Back
पंजाब कांग्रेस अध्यक्ष राजा वड़िंग के साथियों के साथ फूल हाथों में लेकर दिखे; गाड़ी से उतरते वक्त फूल पकड़े रहे
NLNitin Luthra
Feb 05, 2026 12:21:24
Batala, Punjab
ਬਟਾਲਾ ਦੇ ਕਾਂਗਰਸੀ ਵਰਕਰ ਤੇ ਲੀਡਰ ਫੁੱਲ ਹੱਥਾਂ ਵਿੱਚ ਫੜ ਕੇ ਸੂਬਾ ਤਾਂ ਕਰ ਰਹੇ ਸੀ ਕਾਂਗਰਸ ਹਾਈ ਕਮਾਂਡ ਦਾ ਇੰਤਜ਼ਾਰ ਹੱਥਾਂ ਵਿੱਚ ਫੜੇ ਰਹਿ ਗਏ ਫੁੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਖੁਦ ਚਲਾ ਰਹੇ ਸੀ ਕਾਰ ਉਹਨਾਂ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਭਾਰੀ ਬਘੇਸ਼ ਬਘੇਲ ਅਤੇ ਇਸੇ ਗੱਡੀ ਵਿੱਚ ਬੈਠੇ ਸਨ ਗੁਰਦਾਸਪੁਰ ਤੋਂ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਰਾਜਾ ਵੜਿੰਗ ਨੇ ਆਪਣੇ ਵਰਕਰਾਂ ਨੂੰ ਜਾਂ ਲੀਡਰਾਂ ਨੂੰ ਉੱਤਰ ਕੇ ਤਾਂ ਕੀ ਮਿਲਣਾ ਸੀ ਸਗੋਂ ਬਾਰੀ ਵੀ ਨਹੀਂ ਖੋਲੀ ਤੇ ਆਪਣੀ ਕਾਰ ਭਜਾ ਕੇ ਲੈ ਗਏ ਕਾਂਗਰਸੀ ਵਰਕਰਾਂ ਦੇ ਹੱਥਾਂ ਵਿੱਚ ਫੜੇ ਰਹਿ ਗਏ ਫੁੱਲ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowFeb 05, 2026 13:46:510
Report
KSKapil sharma
FollowFeb 05, 2026 13:45:570
Report
VKVipan Kumar
FollowFeb 05, 2026 13:45:400
Report
VKVipan Kumar
FollowFeb 05, 2026 13:36:240
Report
NSNitesh Saini
FollowFeb 05, 2026 13:22:050
Report
BSBALINDER SINGH
FollowFeb 05, 2026 13:21:300
Report
MJManoj Joshi
FollowFeb 05, 2026 12:48:130
Report
DSDharmindr Singh
FollowFeb 05, 2026 12:48:020
Report
MSManish Shanker
FollowFeb 05, 2026 12:47:340
Report
KBKulbir Beera
FollowFeb 05, 2026 12:47:150
Report
SNSUNIL NAGPAL
FollowFeb 05, 2026 12:46:030
Report
VSVARUN SHARMA
FollowFeb 05, 2026 12:22:400
Report
TSTEJINDER SINGH
FollowFeb 05, 2026 12:20:330
Report
DSDharmindr Singh
FollowFeb 05, 2026 12:19:450
Report