Back
पंजाब में अफ़ीम-भुक्की खेती से नौजवान बर्बाद, गांव बोले- ज़रूरी है खेती
KBKulbir Beera
Mar 27, 2026 14:17:06
Bathinda, Punjab
ਪਿੰਡ ਗਿੱਲ ਪੱਤੀ ਬਠਿੰਡਾ। ਜੇ ਪੰਜਾਬ ਦੇ ਨੌਜਵਾਨ ਤੇ ਕਿਸਾਨ ਬਚਾਉਣੇ ਹਨ ਤਾਂ ਅਫੀਮ ਦੀ ਖੇਤੀ ਜਰੂਰੀ ਹੈ ਅਫੀਮ ਅਤੇ ਭੁੱਕੀ ਦਾ ਸੇਵਨ ਕਰਨ ਵਾਲੇ ਲੋਕ ਲੋਕਾਂ ਹਮੇਸ਼ਾ ਕੰਮ ਕਰਦੇ ਸਨ ਸੰਥੈਟਿਕ ਨਸ਼ੇ ਕਾਰਨ ਵਾਲੀ ਨੌਜਵਾਨ ਪੀੜੀ ਬੱਚੇ ਪੈਦਾ ਕਰਨ ਤੋਂ ਵੀ ਅਸਮਰਥ ਹੈ ਜੀ ਪੰਜਾਬ ਹਰਿਆਣਾ ਹਿਮਾਚਲ ਵੱਲੋਂ ਸ਼ੁਰੂ ਕੀਤੇ ਪ੍ਰੋਗਰਾਮ ਪਿੰਡ ਦੀ ਸੱਥ ਵਿੱਚ ਅੱਜ ਜਿਲ੍ਹਾ ਬਠਿੰਡਾ ਦੇ ਪਿੰਡ ਗਿੱਲ ਪੱਤੀ ਦੇ ਲੋਕਾਂ ਨਾਲ ਸੱਥ ਵਿੱਚ ਜਾ ਕੇ ਜੀ ਮੀਡੀਆ ਦੀ ਟੀਮ ਨੇ ਕੀਤੀ ਗੱਲਬਾਤ ਪੁੱਛਿਆ ਕਿ ਕੀ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਜਰੂਰੀ ਹੈ ਜਾਂ ਨਹੀਂ ਤਾਂ ਲੋਕਾਂ ਦੇ ਜਵਾਬ ਹਾਂ ਵਿੱਚ ਹੀ ਸਨ। ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਜਿਸ ਵਿੱਚ ਬਜ਼ੁਰਗ ਅਤੇ ਨੌਜਵਾਨ ਪੀੜੀ ਸ਼ਾਮਿਲ ਸੀ ਨੇ ਕਿਹਾ ਕਿ ਅਫੀਮ ਦੀ ਖੇਤੀ ਪੰਜਾਬ ਸਰਕਾਰ ਲਈ ਹੀ ਨਹੀਂ ਬਲਕਿ ਲੋਕਾਂ ਲਈ ਵੀ ਬਹੁਤ ਜਰੂਰੀ ਹੈ ਕਿਉਂਕਿ ਸੰਥੈਟਿਕ ਨਸ਼ੇ ਨਾਲ ਸਾਡੇ ਨੌਜਵਾਂ ਬਰਬਾਦ ਹੋ ਗਏ ਨੌਜਵਾਨ ਪੀੜੀ ਚਿੱਟੇ ਵੱਲ ਹੋ ਗਈ ਜਿਸ ਨੂੰ ਨਹੀਂ ਛੱਡ ਰਹੀ ਉਲਟਾ ਜਿੱਥੇ ਜਿੰਦਗੀ ਬਰਬਾਦ ਹੋ ਰਹੀ ਹੈ ਉਥੇ ਹੀ ਪਰਿਵਾਰ ਵੀ ਬਰਬਾਦ ਹੋ ਰਹੇ ਹਨ ਕਿਉਂਕਿ ਵੱਡੇ ਪੱਧਰ ਤੇ ਨਸ਼ਾ ਕਰਨ ਵਾਲੇ ਨੌਜਵਾਨ ਚੋਰੀ ਅਤੇ ਲੁੱਟਾਂ ਖੋਹਾਂ ਵਾਲੇ ਪਾਸੇ ਪੈ ਗਏ ਆਪਣੇ ਨਸ਼ੇ ਦੀ ਪੂਰਤੀ ਲਈ ਪਰ ਜਦੋਂ ਅਫੀਮ ਅਤੇ ਭੁੱਕੀ ਪੰਜਾਬ ਵਿੱਚ ਮਿਲਦੀ ਸੀ ਤਾਂ ਉਸ ਸਮੇਂ ਲੋਕ ਖੇਤੀਬਾੜੀ ਅਤੇ ਮਜ਼ਦੂਰੀ ਦਾ ਕੰਮ ਬਹੁਤ ਚੰਗੀ ਤਰ੍ਹਾਂ ਕਰਦੇ ਸਨ ਕਦੇ ਕੋਈ ਆਦਮੀ ਵਿਹਲਾ ਬੈਠਾ ਨਹੀਂ ਮਿਲਦਾ ਸੀ ਹਰ ਕੋਈ ਇਨਸਾਨ ਆਪਣੇ ਕੰਮ ਕਾਜ ਵਿੱਚ ਲੱਗਿਆ ਹੋਇਆ ਸੀ ਨਾ ਕੋਈ ਲੜਾਈ ਝਗੜਾ ਸੀ ਅਤੇ ਨਾ ਹੀ ਬਹੁਤੀਆਂ ਬਿਮਾਰੀਆਂ ਸਨ ਅਤੇ ਘਰਾਂ ਵਿੱਚ ਤਿੰਨ ਤਿੰਨ ਚਾਰ ਚਾਰ ਬੱਚੇ ਹੁੰਦੇ ਸਨ ਇਸ ਦੇ ਉਲਟ ਹੁਣ ਨਾ ਤਾਂ ਕੋਈ ਖੇਤੀ ਕਰਨ ਵਾਲা ਹੈ ਅਤੇ ਨਾ ਹੀ ਕੋਈ ਮਜ਼ਦੂਰੀ ਕਿਉਂਕਿ ਨੌਜਵਾਨ ਪੀੜੀ ਨਸ਼ਿਆਂ ਵੱਲ ਪੈ ਗਈ ਖੇਤਾਂ ਚ ਨਹੀਂ ਜਾ ਰਹੇ ਅਤੇ ਨਾ ਹੀ ਮਜ਼ਦੂਰ ਮਿਲ ਰਹੇ ਹਨ ਅਗਰ ਮਿਲਦੇ ਹਨ ਤਾਂ ਪਹਿਲਾਂ ਪੈਸੇ ਮੰਗਦੇ ਨੇ ਕਿ ਅਸੀਂ ਦਵਾਈ ਲੈ ਕੇ ਆਉਣੀ ਹੈ ਫਿਰ ਕੰਮ ਤੇ ਲੱਗਾਂਗੇ ਪਿੰਡਾਂ ਦੇ ਵਿੱਚੋਂ ਵੱਡੇ ਪੱਧਰ ਤੇ ਨੌਜਵਾਨ ਨਸ਼ਿਆਂ ਵਿੱਚ ਪੈ ਗਏ ਖਾਸ ਕਰਕੇ ਚਿੱਟਾ সਿੰਥੈਟਿਕ ਗੋਲੀਆਂ ਜਿਹਦੇ ਨਾਲ ਪਿੰਡਾਂ ਵਿੱਚ ਬਹੁਤ ਵੱਡੇ ਪੱਧਰ ਤੇ ਚੋਰੀਆਂ ਅਤੇ ਲੁੱਟਾਂ ਹੋਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਇਹ ਨੌਜਵਾਨ ਨਸ਼ੇ ਦੀ ਪੂਰਤੀ ਲਈ ਕਿਸੇ ਦਾ ਕੁਝ ਵੀ ਨਹੀਂ ਛੱਡਦੇ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ ਅਤੇ ਨਾ ਹੀ ਇਹਨਾਂ ਵਿੱਚ ਬੱਚੇ ਪੈਦਾ ਕਰਨ ਦੀ ਕੋਈ ਸਮਰੱਥਾ ਹੈ ਜਿਸ ਕਾਰਨ ਕਰਕੇ ਪੰਜਾਬ ਪਿੱਛੇ ਵੱਲ ਜਾ ਰਿਹਾ है ਇੱਥੇ ਅਫੀਮ ਅਤੇ ਭੁੱਕੀ ਦੀ ਖੇਤੀ ਹੋਣੀ ਚਾਹੀਦੀ ਹੈ ਕਿਉਂਕਿ ਕਈ ਸੂਬਿਆਂ ਵਿੱਚ ਵੀ ਹੁੰਦੀ ਹੈ ਜਿਸ ਨਾਲ ਲੋਕਾਂ ਨੂੰ ਕੰਮ ਵੀ ਮਿਲੇਗਾ ਸਰਕਾਰ ਨੂੰ ਕਮਾਈ ਹੋਵੇਗੀ ਅਤੇ ਨਾ ਮੁਰਾਦ ਚਿੱਟੇ ਵਰਗੇ ਨਸ਼ੇ ਖਤਮ ਹੋਣਗੇ ਦੇਖੋ ਖੁਸ਼ਹਾਲੀ ਹੋਵੇਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowMar 27, 2026 15:06:32737
Report
SSSanjay Sharma
FollowMar 27, 2026 15:01:41653
Report
MJManoj Joshi
FollowMar 27, 2026 15:00:17620
Report
SSSanjay Sharma
FollowMar 27, 2026 14:30:43990
Report
ADAnkush Dhobal
FollowMar 27, 2026 14:19:441063
Report
SSSandeep Singh
FollowMar 27, 2026 14:19:35969
Report
SSSanjay Sharma
FollowMar 27, 2026 14:17:201025
Report
TBTarsem Bhardwaj
FollowMar 27, 2026 14:13:071035
Report
DSDharmindr Singh
FollowMar 27, 2026 14:12:06982
Report
SBSANJEEV BHANDARI
FollowMar 27, 2026 14:09:371013
Report
SBSANJEEV BHANDARI
FollowMar 27, 2026 14:09:151052
Report
NSNaresh Sethi
FollowMar 27, 2026 14:08:351086
Report
KBKulbir Beera
FollowMar 27, 2026 14:08:021021
Report
SSSanjay Sharma
FollowMar 27, 2026 13:52:13903
Report