Back
मोगा में BKU एकता के जिलाध्यक्ष मनिंदर सिंह पर हमला; पुलिस पर आरोप
NSNavdeep Singh
Mar 25, 2026 11:47:59
Moga, Punjab
ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੇ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਨੇ ਮੋਗਾ ਵਿੱਚ ਕੀਤੀ ਪ੍ਰੈਸ ਕਾਨਫਰੰਸ ।
ਮਾਮਲਾ : ਬੀਤੇ ਦਿਨੀ ਬੀਕੇਯੂ ਏਕਤਾ ਸੰਘਰਸ਼ ਦੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਤੇ ਕੁਝ ਅਣਪਛਾਤਿਆਂ ਵੱਲੋਂ ਉਹਨਾਂ ਦੇ ਘਰ ਬਾਹਰ ਕੀਤੀ ਗਈ ਕੁੱਟਮਾਰ ।
ਯੂਨੀਅਨ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲਾ ਜਰੂਰ ਦਰਜ ਲਿਆ ਗਿਆ ਪਰ ਪੁਲਿਸ ਦੋਸ਼ੀਆਂ ਨੂੰ ਫੜਨ ਵਿੱਚ ਬਹੁਤ ਸਮਾਂ ਲਗਾ ਰਹੀ ਹੈ ।
ਜੇਕਰ 3 ਅਪ੍ਰੈਲ ਤੱਕ ਦੋਸ਼ੀ ਫੜੇ ਨਹੀਂ ਗਏ ਤਾਂ ਡੀਐਸਪੀ ਸਿਟੀ ਦੇ ਦਫਤਰ ਬਾਹਰ ਯੂਨੀਅਨ ਵੱਲੋਂ ਦਿੱਤਾ ਜਾਵੇਗਾ ਅਣਮਿਥੇ ਸਮੇਂ ਲਈ ਧਰਨਾ ।
ਦੱਸ ਦਈਏ ਕਿ ਬੀਕੇਯੂ ਏਕਤਾ ਸੰਘਰਸ਼ ਦੇ ਜ਼ਿਲਾ ਪ੍ਰਧਾਨ ਮਨਿੰਦਰ ਸਿੰਘ ਤੇ 11 ਮਾਰਚ ਨੂੰ ਕੁਝ ਅਣਪਛਾਤਿਆ ਵੱਲੋਂ ਉਹਨਾਂ ਦੇਘਰ ਦੇ ਬਾਹਰ ਕੁੱਟਮਾਰ ਕੀਤੀ ਗਈ ਸੀ ਅਤੇ ਪੁਲਿਸ ਵੱਲੋਂ ਵੈਰੀਫਾਈ ਕਰ ਕੁਝ ਦਿਨਾਂ ਬਾਅਦ ਪਰਚਾ ਵੀ ਦਰਜ ਕਰ ਲਿਆ ਗਿਆ ਸੀ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDEVINDER SHARMA
FollowMar 25, 2026 13:01:160
Report
SNSUNIL NAGPAL
FollowMar 25, 2026 13:01:020
Report
VBVIJAY BHARDWAJ
FollowMar 25, 2026 13:00:310
Report
HSHarmeet Singh Maan
FollowMar 25, 2026 12:49:07520
Report
KBKulbir Beera
FollowMar 25, 2026 12:48:04531
Report
KSKapil sharma
FollowMar 25, 2026 12:45:56688
Report
SBSANJEEV BHANDARI
FollowMar 25, 2026 12:45:43570
Report
KSKuldeep Singh
FollowMar 25, 2026 12:45:22649
Report
ASAnmol Singh Warring
FollowMar 25, 2026 12:33:42888
Report
KDKuldeep Dhaliwal
FollowMar 25, 2026 12:33:23872
Report
PSParambir Singh Aulakh
FollowMar 25, 2026 12:32:10931
Report
ADAnkush Dhobal
FollowMar 25, 2026 12:02:121008
Report
KSKapil sharma
FollowMar 25, 2026 12:02:041048
Report
SBSANJEEV BHANDARI
FollowMar 25, 2026 11:51:231073
Report
SBSANJEEV BHANDARI
FollowMar 25, 2026 11:48:39996
Report