Become a News Creator

Your local stories, Your voice

Follow us on
Download App fromplay-storeapp-store
Advertisement
Back
Patiala140601

ज़ीरकपुर- बनूड़ रोड पर 800 एकड़ जमीन: कब्जे और कीमतों का सच सामने

KSKuldeep Singh
Mar 27, 2026 13:16:47
Banur, Punjab
जीरकपुर रोड और बनूड़ - खरड़ रोड पर करीब 800 एकड़ जमीन है। एक अंदाज़े अनुसार अधिकतर जमीन विरानी है जबकि कुछ जमीन पर लोगों ने उन आधिकारिक तौर पर कब्जा कर रखा है। और कुछ जमीन पर गेहूं की फसल उगी हुई है। पर्ल कंपनी की जमीन पर फीड फैक्ट्री की तरफ से कब्जा किया हुआ है। फ़ीड तैयार की जा रही है। यहां फीड फैक्ट्री की तरफ से कुछ प्रवासी मजदूरों का रैन बसेरा भी किया हुआ है। जमीन की यदि करंट वैल्यू की बात की जाए तो खरड़ बनूड़ रोड पर 14 से 15 करोड़ प्रति एकड़। हाईवे से यदि 300 मी हटकर मार्केट वैल्यू की बात करें तो 7 से 9 करोड़ प्रति एकड़ रेट है। जबकि बनूर जीरकपुर हाईवे पर 16 से 17 करोड़ मार्केट वैल्यू है।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ADAnkush Dhobal
Mar 27, 2026 14:19:44
851
comment0
Report
SSSandeep Singh
Mar 27, 2026 14:19:35
Kullu, Himachal Pradesh:व्यासकुंड ट्रैक पर फंसा केरल का युवक, पुलिस ने कंधे पर उठाकर बचाई जान एंकर-हिमाचल प्रदेश के मनाली से एक बड़ी राहत भरी खबर सामने आई है, जहां पुलिस की मुस्तैदी और साहस ने एक युवक की जान बचा ली। पुलिस थाना मनाली को 112 के माध्यम से सूचना मिली कि केरल का 20 वर्षीय युवक अर्शद नरिक्कोट्टु मेचेरी अकेले व्यासकुंड की ओर ट्रैकिंग के लिए गया था और भारी बर्फबारी के बीच फंस गया। बताया जा रहा है कि बर्फ में फंसने के दौरान युवक के जूते भी पूरी तरह भीग गए, जिससे वह चलने में असमर्थ हो गया। सूचना मिलते ही अटल टनल रोहतांग में तैनात सब-इंस्पेक्टर राज कुमार अपनी टीम के साथ तुरंत मौके के लिए रवाना हुए। धुंधी ब्रिज से करीब 2 से 3 किलोमीटर ऊपर बर्फ के बीच फंसे युवक तक पहुंचकर पुलिस टीम ने रेस्क्यू ऑपरेशन चलाया और साहस का परिचय देते हुए उसे अपनी पीठ पर उठाकर सुरक्षित स्थान तक पहुंचाया। फिलहाल युवक को सकुशल वापस लाया जा रहा है। एक बार फिर हिमाचल पुलिस ने कठिन परिस्थितियों में अपनी तत्परता और मानवता का परिचय देते हुए एक बड़ी जान बचाने में सफलता हासिल की है।
756
comment0
Report
KBKulbir Beera
Mar 27, 2026 14:17:06
Bathinda, Punjab:ਪਿੰਡ ਗਿੱਲ ਪੱਤੀ ਬਠਿੰਡਾ। ਜੇ ਪੰਜਾਬ ਦੇ ਨੌਜਵਾਨ ਤੇ ਕਿਸਾਨ ਬਚਾਉਣੇ ਹਨ ਤਾਂ ਅਫੀਮ ਦੀ ਖੇਤੀ ਜਰੂਰੀ ਹੈ ਅਫੀਮ ਅਤੇ ਭੁੱਕੀ ਦਾ ਸੇਵਨ ਕਰਨ ਵਾਲੇ ਲੋਕ ਲੋਕਾਂ ਹਮੇਸ਼ਾ ਕੰਮ ਕਰਦੇ ਸਨ ਸੰਥੈਟਿਕ ਨਸ਼ੇ ਕਾਰਨ ਵਾਲੀ ਨੌਜਵਾਨ ਪੀੜੀ ਬੱਚੇ ਪੈਦਾ ਕਰਨ ਤੋਂ ਵੀ ਅਸਮਰਥ ਹੈ ਜੀ ਪੰਜਾਬ ਹਰਿਆਣਾ ਹਿਮਾਚਲ ਵੱਲੋਂ ਸ਼ੁਰੂ ਕੀਤੇ ਪ੍ਰੋਗਰਾਮ ਪਿੰਡ ਦੀ ਸੱਥ ਵਿੱਚ ਅੱਜ ਜਿਲ੍ਹਾ ਬਠਿੰਡਾ ਦੇ ਪਿੰਡ ਗਿੱਲ ਪੱਤੀ ਦੇ ਲੋਕਾਂ ਨਾਲ ਸੱਥ ਵਿੱਚ ਜਾ ਕੇ ਜੀ ਮੀਡੀਆ ਦੀ ਟੀਮ ਨੇ ਕੀਤੀ ਗੱਲਬਾਤ ਪੁੱਛਿਆ ਕਿ ਕੀ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਜਰੂਰੀ ਹੈ ਜਾਂ ਨਹੀਂ ਤਾਂ ਲੋਕਾਂ ਦੇ ਜਵਾਬ ਹਾਂ ਵਿੱਚ ਹੀ ਸਨ। ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਜਿਸ ਵਿੱਚ ਬਜ਼ੁਰਗ ਅਤੇ ਨੌਜਵਾਨ ਪੀੜੀ ਸ਼ਾਮਿਲ ਸੀ ਨੇ ਕਿਹਾ ਕਿ ਅਫੀਮ ਦੀ ਖੇਤੀ ਪੰਜਾਬ ਸਰਕਾਰ ਲਈ ਹੀ ਨਹੀਂ ਬਲਕਿ ਲੋਕਾਂ ਲਈ ਵੀ ਬਹੁਤ ਜਰੂਰੀ ਹੈ ਕਿਉਂਕਿ ਸੰਥੈਟਿਕ ਨਸ਼ੇ ਨਾਲ ਸਾਡੇ ਨੌਜਵਾਂ ਬਰਬਾਦ ਹੋ ਗਏ ਨੌਜਵਾਨ ਪੀੜੀ ਚਿੱਟੇ ਵੱਲ ਹੋ ਗਈ ਜਿਸ ਨੂੰ ਨਹੀਂ ਛੱਡ ਰਹੀ ਉਲਟਾ ਜਿੱਥੇ ਜਿੰਦਗੀ ਬਰਬਾਦ ਹੋ ਰਹੀ ਹੈ ਉਥੇ ਹੀ ਪਰਿਵਾਰ ਵੀ ਬਰਬਾਦ ਹੋ ਰਹੇ ਹਨ ਕਿਉਂਕਿ ਵੱਡੇ ਪੱਧਰ ਤੇ ਨਸ਼ਾ ਕਰਨ ਵਾਲੇ ਨੌਜਵਾਨ ਚੋਰੀ ਅਤੇ ਲੁੱਟਾਂ ਖੋਹਾਂ ਵਾਲੇ ਪਾਸੇ ਪੈ ਗਏ ਆਪਣੇ ਨਸ਼ੇ ਦੀ ਪੂਰਤੀ ਲਈ ਪਰ ਜਦੋਂ ਅਫੀਮ ਅਤੇ ਭੁੱਕੀ ਪੰਜਾਬ ਵਿੱਚ ਮਿਲਦੀ ਸੀ ਤਾਂ ਉਸ ਸਮੇਂ ਲੋਕ ਖੇਤੀਬਾੜੀ ਅਤੇ ਮਜ਼ਦੂਰੀ ਦਾ ਕੰਮ ਬਹੁਤ ਚੰਗੀ ਤਰ੍ਹਾਂ ਕਰਦੇ ਸਨ ਕਦੇ ਕੋਈ ਆਦਮੀ ਵਿਹਲਾ ਬੈਠਾ ਨਹੀਂ ਮਿਲਦਾ ਸੀ ਹਰ ਕੋਈ ਇਨਸਾਨ ਆਪਣੇ ਕੰਮ ਕਾਜ ਵਿੱਚ ਲੱਗਿਆ ਹੋਇਆ ਸੀ ਨਾ ਕੋਈ ਲੜਾਈ ਝਗੜਾ ਸੀ ਅਤੇ ਨਾ ਹੀ ਬਹੁਤੀਆਂ ਬਿਮਾਰੀਆਂ ਸਨ ਅਤੇ ਘਰਾਂ ਵਿੱਚ ਤਿੰਨ ਤਿੰਨ ਚਾਰ ਚਾਰ ਬੱਚੇ ਹੁੰਦੇ ਸਨ ਇਸ ਦੇ ਉਲਟ ਹੁਣ ਨਾ ਤਾਂ ਕੋਈ ਖੇਤੀ ਕਰਨ ਵਾਲা ਹੈ ਅਤੇ ਨਾ ਹੀ ਕੋਈ ਮਜ਼ਦੂਰੀ ਕਿਉਂਕਿ ਨੌਜਵਾਨ ਪੀੜੀ ਨਸ਼ਿਆਂ ਵੱਲ ਪੈ ਗਈ ਖੇਤਾਂ ਚ ਨਹੀਂ ਜਾ ਰਹੇ ਅਤੇ ਨਾ ਹੀ ਮਜ਼ਦੂਰ ਮਿਲ ਰਹੇ ਹਨ ਅਗਰ ਮਿਲਦੇ ਹਨ ਤਾਂ ਪਹਿਲਾਂ ਪੈਸੇ ਮੰਗਦੇ ਨੇ ਕਿ ਅਸੀਂ ਦਵਾਈ ਲੈ ਕੇ ਆਉਣੀ ਹੈ ਫਿਰ ਕੰਮ ਤੇ ਲੱਗਾਂਗੇ ਪਿੰਡਾਂ ਦੇ ਵਿੱਚੋਂ ਵੱਡੇ ਪੱਧਰ ਤੇ ਨੌਜਵਾਨ ਨਸ਼ਿਆਂ ਵਿੱਚ ਪੈ ਗਏ ਖਾਸ ਕਰਕੇ ਚਿੱਟਾ সਿੰਥੈਟਿਕ ਗੋਲੀਆਂ ਜਿਹਦੇ ਨਾਲ ਪਿੰਡਾਂ ਵਿੱਚ ਬਹੁਤ ਵੱਡੇ ਪੱਧਰ ਤੇ ਚੋਰੀਆਂ ਅਤੇ ਲੁੱਟਾਂ ਹੋਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਇਹ ਨੌਜਵਾਨ ਨਸ਼ੇ ਦੀ ਪੂਰਤੀ ਲਈ ਕਿਸੇ ਦਾ ਕੁਝ ਵੀ ਨਹੀਂ ਛੱਡਦੇ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ ਅਤੇ ਨਾ ਹੀ ਇਹਨਾਂ ਵਿੱਚ ਬੱਚੇ ਪੈਦਾ ਕਰਨ ਦੀ ਕੋਈ ਸਮਰੱਥਾ ਹੈ ਜਿਸ ਕਾਰਨ ਕਰਕੇ ਪੰਜਾਬ ਪਿੱਛੇ ਵੱਲ ਜਾ ਰਿਹਾ है ਇੱਥੇ ਅਫੀਮ ਅਤੇ ਭੁੱਕੀ ਦੀ ਖੇਤੀ ਹੋਣੀ ਚਾਹੀਦੀ ਹੈ ਕਿਉਂਕਿ ਕਈ ਸੂਬਿਆਂ ਵਿੱਚ ਵੀ ਹੁੰਦੀ ਹੈ ਜਿਸ ਨਾਲ ਲੋਕਾਂ ਨੂੰ ਕੰਮ ਵੀ ਮਿਲੇਗਾ ਸਰਕਾਰ ਨੂੰ ਕਮਾਈ ਹੋਵੇਗੀ ਅਤੇ ਨਾ ਮੁਰਾਦ ਚਿੱਟੇ ਵਰਗੇ ਨਸ਼ੇ ਖਤਮ ਹੋਣਗੇ ਦੇਖੋ ਖੁਸ਼ਹਾਲੀ ਹੋਵੇਗੀ।
762
comment0
Report
TBTarsem Bhardwaj
Mar 27, 2026 14:13:07
Ludhiana, Punjab:ਲੁਧਿਆਣਾ ਦੇ ਵਿੱਚ ਵੀ ਪੈਟੇਰੋਲ ਅਤੇ ਡੀਜ਼ਲ ਨੂੰ ਲੈ ਕੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਕਈ ਪੈਟਰੋਲ ਪੰਪ ਹੋਏ ਡਰਾਈ ਪੈਟਰੋਲ ਪੰਪ ਮਾਲਕਾਂ ਨੇ ਰੱਸੀਆਂ ਲਗਾ ਪੰਪ ਕੀਤੇ ਬੰਦ ਲੋਕਾਂ ਨੂੰ ਪੈਟਰੋਲ ਤੋਂ ਬਿਨਾਂ ਵਾਹਨਾਂ ਨੂੰ ਤੋਰ ਕੇ ਪੈਦਲ ਚੱਲ ਕੇ ਪੈਟਰੋਲ ਲੈਣ ਲਈ ਅਗਲੇ ਪੈਟਰੋਲ ਪੰਪਾਂ ਤੇ ਜਾਣਾ ਪਿਆ ਪਰ ਸਿਫਾਰਸ਼ ਵਾਲੇ ਲੋਕਾਂ ਨੂੰ ਡਰਮਾਂ ਦੇ ਵਿੱਚ ਵੀ ਪਾਇਆ ਜਾ ਰਿਹਾ ਸੀ ਤੇਲ ਤਸਵੀਰਾਂ ਹੋਈਆਂ ਕੈਦ\n\nਲੁਧਿਆਣਾ ਵਿੱਚ ਵੀ ਲੋਕਾਂ ਵਿੱਚ ਪੈਟਰੋਲ ਤੇ ਡੀਜ਼ਲ ਨੂੰ ਲੈ ਕੇ ਕਾਫੀ ਡਰ ਬਣਿਆ ਹੋਇਆ ਜਿਸ ਨੂੰ ਲੈ ਕੇ ਉਹ ਆਪਣੇ ਵਾਹਨਾਂ ਵਿੱਚ ਤੇਲ ਭਰਵਾ ਰਹੇ ਹਨ। ਨਤੀਜੇ ਵਜੋਂ, ਫਿਰੋਜ਼ਪੁਰ ਰੋਡ ਦੇ ਤਿੰਨ ਪੰਪਾਂ ਦੇ ਉੱਪਰ ਭਾਰਤ ਤੇਲ ਖਤਮ ਹੋ ਗਿਆ ਹੈ। ਨਤੀਜੇ ਵਜੋਂ, ਪੰਪ ਨੂੰ ਬੰਦ ਕਰ ਦਿੱਤਾ ਗਿਆ ਹੈ। ਲੁਧਿਆਣਾ ਵਿੱਚ, ਹੁਣ ਸਿਰਫ਼ ਵਾਹਨਾਂ ਲਈ ਹੀ ਤੇਲ ਉਪਲਬਧ ਹੋਵੇਗਾ। ਡੱਬਿਆਂ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਪੈਟਰੋਲ ਪੰਪ ਵਾਲਿਆਂ ਵੱਲੋਂ ਪੈਟਰੋਲ ਪੰਪਾਂ ਤੇ ਰੱਸੀਆਂ ਵੀ ਲਗਾ ਦਿੱਤੀਆਂ ਗਈਆਂ ਪਰ ਇੱਥੇ ਇਹ ਵੀ ਦੇਖਣ ਨੂੰ ਹ ਜੇਕਰ ਕਿਸੇ ਦੀ ਸਿਫਾਰਿਸ਼ ਹੈ ਉਥੇ ਉਹਨਾਂ ਲੋਕਾਂ ਨੂੰ ਡਰਾਮਾ ਤੇ ਪੀਪੀਆਂ ਦੇ ਵਿੱਚ ਵੀ ਤੇਲ ਪਾਇਆ ਜਾ ਰਿਹਾ ਸੀ ਕੁਝ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਡੀਜ਼ਲ ਲੈਣ ਵਾਲੇ ਨੇ ਸਾਫ ਕਿਹਾ ਕਿ ਜਨਰੇਟਰ ਲਈ ਡੀਜ਼ਲ ਲੈਣ ਆਇਆ ਹਾਂ ਪਰ ਆਮ ਲੋਕਾਂ ਨੂੰ ਪੈਟਰੋਲ ਲੈਣ ਵਿੱਚ ਦਿੱਕਤ ਆਈ ਕਈ ਕਈ ਕਿਲੋਮੀਟਰ ਆਪਣੇ ਬਾਹਾਂ ਨੂੰ ਤੋਰ ਕੇ ਪੈਟਰੋਲ পੰਪ ਤੱਕ ਪਹੁੰਚੇ ਪਰ ਫਿਰ ਉਥੋਂ ਨਿਰਾਸ਼ ਹੋ ਕੇ ਵਾਪਸ ਜਾਣਾ ਪਿਆ ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਸੀ ਕਿ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਅਤੇ ਜਿਸਦੇ ਵਾਹਨ ਦੇ ਵਿੱਚ ਪੈਟਰੋਲ ਹੈ ਵੀ ਉਹ ਵੀ ਆਪਣੀ ਟੈਂਕੀ ਫੁੱਲ ਕਰਾ ਰਿਹਾ ਜਿਸ ਕਰਕੇ ਪੈਟਰੋਲ ਪੰਪ ਟਰਾਈ ਹੋਇਆ ਹੈ ਪਰ ਥੋੜੇ ਸਮੇਂ ਦੇ ਵਿੱਚ ਮੁੜ ਤੋਂ ਪੈਂਟਰੋਲ ਪੰਪ ਤੇ ਪੈਟਰੋਲ ਆ ਜਾਵੇਗਾ ਪਰ ਪੈਟਰੋਲ ਲੈਣ ਆਏ ਲੋਕ ਕਾਫੀ ਪਸੰਦ
958
comment0
Report
DSDharmindr Singh
Mar 27, 2026 14:12:06
Fatehgarh Sahib, Punjab:सरहिन्द ਦੇ ਪ੍ਰੀਤ ਨਗਰ ਇਲਾਕੇ ਵਿੱਚੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕੈਨੇਡਾ ਰਹਿੰਦੀ ਮਹਿਲਾ ਡਾਕਟਰ ਦੇ ਰਿਹਾਇਸ਼ੀ ਮਕਾਨ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ. ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਫਰਿੱਜ ਵਿੱਚ ਹੋਏ ਸ਼ਾਰਟ ਸਰਕਟ ਕਾਰਨ ਵਾਪਰਿਆ, ਘਰ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ. ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ. ਮੁਹੱਲਾ ਵਾਸੀ ਪ੍ਰਿਤਪਾਲ ਸਿੰਘ ਜੱਸੀ ਨੇ ਦੱ਽ਿਆ ਘਰ ਦੇ ਮਾਲਕ ਵਿਦੇਸ਼ ਵਿੱਚ ਰਹਿੰਦੇ ਹਨ. ਘਰ ਵਿੱਚ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਹੋਣੋਂ ਤਾਂ ਸਾਂਭ ਨਹੀਂ ਹੋਇਆ, ਪਰ ਘਰ ਦੇ ਅੰਦਰ ਪਿਆ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ. ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਿਜਲੀ ਦੇ ਫਰਿੱਜ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਚੰਗਿਆੜੀ ਨਿਕਲੀ ਸੀ, ਜਿਸ ਨੇ ਨੇੜੇ ਪਏ ਸਾਮਾਨ ਨੂੰ ਅੱਗ ਫੜ ਲਈ.
970
comment0
Report
SBSANJEEV BHANDARI
Mar 27, 2026 14:09:37
Zirakpur, Punjab:ਜ਼ੀਰਕਪੁਰ ਦੇ ਪੀਰ ਮੁਛੱਲਾ ਇਲਾਕੇ ਵਿੱਚ ਨਗਰ ਕੌਂਸਲ ਜੀਰਕਪੁਰ ਵੱਲੋਂ ਬਣਾਏ ਜਾ ਰਹੇ ਸਟਰੀਟ ਵੈਂਡਰ ਜੋਨ ਦਾ ਅੱਜ ਸਥਾਨਕ ਲੋਕਾਂ ਵੱਲੋਂ ਇਕੱਠੇ ਹੋ ਵਿਰੋਧ ਕੀਤਾ ਗਿਆ ਜੋ ਲੋਕਾਂ ਦਾ ਕਹਿਣਾ ਹੈ ਕਿ ਜਿਸ ਜਗ੍ਹਾ ਤੇ ਸਟਰੀਟ ਵੈਂਡਰ ਜ਼ੋਨ ਬਣਾਇਆ ਜਾ ਰਿਹਾ ਉਸ ਜਗਹਾ ਤੇ ਪਹਿਲਾਂ ਹੀ ਪਾਰਕ ਅਤੇ ਕਮਿਊਨੀਟੀ ਸੈਂਟਰ ਬਣਾਉਣ ਦਾ ਮਤਾ ਪਾਸ ਹੋ ਰੱਖਿਆ ਹੈ ਜਿਸਦੇ ਹੁਣ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕਰਦਿਆਂ ਸਟਰੀਟ ਵੈਂਡਰ ਜ਼ੋਨ ਬਣਾਇਆ ਜਾ ਰਿਹਾ ਹੈ । ਦੂਜੇ ਪਾਸੇ ਜ਼ੀਰਕਪੁਰ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵੱਲੋਂ ਕਿਹਾ ਗਿਆ ਕਿ ਸ਼ਹਿਰ ਵਿੱਚੋਂ ਸੜਕਾਂ ਅਤੇ ਗਲੀਆਂ ਚ ਖੜੀਆਂ ਰੇੜੀਆਂ ਫੜੀਆਂ ਨੂੰ ਹਟਾਉਣ ਲਈ ਸ਼ਹਰ ਵਿੱਚ ਛੇ ਸਟਰੀਟ ਵੈਂਡਿੰਗ ਜ਼ੋਨ ਬਣਾਏ ਜਾ ਰਹੇ ਹਨ ਤਾਂ ਜੋ ਸੜਕਾਂ ਤੇ ਰੇੜੀਆਂ ਕਾਰਨ ਲੱਗਣ ਵਾਲੇ ਟਰੈਫਿਕ ਜਾਮ ਨੂੰ ਘੱਟ ਕੀਤਾ ਜਾ ਸਕੇ । ਜੇਕਰ ਕੋਈ ਸਰਕਾਰੀ ਕੰਮ ਵਿੱਚ ਰੁਕਾਵਟ ਪੈਦਾ ਕਰਦਾ ਹੈ ਤਾਂ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
985
comment0
Report
SBSANJEEV BHANDARI
Mar 27, 2026 14:09:15
Zirakpur, Punjab:ਜ਼ੀਰਕਪੁਰ ਇਹ ਪ੍ਰੋਜੈਕਟ ਦੀ ਡਿਜ਼ਾਇਨਿੰਗ ਅਮਰੀਕਾ ਦੀ ਪ੍ਰਸਿੱਧ ਆਰਕੀਟੈਕਚਰ ਫਰਮ OSR Design Inc USA ਅਤੇ ਭਾਰਤ ਦੀ ARCH Build Consultants India ਵੱਲੋਂ ਕੀਤੀ ਗਈ ਹੈ, ਜਿਸ ਨਾਲ ਇਸ ਟਾਊਨਸ਼ਿਪ ਨੂੰ ਇੰਟਰਨੈਸ਼ਨਲ ਮਿਆਰ ਦੀ ਬਣਾਵਟ ਅਤੇ ਸੁਵਿਧਾਵਾਂ ਮਿਲਦੀਆਂ ਹਨ। ਇਸ ਟਾਊਨਸ਼ਿਪ ਦੀ ਸਭ ਤੋਂ ਵੱਡੀ ਖਾਸੀਅਤ ਇਸ ਵਿੱਚ ਤਿਆਰ ਕੀਤਾ ਜਾ ਰਿਹਾ ਘਣਾ ਜੰਗਲ ਹੈ, ਜੋ ਇਹ ਜੰਗਲ ਜਪਾਨ ਦੀ ਮਸ਼ਹੂਰ Miyawaki Technique ਨਾਲ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਕੇਵਲ ਦੋ ਸਾਲਾਂ ਵਿੱਚ ਪੂਰੀ ਤਰ੍ਹਾਂ ਵਿਕਸਿਤ ਜੰਗਲ ਤਿਆਰ ਕੀਤਾ ਜਾ ਸਕਦਾ ਹੈ। ਇਹ ਪ੍ਰਯਾਸ ਨਾ ਸਿਰਫ ਵਾਤਾਵਰਣ ਸੰਰੱਖਣ ਵੱਲ ਇੱਕ ਕਦਮ ਹੈ, ਸਗੋਂ ਰਹਿਣ ਵਾਲਿਆਂ ਲਈ ਤੰਦਰੁਸਤ ਜੀਵਨ ਦੀ ਯਕੀਨੀ ਬਣਾਉਂਦਾ ਹੈ। “Irish Town” ਵਿੱਚ ਰਹਿਣ ਵਾਲੇ ਨਿਵਾਸੀ ਆਧੁਨਿਕ ਸਹੂਲਤਾਂ ਨਾਲ ਭਰਪੂਰ ਜੀਵਨ ਜੀ ਸਕਣਗੇ। ਇੱਥੇ 7-ਟੀਅਰ ਸੁਰੱਖਿਆ ਪ੍ਰਬੰਧ ਹੋਣਗੇ, ਜੋ ਨਿਵਾਸੀਆਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਗੇ। ਇਸ ਦੇ ਨਾਲ ਹੀ ਟਾਊਨਸ਼ਿਪ ਵਿੱਚ ਇੱਕ ਲੇਜ਼ੀ ਰਿਵਰ ਵੀ ਤਿਆਰ ਕੀਤੀ ਜਾ ਰਹੀ ਹੈ, ਜਿੱਥੇ ਰਹਿਣ ਵਾਲੇ ਰਾਫਟਿੰਗ ਅਤੇ ਤੈਰਨ ਦਾ ਆਨੰਦ ਲੈ ਸਕਣਗੇ। ਟਾਊਨਸ਼ਿਪ ਦੇ ਬਹੁਤ ਸਾਰੇ ਪਲਾਟ ਗ੍ਰੀਨ ਪਾਰਕ ਦੇ ਸਾਹਮਣੇ ਹਨ, ਜੋ ਇਸ ਨੂੰ ਹੋਰ ਵੀ ਖੂਬਸੂਰਤ ਅਤੇ ਆਕਰਸ਼ਕ ਬਣਾਉਂਦੇ ਹਨ। ਇਹ ਪ੍ਰੋਜੈਕਟ ਚੰਡੀਗੜ੍ਹ ਏਅਰਪੋਰਟ ਤੋਂ ਸਿਰਫ 20 ਮਿੰਟ ਦੀ ਦੂਰੀ ‘ਤੇ ਸਥਿਤ ਹੈ, ਜੋ ਇਸਦੀ ਕਨੈਕਟਿਵਿਟੀ ਨੂੰ ਹੋਰ ਮਜ਼ਬੂਤ ਕਰਦਾ ਹੈ। ਕੁੱਲ ਮਿਲਾ ਕੇ, “Irish Town” ਟ੍ਰਾਈਸਿਟੀ ਵਿੱਚ ਇੱਕ ਨਵਾਂ ਮਾਪਦੰਡ ਸੈੱਟ ਕਰਨ ਵਾਲਾ ਪ੍ਰੋਜੈਕਟ ਬਣ ਕੇ ਸਾਹਮਣੇ ਆ ਰਿਹਾ ਹੈ, ਜਿੱਥੇ ਕੁਦਰਤ ਅਤੇ ਆਧੁਨਿਕਤਾ ਦਾ ਸੁੰਦਰ ਮੇਲ ਦੇਖਣ ਨੂੰ ਮਿਲਦਾ ਹੈ。
1031
comment0
Report
NSNaresh Sethi
Mar 27, 2026 14:08:35
Kot Kapura, Punjab:ਐਂਕਰ ਬੀਤੇ ਕੱਲ੍ਹ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਸੀ ਜਦੋਂ ਦੋ ਨੌਜਵਾਨ ਭੇਦਭਰੇ ਹਾਲਾਤਾਂ 'ਚ ਇੱਕ ਮਹਿਲਾ ਨੂੰ ਮ੍ਰਿਤਕ ਹਾਲਤ ਚ ਐਮਰਜੈਂਸੀ ਵਾਰਡ ਚ ਛੱਡ ਕੇ ਫਰਾਰ ਹੋ ਗਏ ਸਨ ਜਿਸ ਨੂੰ ਬਾਅਦ ਚ ਡਾਕਟਰਾਂ ਵੱਲੋਂ ਮ੍ਰਿਤਕ ਪਾਇਆ ਗਿਆ ਸੀ ਪਰ ਉਸ ਸਬੰਧੀ ਕੋਈ ਜਾਣਕਾਰੀ ਨਹੀਂ মিল ਰਹੀ ਸੀ ਕਿ ਮ੍ਰਿਤਕ ਮਹਿਲਾ ਕੌਣ ਹੈ ਅਤੇ ਇਸ ਨੂੰ ਮ੍ਰਿਤ ਹਾਲਤ ਵਿਚ ਛੱਡ ਕੇ ਭੱਜਣ ਵਾਲੇ ਲੜਕੇ ਕੌਣ ਸਨ।ਇਸ ਸਬੰਧੀ ਪੁਲਿਸ ਨੂੰ ਸੂਚਨਾ ਕੀਤੀ ਪਰ ਕਰੀਬ 18 ਘੰਟਿਆਂ ਬਾਅਦ ਇਸ ਮਹਿਲਾ ਦੀ ਪਹਿਚਾਣ ਹੋ ਸਕੀ ਕੇ ਮ੍ਰਿਤਕ ਮਹਿਲਾ ਫਰੀਦਕੋਟ ਦੇ ਭੋਲੂਵਾਲਾ ਰੋਡ ਤੇ ਲੰਬੇ ਸਮੇਂ ਤੋਂ ਇਕੱਲੀ ਰਹਿ ਰਹੀ ਸੀ ਅਤੇ ਉਸਦੇ ਪਤੀ ਦੀ ਮੌਤ ਹੋ ਚੁਕੀ ਸੀ ਅਤੇ ਬੱਚੇ ਵੀ ਅਲਗ ਰਹਿ ਰਹੇ ਸਨ।ਜਾਣਕਾਰੀ ਦਿੰਦੇ ਹੋਏ ਡੀਐਸਪੀ ਤਰਲੋਚਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਦੇ ਬਿਆਨ ਤੇ 174 ਦੀ ਕਾਰਵਾਈ ਕਰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮਹਿਲਾ ਦੀ ਮੌਤ ਦੀ ਵਜ੍ਹਾ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇ ਇਹ ਸਧਾਰਨ ਮੌਤ ਹੈ ਯਾ ਕਿਤੇ ਹੱਤਿਆ ਦਾ ਮਾਮਲਾ ਤਾਂ ਨਹੀਂ।ਨਾਲ ਹੀ ਉਨ੍ਹਾਂ ਦੱਸਿਆ ਕਿ ਜੋ ਦੋ ਨੌਜਵਾਨ ਇਸ ਨੂੰ ਹਸਪਤਾਲ ਲੈੱਕੇ ਆਏ ਸਨ ਉਹ ਕੌਣ ਹਨ ਅਤੇ ਮ੍ਰਿਤਕ ਹਾਲਤ ਵਿੱਚ ਮਹਿਲਾ ਨੂੰ ਛੱਡ ਕੇ ਕਿਉ ਭੱਜੇ ਸਨ ਅਤੇhlen ਮਹਿੱਲਾ ਨਾਲ ਉਨ੍ਹਾਂ ਦੇ ਕੀ ਸਬੰਧ ਸਨੁ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ。 ਬਾਈਟ- ਡੀਐਸਪੀ ਤਰਲੋਚਣ ਸਿੰਘ
1062
comment0
Report
KBKulbir Beera
Mar 27, 2026 14:08:02
Bathinda, Punjab:रामपुरा फूल: किसान यूनियन सिधूपुर और प्रशासन के बीच विवाद, BDPO को बाथरूम में किया बंद रामपुरा फूल में उस समय स्थिति तनावपूर्ण हो गई जब किसान यूनियन सिधूपुर के सदस्यों ने BDPO निर्मल सिंह बराड़ को उनके ही दफ्तर के बाथरूम में बंद कर दिया। मामला गांव कोटड़ा कोडिया वाली की टूटी हुई सड़क को लेकर लंबे समय से चल रही शिकायतों से जुड़ा हुआ है。 जानकारी के अनुसार, गांव कोटड़ा कोडिया वाली की सड़क काफी समय से जर्जर हालत में है, जिससे ग्रामीणों और किसानों को भारी परेशानी का सामना करना पड़ रहा है। किसान कई बार प्रशासन से इस संबंध में गुहार लगा चुके थे, लेकिन उनकी सुनवाई नहीं हुई。 किसानों का आरोप है कि जब वे BDPO निर्मल सिंह बराड़ से मिलने उनके कार्यालय पहुंचे तो उन्होंने न सिर्फ उनकी समस्या को नजरअंदाज किया बल्कि उनके साथ अभद्र भाषा का इस्तेमाल भी किया। किसानों का कहना है कि BDPO ने उन्हें मीटिंग में बुलाकर गालियां दीं, जिससे गुस्साए किसानों ने विरोध स्वरूप उन्हें बाथरूम में बंद कर दिया。 घटना के बाद किसान यूनियन सिधूपुर के सदस्यों ने रामपुरा-मोड़ मार्ग पर जाम लगा दिया और प्रशासन के खिलाफ जोरदार प्रदर्शन किया। किसानों ने BDPO के खिलाफ सख्त कार्रवाई की मांग करते हुए कहा कि सरकारी अधिकारियों द्वारा इस तरह का व्यवहार बर्दाश्त नहीं किया जाएगा。 मौके पर पुलिस और प्रशासनिक अधिकारी पहुंचे और स्थिति को संभालने की कोशिश की जा रही है। फिलहाल इलाके में तनाव बना हुआ है और किसानों की मांग है कि दोषी अधिकारी पर तुरंत कार्रवाई की जाए तथा गांव की सड़क का जल्द निर्माण करवाया जाए。
990
comment0
Report
NSNavdeep Singh
Mar 27, 2026 13:45:55
Moga, Punjab:ਅਸੀਂ ਕੰਟੇਨਰ ਜਾਂ ਬੋਤਲ ਵਿੱਚ ਪੈਟਰੋਲ ਨਹੀਂ ਦੇਵਾਂਗੇ ਪਰ ਡੀਜਲ ਕੰਟੇਨਰ ਜਾਂ ਬੋਤਲਾਂ ਵਿੱਚ ਸਾਡੇ ਵੱਲੋਂ ਦਿੱਤਾ ਜਾਵੇਗਾ , ਜੇਕਰ ਪ੍ਰਸ਼ਾਸਨ ਕੋਈ ਕਾਰਵਾਈ ਕਰਦਾ ਹੋਇਆ ਤਾਂ ਕਰਾਂਗੇ ਹੜਤਾਲ: ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਮੋਗਾ。 ਜਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ ਅਤੇ ਖਪਤਕਾਰ ਵਿਭਾਗ ਮੋਗਾ ਵਲੋਂ ਬੋਤਲਾਂ ਜਾਂ ਕੰਟੇਨਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਨਾ ਪਾਉਣਦੀ ਐਡਵਾਈਜ਼ਰੀ ਤੋਂ ਬਾਅਦ ਮੋਗਾ ਤੇ ਪੈਟਰੋਲ پੰਪ ਡੀਲਰ ਐਸੋਸੀਏਸ਼ਨ ਵੱਲੋਂ ਕੀਤੀ ਗਈ ਪ੍ਰੈਸ ਕਾਨਫਰਸ。 ਕਿਹਾ ਅਸੀਂ ਪੈਟਰਟਰੋਲ ਕੰਟੇਨਰ ਜਾਂ ਬੋਤਲ ਵਿੱਚ ਨਹੀਂ ਪਾ ਕੇ ਦੇਵਾਂਗੇ ਪਰ ਡੀਜ਼ਲ ਅਸੀਂ ਕੰਟੇਨਰਾਂ ਵਿੱਚ ਪਾ ਕੇ ਦੇਵਾਂਗੇ ਕਿਉਂਕਿ ਕਿਸਾਨਾਂ ਨੂੰ ਮਸ਼ੀਨਾਂ ਵਿੱਚ ਅਤੇ ਹਸਪਤਾਲਾਂ ਵਿੱਚ ਜਨਰੇਟਰਾਂ ਵਿੱਚ ਡੀਜ਼ਲ ਜੋ ਪਵਾ ਕੇ ਲੈ ਕੇ ਜਾਂਦੇ ਹਨ ਉਹਨਾਂ ਨੂੰ ਅਸੀਂ ਕਿਵੇਂ ਰੋਕ ਸਕਦੇ ਹਾਂ。 ਐਸੋਸੀਏਸ਼ਨ ਨੇ ਸਖਤ ਚੇਤਾਵਨੀ ਦਿੰਦਿਆਂ ਹੋਇਆ ਕਿਹਾ ਕਿ ਜੇਕਰ ਸਾਡੇ ਕਿਸੇ ਵੀ ਡੀਲਰ ਨੂੰ ਇਸ ਸਬੰਧੀ ਪ੍ਰਸ਼ਾਸਨ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਵੇਗਾ ਤਾਂ ਮੋਗਾ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਅਣਮਿਥੇ ਸਮੇਂ ਲਈ ਹੜਤਾਲ ਤੇ ਜਾਵੇਗੀ。
1018
comment0
Report
Advertisement
Back to top