Back
बठिंडा नगर निगम के सफाई कर्मचारियों की हड़ताल से शहर गंदगी के ढेर… जनता परेशान
KBKulbir Beera
Feb 05, 2026 12:47:15
Bathinda, Punjab
ਬਠਿੰਡਾ ਨਗਰ ਨਿਗਮ ਦੇ ਸਫਾਈ ਸੇਵਕਾਂ ਦੀ ਹੜਤਾਲ ਤੇ ਸ਼ਹਿਰ ਚ ਲੱਗੇ ਗੰਦਗੀ ਦੇ ਢੇਰ
ਪਹਿਲਾਂ ਸੀਵਰੇਜ ਸਫਾਈ ਸੇਵਕਾਂ ਦੀ ਹੜਤਾਲ ਰਹੀ ਤੇ ਹੁਣ ਸਫਾਈ ਸੇਵਕਾਂ ਦੀ ਲੋੜ ਸੰਗਰਾਮ, ਲੋਕ ਪਰੇਸ਼ਾਨ ਸਫਾਈ ਦੇ ਦਿੰਦੇ ਹਾਂ ਨਗਰ ਨਿਗਮ ਨੂੰ ਪੈਸੇ।
ਬਠਿੰਡਾ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਵੱਲੋਂ ਕੀਤੀ ਹੜਤਾਲ ਸ਼ਹਰ ਬਣਿਆ ਗੰਦਗੀ ਦਾ ਢੇਰ ਲੋਕਾਂ ਚ ਹਾਹਾਕਾਰ। ਇਸ ਤੋਂ ਪਹਿਲਾਂ ਵੀ ਸੀਵਰੇਜ ਮਹਿਕਮੇ ਦੇ ਸਫਾਈ ਸੇਵਕਾਂ ਵੱਲੋਂ ਲਗਾਤਾਰ ਇੱਕ ਹਫਤਾ ਹੜਤਾਲ ਜਾਰੀ ਰੱਖੀ,自 ਜੀਨਾਂ ਦੀਆਂ ਮੰਗਾਂ ਪੂਰੀਆਂ ਹੋ ਗਈਆਂ ਤਾਂ ਹੁਣ ਸਫਾਈ ਸੇਵਕਾਂ ਵੱਲੋਂ ਪੱਕੇ ਕਰਨ ਨੂੰ ਲੈ ਕੇ ਹੜਤਾਲ ਜਾਰੀ ਕਰ ਦਿੱਤੀ। ਸ਼ਹਿਰ ਵਿੱਚ ਥਾਂ ਥਾਂ ਤੇ ਕੂੜੇ ਦੇ ਢੇਰ ਲੱਗ ਗਏ ਤੇ ਲੋਕ ਹੋ ਰਹੇ ਹਨ ਪਰੇਸ਼ਾਨੀ।
ਕੌਂਸਲਰ ਸੰਦੀਪ ਬੋਬੀ ਦਾ ਕਹਿਣਾ ਹੈ ਕਿ ਪਹਿਲਾਂ ਸੀਵਰੇਜ ਮਹਿਕਮੇ ਦੇ ਸਫਾਈ ਸੇਵਕਾਂ ਵੱਲੋਂ ਹੜਤਾਲ ਕੀਤੀ ਅਤੇ ਹੁਣ ਸਫਾਈ ਸੇਵਕਾਂ ਨੇ ਹੜਤਾਲ ਕਰ ਦਿੱਤੀ। ਲੋਕ ਨਗਰ ਨਿਗਮ ਬਠਿੰਡਾ ਨੂੰ ਸਫਾਈ ਦੇ ਪੈਸੇ ਦਿੰਦੇ ਹਨ ਨਾ ਕਿ ਗੰਦਗੀ ਪਾਉਣ ਦੇ। ਇਹ ਅਧਿਕਾਰੀਆਂ ਅਤੇ ਸਾਡੇ ਲੀਡਰਾਂ ਦਾ ਫੇਲੀਅਰ ਹੈ ਕਿ ਜਿਹੜੇ ਮੁਲਾਜ਼ਮ ਠੇਕੇਦਾਰ ਵੱਲੋਂ ਸਫਾਈ ਵਾਸਤੇ ਰੱਖੇ ਹੋਏ ਹਨ ਉਹਨਾਂ ਵੱਲੋਂ ਹੜਤਾਲ ਕੀਤੀ ਜਾਂਦੀ ਹੈ। ਮੰਗਾਂ ਜਲਦੀ ਪੂਰੀਆਂ ਹੋਣ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ।
ਆਮ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਘਰਾਂ ਦੇ ਕੂੜੇ ਨਗਰ ਨਿਗਮ ਬਠਿੰਡਾ ਨੂੰ ਪੈਸੇ ਦਿੰਦੇ ਹਾਂ ਤੇ ਵੱਖ-ਵੱਖ ਤਰ੍ਹਾਂ ਦੇ ਟੈਕਸ ਭਰਦੇ ਹਾਂ ਪਰ ਫਿਰ ਵੀ ਹੜਤਾਲ ਕਰ ਦਿੱਤੀ ਜਾਂਦੀ ਹੈ। ਸੜਕਾਂ ਤੇ ਕੂੜੇ ਦੇ ਡੇਹਰ ਲੱਗ ਜਾਂਦੇ ਹਨ ਅਤੇ ਘਰਾਂ ਵਿੱਚੋਂ ਕੋਈ ਕੂੜਾ ਚੁੱਕਣਾ ਨਹੀਂ ਆਉਂਦਾ।
ਹੜਤਾਲ ‘ਤੇ ਬੈਠੇ ਸਫਾਈ ਸੇਵਕਾਂ ਨੂੰ ਭਰੋਸਾ ਦੇਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਗਰ ਨਿਗਮ ਬਠਿੰਡਾ ਦੇ ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ ਨੇ ਕਿਹਾ ਕਿ ਹੜਤਾਲ ਕਰਨਾ ਉਹਨਾਂ ਦਾ ਅਧਿਕਾਰ ਹੈ ਪਰ ਅਸੀਂ ਜਲਦ ਫੈਸਲਾ ਹੋ ਜਾਵੇ ਇਹਨਾਂ ਲਈ ਕੋਸ਼ਿਸ਼ ਕਰ ਰਹੇ ਹਾਂ; ਸਰਕਾਰ ਨੂੰ ਲਿਖ ਕੇ ਭੇਜ ਦਿੱਤਾ ਗਿਆ ਹੈ ਕਿ ਇਹਨਾਂ ਨੂੰ ਪੱਕਾ ਕੀਤਾ ਜਾਵੇ। ਹੁਣ ਇਹਨਾਂ ਨੇ ਸਾਡੀ ਮੰਨ ਲਈ ਹੈ ਅਤੇ ਕੱਲ ਤੋਂ ਸ਼ਹਿਰ ਦੀ ਸਫਾਈ ਤੇ ਲੱਗ ਜਾਣਗੇ। ਸ਼ਹਿਰ ਵਿੱਚ ਵੱਡੇ ਪੱਧਰ ਤੇ ਕੂੜਾ ਪਾ ਦਿੱਤਾ ਹੈ ਜਿਸ ਵਿੱਚ ਆਮ ਲੋਕਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਕੂੜਾ ਸੜਕਾਂ ਤੇ ਨਾ ਸੁੱਟਣ। ਐਕਸੀਅਨ ਨਗਰ ਨਿਗਮ ਰਜਿੰਦਰ ਕੁਮਾਰ ਨੇ ਕਿਹਾ ਕਿ ਅਸੀਂ ਦਫਤਰਾਂ ਵਿੱਚ ਨਹੀਂ ਫੀਲਡ ਵਿੱਚ ਰਹਿੰਦੇ। ਸਾਡੇ ਸਾਰੇ ਅਧਿਕਾਰੀ ਫੀਲਡ ਵਿੱਚ ਰਹਿੰਦੇ ਹਨ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VBVIJAY BHARDWAJ
FollowFeb 05, 2026 14:06:540
Report
RMRakesh Malhi
FollowFeb 05, 2026 14:06:110
Report
NLNitin Luthra
FollowFeb 05, 2026 14:05:530
Report
KSKapil sharma
FollowFeb 05, 2026 13:46:510
Report
KSKapil sharma
FollowFeb 05, 2026 13:45:570
Report
VKVipan Kumar
FollowFeb 05, 2026 13:45:400
Report
VKVipan Kumar
FollowFeb 05, 2026 13:36:240
Report
NSNitesh Saini
FollowFeb 05, 2026 13:22:050
Report
BSBALINDER SINGH
FollowFeb 05, 2026 13:21:300
Report
MJManoj Joshi
FollowFeb 05, 2026 12:48:130
Report
DSDharmindr Singh
FollowFeb 05, 2026 12:48:020
Report
MSManish Shanker
FollowFeb 05, 2026 12:47:340
Report
SNSUNIL NAGPAL
FollowFeb 05, 2026 12:46:030
Report
VSVARUN SHARMA
FollowFeb 05, 2026 12:22:400
Report