Back
डॉक्टर अरुण बांसल को पंजाब सरकार ने ‘युद्ध नशों के खिलाफ’ सम्मानित किया
KBKulbir Beera
Mar 13, 2026 10:38:59
Bathinda, Punjab
ਵਨ ਟੂ ਵਨ ਡਾਕਟਰ ਅਰੁਣ ਬਾਂਸਲ ਐਮਡੀ ਸਕੈਟਰਿਕ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚ ਵਧੀਆ ਕੰਮ ਕਰਨ ਵਾਲੇ ਬਠਿੰਡੀਾ ਦੋ ਡਾਕਟਰਾਂ ਨੂੰ ਕਰੇਗੀ ਪੰਜਾਬ ਸਰਕਾਰ ਸਨਮਾਨਤ
ਪੰਜਾਬ ਵਿੱਚ ਸਭ ਤੋਂ ਵੱਧ ਕੰਮ ਕਰਨ ਤੇ ਪੰਜਾਬ ਸਰਕਾਰ ਮੈਨੂੰ ਸਨਮਾਨਤ ਕਰ ਰਹੀ ਹੈ.. ਡਾਕਟਰ ਅਰੁਣ ਬਾਂਸਲ
ਵੱਡੀ ਪ੍ਰਾਪਤੀ, A+ ਏ ਪਲੱਸ ਗ੍ਰੇਡ ਵਿੱਚ ਆਇਆ ਹੈ sਾਰੇ ਪੰਜਾਬ ਵਿੱਚੋਂ ਬਠਿੰਡਾ ਦਾ ਸਰਕਾਰੀ ਸਿਵਲ ਹਸਪਤਾਲ
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿਮ "ਯੁੱਧ ਨਸ਼ਿਆਂ ਵਿਰੁੱਧ" ਵਿੱਚ ਕੰਮ ਕਰਨ ਵਾਲੇ ਪੰਜਾਬ ਦੇ ਸਰਕਾਰੀ ਡਾਕਟਰਾਂ ਵਿੱਚੋਂ ਸਭ ਤੋਂ ਵਧੀਆ ਕੰਮ ਕਰਨ ਵਾਲਾ ਡਾਕਟਰ ਅਰੁਣ ਬਾਂਸਲ ਐਮਡੀ ਸਕੈਟਰਿਕ ਨੂੰ ਪੰਜਾਬ ਸਰਕਾਰ ਸਨਮਾਨਤ ਕਰ ਰਹੀ ਹੈ ਕਿਉਂਕਿ ਡਾਕਟਰ ਨੇ ਨਸ਼ਾ ਛੱਡਣ ਵਾਲੇ ਨੌਜਵਾਨਾਂ ਦਾ ਸਭ ਤੋਂ ਵੱਧ ਇਲਾਜ ਕੀਤਾ ਹੈ ਵਧੀਆ ਸਿਹਤ ਸਹੂਲਤਾਂ ਦੇਣ ਬਦਲੇ ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਨੂੰ ਪੂਰੇ ਪੰਜਾਬ ਭਰ ਵਿੱਚੋਂ ਏ ਪਲੱਸ ਗ੍ਰੇਡ ਮਿਲਿਆ ਹੈ。
ਡਾਕਟਰ ਅਰੁਣ ਬਾਂਸਲ ਨੇ ਜੀ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਮੈਂ ਲਗਾਤਾਰ ਇੱਕ ਸਾਲ ਤੋਂ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਐਮਡੀ ਸਕਟਰਿਕ ਵਜੌਂ ਕੰਮ ਕਰ ਰਿਹਾ ਮੇਰੇ ਕੋਲ ਨਸ਼ਾ ਛੁੜਾਊ ਕੇਂਦਰ ਚਲਦਾ ਹੈ ਜਿੱਥੇ ਕਿ ਮੈਂ ਪੂਰੇ ਪੰਜਾਬ ਭਰ ਵਿੱਚੋਂ 4300% ਕੰਮ ਵੱਧ ਕੀਤਾ ਹੈ ਜਿਸ ਬਦਲੇ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਸਨਮਾਨ ਨੂੰ ਲੈ ਕੇ میری ਚੋਣ ਹੋਈ ਹੈ ਅਤੇ ਮੇਰੇ ਨਾਲ ਡਾਕਟਰ ਧੀਰਜ ਜੋ ਕਿ ਬਠਿੰਡਾ ਦੇ ਹਸਪਤਾਲ ਵਿੱਚ ਅਰਥੋ ਦੇ ਸਪੈਸ਼ਲਿਸਟ ਹਨ ਨੂੰ ਮਿਲ ਰਿਹਾ ਹੈ। ਇਹ ਸਾਡੇ ਹਸਪਤਾਲ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ ਅਤੇ ਨਾਲ ਹੀ ਸਾਡਾ ਸਿਵਿਲ ਹਸਪਤਾਲ ਇਹ ਪਲੱਸ ਗ੍ਰੇਡ ਵਿੱਚ ਆਇਆ ਹੈ۔ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚਲਾਈ ਇਸ ਮੁਹਿੰਮ ਦੇ ਵਿੱਚ ਅਸੀਂ ਵੱਧ ਚੜ ਕੇ ਹਿੱਸਾ ਲਿਆ ਹੈ ਅਤੇ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਨਸ਼ਾ ਛੁੜਾਉਣ ਵਿੱਚ ਦਿਨ ਰਾਤ ਕੰਮ ਕੀਤਾ ਹੈ ਜਿਸ ਦੇ ਰਿਜਲਟ ਵਜੋਂ ਸਰਕਾਰ ਸਨਮਾਨ ਦੇ ਰਹੀ ਹੈ ਅਤੇ ਹੁਣ ਮੈਨੂੰ ਸਰਕਾਰ ਨੇ ਪ੍ਰਮੋਟ ਵੀ ਕਰ ਦਿੱਤਾ ਹੈ ਐਜ ਏ ਐਸਐਮਓ ਬਠਿੰਡਾ ਕੰਮ ਕਰਾਂਗਾ ਉਹਨਾਂ ਕਿਹਾ ਕਿ ਪੂਰੇ ਪੰਜਾਬ ਭਰ ਵਿੱਚੋਂ ਸਾਡਾ ਹਸਪਤਾਲ ਇਹ ਐਸਾ ਸਰਕਾਰੀ ਸਿਵਲ ਹਸਪਤਾਲ ਹੈ ਜਿੱਥੇ ਹੁਣ ਐਮਡੀ ਸਕੈਟਰਿਕ ਕਰਨ ਵਾਲੇ ਬੱਚਿਆਂ ਦੀ ਟ੍ਰੇਨਿੰਗ ਹੋਵੇਗੀ ਸਾਡੇ ਕੋਲ ਦੋ ਬੱਚੇ ਟ੍ਰੇਨਿੰਗ ਕਰ ਰਹੇ ਹਨ ਇਹ ਵੀ ਸਾਡੇ ਲਈ ਬਹੁਤ ਵੱਡੀ ਪ੍ਰਾਪਤੀ ਵਾਲੀ ਗੱਲ ਹੈ ਉਹਨਾਂ ਕਿਹਾ bahwa ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਵਿੱਚ ਜਿੱਥੇ ਸਰਕਾਰ ਦੇ ਨਾਲ ਹੁਣ ਲੋਕ ਵੱਡੇ ਪੱਧਰ ਤੇ ਜੁੜ ਗਏ ਹਨ ਅਤੇ ਇਹ ਲੋਕ ਮੁਹਿੰਮ ਬਣ ਗਈ ਹੈ ਜਲਦ ਹੀ ਪੰਜਾਬ ਨਸ਼ਾ ਮੁਕਤ ਹੋਵੇਗਾ。
ਵਨ ਟੂ ਵਨ ਡਾਕਟਰ ਅਰੁਣ ਬਾਂਸਲ ਐਮਡੀ ਸਕੈਟਰਿਕ ਅਤੇ ਐਸਐਮਓ ਬਠਿੰਡਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DVDEVENDER VERMA
FollowMar 13, 2026 11:35:040
Report
KSKuldeep Singh
FollowMar 13, 2026 11:20:4973
Report
MSManish Sharma
FollowMar 13, 2026 11:20:3050
Report
DSDEVINDER SHARMA
FollowMar 13, 2026 11:15:1767
Report
NSNaresh Sethi
FollowMar 13, 2026 11:04:43138
Report
KSKapil sharma
FollowMar 13, 2026 10:54:06158
Report
PSParambir Singh Aulakh
FollowMar 13, 2026 10:52:1080
Report
KSKapil sharma
FollowMar 13, 2026 10:37:31173
Report
TBTarsem Bhardwaj
FollowMar 13, 2026 10:35:3690
Report
PSParambir Singh Aulakh
FollowMar 13, 2026 10:35:02210
Report
BSBHARAT SHARMA
FollowMar 13, 2026 10:33:1792
Report
KDKuldeep Dhaliwal
FollowMar 13, 2026 10:22:29132
Report
RMRakesh Malhi
FollowMar 13, 2026 10:05:51187
Report
BSBhushan Sharma
FollowMar 13, 2026 09:53:33165
Report