Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
दिल्ली क्राइम ब्रांच ने आर्म्स रैकेट का पर्दाफाश, प्रमुख आरोपी शाहबाज अंसारी समेत कई गिरफ्तार
KSKapil sharma
Mar 25, 2026 12:02:04
Noida, Uttar Pradesh
दिल्ली: जॉइंट CP(क्राइम) सुरेंद्र कुमार ने कहा, "मार्च में खबर आई थी कि दिल्ली समेत उत्तर भारत में एक आर्म्स ग्रुप सक्रिय है जो हथियारों की सप्लाई कर रहा है... इस सूचना के आधार पर 13 मार्च को 3 लड़कों की गिरफ्तारी हुई। राहिल नामक शख्स को गिरफ्तार किया गया, उसने बताया कि सोनू गुप्ता नामक व्यक्ति को उसने 5 हथियार सप्लाई किए, उसे भी गिरफ्तार किया गया और 9 हथियार इनसे बरामद किए गए। इनके नेटवर्क की जांच की गई। नेपाल से यह हथियार सप्लाई हो रहे थे, नौशाद नामक व्यक्ति यह हथियार सप्लाई करता था... इस मामले का मुख्य सरगना शाहबाज अंसारी है, जिसकी लोकेशन बांग्लादेश पाई गई है, उसपर सुरक्षा एजेंसी काम कर रही है... अब तक 10 गिरफ्तारियां हुई हैं, 21 हथियार बरामद हुए हैं...सिद्धू मूसेवाला हत्याकांड में भी हथियार की सप्लाई इसी ने की थी और उसी में NIA ने इसे गिरफ्तार किया था जिसके बाद यह अंतरिम जमानत पर बाहर आया था... इसे जल्द ही गिरफ्तार किया जाएगा।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Mar 25, 2026 13:20:10
Ludhiana, Punjab:ਪੰਜਾਬ ਭਰ ਵਿੱਚ ਆਉਣ ਵਾਲੇ ਦਿਨਾਂ ਵਿਚ ਮੌਸਮ ਵਿੱਚ ਹੋਵੇਗਾ ਵੱਡਾ ਬਦਲਾਅ ਪੀ ਏ ਯੂ ਦੇ ਮੌਸਮ ਵਿਗਿਆਨੀਆਂ ਨੇ ਦਿੱਤੀ ਜਾਣਕਾਰੀ ਕਈ ਜਿਲਿਆ yellow alert, ਕੀਤਾ ਜਾਰੀ ਕਾਫੀ ਜਿਲ੍ਹਿਆਂ ਵਿੱਚ ਪਏਗਾ ਮੀਹ, ਪੰਜਾਬ ਖੇਤੀਬਾੜੀ ਯੂਨਿਵਰਸਿਟੀ ਦੇ ਮੌਸਮ ਵਿਭਾਗ ਦੇ ਮਾਹਿਰ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਆਉਣ ਵਾਲੇ ਦਿਨਾਂ ਦੇ ਮੌਸਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਕਈ ਜਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਜਿਸ ਨਾਲ ਤਾਪਮਾਨ ਦੇ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਵਿੱਚ ਲਗਾਤਾਰ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਜਿਸ ਤਰ੍ਹਾਂ ਹੁਣ ਪਿਛਲੇ ਦਿਨ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਗਰਜ ਚਮਕ ਤੇਜ ਹਵਾਵਾਂ ਪੈਣ ਤੇ ਉਸ ਸਮੇਂ ਵੀ ਕਿਸਾਨਾਂ ਨੂੰ ਐਡਵਾਈਜ ਜਾਰੀ ਕੀਤੀ ਗਈ ਸੀ ਕਿ ਫਸਲਾਂ ਨੂੰ ਪਾਣੀ ਨਾ ਲਗਾਉਣ ਮੌਸਮ ਵਿੱਚ ਬਦਲਾਅ ਹੋਣ ਨਾਲ ਤਾਪਮਾਨ ਵੀ ਘੱਟ ਹੋਇਆ ਸੀ ਹੁਣ ਇੱਕ ਵਾਰ ਫਿਰ ਮੌਸਮ ਵਿੱਚ ਆਉਣ ਵਾਲੇ ਦਿਨਾਂ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਵੱਲੋਂ ਦੱਸਿਆ ਕਿ ਆਈ ਐਮ ਡੀ ਦੀ ਵੱਲੋਂ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਤੇਜ ਹਵਾਵਾਂ ਬਰਸਾਤ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ ਕਈ ਜਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਅਤੇ ਮੀਂਹ ਪੈਣ ਦਾ ਅਨੁਮਾਨ ਹੈ।
0
comment0
Report
BKBIMAL KUMAR
Mar 25, 2026 13:18:37
Anandpur Sahib, Punjab:ਨੰਗਲ ਨਗਰ ਕੌਂਸਲ ਦੀ ਇੱਕ ਅਹਿਮ ਮੀਟਿੰਗ ਕੌਂਸਲ ਚੇਅਰਮੈਨ ਸੰਜੇ ਸਾਹਨੀ ਦੀ ਅਗਵਾਈ ਹੇਠ ਸੰਪੰਨ ਹੋਈ, ਜਿਸ ਵਿੱਚ ਸਾਲ 2026-27 ਲਈ ਲਗਭਗ 87 ਕਰੋੜ ਰੁਪਏ ਦਾ ਬਜਟ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਕੌਂਸਲ ਦੇ ਸੱਤਾ ਪੱਖ ਦੇ ਪ੍ਰਵਕਤਾ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਇਸ ਬਜਟ ਵਿੱਚੋਂ ਕਰੀਬ 45 ਕਰੋੜ ਰੁਪਏ ਕਰਮਚਾਰੀਆਂ ਦੇ ਵੇਤਨ ਅਤੇ ਹੋਰ ਖਰਚਿਆਂ ਲਈ ਰੱਖੇ ਗਏ ਹਨ, ਜਦਕਿ 37 ਕਰੋੜ 50 ਲੱਖ ਰੁਪਏ ਵਿਕਾਸ ਕਾਰਜਾਂ ਲਈ ਰਾਖਵੇਂ ਕੀਤੇ ਗਏ ਹਨ। ਇਸ ਤੋਂ ਇਲਾਵਾ ਐਮਰਜੈਂਸੀ ਹਾਲਾਤਾਂ ਲਈ 3 ਕਰੋੜ 80 ਲੱਖ ਰੁਪਏ ਦਾ ਪ੍ਰਬੰਧ ਵੀ ਕੀਤਾ ਗਿਆ ਹੈ। VO1 :- ਉਨ੍ਹਾਂ ਦੱਸਿਆ ਕਿ ਵਿੱਤੀ ਵਰ੍ਹਾ 2026-27 ਲਈ ਵੱਖ-ਵੱਖ ਸਰੋਤਾਂ ਤੋਂ ਆਮਦਨ ਦਾ ਟਾਰਗੇਟ ਲਗਭਗ 62 ਕਰੋੜ ਰੁਪਏ ਰੱਖਿਆ ਗਿਆ ਹੈ। ਇਸ ਵਿੱਚ ਬਿਜਲੀ ਅਤੇ ਚੁੰਗੀ ਤੋਂ 30 ਲੱਖ, ਪ੍ਰਾਪਰਟੀ ਟੈਕਸ ਤੋਂ 3 ਕਰੋੜ 10 ਲੱਖ, ਹਾਊਸ ਟੈਕਸ ਤੋਂ 3 ਲੱਖ, ਐਕਸਾਈਜ਼ ਡਿਊਟੀ ਤੋਂ 30 ਲੱਖ, ਵਾਟਰ ਸਪਲਾਈ ਤੋਂ 25 ਲੱਖ, ਸੀਵਰੇਜ ਤੋਂ 32 ਲੱਖ, ਲਾਇਸੈਂਸ ਫੀਸ ਤੋਂ 2 ਲੱਖ, ਬਿਲਡਿੰਗ ਫੀਸ ਤੋਂ 45 ਲੱਖ, ਕਿਰਾਇਆ /ਤਹਿਬਾਜਾਰੀ ਤੋਂ 7 ਲੱਖ, ਬਿਆਜ ਤੋਂ 1 ਕਰੋੜ 90 ਲੱਖ, ਵਿਗਿਆਪਨ ਟੈਕਸ ਤੋਂ 3 ਲੱਖ ਅਤੇ ਸ਼ਿਵਾਲਿਕ ਹਾਈ ਸਕੂਲ ਦੀ ਫੀਸ ਤੋਂ 1 ਕਰੋੜ 20 ਲੱਖ ਦੀ ਆਮਦਨ ਸ਼ਾਮਲ ਹੈ। ਉੱਥੇ ਹੀ ਵਿਕਾਸ ਕਾਰਜਾਂ ਵਿੱਚ ਗਲੀਆਂ ਅਤੇ ਨਾਲਿਆਂ ਦੀ ਨਿਰਮਾਣ ਲਈ 4 ਕਰੋੜ 50 ਲੱਖ ਰੁਪਏ ਖਰਚ ਕੀਤੇ ਜਾਣਗੇ, ਜਦਕਿ ਸ਼ਹਿਰ ਦੇ ਸੁੰਦਰੀਕਰਨ ਲਈ 2 ਕਰੋੜ 50 ਲੱਖ ਰਾਖਵੇਂ ਰੱਖੇ ਗਏ ਹਨ। ਪਿਛਲੇ ਸਾਲ 61 ਕਰੋੜ ਦਾ ਟਾਰਗੇਟ ਰੱਖਿਆ ਗਿਆ ਸੀ, ਜਿਸ ਵਿੱਚੋਂ 54 ਕਰੋੜ 29 ਲੱਖ ਰੁਪਏ ਦੀ ਆਮਦਨ ਹੋਈ ਸੀ। Byte :- ਐਡਵੋਕੇਟ ਪਰਮਜੀਤ ਸਿੰਘ ਪੰਮਾ, ਐਮਸੀ
0
comment0
Report
DSDEVINDER SHARMA
Mar 25, 2026 13:01:16
Barnala, Punjab:पंजाब के बरनाला जिले के केरे गाँव से जुड़ा एक मामला सामने आया है, जहाँ केरे गाँव के वीरबल सिंह दुबई में बिल्डिंग কंस्ट्रक्शन के काम के लिए पिछले साल गए थे और 45 दिनों से उनका परिवार से संपर्क नहीं हुआ है. माता नसीब कौर रोते हुए अपने बेटे के घर लौटने की उम्मीद जिता रही हैं. परिवार ने प्रधानमंत्री और केंद्र-राज्य सरकार से हाथ जोड़कर वीरबल सिंह को भारत वापस लाने की गुहार लगाई है. गांव के सरपंच सुखजिंदर सिंह के अनुसार ईरान-इजराइल युद्ध के माहौल के बीच दुबई में फंसे वीरबल की स्थिति काफी खराब है. परिवार की मांग है कि वीरबल को जल्द से जल्द भारत लाकर उनके गाँव पंजाब में सुरक्षित स्थान पर लाया जाए ताकि वे अपने परिवार से मिल सकें. वीरबल 40 साल के भोरा सिंह के बेटे हैं और पिछले वर्ष दुबई में रोज़गार के लिए राजमिस्त्री के तौर पर गए थे. इस मामले पर ग्राम पंचायत के प्रतिनिधियों ने डीसी बरनाला को लेटर देकर विदेश में फंसे भारतीयों की मदद की अपील की है. भावुक मां, बहू और परिवार के अन्य सदस्य दुआ कर रहे हैं कि वीरबल जल्द लौट आएं.
752
comment0
Report
SNSUNIL NAGPAL
Mar 25, 2026 13:01:02
Fazilka, Punjab:फाजिल्का से विधायक नरेंद्रपाल सवना द्वारा स्थानीय बाधा और म्यानी बस्ती के नजदीक माइनिंग साइट पर रेड की गई । बताया जा रहा है कि किसी शख्स द्वारा दूर से एक वीडियो बनाकर वायरल कर दी गई और आरोप लगाए गए कि जेसीबी और ट्रैक्टर ट्रालियों के जरिए रेत की अवैध माइनिंग की जा रही है । इसके बाद विधायक ने मौके पर अधिकारियों और पुलिस को लेकर रेड की तो पता चला कि मिट्टी की माइनिंग की जा रही है । जिसके लिए निजी ब्रिक्स कंपनी द्वारा सरकार को फीस का भुगतान करते हुए परमिट लिया हुआ है । विधायक ने कहा कि रेत की अवैध माइनिंग वाली कोई बात नहीं है । उन्होंने कहा कि अगर कोई रेत की अवैध माइनिंग करता है । तो उसकी सूचना उन्हें दी जाए जिससे सख्त कार्रवाई होगी । जानकारी देते हुए फाजिल्का से विधायक नरेंद्रपाल सवना ने कहा कि दूर से एक वीडियो बनाकर सोशल मीडिया पर वायरल किया गया कि फाजिल्का के गांव बाधा और मायनी के पास रेत की अवैध माइनिंग हो रही है। जहां जेसीबी मशीनें लगाकर रेत की अवैध माइनिंग की जा रही है । और ये कारोबार जोरों पर चल रहा है । जिसके बाद वह माइनिंग विभाग के अधिकारियों और पुलिस प्रशासन के साथ मौके पर रेड कर दी । और जांच की गई तो सामने आया कि स्थानीय लोगों द्वारा मंजूरी लेकर सरकारी फीस जमा करवा मिट्टी की माइनिंग की जा रही है । रेत की माइनिंग का कोई मामला सामने नहीं आया है । विधायक ने कहा कि इसके बावजूद उन्होंने विभाग के अधिकारियों को इस मामले पर पूरी नजर बनाए रखने और जांच करने के आदेश किए है । साथ ही विधायक ने कहा कि रेत की अवैध माइनिंग किसी कीमत पर बर्दाश्त नहीं होगी । साथ ही विधायक ने सोशल मीडिया पर बिना पुष्टि के वीडियो वायरल करने पर कार्यवाही की चेतावनी दी है। विभाग के एक्सियन आलोक चौधरी ने बताया कि राज कंबोज ब्रिक कंपनी द्वारा दो एकड़ से मिट्टी की माइनिंग करने का 31 मार्च तक का मंजूरशुदा परमिट लिया गया है। जिसके चलते ही मिट्टी की माइनिंग की जा रही है । अवैध रेत की माइनिंग का कोई मामला नहीं है ।
753
comment0
Report
VBVIJAY BHARDWAJ
Mar 25, 2026 13:00:31
Masanganj, Chhattisgarh:Billāspur, हिमाचल प्रदेश: बिलासपुर की पहली महिला लेफ्टिनेंट महक शर्मा CDS (प्रथम) 2025 परीक्षा में ऑल इंडिया 24वां स्थान हासिल कर जिले का नाम रोशन कर रही हैं. स्कूल प्रबंधन द्वारा महक को पुरस्कार/सम्मान दिया गया और उनके दादा-दादी उपस्थित रहे. महक शर्मा के साथ उनके छोटे भाई शिव मंथन का भी चयन भारतीय सेना में लेफ्टिनेंट पद के लिए हुआ है और वे पुणे में प्रशिक्षण ले रहे हैं. महक ने अपने शिक्षकों और परिवार के मार्गदर्शन को सफलता का श्रेय दिया और बताया कि उन्हें OTAs के प्री-कमीशन प्रशिक्षण के लिए चुना गया है, जिसके बाद वे भारतीय सेना में लेफ्टिनेंट पद पर नियुक्त होंगी. मिनर्वा सीनियर सेकंडरी स्कूल, घुमारवीं के प्रधानाचार्य ने बताया कि इस वर्ष स्कूल के दो पूर्व छात्रों ने CDS परीक्षा उत्तीर्ण की है, महक शर्मा और सौरभ, जिनका चयन सेना में लेफ्टिनेंट पद के लिए हुआ है. यह उपलब्धि स्कूल और पूरे क्षेत्र के लिए गर्व की बात है और अन्य छात्रों के लिए प्रेरणा बनेगी.
729
comment0
Report
KBKulbir Beera
Mar 25, 2026 12:48:04
Bathinda, Punjab:ਵਨ ਟੂ ਵਨ ਡਾਰੈਕਟਰ ਏਮਜ਼ ਹਸਪਤਾਲ ਬਠਿੰਡਾ ਏਮਜ਼ ਦੀ ਵੱਡੀ ਉਪਲਬਧੀ ਗੂੰਗੇ ਤੇ ਬੋਲੇ ਬੱਚਿਆਂ ਨੂੰ ਅਪਰੇਸ਼ਨ ਕਰਕੇ ਲਾਇਆ ਸੁਣਨ ਤੇ ਬੋਲਣ ਮਾਲਵਾ ਦੇ ਲੋਕਾਂ ਲਈ ਜਿੱਥੇ ਏਮਜ਼ ਬਠਿੰਡਾ ਵਰਦਾਨ ਬਣਿਆ ਹੋਇਆ ਹੈ ਉਥੇ ਹੀ ਏਮਜ਼ ਦੇ ਡਾਕਟਰਾਂ ਵੱਲੋਂ ਨਵੇਂ ਨਵੇਂ ਤਜਰਬੇ ਕੀਤੇ ਜਾ ਰਹੇ ਹਨ ਜਿਨਾਂ ਦੇ ਵਧੀਆ ਰਿਜਲਟ ਲੋਕਾਂ ਸਾਹਮਣੇ ਲਿਆਂਦੇ ਜਾ ਰਹੇ ਹਨ ਇਸੇ ਤਰ੍ਹਾਂ ਅੱਜ ਬਠਿੰਡਾ ਏਮਜ਼ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾਕਟਰ ਰਤਨ ਗੁਪਤਾ ਅਤੇ ਉਹਨਾਂ ਦੀ ਟੀਮ ਵੱਲੋਂ ਦੋ ਬੱਚਿਆਂ ਦਾ ਸਫਲ ਅਪਰੇਸ਼ਨ ਕਰਕੇ ਕੋਕਲੀਅਰ ਇਮਪਲਾਂਟ ਲਗਾਇਆ ਗਿਆ ਜਿਸ ਨਾਲ ਇਹਨਾਂ ਦੋਨੇ ਗੂੰਗੇ ਤੇ ਬੋਲੇ ਬੱਚਿਆਂ ਨੂੰ ਹੁਣ ਸੁਣਨ ਤੈ ਬੋਲਣ ਲੱਗ ਜਾਣਗੇ ਇਹ ਦੋਨੋਂ ਬੱਚੇ ਇੱਕ ਹਰਿਆਣਾ ਅਤੇ ਦੂਸਰਾ ਜੰਮੂ ਕਸ਼ਮੀਰ ਦਾ ਜੋ ਛੋਟੀ ਉਮਰ ਦੇ ਹਨ ਇਸ ਸਬੰਧ ਵਿੱਚ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਮਜ਼ ਬਠਿੰਡਾ ਦੇ ਐਗਜੀਕਿਊਟਿਵ ਡਾਇਰੈਕਟਰ ਡਾਕਟਰ ਰਤਨ ਨੇ ਦੱਸਿਆ ਕਿ ਸਾਡੇ ਏਮਜ ਹਸਪਤਾਲ ਦੀ ਇਹ ਬਹੁਤ ਵੱਡੀ ਉਪਲਬਧੀ ਹੈ ਕਿ ਅਸੀਂ ਜੋ ਬੱਚੇ ਪੈਦਾਇਸ਼ੀ ਗੂੰਗੇ ਅਤੇ ਬੋਲੇ ਹੁੰਦੇ ਹਨ ਉਹਨਾਂ ਦੋ ਬੱਚਿਆਂ ਦੇ ਸਫਲ ਆਪਰੇਸ਼ਨ ਕੀਤੇ ਹਨ ਜੋ ਨਾ ਬੋਲ ਸਕਦੇ ਸੀ ਅਤੇ ਨਾ ਹੀ ਸੁਣ ਸਕਦੇ ਸੀ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਸਕੀਮ ਅਧੀਨ ਕੋਕਲੀਅਰ ਇਮਪਲਾਂਟ ਲਗਾਏ ਗਏ ਹਨ ਜੋ ਬਿਲਕੁਲ ਮੁਫਤ ਹਨ ਇਹਨਾਂ ਦੋਨੇ ਬੱਚਿਆਂ ਦੇ ਸਫਲ ਅਪਰੇਸ਼ਨ ਹੋਏ ਹੁਣ ਇਹ ਆਪਣੇ ਜ਼ਿੰਦਗੀ ਵਿੱਚ ਬੋਲ ਅਤੇ ਸੁਣਨ ਸਕਣਗੇ ਆਮ ਬੱਚਿਆਂ ਦੀ ਤਰ੍ਹਾਂ ਉਹਨਾਂ ਕਿਹਾ ਕਿ ਸਾਡੇ ਡਾਕਟਰਾਂ ਦੀ ਟੀਮ ਦੀ ਸਖਤ ਮਿਹਨਤ ਦਾ ਫਲ ਮਿਲਿਆ ਹੈ ਹੁਣ ਅਸੀਂ ਹੋਰ ਐਸੇ ਬੱਚਿਆਂ ਦੇ ਵੀ ਇਮਪਲਾਂਟ ਲਗਾਵਾਂਗੇ ਇਸ ਇੱਕ ਕੁਕਲੀਅਰ ਇਮਪਲਾਂਟ ਦੀ ਕੀਮਤ ਲਗਭਗ 5 ਲੱਖ ਤੋਂ ਉੱਪਰ ਹੈ ਅਸੀਂ ਤਾਂ ਸਰਕਾਰਾਂ ਨੂੰ ਇਹ ਵੀ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਅਯੁਸ਼ਮਾਨ ਅਤੇ ਪੰਜਾਬ ਸਰਕਾਰ ਦੀ 10 ਲੱਖ ਵਾਲੀ ਸਕੀਮ ਵਿੱਚ ਵੀ ਪਾਇਆ ਜਾਵੇ ਤਾਂ ਜੋ ਹਰ ਇੱਕ ਮਾਂ ਬਾਪ ਆਪਣੇ ਬੱਚੇ ਦਾ ਆਪਰੇਸ਼ਨ ਕਰਵਾ ਸਕੇ ਉਹਨਾਂ ਕਿਹਾ ਕਿ ਸਾਡੇ ਕੋਲ ਹੋਰ ਵੀ ਦੋ ਬੱਚੇ ਹਨ ਜਿਨਾਂ ਦੇ ਇਸ ਤੋਂ ਬਾਅਦ ਆਪਰੇਸ਼ਨ ਕੀਤੇ ਜਾਣਗੇ ਉਹਨਾਂ ਕਿਹਾ ਕਿ ਦੋ ਸਾਲ ਤੋਂ ਲੈ ਕੇ ਪੰਜ ਸਾਲ ਤੱਕ ਦੇ ਬੱਚਿਆਂ ਦੇ ਆਪਰੇਸ਼ਨਾ ਰਾਹੀਂ ਇਹ ਇਮਪਲਾਂਟ ਪਾਏ ਜਾ ਸਕਦੇ ਹਨ ਹੁਣ ਅਸੀਂ ਕਿਸੇ ਦਾ ਬੱਚਾ ਗੂੰਗਾ ਬਹਿਰਾ ਨਹੀਂ ਰਹਿਣ ਦੇਵਾਂਗੇ। ਦੂਜੇ ਪਾਸੇ ਇਹਨਾਂ ਬੱਚਿਆਂ ਦੇ ਮਾਂ ਬਾਪ ਨੇ ਦੱਸਿਆ ਕਿ ਸਾਨੂੰ ਬਹੁਤ ਹੀ ਚੰਗਾ ਲੱਗ ਰਿਹਾ ਹੈ ਕਿ ਸਾਡੇ ਬੱਚੇ ਵੀ ਹੁਣ ਸੁਣਨ ਅਤੇ ਬੋਲ ਸਕਣਗੇ ਅਸੀਂ ਪਹਿਲਾਂ ਦੂਸਰੇ ਹਸਪਤਾਲਾਂ ਵਿੱਚ ਚੈੱਕ ਕਰਵਾਇਆ ਸੀ ਜਦੋਂ ਸਾਨੂੰ ਪਤਾ ਲੱਗਿਆ ਕਿ ਸਾਡਾ ਬੱਚਾ ਨਾ ਬੋਲ ਸਕਦਾ ਹੈ ਤੇ ਨਾ ਹੀ ਸੁਣ ਸਕਦਾ ਹੈ ਜਦੋਂ ਅਸੀਂ ਬਠਿੰਡਾ ਏਮਜ ਹਸપਤਾਲ ਵਿੱਚ ਆਏ ਤਾ਼ਂ ਇਹਨਾਂ ਨੇ ਸਾਨੂੰ ਟਾਈਮ ਦੇ ਦਿੱਤਾ ਅਤੇ ਅੱਜ ਸਫਲ ਅਪਰੇਸ਼ਨ ਵੀ ਹੋ ਗਿਆ ਅਸੀਂ ਧੰਨਵਾਦ ਕਰਦੇ ਹਾਂ ਏਮਸ ਹਾਸ ਹਸਪਤਾਲ ਤੇ ਸਰਕਾਰ ਦਾ। ਵਨ ਟੂ ਵਨ ਕੁਲਬੀਰ ਬੀਰਾ। ਡਾਕਟਰ ਰਤਨ ਗੁਪਤਾ ਐਗਜੀਕਿਊਟਿਵ ਡਾਇਰੈਕਟਰ ਏਮਜ਼ ਹਸਪਤਾਲ ਬਠਿੰਡਾ。
919
comment0
Report
SBSANJEEV BHANDARI
Mar 25, 2026 12:45:43
Zirakpur, Punjab:ਜ਼ੀਰਕਪੁਰ ਕਿਰਤ ਅਤੇ ਜਨੂੰਨ ਜੇਕਰ ਸਹੀ ਦਿਸ਼ਾ ਵਿੱਚ ਹੋਵੇ ਤਾਂ ਮੰਜ਼ਿਲਾਂ ਖੁਦ-ਬ-ਖੁਦ ਕਦਮ ਚੁੰਮਦੀਆਂ ਹਨ। ਅਜਿਹੀ ਹੀ ਮਿਸਾਲ ਪੈਦਾ ਕੀਤੀ ਹੈ ਜ਼ੀਰਕਪੁਰ ਦੇ ਪਿੰਡ ਛੱਤ ਦੇ ਡੇਰੀ ਫਾਰਮਰ ਫਤਿਹ ਸਿੰਘ ਸੋਨੀ ਨੇ, ਜਿਨ੍ਹਾਂ ਨੂੰ ਡੇਅਰੀ ਫਾਰਮਿੰਗ ਦੇ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਅਤੇ ਵੱਡੀਆਂ ਪ੍ਰਾਪਤੀਆਂ ਬਦਲੇ ਰਾਜ ਪੱਧਰੀ ਸਨਮਾਨ (ਸਟੇਟ ਐਵਾਰਡ) ਨਾਲ ਨਿਵਾਜਿਆ ਗਿਆ ਹੈ। ਬੀਤੇ ਦਿਨੀਂ ਲੁਧਿਆਣਾ ਵਿਖੇ ਆਯੋਜਿਤ ਕੀਤੇ ਗਏ ਇੱਕ ਪ੍ਰਭਾਵਸ਼ਾਲੀ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਤਿਹ ਸਿੰਘ ਸੋਨੀ ਨੂੰ ਇਹ ਵਿਸ਼ੇਸ਼ ਐਵਾਰਡ ਭੇਂਟ ਕੀਤਾ। ਇਸ ਪ੍ਰਾਪਤੀ ਤੋਂ ਬਾਅਦ ਜਿੱਥੇ ਫਤਹ ਸਿੰਘ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ, ਉੱਥੇ ਹੀ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜ਼ੀ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਫਤਿਹ ਸਿੰਘ ਸੋਨੀ ਨੇ ਆਪਣੀ ਇਸ ਸਫਲਤਾ ਦਾ ਸਫਰ ਸਾਂਝਾ ਕੀਤਾ。
942
comment0
Report
KSKuldeep Singh
Mar 25, 2026 12:45:22
Banur, Punjab:ਰਾਜਪੁਰਾ ਅੰਬਾਲਾ হਾਈਵੇ ਤੇ ਗਗਨ ਚੋਂਕ ਤੋਂ ਈਗਲ ਹੋਟਲ ਤੱਕ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਮਾਰਕੀਟ ਦੇ ਦੁਕਾਨਦਾਰਾਂ ਨੂੰ ਭਾਰੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਕਿ ਪਿਛਲੇ ਡੇਢ ਸਾਲ ਤੋਂ ਸੜਕ ਬਣਾਉਣ ਦਾ ਕੰਮ ਅਧੂਰਾ ਪਿਆ ਹੈ। ਕਈ ਬਾਰ ਸਥਾਨਕ ਪ੍ਰਸ਼ਾਸਨ ਕੋਲ ਸੜਕ ਬਣਾਉਣ ਲਈ ਗੁਹਾਰ ਲਗਾਈ ਜਾ ਚੁੱਕੀ ਹੈ। ਪਰ ਦੁਕਾਨਦਾਰਾਂ ਦੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਵਾਹनों ਦਾ ਨੁਕਸਾਨ ਹੋ ਰਹਾ ਹੈ ਤੇ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਤੇ ਅਧਿਕਾਰੀਆਂ ਨੂੰ ਕਈ ਬਾਰ ਸੜਕ ਦੀ ਹਾਲਤ ਸੁਧਾਰਨ ਸਬੰਧੀ ਦਰਖਾਸਤਾਂ ਦਿੱਤੀਆਂ جਾ ਚੁੱਕੀਆਂ ਨੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ।
1010
comment0
Report
ASAnmol Singh Warring
Mar 25, 2026 12:33:42
Sri Muktsar Sahib, Punjab:ਮਲੋਟ ਦੇ ਨਜ਼ਦੀਕੀ ਮਹੂਆਨਾ ਕੋਲ ਇਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਮੋਟਰਸਾਈਕਲ ਨੂੰ ਲੱਗੀ ਅੱਗ. ਮੋਟਰਸਾਈਕਲ ਸਵਾਰ ਇਕ ਦੀ ਮੌਤ, ਦੋ ਗਭੀਰ ਜ਼ਖਮੀ. ਮਲੋਟ ਦੇ ਨਜ਼ਦੀਕੀ ਪਿੰਡ ਮਹੁਆਨਾ ਨਜ਼ਦੀਕੀ ਦਿਲੀ ਫਾਜਿਲਕਾ ਹਾਈਵੇ ਰੋਡ ਤੇ ਇਕ ਮੋਟਰਸਾਈਕਲ ਵਿੱਚ ਕਾਰ ਦੀ ਐਨੀ ਜ਼ਬਰਦਸਤ ਟੱਕਰ ਵਜੀ ਮੌਟਰਸਾਈਕਲ ਤੇ ਸਵਾਰ ਤਿੰਨ ਨੋਜਵਾਨਾਂ ਵਿਚ ਇਕ ਦੀ ਮੌਤ, ਦੋ ਜ਼ਖਮੀ ਜਿਨਾਂ ਨੂੰ ਸਿਵਲ ਹਸਪਤਾਲ ਜ਼ੇਰੇ ਇਲਾਜ ਹਨ ਜਿਨਾਂ ਨੂੰ ਰੈਫਰ ਕਰ ਦਿੱਤਾ ਗਿਆ ਦੱਸਣ ਮੁਤਾਬਕ ਮੋਟਰਸਾਈਕਲ ਸਵਾਰ ਦੋ ਖੁੱਡੀਆ ਅਤੇ ਇਕ ਮਹੁਆਨਾ ਦਾ ਰਹਿਣ ਵਾਲਾ ਹੈ. ਗੌਰਤਲਬ ਹੈ ਕਿ ਪੰਜਾਬ ਸਰਕਾਰ ਵਲੋਂ ਸੜਕ ਸਰੱਖਿਆ ਫੋਰਸ ਲਗਾਈ ਹੈ ਹਾਦਸਾ ਹੋਣ ਦੇ ਬਾਵਜੂਦ ਸੜਕ ਸਰੱਖਿਆ ਦੀ ਫੋਰਸ ਕੀਤੇ ਵੀ ਨਜ਼ਰ ਨਹੀਂ ਆਈ ਲੋਕਾਂ ਨੂੰ ਖੁਦ ਹੀ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਇਸ ਨਾਲ ਸੜਕ ਸਰੁੱਖਿਆ ਫੋਰਸ ਤੇ ਸਵਾਲ ਖੜੇ ਹੁੰਦੇ ਹਨ.
908
comment0
Report
KDKuldeep Dhaliwal
Mar 25, 2026 12:33:23
Mansa, Punjab:ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਨਾਲ ਜੂੜ ਰਿਹਾ ਮਾਨਸਾ ਮਾਨਸਾ ਵਿਚੇ ਸੜਕਾਂ ਤੇ ਫੈਲਿਆ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਸ਼ਹਿਰ ਵਾਸੀਆਂ ਦਾ ਕਹਿਣਾ ਕਿ ਸਮੱਸਿਆ ਦਾ ਕੋਈ ਹੱਲ ਨਾ ਹੋਣ ਕਾਰਨ ਬੋਲਣ ਤੇ ਵੀ ਸ਼ਰਮਾ ਰਹੀ ਹੈ ਪਰ ਪ੍ਰਸ਼ਾਸਨ ਦਾ ਇਸ ਪਾਸੇ ਕੋਈ ਵੀ ਧਿਆਨ ਨਹੀਂ。 ਮਾਨਸਾ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਦੇ ਵਿੱਚ ਸੀਵਰੇਜ ਦਾ ਭਰਿਆ ਗੰਦਾ ਪਾਣੀ ਲੋਕਾਂ ਦੇ ਲਈ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਜਿੱਥੇ ਇਸ ਸੀਵਰੇਜ ਦੇ ਗੰਦੇ ਪਾਣੀ ਵਿੱਚੋਂ ਲੋਕ ਲੰਘਣ ਦੇ ਲਈ ਮਜਬੂਰ ਨੇ ਉਥੇ ਸਕੂਲੀ ਬੱਚੇ ਵੀ ਇਸ ਸੀਵਰੇਜ ਦੇ ਗੰਦੇ ਪਾਣੀ ਵਿੱਚੋਂ ਗੁਜ਼ਰ ਕੇ ਸਕੂਲਾਂ ਤੱਕ ਜਾ ਰਹੇ ਨੇ ਹਾਲਾਤ ਮਾਨਸਾ ਸ਼ਹਿਰ ਦੇ ਚਕੇਰੀਆਂ ਫਾਟਕ ਦੇ ਦਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਸੜਕ ਤੇ ਭਰਿਆ ਸੀਵਰੇਜ ਦਾ ਗੰਦਾ ਪਾਣੀ ਮਾਨਸਾ ਦੇ ਵਿਕਾਸ ਪ੍ਰਬੰਧਾਂ ਦੀ ਪੋਲ ਖੋਲ ਰਿਹਾ ਸ਼ਹਿਰ ਵਾਸੀਆਂ ਨੇ ਕਿਹਾ ਕਿ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਕਈ ਸਾਲਾਂ ਤੋਂ ਬਣੀ ਹੋਈ ਹੈ ਅਤੇ ਇਸ ਸਮੱਸਿਆ ਦੇ ਵੱਲ ਸੀਵਰੇਜ ਬੋਰਡ ਨਗਰ ਕੌਂਸਲ ਅਤੇ ਨਾ ਹੀ ਜਿਲ੍ਹਾ ਪ੍ਰਸ਼ਾਸਨ ਦਾ ਕੋਈ ਧਿਆਨ ਜਾ ਰਿਹਾ ਉਹਨਾਂ ਕਿਹਾ ਕਿ ਕਈ ਵਾਰ ਲੋਕਾਂ ਵੱਲੋਂ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਪਰ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਵਿਕਾਸ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਦੂਸਰੇ ਪਾਸੇ ਮਾਨਸਾ ਸ਼ਹਿਰ ਦੇ ਲੋਕ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਨਾਲ ਜੂਝ ਰਹੇ ਨੇ ਉਹਨਾਂ ਜਿਲ ਪ੍ਰਸ਼ਾਸਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਰੰਤ ਮਾਨਸਾ ਸ਼ਹਿਰ ਦੇ ਵਿੱਚ ਸੀਵਰੇਜ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ。
915
comment0
Report
PSParambir Singh Aulakh
Mar 25, 2026 12:32:10
Amritsar, Punjab:ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਡਿਊਟੀ ਦੀ ਸ਼ੁਰੂਆਤ ਹੁਣ ਗੁਰਮੰਤਰ ਅਤੇ ਅਰਦਾਸ ਨਾਲ; ਪ੍ਰਧਾਨ ਦੇ ਆਦੇਸ਼ਾਂ ਦੀ ਹੋ ਰਹੀ ਪਾਲਣਾ ​‘ਨਾਮ ਜਪੋ, ਕਿਰਤ ਕਰੋ’ ਦੇ ਸਿਧਾਂਤ 'ਤੇ ਪਹਿਰਾ ਦੇਣ ਦੀ ਅਪੀਲ; ਮੈਨੇਜਰ ਭਗਵੰਤ ਸਿੰਘ ਧੰਗੇੜਾ ਵੱਲੋਂ ਦਸਵੰਧ ਕੱਢਣ ਦਾ ਸੁਨੇਹਾ ​ਅੰਮ੍ਰਿਤਸਰ: ​ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਮੀ ਦੇ ਅਦੇਸा ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਮੈਨੇਜਰ ਸਰਦਾਰ ਭਗਵੰਤ ਸਿੰਘ ਭੰਗੜਾ ਅਤੇ ਸਮੂਹ ਮੈਨੇਜਰ ਸਾਹਿਬਾਨ ਅਤੇ ਸਟਾਫ ਵੱਲੋਂ ਆਪਣੀ ਰੋਜ਼ਾਨਾ ਦੀ ਡਿਊਟੀ ਸ਼ੁਰੂ ਕਰਨ ਤੋਂ ਪਹਿਲਾਂ ਸਮੂਹਿਕ ਰੂਪ ਵਿੱਚ ਮੂਲ ਮੰਤਰ ਅਤੇ ਗੁਰਮੰਤਰ ਦਾ ਜਾਪ ਕੀਤਾ ਗਿਆ। ਜਾਪ ਉਪਰੰਤ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ ਕਿ ਉਹ ਸਭ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਸੇਵਾ ਨਿਭਾਉਣ ਦਾ ਬਲ ਬਖਸ਼ਣ。 ​ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸਰਦਾਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਦੀ ਸਮੂਹ ਮੁਲਾਜ਼ਮਾਂ ਵੱਲੋਂ ਪੂਰੀ ਸ਼ਰਧਾ ਨਾਲ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਸਮੂਹ ਸੇਵਾਦਾਰ ਅਤੇ ਮੁਲਾਜ਼ਮ ਉਸੇ ਦਿਨ ਤੋਂ ਇਸ ਮਰਯਾਦਾ ਨੂੰ ਅਪਣਾ ਚੁੱਕੇ ਹਨ ਅਤੇ ਹੁਣ ਹਰ ਰੋਜ਼ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਮਾਤਮਾ ਦਾ ਓਟ-ਆਸਰਾ ਲਿਆ ਜਾਂਦਾ ਹੈ。 ​ਸ. ਧੰਗੇੜਾ ਨੇ ਸਿੱਖ ਸਿਧਾਂਤਾਂ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਹਿਬ ਸ੍ਰੀ ਗੂਰੁ ਨਾਨਕ ਦੇਵ ਜੀ ਦਾ ਮੂਲ ਉਪਦੇਸ਼ ‘ਨਾਮ ਜਪੋ, ਕਿਰਤ ਕਰੋ, ਵੰਡ ਛਕੋ’ ਸਾਡੇ ਜੀਵਨ ਦਾ ਆਧਾਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਇਸ ਪਿਰਤ ਨੂੰ ਪਾ ਰਹੇ ਹਨ, ਉੱਥੇ ਹੀ ਹਰ ਇੱਕ ਸਿੱਖ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੀ ਕਿਰਤ-ਕਮਾਈ ਸ਼ੁਰੂ ਕਰਨ ਤੋਂ ਪਹਿਲਾਂ ਗੁਰਬਾਣੀ ਦਾ ਜਾਪ ਕਰੇ。 ​ਇਸ ਦੇ ਨਾਲ ਹੀ ਉਨ੍ਹਾਂ ਨੇ 'ਦਸਵੰਧ' ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਾਨੂੰ ਮਹੀਨੇ ਦੇ ਅਖੀਰ ਵਿੱਚ ਤਨਖਾਹ ਦੇ ਰੂਪ ਵਿੱਚ ਜੋ ਵੀ ਮਾਇਆ ਪ੍ਰਾਪਤ ਹੁੰਦੀ ਹੈ, ਉਸ ਵਿੱਚੋਂ ਗੁਰੂ ਦੀ ਗੋਲਕ ਲਈ ਦਸਵੰਧ ਜ਼ਰੂਰ ਕੱਢਣਾ ਚਾਹੀਦਾ ਹੈ ਤਾਂ ਜੋ ਉਹ ਨੇਕ ਕਾਰਜਾਂ ਲਈ ਵਰਤਿਆ ਜਾ ਸਕੇ। ਅੰਤ ਵਿੱਚ ਉਨ੍ਹਾਂ ਨੇ ਪ੍ਰਧਾਨ ਸਾਹਿਬ ਦੇ ਆਦੇਸ਼ਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਲਈ ਸਮੂਹ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਮੈਨੇਜਰ ਨਰਿੰਦਰ ਸਿੰਘ ਮਥਰੇਵਾਲ ਮੈਨੇਜਰ ਸਤਨਾਮ ਸਿੰਘ ਝਬਾਲ ਮੈਨੇਜਰ ਗੁਰਪ੍ਰੀਤ ਸਿੰਘ, ਬਿਕਰਮ ਸਿੰਘ, ਯੁਵਰਾਜ ਸਿੰਘ ਬੰਟੀ, ਬਲਵਿੰਦਰ ਸਿੰਘ ਭਾਟੀਆ, ਸਤਿੰਦਰ ਸਿੰਘ ਭਾਟੀਆ, ਗੁਰਵਿੰਦਰ ਸਿੰਘ ਦੇਵੀਦਾਸ ਪੂਰਾ ਹਾਜਰ ਸਨ ਬਾਈਟ ਭਗਵੰਤ ਸਿੰਘ ਧਗੇੜਾ ਮੈਨੇਜਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ
996
comment0
Report
ADAnkush Dhobal
Mar 25, 2026 12:02:12
Shimla, Himachal Pradesh:खतरे में पड़ सकती है राज्यसभा सांसद अनुराग शर्मा की सदस्यता! अधिवक्ता विनय शर्मा ने हिमाचल हाईकोर्ट में दायर की है जनहित याचिका जनहित याचिका पर आज हिमाचल हाईकोर्ट में हुई सुनवाई मामले में अदालत में राज्यसभा सांसद को जारी किया नोटिस केंद्र सरकार, राज्य सरकार और चुनाव आयोग से जवाब तलब रिटर्निंग ऑफिसर से भी मांगा गया जवाब याचिकाकर्ता का आरोप- अनुराग शर्मा के राज्य 정부 के साथ चल रहे हैं कॉन्ट्रैक्ट याचिकाकर्ता ने कहा- अनुराग शर्मा ने डिक्लेरेशन फॉर्म में खुद लिखी है सरकार के साथ चल रहे सात कॉन्ट्रैक्ट की बात सरकार के साथ कॉन्ट्रैक्ट होने के बावजूद चुनाव लड़ना नियमों की अवहेलना पीपल का रिप्रेजेंटेशन एक्ट सेक्शन 9-A की अवहेलना का आरोप Byte—- विनय शर्मा, याचिकाकर्ता
1056
comment0
Report
Advertisement
Back to top