Back
फरीदकोट अदालत ने दीप बस सर्विस की बसें कुर्क कर 12.36 लाख वसूलने आदेश
NSNaresh Sethi
Mar 13, 2026 11:04:43
Kot Kapura, Punjab
ਐਂਕਰ
ਫ਼ਰੀਦਕੋਟ ਅਦਾਲਤ ਦੇ ਮਾਨਯੋਗ ਜੱਜ ਕੇ ਕੇ ਜੈਨ ਦੀ ਅਦਾਲਤ ਵੱਲੋਂ ਸੱਤਾਧਾਰੀ ਪਾਰਟੀ ਦੇ ਵਿਧਾਇਕ ਡਿੱਪੀ ਢਿੱਲੋਂ ਅਤੇ ਉਸਦੇ ਭਰਾ ਦੇ ਨਾਮ ਰਜਿਸਟਰਡ ਨਿੱਜੀ ਬੱਸ ਕੰਪਨੀ ਦੀਪ ਬੱਸ ਸਰਵਿਸ ਦੇ ਖਿਲਾਫ ਇੱਕ ਅਹਿਮ ਫੈਸਲਾ ਸੁਣਾਉਦੇ ਹੋਏ ਕੰਪਨੀ ਦੀਆਂ ਦੋ ਬੱਸਾਂ ਨੂੰ ਕੁਰਕ ਕਰਕੇ ਹਰਜਾਨੇ ਦੇ ਤੌਰ ਤੇ 12 ਲੱਖ 36 ਹਜ਼ਾਰ ਰੁਪਏ ਵਸੂਲਣ ਦੇ ਹੁਕਮ ਦਿੱਤੇ ਹਨ。
ਜਾਣਕਾਰੀ ਦਿੰਦੇ ਹੋਏ ਪੀੜਿਤ ਪਰਿਵਾਰ ਦੇ ਵਕੀਲ ਕਰਨ ਬਰਾੜ ਨੇ ਦੱਸਿਆ ਕਿ 1989 ਵਿੱਚ ਮੁਕਤਸਰ ਜਿਲ੍ਹੇ ਦੇ ਪਿੰਡ ਖਿਲਜੇਬਾਨ ਵਿਖੇ ਦੀਪ ਬੱਸ ਸਰਵਿਸ ਕੰਪਨੀ ਦੀ ਬੱਸ ਦਾ ਐਕਸੀਡੈਂਟ ਹੋਇਆ ਸੀ ਅਤੇ ਕੁਝ ਲੋਕ ਜ਼ਖਮੀ ਹੋਏ ਸਨ। ਇਸ ਵਿੱਚੋਂ ਮੁਖਤਿਆਰ ਸਿੰਘ ਜਿਸਦੀ ਮੌਤ ਐਕਸੀਡੈਂਟ ਦੌਰਾਨ ਹੋਈ ਸੀ, ਉਸ ਦੀ ਪਤਨੀ ਧੰਨ ਕੌਰ ਵੱਲੋਂ ਅਦਾਲਤ ਵਿੱਚ ਦੀਪ ਬੱਸ ਕੰਪਨੀ ਖਿਲਾਫ ਕੇਸ ਕੀਤਾ ਗਿਆ ਸੀ ਜਿੱਥੇ 1992 ਸਾਲ ਚ ਮਾਨਯੋਗ ਅਦਾਲਤ ਵੱਲੋਂ ਕਰੀਬ ਡੇਢ ਲੱਖ ਰੁਪਆ ਜੁਰਮਾਨਾ ਮੁਆਵਜੇ ਦੇ ਤੌਰ ਤੇ ਬੱਸ ਕੰਪਨੀ ਵੱਲੋਂ ਅਦਾ ਕਰਨ ਲਈ ਹੁਕਮ ਸੁਣਾਏ ਸਨ। ਪਰ ਇਸ ਹੁਕਮ ਦੇ ਖਿਲਾਫ ਨਿੱਜੀ ਬੱਸ ਕੰਪਨੀ ਮਾਲਕਾਂ ਵੱਲੋਂ ਹਾਈਕੋਰਟ ਦਾ ਰੁਖ ਕੀਤਾ ਗਿਆ ਜਿਸ ਨੇ ਹਰਜਾਨੇ ਦੀ ਰਕਮ ਡੇਢ ਲੱਖ ਤੋਂ ਵਧਾ ਕੇ 3 ਲੱਖ 36 ਹਜ਼ਾਰ ਰੁਪਏ ਕਰ ਦਿੱਤਾ ਜੋ ਕਰੀਬ 36 ਸਾਲ ਗੁਜਰਨ ਦੇ ਬਾਵਜੂਦ ਵੀ ਪੀੜਤਾਂ ਨੂੰ ਹਰਜਾਨਾ ਨਾ ਮਿਲਣ ਦੀ ਸੁਰਤ ਵਿੱਚ ਹੁਣ ਫਰੀਦਕੋਟ ਦੇ ਮਾਨਯੋਗ ਜੱਜ ਕੇ.ਕੇ. ਜੈਨ ਦੀ ਅਦਾਲਤ ਵੱਲੋਂ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਕੰਪਨੀ ਦੀਆਂ ਦੋ ਬੱਸਾਂ ਨੂੰ ਕੁਰਕ ਕਰਕੇ ਉਸ ਨੂੰ ਨਿਲਾਮ ਕਰ ਹਰਜਾਨੇ ਦੀ ਰਕਮ ਜੋ ਕਿ ਸਮੇਤ ਵਿਆਜ ਹੁਣ 12 ਲੱਖ 36 ਹਜ਼ਾਰ ਰੁਪਏ ਵਸੂਲੀ ਜਾਣੀ ਹੈ ਉਹ ਇਨਾ ਦੋ ਬੱਸਾਂ ਦੀ ਨਿਲਾਮੀ ਨਾਲ ਵਸੁਲੀ ਜਾਵੇ। ਫਰੀਦਕੋਟ ਦੇ ਥਾਣਾ ਮੁਖੀ ਨੂੰ ਆਦੇਸ਼ ਦਿੱਤੇ ਗਏ ਹਨ ਕਿ ਫਰੀਦਕੋਟ ਦੀ ਹਦੂਦ ਅੰਦਰ ਆਉਂਦੀਆਂ ਕਿਸੇ ਵੀ ਦੋ ਬੱਸਾਂ ਜੋ ਦੀਪ ਬੱਸ ਕੰਪਨੀ ਦੀ ਬੱਸ ਸਰਵਿਸ ਨਾਲ ਸੰਬੰਧਤ ਹੋਣ ਉਹਨਾਂ ਦੀ ਪਹਿਚਾਣ ਕਰਕੇ 30 ਮਾਰਚ ਤੱਕ ਉਸ ਨੂੰ ਜਬਤ ਕੀਤਾ ਜਾਵੇ ਅਤੇ ਉਹਨਾਂ ਦੀ ਨਿਲਾਮੀ ਤੋਂ ਬਾਅਦ ਇਹ ਰਕਮ ਵਸੂਲ ਕਰਕੇ ਪੀੜਤ ਪਰਿਵਾਰ ਦੀ ਹਰਜਾਨੇ ਦੀ ਭਰਪाई ਕੀਤੀ ਜਾਵੇ । ਗੌਰਤਲਬ ਹੈ ਕੇ ਨਿਊ ਦੀਪ ਬੱਸ ਸਰਵਿਸ ਕੰਪਨੀ ਦਾ ਕਾਨੂੰਨੀ ਅਧਿਕਾਰ ਹੈ ਕਿ ਉਹ ਇਸ ਫੈਸਲੇ ਦੇ ਖਿਲਾਫ ਉੱਚ ਅਦਾਲਤ ਵਿੱਚ ਰੁੱਖ ਕਰ ਸਕਦਾ ਹੈ。
ਬਾਈਟ-ਕਰਨ ਬਰਾੜ ਵਕੀਲ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVipan Kumar
FollowMar 13, 2026 12:01:250
Report
KSKapil sharma
FollowMar 13, 2026 11:53:0820
Report
KSKapil sharma
FollowMar 13, 2026 11:52:5416
Report
KSKapil sharma
FollowMar 13, 2026 11:52:0988
Report
SNSUNIL NAGPAL
FollowMar 13, 2026 11:50:5333
Report
ASARVINDER SINGH
FollowMar 13, 2026 11:49:23104
Report
DVDEVENDER VERMA
FollowMar 13, 2026 11:35:04113
Report
KSKuldeep Singh
FollowMar 13, 2026 11:20:49162
Report
MSManish Sharma
FollowMar 13, 2026 11:20:30111
Report
DSDEVINDER SHARMA
FollowMar 13, 2026 11:15:17112
Report
KSKapil sharma
FollowMar 13, 2026 10:54:06167
Report
PSParambir Singh Aulakh
FollowMar 13, 2026 10:52:1080
Report
KBKulbir Beera
FollowMar 13, 2026 10:38:59123
Report
KSKapil sharma
FollowMar 13, 2026 10:37:31175
Report