Back
रोपड़ IIT के सहयोग से किसानों के लिए नई कृषि तकनीक जागरूकता सम्मेलन
TSTEJINDER SINGH
Mar 25, 2026 10:53:59
Rupnagar, Punjab
ਰੋਪੜ ਅੱਜ ਰੂਪਨਗਰ ਵਿਖੇ ਸਥਿਤ ਆਈ ਆਈਟੀ ਰੋਪੜ ਵਿਖੇ ਪੰਜਾਬ ਸਰਕਾਰ ਅਤੇ ਆਈਆਈਟੀ ਦੇ ਸਾਂਝੇ ਉਪਰਾਲੇ ਦੇ ਨਾਲ ਐਗਰੀ ਸਮਿਟ ਕਰਵਾਇਆ ਗਿਆ ਇਸ ਸਮੇ ਦੇ ਵਿੱਚ ਜਿੱਥੇ ਆਈਆਈਟੀ ਦੇ ਬੀਐਸਸੀ ਐਗਰੀਕਲਚਰ ਦੇ ਵਿਦਿਆਰਥੀ ਅਤੇ ਫੈਕਲਟੀ ਵੱਲੋਂ ਭਾਗ ਲਿਆ ਗਿਆ ਉੱਥੇ ਹੀ ਇਸ ਸਮਿਟ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਪਹੁੰਚੇ ਹੋਏ ਸਨ ਇਸ ਮੌਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਖੁਡੀਆਂ ਨੇ ਜਿੱਥੇ ਵਿਦਿਆਰਥੀਆਂ ਅਤੇ ਹੋਰ ਸਰੋਤਿਆਂ ਦੇ ਨਾਲ ਪੰਜਾਬ ਦੀ ਅਤੇ ਦੇਸ਼ ਦੀ ਬਦਲ ਰਹੀ ਖੇਤੀਬਾੜੀ ਦੀ ਤਕਨੀਕ ਬਾਰੇ ਜਾਣਕਾਰੀ ਸਾਂਝੀ ਕੀਤੀ ਇਸ ਸਮੇਂ ਉਹਨਾਂ ਕਿਹਾ ਕਿ ਆئيਆਈਟੀ ਰੋਪੜ ਦੇ ਉਪਰਾਲੇ ਸਦਕਾ ਇਹ ਬਹੁਤ ਵੱਡਾ ਉਦਮ ਕੀਤਾ ਜਾ ਰਿਹਾ ਹੈ ਜਿ ਰਾਹੀਂ ਕਿਸਾਨਾਂ ਤੱਕ ਮੌਜੂਦਾ ਸਮੇਂ ਵਿੱਚ ਹਰਿਤ ਇੰਟੈਲੀਜੈਂਸ ਅਤੇ ਏਆਈ ਦਾ ਜਮਾਨਾ ਆ ਚੁੱਕਿਆ ਹੈ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਖੁੱਡੀਆਂ ਨੇ ਕਿਹਾ ਕਿ ਇਸ ਸਮਿਟ ਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਨਵੀਂ ਤਕਨੀਕ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਭਾਵੇਂ ਕਿ ਇਹ ਸਮਿਟ ਖੇਤੀਬਾੜੀ ਕਰਦੇ ਕਿਸਾਨਾਂ ਦੇ ਨਾਲ ਸੰਬੰਧਿਤ ਸੀ ਪ੍ਰੰਤੂ ਇਸ ਸਮਾਗਮ ਦੇ ਵਿੱਚ ਕਿਸਾਨਾਂ ਦੀ ਗੈਰ ਹਾਜ਼ਰੀ ਬਾਰੇ ਮੰਤਰੀ ਨੇ ਕਿਹਾ ਕਿ ਫਿਲਹਾਲ ਅਸੀਂ ਵਿਦਿਆਰਥੀਆਂ ਅਤੇ ਮਾਹਿਰਾਂ ਨੂੰ ਤਿਆਰ ਕਰ ਰਹੇ ਹਾਂ ਤਾਂ ਜੋ ਅੱਗੇ ਜਾ ਕੇ ਇਹ ਲੋਕ ਕਿਸਾਨਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨਗੇ ਇਸ ਸਮੇਂ ਮੰਤਰੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਲਾਲਜੀਤ ਭੁੱਲਰ ਵਾਲੇ ਕੇਸ ਨੂੰ ਸੀਬੀਆਈ ਨੂੰ ਸੌਂਪਣ ਦੀ ਜਰੂਰਤ ਨਹੀਂ ਹੈ ਪੰਜਾਬ ਪੁਲਿਸ ਇਸ ਲਈ ਬਿਨਾਂ ਕਿਸੇ ਭੇਦਭਾਵ ਤੋਂ ਜਾਂਚ ਕਰ ਰਹੀ ਹੈ ਇਸ ਮੌਕੇ ਆਈਆਈਟੀ ਰੋਪੜ ਦੇ ਅਧਿਕਾਰੀ ਨੂੰ ਜਦੋਂ ਪੁੱਛਿਆ ਗਿਆ ਕਿ ਕਿਸਾਨਾਂ ਦੇ ਸਮਾਗਮ ਦੇ ਵਿੱਚ ਕਿਸਾਨ ਗੈਰ ਹਾਜ਼ਰ ਹਨ ਤਾਂ ਉਹਨਾਂ ਮੰਨਿਆ ਕਿ ਅੱਜ ਕਿਸਾਨ ਇਸ ਸਮਾਗਮ ਦੇ ਵਿੱਚ ਨਹੀਂ ਪਹੁੰਚੇ ਲੇਕਿਨ ਅੱਗੇ ਨੂੰ ਕਿਸਾਨਾਂ ਨੂੰ ਵੀ ਇਹੋ ਜਿਹੀ ਸਮਿਟਾਂ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ। ਇਸ ਸਮਿਟ ਵਿੱਚ ਪਹੁੰਚੇ ਇੱਕ ਕਿਸਾਨ ਨੇ ਦੱਸਿਆ ਕਿ ਇਹੋ ਜਿਹੀਆਂ ਸਮਿਟਾ ਹੁੰਦੀਆਂ ਰਹਿਣੀਆਂ ਚਾਹੀਦੀਆਂ ਹਨ ਕਿਉਂਕਿ ਇਹਨਾਂ ਨਾਲ ਕਿਸਾਨ ਨੂੰ ਬਦਲਦੀ ਖੇਤੀਬਾੜੀ ਦੀ ਤਕਨੀਕਾਂ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowMar 25, 2026 12:02:120
Report
KSKapil sharma
FollowMar 25, 2026 12:02:040
Report
SBSANJEEV BHANDARI
FollowMar 25, 2026 11:51:23964
Report
SBSANJEEV BHANDARI
FollowMar 25, 2026 11:48:39835
Report
NSNavdeep Singh
FollowMar 25, 2026 11:47:59779
Report
HSHarmeet Singh Maan
FollowMar 25, 2026 11:36:36973
Report
DSDEVINDER SHARMA
FollowMar 25, 2026 11:36:01903
Report
PSParambir Singh Aulakh
FollowMar 25, 2026 11:30:54986
Report
KBKulbir Beera
FollowMar 25, 2026 11:30:35958
Report
KCKhem Chand
FollowMar 25, 2026 11:07:241080
Report
MSManish Shanker
FollowMar 25, 2026 11:03:081034
Report
DSDharmindr Singh
FollowMar 25, 2026 11:02:501051
Report
ADAnkush Dhobal
FollowMar 25, 2026 10:53:32917
Report
ADAnkush Dhobal
FollowMar 25, 2026 10:53:231033
Report