Back
Irish Town: Miyawaki जंगल, 7-स्तरीय सुरक्षा के साथ चंडीगढ़ एयरपोर्ट से 20 मिनट दूरी
SBSANJEEV BHANDARI
Mar 27, 2026 14:09:15
Zirakpur, Punjab
ਜ਼ੀਰਕਪੁਰ ਇਹ ਪ੍ਰੋਜੈਕਟ ਦੀ ਡਿਜ਼ਾਇਨਿੰਗ ਅਮਰੀਕਾ ਦੀ ਪ੍ਰਸਿੱਧ ਆਰਕੀਟੈਕਚਰ ਫਰਮ OSR Design Inc USA ਅਤੇ ਭਾਰਤ ਦੀ ARCH Build Consultants India ਵੱਲੋਂ ਕੀਤੀ ਗਈ ਹੈ, ਜਿਸ ਨਾਲ ਇਸ ਟਾਊਨਸ਼ਿਪ ਨੂੰ ਇੰਟਰਨੈਸ਼ਨਲ ਮਿਆਰ ਦੀ ਬਣਾਵਟ ਅਤੇ ਸੁਵਿਧਾਵਾਂ ਮਿਲਦੀਆਂ ਹਨ। ਇਸ ਟਾਊਨਸ਼ਿਪ ਦੀ ਸਭ ਤੋਂ ਵੱਡੀ ਖਾਸੀਅਤ ਇਸ ਵਿੱਚ ਤਿਆਰ ਕੀਤਾ ਜਾ ਰਿਹਾ ਘਣਾ ਜੰਗਲ ਹੈ, ਜੋ ਇਹ ਜੰਗਲ ਜਪਾਨ ਦੀ ਮਸ਼ਹੂਰ Miyawaki Technique ਨਾਲ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਕੇਵਲ ਦੋ ਸਾਲਾਂ ਵਿੱਚ ਪੂਰੀ ਤਰ੍ਹਾਂ ਵਿਕਸਿਤ ਜੰਗਲ ਤਿਆਰ ਕੀਤਾ ਜਾ ਸਕਦਾ ਹੈ। ਇਹ ਪ੍ਰਯਾਸ ਨਾ ਸਿਰਫ ਵਾਤਾਵਰਣ ਸੰਰੱਖਣ ਵੱਲ ਇੱਕ ਕਦਮ ਹੈ, ਸਗੋਂ ਰਹਿਣ ਵਾਲਿਆਂ ਲਈ ਤੰਦਰੁਸਤ ਜੀਵਨ ਦੀ ਯਕੀਨੀ ਬਣਾਉਂਦਾ ਹੈ। “Irish Town” ਵਿੱਚ ਰਹਿਣ ਵਾਲੇ ਨਿਵਾਸੀ ਆਧੁਨਿਕ ਸਹੂਲਤਾਂ ਨਾਲ ਭਰਪੂਰ ਜੀਵਨ ਜੀ ਸਕਣਗੇ। ਇੱਥੇ 7-ਟੀਅਰ ਸੁਰੱਖਿਆ ਪ੍ਰਬੰਧ ਹੋਣਗੇ, ਜੋ ਨਿਵਾਸੀਆਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਗੇ। ਇਸ ਦੇ ਨਾਲ ਹੀ ਟਾਊਨਸ਼ਿਪ ਵਿੱਚ ਇੱਕ ਲੇਜ਼ੀ ਰਿਵਰ ਵੀ ਤਿਆਰ ਕੀਤੀ ਜਾ ਰਹੀ ਹੈ, ਜਿੱਥੇ ਰਹਿਣ ਵਾਲੇ ਰਾਫਟਿੰਗ ਅਤੇ ਤੈਰਨ ਦਾ ਆਨੰਦ ਲੈ ਸਕਣਗੇ। ਟਾਊਨਸ਼ਿਪ ਦੇ ਬਹੁਤ ਸਾਰੇ ਪਲਾਟ ਗ੍ਰੀਨ ਪਾਰਕ ਦੇ ਸਾਹਮਣੇ ਹਨ, ਜੋ ਇਸ ਨੂੰ ਹੋਰ ਵੀ ਖੂਬਸੂਰਤ ਅਤੇ ਆਕਰਸ਼ਕ ਬਣਾਉਂਦੇ ਹਨ। ਇਹ ਪ੍ਰੋਜੈਕਟ ਚੰਡੀਗੜ੍ਹ ਏਅਰਪੋਰਟ ਤੋਂ ਸਿਰਫ 20 ਮਿੰਟ ਦੀ ਦੂਰੀ ‘ਤੇ ਸਥਿਤ ਹੈ, ਜੋ ਇਸਦੀ ਕਨੈਕਟਿਵਿਟੀ ਨੂੰ ਹੋਰ ਮਜ਼ਬੂਤ ਕਰਦਾ ਹੈ। ਕੁੱਲ ਮਿਲਾ ਕੇ, “Irish Town” ਟ੍ਰਾਈਸਿਟੀ ਵਿੱਚ ਇੱਕ ਨਵਾਂ ਮਾਪਦੰਡ ਸੈੱਟ ਕਰਨ ਵਾਲਾ ਪ੍ਰੋਜੈਕਟ ਬਣ ਕੇ ਸਾਹਮਣੇ ਆ ਰਿਹਾ ਹੈ, ਜਿੱਥੇ ਕੁਦਰਤ ਅਤੇ ਆਧੁਨਿਕਤਾ ਦਾ ਸੁੰਦਰ ਮੇਲ ਦੇਖਣ ਨੂੰ ਮਿਲਦਾ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowMar 27, 2026 15:06:32891
Report
SSSanjay Sharma
FollowMar 27, 2026 15:01:41840
Report
MJManoj Joshi
FollowMar 27, 2026 15:00:17850
Report
SSSanjay Sharma
FollowMar 27, 2026 14:30:43993
Report
ADAnkush Dhobal
FollowMar 27, 2026 14:19:441063
Report
SSSandeep Singh
FollowMar 27, 2026 14:19:35996
Report
SSSanjay Sharma
FollowMar 27, 2026 14:17:201054
Report
KBKulbir Beera
FollowMar 27, 2026 14:17:06919
Report
TBTarsem Bhardwaj
FollowMar 27, 2026 14:13:071043
Report
DSDharmindr Singh
FollowMar 27, 2026 14:12:061008
Report
SBSANJEEV BHANDARI
FollowMar 27, 2026 14:09:371015
Report
NSNaresh Sethi
FollowMar 27, 2026 14:08:351086
Report
KBKulbir Beera
FollowMar 27, 2026 14:08:021021
Report
SSSanjay Sharma
FollowMar 27, 2026 13:52:13903
Report