Back
पेट्रोल बोतलों के बदले कंटेनर में देंगे, मोगा डीलर संघ हड़ताल चेतावनी
NSNavdeep Singh
Mar 27, 2026 13:45:55
Moga, Punjab
ਅਸੀਂ ਕੰਟੇਨਰ ਜਾਂ ਬੋਤਲ ਵਿੱਚ ਪੈਟਰੋਲ ਨਹੀਂ ਦੇਵਾਂਗੇ ਪਰ ਡੀਜਲ ਕੰਟੇਨਰ ਜਾਂ ਬੋਤਲਾਂ ਵਿੱਚ ਸਾਡੇ ਵੱਲੋਂ ਦਿੱਤਾ ਜਾਵੇਗਾ , ਜੇਕਰ ਪ੍ਰਸ਼ਾਸਨ ਕੋਈ ਕਾਰਵਾਈ ਕਰਦਾ ਹੋਇਆ ਤਾਂ ਕਰਾਂਗੇ ਹੜਤਾਲ: ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਮੋਗਾ。
ਜਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ ਅਤੇ ਖਪਤਕਾਰ ਵਿਭਾਗ ਮੋਗਾ ਵਲੋਂ ਬੋਤਲਾਂ ਜਾਂ ਕੰਟੇਨਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਨਾ ਪਾਉਣਦੀ ਐਡਵਾਈਜ਼ਰੀ ਤੋਂ ਬਾਅਦ ਮੋਗਾ ਤੇ ਪੈਟਰੋਲ پੰਪ ਡੀਲਰ ਐਸੋਸੀਏਸ਼ਨ ਵੱਲੋਂ ਕੀਤੀ ਗਈ ਪ੍ਰੈਸ ਕਾਨਫਰਸ。
ਕਿਹਾ ਅਸੀਂ ਪੈਟਰਟਰੋਲ ਕੰਟੇਨਰ ਜਾਂ ਬੋਤਲ ਵਿੱਚ ਨਹੀਂ ਪਾ ਕੇ ਦੇਵਾਂਗੇ ਪਰ ਡੀਜ਼ਲ ਅਸੀਂ ਕੰਟੇਨਰਾਂ ਵਿੱਚ ਪਾ ਕੇ ਦੇਵਾਂਗੇ ਕਿਉਂਕਿ ਕਿਸਾਨਾਂ ਨੂੰ ਮਸ਼ੀਨਾਂ ਵਿੱਚ ਅਤੇ ਹਸਪਤਾਲਾਂ ਵਿੱਚ ਜਨਰੇਟਰਾਂ ਵਿੱਚ ਡੀਜ਼ਲ ਜੋ ਪਵਾ ਕੇ ਲੈ ਕੇ ਜਾਂਦੇ ਹਨ ਉਹਨਾਂ ਨੂੰ ਅਸੀਂ ਕਿਵੇਂ ਰੋਕ ਸਕਦੇ ਹਾਂ。
ਐਸੋਸੀਏਸ਼ਨ ਨੇ ਸਖਤ ਚੇਤਾਵਨੀ ਦਿੰਦਿਆਂ ਹੋਇਆ ਕਿਹਾ ਕਿ ਜੇਕਰ ਸਾਡੇ ਕਿਸੇ ਵੀ ਡੀਲਰ ਨੂੰ ਇਸ ਸਬੰਧੀ ਪ੍ਰਸ਼ਾਸਨ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਵੇਗਾ ਤਾਂ ਮੋਗਾ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਅਣਮਿਥੇ ਸਮੇਂ ਲਈ ਹੜਤਾਲ ਤੇ ਜਾਵੇਗੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowMar 27, 2026 15:00:170
Report
SSSanjay Sharma
FollowMar 27, 2026 14:30:43872
Report
ADAnkush Dhobal
FollowMar 27, 2026 14:19:441054
Report
SSSandeep Singh
FollowMar 27, 2026 14:19:35961
Report
SSSanjay Sharma
FollowMar 27, 2026 14:17:20930
Report
KBKulbir Beera
FollowMar 27, 2026 14:17:06906
Report
TBTarsem Bhardwaj
FollowMar 27, 2026 14:13:07984
Report
DSDharmindr Singh
FollowMar 27, 2026 14:12:06982
Report
SBSANJEEV BHANDARI
FollowMar 27, 2026 14:09:371013
Report
SBSANJEEV BHANDARI
FollowMar 27, 2026 14:09:151052
Report
NSNaresh Sethi
FollowMar 27, 2026 14:08:351082
Report
KBKulbir Beera
FollowMar 27, 2026 14:08:021021
Report
SSSanjay Sharma
FollowMar 27, 2026 13:52:13903
Report
SSSanjay Sharma
FollowMar 27, 2026 13:50:211073
Report