Back
नाभा शहर में सुबह मंदिर जा रही वृद्ध महिला से लूट, नशेड़ी चोरों ने सोने की बालियाँ छीनी
HSHarmeet Singh Maan
Mar 25, 2026 11:36:36
Nabha, Punjab
ਨਾਭਾ ਸ਼ਹਿਰ ਦੇ ਵਿੱਚ ਸਵੇਰੇ ਇੱਕ ਬਜ਼ੁਰਗ ਮਹਿਲਾ ਮੰਦਰ ਚ ਮੱਥਾ ਟੇਕਣ ਜਾ ਰਹੀ ਨਸ਼ੇੜੀ ਲੁਟੇਰੇ ਨੇ ਰੋਕ ਕੇ ਲੁੱਟੀ ਬਜ਼ੁਰਗ ਮਾਤਾ ਨੂੰ ਧਰਤੀ ਤੇ ਸੁੱਟ ਕੇ ਉਸਦੀਆਂ ਸੋਨੇ ਦੀਆਂ ਵਾਲੀਆਂ ਲਾਹ ਕੇ ਹੋਇਆ ਫਰਾਰ। ਬਜ਼ੁਰਗ ਮਾਤਾ ਦੇ ਦੇ ਕੰਨ ਪਾੜੇ ਮਾਤਾ ਹੋਈ ਲਹੂ ਲਹਾਨ ਸੀਸੀ ਟੀਵੀ ਕੈਮਰੇ ਚ ਤਸਵੀਰਾਂ ਕੈਦ ਬਜ਼ੁਰਗ ਮਾਤਾ ਨੇ ਆਪਣੀ ਹੱਡ ਬੀਤੀ ਦੱਸੀ ਕਿ ਮੈਂ ਰੋਜ਼ਾਨਾ ਸਵੇਰੇ 4 ਵਜੇ ਮੰਦਿਰ ਜਾਂਦੀ ਹਾਂ ਤੇ ਅੱਜ ਮੈਨੂੰ ਘੇਰ ਕੇ ਲੁੱਟ ਲਿਆ ਪਰ ਮੈਂ ਮੰਦਰ ਜਾਣਾ ਬੰਦ ਨਹੀਂ ਕਰਾਂਗੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDEVINDER SHARMA
FollowMar 25, 2026 13:01:160
Report
SNSUNIL NAGPAL
FollowMar 25, 2026 13:01:020
Report
VBVIJAY BHARDWAJ
FollowMar 25, 2026 13:00:310
Report
HSHarmeet Singh Maan
FollowMar 25, 2026 12:49:07424
Report
KBKulbir Beera
FollowMar 25, 2026 12:48:04531
Report
KSKapil sharma
FollowMar 25, 2026 12:45:56688
Report
SBSANJEEV BHANDARI
FollowMar 25, 2026 12:45:43491
Report
KSKuldeep Singh
FollowMar 25, 2026 12:45:22649
Report
ASAnmol Singh Warring
FollowMar 25, 2026 12:33:42885
Report
KDKuldeep Dhaliwal
FollowMar 25, 2026 12:33:23858
Report
PSParambir Singh Aulakh
FollowMar 25, 2026 12:32:10931
Report
ADAnkush Dhobal
FollowMar 25, 2026 12:02:121008
Report
KSKapil sharma
FollowMar 25, 2026 12:02:041043
Report
SBSANJEEV BHANDARI
FollowMar 25, 2026 11:51:231073
Report
SBSANJEEV BHANDARI
FollowMar 25, 2026 11:48:39996
Report