icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
151505
Kuldip SinghKuldip SinghFollow29 Jul 2024, 10:02 am
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

49 पाकिस्तानी सिख श्रद्धालु Attari-Wagah से सुरक्षित लौटे, शांति का संदेश फैलाते हुए

Amritsar, Punjab:ਅਟਾਰੀ-ਵਾਹਗਾ ਸਰਹੱਦ ਰਾਹੀਂ 49 ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦਾ ਜਥਾ ਪਰਤਿਆ ਵਤਨ ਸ੍ਰੀ ਹੇਮਕੁੰਟ ਸਾਹਿਬ ਅਤੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਕੇ ਭਾਵੁਕ ਹੋਏ ਪਾਕਿਸਤਾਨੀ ਸ਼ਰਧਾਲੂ ਹਵਾਈ ਸਫ਼ਰ ਦੀਆਂ ਮੁਸ਼ਕਲਾਂ ਤੋਂ ਮਿਲੀ ਰਾਹਤ, ਡੀਐੱਸਜੀਐੱਮਸੀ ਦੀ ਪਹਿਲਕਦਮੀ ’ਤੇ ਭਾਰਤ ਸਰਕਾਰ ਨੇ ਸੜਕ ਰਸਤੇ ਵਾਪਸੀ ਦੀ ਦਿੱਤੀ ਮਨਜ਼ੂਰੀ ਦੋਵਾਂ ਦੇਸ਼ਾਂ ਵਿੱਚ ਅਮਨ-ਸ਼ਾਂਤੀ ਅਤੇ ਸ਼ਰਧਾਲੂਆਂ ਦੀ ਸੁਖਾਲੀ ਆਵਾਜਾਈ ਯਕੀਨੀ ਬਣਾਉਣ ਦੀ ਜਥੇ ਨੇ ਕੀਤੀ ਪੁਰਜ਼ੋਰ ਵਕਾਲਤ ਅੰਮ੍ਰਿਤਸਰ (ਅਟਾਰੀ ਸਰਹੱਦ): ਭਾਰਤ ਦੇ ਪ੍ਰਮੁੱਖ ਇਤਿਹਾਸਕ ਅਤੇ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਬਾਅਦ ਪਾਕਿਸਤਾਨ ਤੋਂ ਆਏ 49 ਸਿੱਖ ਸ਼ਰਧਾਲੂਆਂ ਦਾ ਜਥਾ ਆਪਣੀ ਕਰੀਬ ਇੱਕ ਮਹੀਨੇ ਦੀ ਅਧਿਆਤਮਿਕ ਯਾਤਰਾ ਪੂਰੀ ਕਰਕੇ ਅਟਾਰੀ-ਵਾਹਗਾ ਸਰਹੱਦ ਰਾਹੀਂ ਸੁਰੱਖਿਅਤ ਆਪਣੇ ਵਤਨ ਪਰਤ ਗਿਆ। ਨਨਕਾਣਾ ਸਾਹਿਬ (ਪਾਕਿਸਤਾਨ) ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਆਏ ਇਸ ਜਥੇ ਨੇ ਸ੍ਰੀ ਹੇਮਕੁੰਟ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਅਤੇ ਦਿੱਲੀ ਦੇ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕੀਤੇ। ਇਸ ਦੌਰਾਨ ਸ਼ਰਧਾਲੂਆਂ ਨੇ ਦੋਵਾਂ ਦੇਸ਼ਾਂ ਵਿਚਕਾਰ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰੇ ਦੀ ਅਰਦਾਸ ਵੀ ਕੀਤੀ。 ਇਸ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਵਾਪਸੀ ਸਮੇਂ ਸਫ਼ਰ ਦੇ ਰਸਤੇ ਸਬੰਧੀ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਨਿਯਮਾਂ ਅਨੁਸਾਰ ਉਨ੍ਹਾਂ ਨੂੰ ਹਵਾਈ ਰਸਤੇ ਰਾਹੀਂ ਵਾਪਸ ਜਾਣਾ ਪੈਣਾ ਸੀ, ਜਿਸ ਕਾਰਨ ਕਨੈਕਟਿੰਗ ਉਡਾਣਾਂ ਅਤੇ ਲੰਮੀਆਂ ਕਾਗਜ਼ੀ ਕਾਰਵਾਈਆਂ ਕਰਕੇ 22 ਤੋਂ 24 ਘੰਟੇ ਦਾ ਸਮਾਂ ਲੱਗਦਾ ਸੀ ਅਤੇ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਸੀ। ਸ਼ਰਧਾਲੂਆਂ ਦੀ ਇਸ ਸਮੱਸਿਆ ਨੂੰ ਦੇਖਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਭਾਰਤ ਸਰਕਾਰ ਕੋਲ ਵਿਸ਼ੇਸ਼ ਬੇਨਤੀ ਕੀਤੀ ਸੀ。 ਸ਼ਰਧਾਲੂਆਂ ਦੀ ਮੰਗ ਅਤੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਤਰਜੀਹ ਦਿੰਦਿਆਂ ਭਾਰਤ ਸਰਕਾਰ ਨੇ ਖੁੱਲ੍ਹੇ ਦਿਲ ਨਾਲ ਉਨ੍ਹਾਂ ਨੂੰ ਸੜਕ ਰਸਤੇ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਪਰਤਣ ਦੀ ਰਸਮੀ ਮਨਜ਼ੂਰੀ ਦੇ ਦਿੱਤੀ। ਇਸ ਤੋਂ ਬਾਅਦ ਅਟਾਰੀ ਸਰਹੱਦ ’ਤੇ ਇਮੀਗ੍ਰੇਸ਼ਨ ਅਤੇ ਸੁਰੱਖਿਆ ਸਬੰਧੀ ਸਾਰੀਆਂ ਰਸਮਾਂ ਪੂਰੀਆਂ ਕਰਨ ਉਪਰੰਤ ਜਥੇ ਨੂੰ ਪੂਰੇ ਮਾਣ-ਸਤਿਕਾਰ ਨਾਲ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ。 ਜਥੇ ਵਿੱਚ ਸ਼ਾਮਲ ਨਨਕਾਣਾ ਸਾਹਿਬ ਦੇ ਸ਼ਰਧਾਲੂ ਭੁਪਿੰਦਰ ਸਿੰਘ ਨੇ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਦੱਸਿਆ ਕਿ ਉਹ 8 ਤਰੀਕ ਨੂੰ 30 ਦਿਨਾਂ ਦੇ ਵੀਜ਼ੇ ’ਤੇ ਭਾਰਤ ਆਏ ਸਨ। ਉਨ੍ਹਾਂ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਾ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਅਤੇ ਸੁਖਦ ਅਨੁਭਵ ਰਿਹਾ ਹੈ। ਉਨ੍ਹਾਂ ਨੇ ਯਾਤਰਾ ਦੌਰਾਨ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਲਈ ਭਾਰਤ ਸਰਕਾਰ, ਪਾਕਿਸਤਾਨ ਸਰਕਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿੱਥੇ ਕਿ ਦੋਵਾਂ ਸਰਕਾਰਾਂ ਦੇ ਸਹਿਯੋਗ ਸਦਕਾ ਉਨ੍ਹਾਂ ਦੀ ਯਾਤਰਾ ਬਹੁਤ ਹੀ ਸੁਖਾਲੇ ਅਤੇ ਬਿਨਾਂ ਕਿਸੇ ਰੁਕਾਵਟ ਦੇ ਸੰਪੰਨ ਹੋਈ ਹੈ。 ਵਤਨ ਵਾਪਸੀ ਸਮੇਂ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਭਾਰਤੀ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਜਾਂਦੇ ਹਨ, ਉਸੇ ਤਰ੍ਹਾਂ ਪਾਕਿਸਤਾਨ ਵਿੱਚ ਰਹਿਣ ਵਾਲੇ ਸਿੱਖ ਸ਼ਰਧਾਲੂਆਂ ਲਈ ਵੀ ਭਾਰਤ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਵਾਜ਼ੇ ਨਿਰੰਤਰ ਅਤੇ ਸੁਖਾਲੇ ਢੰਗ ਨਾਲ ਖੁੱਲ੍ਹੇ ਰਹਿਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਆਦਾਨ-ਪ੍ਰਦਾਨ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਆਪਸੀ ਰਿਸ਼ਤੇ ਹੋਰ ਮਜ਼ਬੂਤ ਹੋਣਗੇ ਅਤੇ ਸਰਹੱਦਾਂ ’ਤੇ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰੇ ਦਾ ਮਾਹੌਲ ਕਾਇਮ ਹੋਵੇਗਾ。 ਬਾਈਟ: ਸਿੱਖ ਸ਼ਰਧਾਲੂ
0
0
Report

लहरागागा में दूध उत्पादक फैैक्ट्री पर SDM और खाद्य सुरक्षा विभाग की छापेमारी

Lehragaga, Punjab:ਲਹਿਰਾਗਾਗਾ 'ਚ ਸਵੇਰੇ 7 ਵਜੇ ਦੁੱਧ ਉਤਪਾਦਾਂ ਵਾਲੀ ਫੈਕਟਰੀ 'ਤੇ SDM ਅਤੇ ਫੂਡ ਸੇਫਟੀ ਵਿਭਾਗ ਦੀ ਛਾਪੇਮਾਰੀ ਫੈਕਟਰੀ 'ਚੋਂ ਕਰੀਬ 2 ਕੁਇੰਟਲ ਪਨੀਰ ਸਮੇਤ ਵੱਡੀ ਮਾਤਰਾ 'ਚ ਦੇਸੀ ਘਿਓ ਅਤੇ ਕਰੀਮ ਮਿਲੀ ਲੰਬੇ ਸਮੇਂ ਤੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਹੋਈ ਕਾਰਵਾਈ, ਸੈਂਪਲ ਫੇਲ੍ਹ ਹੋਣ 'ਤੇ ਹੋਵੇਗੀ ਕਾਨੂੰਨੀ ਕਾਰਵਾਈ — SDM ਰਾਕੇਸ਼ ਪ੍ਰਕਾਸ਼ ਐਂਕਰ ਲਿੰਕ:- ਲਹਿਰਾਗਾਗਾ ਵਿੱਚ ਤਿਉਹਾਰਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਅਤੇ ਫੂਡ ਸੇਫਟੀ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਸਵੇਰੇ 7 ਵਜੇ ਐਸਡੀਐਮ ਰਾਕੇਸ਼ ਪ੍ਰਕਾਸ਼ ਦੀ ਅਗਵਾਈ ਹੇਠ ਇੱਕ ਦੁੱਧ ਉਤਪਾਦਾਂ ਵਾਲੀ ਫੈਕਟਰੀ ਵਿੱਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕਰੀਬ ਦੋ ਕੁਇੰਟਲ ਪਨੀਰ ਸਮੇਤ ਵੱਡੀ ਮਾਤਰਾ ਵਿੱਚ ਦੇਸੀ ਘਿਓ ਤੇ ਕਰੀਮ ਪਾਈ ਗਈ। ਫੂਡ ਸੇਫਟੀ ਵਿਭਾਗ ਵੱਲੋਂ ਪਨੀਰ, ਦੇਸੀ ਘਿਓ, ਦਹੀਂ, ਕਰੀਮ ਅਤੇ ਪਨੀਰ ਮੇਕਰ ਦੇ ਸੈਂਪਲ ਲਏ ਗਏ ਹਨ。 ਐਸਡੀਐਮ ਰਾਕੇਸ਼ ਪ੍ਰਕਾਸ਼ ਨੇ ਦੱਸਿਆ ਕਿ ਇਸ ਫੈਕਟਰੀ ਖਿਲਾਫ ਪਿਛਲੇ ਕਾਫੀ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਨ੍ਹਾਂ ਸ਼ਿਕਾਇਤਾਂ ਦੇ ਆਧਾਰ 'ਤੇ ਫੂਡ ਸੇਫਟੀ ਵਿਭਾਗ ਸੰਗਰੂਰ ਦੀ ਟੀਮ ਨੂੰ ਨਾਲ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ। ਬਾਈਟ-1: ਰਾਕੇਸ਼ ਪ੍ਰਕਾਸ਼, ਐਸਡੀਐਮ ਲਹਿਰਾਗਾਗਾ VO-2 (ਵਾਇਸ ਓਵਰ) ਤੁਮ ਉੱਤਰ, ਫੂਡ ਸੇਫਟੀ ਵਿਭਾਗ ਵੱਲੋਂ ਫੈਕਟਰੀ ਵਿੱਚ ਤਿਆਰ ਕੀਤੇ ਜਾ ਰਹੇ ਦੁੱਧ ਉਤਪਾਦਾਂ ਦੀ ਗੁਣਵੱਤਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐਸਡੀਐਮ ਰਾਕੇਸ਼ ਪ੍ਰਕਾਸ਼ ਨੇ ਸਪੱਸ਼ਟ ਕੀਤਾ ਕਿ ਸੈਂਪਲਾਂ ਨੂੰ ਜਾਂਚ ਲਈ ਲੈਬਾਰਟਰੀ ਭੇਜਿਆ ਜਾਵੇਗਾ ਅਤੇ ਜੇਕਰ ਜਾਂਚ ਰਿਪੋਰਟ ਵਿੱਚ ਕੋਈ ਖਾਮੀ ਸਾਹਮਣੇ ਆਉਉਦੀ ਹੈ ਤਾਂ ਸਬੰਧਤ ਫੈਕਟਰੀ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ。 ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਦੁਕਾਨਦਾਰਾਂ ਅਤੇ ਫੈਕਟਰੀ ਮਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕਾਂ ਨੂੰ ਸਾਫ਼-ਸੁਥਰਾ ਅਤੇ ਮਿਆਰੀ ਖਾਣ-ਪੀਣ ਦਾ ਸਾਮਾਨ ਹੀ ਮੁਹੱਈਆ ਕਰਵਾਇਆ ਜਾਵੇ。 ਫੂਡ ਸੇਫਟੀ ਵਿਭਾਗ ਨੇ ਵੀ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਨੂੰ ਲੈ ਕੇ ਨਿਯਮਾਂ ਦੀ ਪਾਲਣਾ ਕਰਨ ਦੀ ਗੱਲ ਆਖੀ ਹੈ。 ਬਾਈਟ-2: ਸੀਮਾ ਰਾਣੀ, ਫੂਡ ਸੇਫਟੀ ਅਫਸਰ ਸੰਗਰੂਰ
0
0
Report
Advertisement

लुधियाना के जनकपुरी क्षेत्र में तेज रफ्तार कार ने राहगीरों को चपेट में लिया, हालत चिंताजनक

Ludhiana, Punjab:ਲੁਧਿਆਾਣਾ ਦੀ ਜਨਕਪੂਰੀ ਇਲਾਕੇ ਦੇ ਵਿੱਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਗਈ ਅਤੇ ਸੜਕ ਤੇ ਜਾਣ ਵਾਲੇ ਕਈ ਵਿਅਕਤੀਆਂ ਨੂੰ ਆਪਣੀ ਝਪੇਟ ਵਿੱਚ ਲੈ ਲਿਆ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਹਫੜਾ ਦਫੜੀ ਮੱਚ ਗਈ। ਕਾਰ ਦੀ ਚਪੇਟ ਵਿੱਚ ਆਏ ਲੋਕਾਂ ਨੂੰ ਤੁਰੰਤ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ। ਮੌਕੇ ਤੇ ਪੁਲਿਸ ਪਹੁੰਚੀ; ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਲੋਕਾਂ ਨੇ ਦੱਸਿਆ ਕਿ ਕਾਰ ਚਲਾਉਣ ਵਾਲੇ ਨਾਬਾਲਗ ਸਨ; ਇਸ ਦੌਰਾਨ ਜਖਮੀ ਹੋਏ ਬਜ਼ੁਰਗ ਨੇ ਵੀ ਦੱਸਿਆ ਕਿ ਉਹ ਸੈਰ ਕਰਨ ਜਾ ਰਹੇ ਸਨ, ਉਹਨਾਂ ਦੇ ਵਿੱਚ ਕਾਰ ਨੇ ਟੱਕਰ ਮਾਰੀ ਅਤੇ ਉਹ ਬੇਹੋਸ਼ ਹੋ ਗਏ। ਲੋਕਾਂ ਨੇ ਉਹਨਾਂ ਨੂੰ ਬਚਾਇਆ। ਇਹ ਘਟਨਾ ਦੀਆਂ ਤਸਵੀਰਾਂ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ。
0
0
Report

दिल्ली: 20 करोड़ रंगदारी मांग का दावा, लॉरेंस गैंग नाम सामने

Noida, Uttar Pradesh:दिल्ली में बॉलीवुड और राजनीति से जुड़े हाजी शकील सैफी से 20 करोड़ रुपये की रंगदारी मांगने का मामला, व्हाट्सऐप कॉल पर दी गई धमकी...दिल्ली के निहाल विहार थाना क्षेत्र में बॉलीवुड और राजनीति से जुड़े हाजी शकील सैफी से कथित तौर पर 20 करोड़ रुपये की रंगदारी मांगने का आरोप लगाया गया है। शिकायत के मुताबिक, आरोपी ने व्हाट्सऐप कॉल और वॉइस नोट के जरिए खुद को लॉरेंस bिश्नोई गैंग से जुड़ा बताते हुए रकम की मांग की और धमकी दी। FIR में दर्ज शिकायत के अनुसार, पीड़ित को 2 नवंबर को एक वॉइस नोट मिला, जबकि 3 नवंबर को व्हाट्सऐप कॉल के जरिए कथित तौर पर 20 करोड़ रुपये की मांग की गई। शिकायतकर्ता ने पुलिस को बताया कि कॉल करने वाले ने रकम नहीं देने पर धमकी दी। मामले की गंभीरता को देखते हुए निहाल विहार थाना पुलिस ने FIR नंबर 0934/2026 दर्ज की है। पुलिस ने भारतीय न्याय संहिता की धारा 308(4) के तहत मामला दर्ज कर जांच शुरू कर दी है।FIR के मुताबिक, मामले की जांच सब-इंस्पेक्टर नीरज को सौंपी गई है। पुलिस कॉल और वॉइस नोट सहित अन्य साक्ष्यों की जांच कर रही है। फिलहाल मामले में पुलिस जांच जारी है। हाजी शकील सैफी बॉलीवुड से जुड़े हुए हैं और राजनीति में भी उनकी अच्छी पहचान है बड़े-बड़े फिल्म एक्टर के साथ उठना बैठना है पहले बॉलीवुड को निशाना बना बनाया गया हाल ही में जैकी श्रॉफ के बेटे टाइगर श्रॉफ पर सरेआम फायरिंग की घटना हुई और उसके बाद कई फिल्मी कलाकारों को धमकी मिली और अब हाजी शकील सैफी को धमकी मिली है हमने इसकी सूचना पुलिस को दी है पुलिस ने मामला दर्ज कर लिया है और इस बात की जांच की जा रही है की धमकी देने वाला कौन है जो खुद को लॉरेंस गैंग का अनिल पंडित बता रहा है। हालांकि हाजी शकील सैफी की सुरक्षा को लेकर पुलिस उनके निहाल विहार स्थित फार्म हाउस के आगे पुलिस की तैनाती कर दी है अब देखना होगा कि पुलिस इस कथित रंगदारी मामले में आरोपियों तक कब पहुंचती है और पूरे मामले का खुलासा कब होता है।
0
0
Report

फगवाड़ा गेट मार्केट में दुकानदार-राहगीर मारपीट का वीडियो वायरल, पुलिस ने जांच शुरू की

Jalandhar, Punjab:जालंधर की फगवाड़ा गेट मार्केट में दुकानदारों और राहगीर के बीच मारपीट, लाइव वीडियो में घटनाक्रम कैद. थाना तीन के प्रभारी पहुंचे मौके पर, वीडियो की जांच शुरू, का शिकायत के आधार पर खुद की कानूनी कार्रवाई. जालंधर की मशहूर ओर सबसे व्यस्त फगवाड़ा गेट मार्केट में दिवाली के चलते इलेक्ट्रॉनिक्स और इलेक्ट्रिकल दुकानदारों की ओर से दुकानों के बाहर सजावट और सामान लगाने के कारण बाजार में भीड़ बढ़ गई है. इसके चलते राहगीरों को आवाजाही में परेशानी का सामना करना पड़ रहा है. इसी बीच बुधवार को सोशल मीडिया पर एक वीडियो वायरल हुई, जिसमें कुछ दुकानदार एक राहगीर के साथ मारपीट करते दिखाई दे रहे हैं. वीडियो में सड़क पर हाथापाई के साथ-साथ बाजार में जाम की स्थिति भी नजर आ रही है. मामला सामने आने के बाद थाना डिवीजन नंबर-3 के एसएचओ इंस्पेक्टर जगदीश लाल पुलिस टीम के साथ मौके पर पहुंचे. उन्होंने बताया कि सोशल मीडिया पर वायरल वीडियो को पुलिस ने जांच के लिए डाउनलोड कर लिया है. वीडियो के आधार पर मारपीट में शामिल लोगों की पहचान की जाएगी और पीड़ित के बयान दर्ज करने के बाद बनती कानूनी कार्रवाई की जाएगी. एसएचओ के मुताबिक बाजार में कई लोग अपने दोपहिया वाहन सड़क पर खड़े कर देते हैं, जिससे यातायात बाधित होता है. पुलिस पहले भी दुकानदारों को रास्ते में सामान न लगाने और वाहन खड़े न करने की हिदायत दे चुकी है. दुकानदारों का कहना है कि सड़क पर वाहन खड़े होने से उनका कारोबार प्रभावित होता है. हालांकि, इस विवाद में राहगीर के साथ मारपीट करना उचित नहीं है. एसएचओ ने स्पष्ट किया कि वायरल वीडियो में दिखाई दे रहे लोगों की पहचान कर उनके खिलाफ कार्रवाई की जाएगी. साथ ही बाजार में यातायात व्यवस्था बाधित करने वालों को लेकर भी पुलिस सख्ती बरतेगी.
0
0
Report
Advertisement

दिल्ली पुलिस ने जालंधर DMart के बाहर फरार आरोपी को पकड़ने के लिए दबिश दी

Noida, Uttar Pradesh:पंजाब के जालंधर में देर रात दिल्ली पुलिस की टीम ने दबिश दी और फरार आरोपी को पकड़ने का जाल बिछाया, लेकिन आरोपी मौके से फरार हो गया। घटना जालंधर के DMart के बाहर की जहां दिल्ली पुलिस की टीम गुप्त सूचना के आधार पर आरोपी को पकड़ने आई थी। जानकारी मुताबिक बताया जा रहा है कि क्या आरोपी पर संदिग्ध धाराओं के तहत दिल्ली पुलिस ने मामला दर्ज किया है और उसी मामले को लेकर वांछित आरोपी दिल्ली पुलिस की टीम पकड़ने आई थी। घटना की सूचना मिलते ही थाना 6 की पुलिस मौके पर पहुंची और जुटाने में जुट गई। कहीं लोकल पुलिस ने उस कार की तलाशी ली जिसमें दिल्ली पुलिस एक प्राइवेट कार में सवार होकर आई और उस कार में शराब की बोतल और शराब से भरे दो गिलास थाना 6 की पुलिस को मिले।
0
0
Report

जालंधर में घर के बाहर खड़ी कार पर अज्ञात लोगों ने गोली चलाई; जांच जारी

Jalandhar, Punjab:ਗੱਡੀ ਖੜ੍ਹੀ ਕਰਨ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਵੱਲੋਂ ਕਾਰ ’ਤੇ ਚਲਾਈਆਂ ਗੋਲੀਆਂ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਜਲੰਧਰ: ਥਾਣਾ ਡਵੀਜ਼ਨ ਨੰਬਰ 1 ਅਧੀਨ ਆਉਂਦੇ ਇਲਾਕੇ ਸ਼੍ਰੀ ਗੁਰੂ ਨਾਨਕ ਨਗਰ, ਨੇੜੇ ਨਾਗਰਾ ਫਾਟਕ, ਵਿੱਚ ਇੱਕ ਘਰ ਦੇ ਬਾਹਰ ਖੜ੍ਹੀ ਗੱਡੀ ਉੱਪਰ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ。 ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਨੈਲ ਸਿੰਘ, PPS, ACP ਨਾਰਥ ਜਲੰਧਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲਣ ਉਪਰੰਤ ਉਹ ਮੁੱਖ ਅਫ਼ਸਰ ਥਾਣਾ ਡਵੀਜ਼ਨ ਨੰਬਰ 1 ਅਤੇ ਪੁਲਿਸ ਪਾਰਟੀ ਸਮੇਤ ਤੁਰੰਤ ਮੌਕੇ ’ਤੇ ਪਹੁੰਚੇ。 ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਸਾਹਿਲ ਪੁੱਤਰ ਜਨਕ ਰਾਜ, ਵਾਸੀ ਸ਼੍ਰੀ ਗੁਰੂ ਨਾਨਕ ਨਗਰ ਦੀ ਗੱਡੀ ਉਸਦੇ ਘਰ ਦੇ ਬਾਹਰ ਖੜ੍ਹੀ ਸੀ। ਗੱਡੀ ਖੜ੍ਹੀ ਕਰਨ ਨੂੰ ਲੈ ਕੇ ਕੁਝ ਵਿਅਕਤੀਆਂ ਵੱਲੋਂ ਇਤਰਾਜ਼ ਕੀਤਾ ਗਿਆ, ਕਿਉਂਕਿ ਉਨ੍ਹਾਂ ਨੇ ਆਪਣਾ ਸਮਾਨ ਸ਼ਿਫਟ ਕਰਨਾ ਸੀ ਅਤੇ ਗੱਡੀ ਨੂੰ ਕਿਸੇ ਹੋਰ ਜਗ੍ਹਾ ਖੜ੍ਹੀ ਕਰਨ ਲਈ ਕਿਹਾ ਗਿਆ ਸੀ。 ਇਸ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਵੱਲੋਂ ਗੱਡੀ ਉੱਪਰ ਗੋਲੀਆਂ ਚਲਾਈਆਂ ਗਈਆਂ ਅਤੇ ਉਹ ਮੌਕੇ ਤੋਂ ਫਰਾਰ ਹੋ ਗਏ。 ACP ਨਾਰਥ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਬਹੁਤ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ。 ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ。
0
0
Report

लुधियाना बस स्टैंड के पास देर रात निजी बस अनियंत्रित, 5–8 घायल, चालक फरार

Ludhiana, Punjab:ਲੁਧਿਆਾਣਾ ਬੱਸ ਸਟੈਂਡ ਦੇ ਨਜਦੀਕ देर रात ਮੁਲਾਇਮ ਤੇਜ ਰਫਤਾਰ ਪ੍ਰਾਈਵੇਟ ਬੱਸ ਬੇਕਾਬੂ ਹੋ ਕੇ ਸੜਕ ’ਤੇ ਜਾ ਰਹੇ ਲੋਕਾਂ ਅਤੇ ਵਾਹਨਾਂ ਨਾਲ ਟਕਰ ī ਮਾਰੀ ਦੱਸਿਆ ਜਾ ਰਿਹਾ ਹੈ ਕਿ ਡਰਾਇਵਰ ਅਤੇ ਕੰਡਕਟਰ ਵੱਲੋਂ ਸੀਟ ਬਦਲਣ ਦੌਰਾਨ ਬੱਸ ਬੇਕਾਬੂ ਹੋ ਗਈ ਅਤੇ ਐਕਟਿਵਾ, ਆਟੋ ਰਿਕਸ਼ਿਆਂ ਸਮੇਤ ਕਈ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲੀਤਾ। ਇਸ ਹਾਦਸੇ ਵਿੱਚ ਕਰੀਬ 5 ਤੋਂ 8 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ, ਜਦਕਿ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ’ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਹਗੀਰਾਂ ਵੱਲੋਂ ਡਰਾਇਵਰ ਦੇ ਨਸ਼ੇ ਵਿੱਚ ਹੋਣ ਦਾ ਸ਼ੱਕ ਵੀ ਜਤਾਇਆ ਜਾ ਰਿਹਾ ਹੈ, ਪਰ ਇਸ ਦੀ ਅਜੇ ਕੋਈ ਪੁਸ਼ਟੀ ਨਹੀਂ ਹੋਈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਹਾਦਸਾ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋਣ ਕਾਰਨ ਵਾਪਰਿਆ ਜਾਂ ਡਰਾਈਵਰ ਦੀ ਲਾਪਰਵਾਹੀ ਕਾਰਨ। ਇਸ ਸਬੰਧੀ ਬੱਸ ਸਟੈਂਡ ਚੌਕੀ ਇੰਚਾਰਜ ਧਰਮਪਾਲ ਨੇ ਦੱਸਿਆ ਕਿ ਫਰਾਰ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਾਂਚ ਵਿੱਚ ਜੇਕਰ ਕਿਸੇ ਦੀ ਗਲਤੀ ਸਾਹਮਣੇ ਆਈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
0
0
Report
Advertisement

सीएम सुखविंद्र सुक्खू का चुराह यात्रा: देहग्रां में गाँव के विकास का संदेश

Chamba, Himachal Pradesh:चंबा। चंबा जिले के प्रवास पर पहुंचे मुख्यमंत्री ठाकुर सुखविंद्र सिंह सुक्खू ने एक रात चुराह विधानसभा क्षेत्र के देहग्रां गांव में लोगों के मध्य गुजारी। इस दौरान देहग्रां में पहुँचने पर मुख्यमंत्री का भव्य स्वागत किया गया। देहग्रां में जब मुख्यमंत्री को पारंपरिक चुराही ड्रैस भेंट की गई तो उन्होंने उसे तुरंत पहन लिया और उसी ड्रेस को पहनकर अपना संबोधन भी दिया। मुख्यमंत्री ने अपने संबोधन में कहा कि चुराह विधानसभा क्षेत्र के देहग्रां में आप सभी के बीच आकर एक अलग ही उत्साह और ऊर्जा का अनुभव कर रहा हूँ। माताओं-बहनों, भाइयों और युवा साथियों का स्नेह इस पल को और भी खास बना रहा है। इस आत्मीय स्वागत के लिए आप सभी का हृदय से आभार। देहग्रां जाते समय मुख्यमंत्री ने खुशनगरी में बच्चों से मुलाक़ात की। इस दौरान उन्होंने Gen Z और Gen Alpha की इस पीढ़ी से मिलकर उनके सपनों, सोच और आकांक्षाओं को जाना। इसका जिक्र उन्होंने सोशल मीडिया पर भी किया है। उन्होंने कहा कि इन बच्चों की मासूमियत, बेबाकी और आत्मविश्वास देखकर मन प्रफुल्लित है। बच्चों के सपने पूरे हों, उनकी यही कामना है। मुख्यमंत्री ने कहा कि 'सरकार गाँव के द्वार' कार्यक्रम के तहत वह देहग्रां पहुँचे हैं। उनका उद्देश्य गाँवों में जाकर लोगों की समस्याओं, भौगोलिक परिस्थितियों को समझना और उनके आधार पर बजट के माध्यम से योजनाओं में आवश्यक बदलाव करना है। उन्होंने कहा कि हमारी सरकार गाँवों के विकास को प्राथमिकता दे रही है। उन्होंने लोगों को सरकार की योजनाएं बताईं और उनसे लाभान्वित होकर अपनी आजीविका बढ़ाते हुए ग्रामीण अर्थव्यवस्था को सुदृढ़ करने का आह्वान किया। इस दौरान मौके पर मौजूद अधिकारियों को मुख्यमंत्री सुखविंदर सिंह सुक्खू ने लोगों की आजीविका को बढ़ाने के लिए क्षेत्र के हिसाब से योजनाओं से लाभान्वित करने के भी निर्देश दिए। उन्होंने कहा कि कोई व्यक्ति 250 किलोवाट से 1 मेगावाट तक का सोलर पावर प्रोजेक्ट स्थापित करने के लिए बैंक से ऋण लेता है, तो उस पर ब्याज दर 9% है, जिसमें राज्य सरकार की ओर से 5% ब्याज सब्सिडी दी जाएगी।
0
0
Report

लोकतंत्र बचाओ अभियान में सुरेश कश्यप ने कांग्रेस और इंडी गठबंधन पर तीखा हमला

Paonta Sahib, Himachal Pradesh:लोकतंत्र बचाओ अराजकता हटाओ संगोष्ठी में पहुंचे सांसद सुरेश कश्यप ज्ञान प्रकाश / पांवटा साहिब एंकर - भाजपा द्वारा देशव्यापी अभियान के तहत आयोजित 'लोकतंत्र बचाओ, अराजकता हटाओ' विषय पर एक विशेष प्रबुद्धजन संगोष्ठी का आयोजन पांवटा साहिब में किया गया। कार्यक्रम में शिमला संसदीय क्षेत्र के सांसद सुरेश कश्यप ने बतौर मुख्य अतिथि के रूप में शिरकत की और उपस्थित प्रबुद्ध नागरिकों एवं पार्टी कार्यकर्ताओं को जागरूक किया। वीओ - पांवटा साहिब में प्रबुद्ध जन और भाजपा कार्यकर्ताओं के लिए सम्मेलन का आयोजन किया गया। सम्मेलन में स्थानीय नेताओं के अलावा सांसद सुरेश कश्यप भी पहुंचे। यहां सांसद सुरेश कश्यप कांग्रेस नेता राहुल गांधी और इंडिया गठबंधन पर जमकर बरसे। उन्होंने कहा कि कांग्रेस देश में अराजकता फैला रही है जबकि देश की जनता मोदी के साथ हैं। उन्होंने कहा कि लोकतंत्र की किताब लेकर घूमने वाले कांग्रेस नेता राहुल गांधी लोकतंत्र की धज्जियां उड़ा रहे हैं। घुसपैठियों को बचाने के लिए कांग्रेस और इंडी गठबंधन देश का माहौल खराब कर रहे हैं। जबकि देश नरेंद्र मोदी के नेतृत्व में मजबूती से आगे बढ़ रहा है। सांसद ने कहा कि देश के 140 करोड़ लोग मोदी के साथ हैं। सांसद सुरेश कश्यप ने कांग्रेस और 'इंडी' गठबंधन पर तीखा हमला बोला। उन्होंने कहा कि जो कांग्रेस नेता हाथों में लोकतंत्र और संविधान की किताब लेकर घूमते हैं, वे असल में खुद लोकतंत्र की धज्जियां उड़ा रहे हैं। सुरेश कश्यप ने कहा कि कांग्रेस और विपक्षी गठबंधन विदेशी घुसपैठियों को बचाने और राजनीतिक लाभ के लिए देश का माहौल खराब करने का काम कर रहे हैं। देश में विभिन्न मुद्दों, विशेष रूप से मतदाता सूचियों के पुनरीक्षण को लेकर विपक्ष द्वारा देश भर में सोची-समझी रणनीति के तहत भ्रम और भ्रामक प्रचार फैलाया जा रहा है, जिससे समाज में अराजकता का माहौल पैदा हो। सांसद ने कहा कि आज पूरा देश प्रधानमंत्री नरेंद्र मोदी के नेतृत्व में मजबूती से आगे बढ़ रहा है। केंद्र सरकार की नीतियां देश की एकता, अखंडता और विकास को समर्पित हैं। उन्होंने दावा किया कि देश की जनता कांग्रेस के इन मंसूबों को भांप चुकी है और देश के 140 करोड़ लोग पूरी मजबूती के साथ प्रधानमंत्री नरेंद्र मोदी के साथ खड़े हैं। उन्होंने कहा कि संगोष्ठी के माध्यम से कार्यकर्ताओं और प्रबुद्ध नागरिकों से आह्वान किया जा रहा कि वे कांग्रेस के इस भ्रामक प्रचार और देश विरोधी नैरेटिव का डटकर मुकाबला करें और आम जनता को हकीकत से अवगत कराएं। बाइट :- सुरेश कश्यप, सांसद, शिमला संसदीय क्षेत्र
0
0
Report

अमृतसर पुलिस ने खतरनाक गैंगस्टर आकाशदीप उर्फ आकाश को गिरफ्तार किया; पिस्तौल बरामद

Ludhiana, Punjab:ਅੰਮ੍ਰਿਤਸਰ ਪੁਲਿਸ ਨਾਲ ਮੁਕਾਬਲੇ ਮਗਰੋਂ ਖ਼ਤਰਨਾਕ ਭਗੌੜਾ ਆਕਾਸ਼ਦੀਪ ਗ੍ਰਿਫ਼ਤਾਰ, ਲੱਤ ’ਚ ਲੱਗੀ ਗੋਲੀ ਜੇਲ੍ਹ ਵਿੱਚ ਬੰਦ ਗੈਂਗਸਟਰ ਅੰਗਰੇਜ਼ ਨੂੰ ਪੁਲਿਸ ਹਿਰਾਸਤ ’ਚੋਂ ਛੁਡਾਉਣ ਦੀ ਰਚ ਰਿਹਾ ਸੀ ਸਾਜ਼ਿਸ਼ ਮੁਲਜ਼ਮ ਕੋਲੋਂ .32 ਬੋਰ ਪਿਸਤੌਲ, ਜਿੰਦਾ ਕਾਰਤੂਸ, ਚੱਲੇ ਹੋਏ ਖੋਲ ਅਤੇ ਸਕੂਟਰ ਬਰਾਮਦ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਅਤੇ ਇੱਕ ਹਥਿਆਰਬੰਦ ਬਦਮਾਸ਼ ਵਿਚਾਲੇ ਹੋਈ ਮੁੱਠਭੇੜ ਦੌਰਾਨ ਪੁਲਿਸ ਨੇ ਖ਼ਤਰਨਾਕ ਭਗੌੜੇ ਦੋਸ਼ੀ ਆਕਾਸ਼ਦੀਪ ਉਰਫ਼ ਆਕਾਸ਼ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜਵਾਬੀ ਕਾਰਵਾਈ ਵਿੱਚ ਗੋਲੀ ਲੱਗਣ ਕਾਰਨ ਮੁਲਜ਼ਮ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਸੰਬੰਧੀ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਆਕਾਸ਼ਦੀਪ ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਪੈਂਦੇ ਪਿੰਡ ਕਰਦੀਆਂ ਦਾ ਵਸਨੀਕ ਹੈ। ਉਸ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 7 ਸੰਗੀਨ ਅਪਰਾਧਿਕ ਮਾਮਲੇ ਦਰਜ ਹਨ ਅਤੇ ਅਦਾਲਤ ਵੱਲੋਂ ਉਸ ਨੂੰ ਭਗੌੜਾ (ਪੀ.ਓ.) ਕਰਾਰ ਦਿੱਤਾ ਹੋਇਆ ਸੀ। ਹਾਲ ਹੀ ਵਿੱਚ ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬਟਾਲਾ ਵਿਖੇ ਇੱਕ ਮਨੀ ਐਕਸਚੇਂਜਰ ਦੀ ਦੁਕਾਨ ਤੋਂ ਪਿਸਤੌਲ ਦੀ ਨੋਕ ’ਤੇ 2.5 ਲੱਖ ਰੁਪਏ ਦੀ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਗੈਂਗਸਟਰ ਨੂੰ ਪੁਲਿਸ ਹਿਰਾਸਤ ’ਚੋਂ ਭਜਾਉਣ ਦਾ ਸੀ ਮਨਸੂਬਾ ਪੁਲਿਸ ਕਮਿਸ਼ਨਰ ਮੁਤਾਬਕ ਪੁੱਛਗਿੱਛ ਅਤੇ ਖ਼ੁਫ਼ੀਆ ਜਾਣਕਾਰੀ ਤੋਂ ਸਾਹਮਣੇ ਆਇਆ ਹੈ ਕਿ ਆਕਾਸ਼ਦੀਪ ਅਤੇ ਉਸ ਦੇ ਚਾਰ ਹੋਰ ਸਾਥੀ ਜੇਲ੍ਹ ਵਿੱਚ ਬੰਦ ਖ਼ਤਰਨਾਕ ਗੈਂਗਸਟਰ ਅੰਗਰੇਜ਼ ਨੂੰ ਪੁਲਿਸ ਹਿਰਾਸਤ ’ਚੋਂ ਛੁਡਾਉਣ ਦੀ ਸਾਜ਼ਿਸ਼ ਰਚ ਰਹੇ ਸਨ। ਅੰਗਰੇਜ਼ 'ਭੋਲਾ ਕਤਲ ਕਾਂਡ' ਅਤੇ ਕੋਟ ਖਾਲਸਾ ਕਤਲ ਕੇਸ ਸਮੇਤ ਕਰੀਬ 15 ਮੁਕੱਦਿਆਂ ਵਿੱਚ ਜੇਲ੍ਹ ਅੰਦਰ ਬੰਦ ਹੈ। ਮੁਲਜ਼ਮਾਂ ਦੀ ਯੋਜਨਾ ਸੀ ਕਿ ਜਦੋਂ ਅੰਗਰੇਜ਼ ਨੂੰ ਅਦਾਲਤ ਵਿੱਚ ਪੇਸ਼ੀ ਲਈ ਲਿਆਂਦਾ ਜਾਵੇ, ਤਾਂ ਰਸਤੇ ਵਿੱਚ ਕਿਸੇ ਢਾਬੇ ’ਤੇ ਪੁਲਿਸ ਪਾਰਟੀ ’ਤੇ ਫਾਇਰਿੰਗ ਕਰਕੇ ਜਾਂ ਬਹਾਨੇ ਨਾਲ ਉਸ ਨੂੰ ਭਜਾ ਲਿਆ ਜਾਵੇ। ਚੇਜ਼ ਦੌਰਾਨ ਪੁਲਿਸ ਪਾਰਟੀ ’ਤੇ ਕੀਤੀ ਫਾਇਰਿੰਗ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਅੰਮ੍ਰਿਤਸਰ ਸ਼ਹਿਰ ਦੇ ਇਲਾਕੇ ਵਿੱਚ ਸਰਗਰਮ ਹੈ। ਸੀਸੀਟੀਵੀ ਫੁਟੇਜ ਅਤੇ ਤਕਨੀਕੀ ਟਰੈਕਿੰਗ ਰਾਹੀਂ ਜਦੋਂ ਪੁਲਿਸ ਪਾਰਟੀ ਨੇ ਉਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਆਤਮ-ਸਮਰਪਣ ਕਰਨ ਦੀ ਬਜਾਏ ਪੁਲਿਸ ’ਤੇ 2 ਰੌਂਦ ਸਿੱਧੇ ਫਾਇਰ ਕਰ ਦਿੱਤੇ। ਪੁਲਿਸ ਟੀਮ ਨੇ ਆਪਣੇ ਬਚਾਅ (ਸੈਲਫ਼ ਡਿਫੈਂਸ) ਵਿੱਚ ਜਵਾਬੀ ਫਾਇਰਿੰਗ ਕੀਤੀ, ਜਿਸ ਵਿੱਚ ਇੱਕ ਗੋਲੀ ਮੁਲਜ਼ਮ ਦੀ ਲੱਤ ਵਿੱਚ ਲੱਗੀ ਅਤੇ ਉਹ ਉੱਥੇ ਹੀ ਡਿੱਗ ਪਿਆ ਹੋਥੇ ਹਥਿਆਰ ਅਤੇ ਵਾਹਨ ਬਰਾਮਦ, ਬਾਕੀ ਸਾਥੀਆਂ ਦੀ ਭਾਲ ਜਾਰੀ ਘਟਨਾ ਵਾਲੀ ਥਾਂ ਤੋਂ ਪੁਲਿਸ ਨੇ .32 ਬੋਰ ਦਾ ਇੱਕ ਪਿਸਤੌਲ, 2 ਚੱਲੇ ਹੋਏ ਖੋਲ, 3 ਜਿੰਦਾ ਕਾਰਤੂਸ ਅਤੇ ਇੱਕ ਅੰਮ੍ਰਿਤਸਰ ਨੰਬਰ ਵਾਲਾ ਸਕੂਟਰ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਸਕੂਟਰ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰahi ਹੈ ਕਿ ਇਹ ਚੋਰੀ ਦਾ ਹੈ ਜਾਂ ਕਿਸੇ ਹੋਰ ਵਾਰਦਾਤ ਵਿੱਚ ਵਰਤਿਆ ਗਿਆ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਵਾਰਦਾਤ ਵਿੱਚ ਸ਼ਾਮਲ ਮੁਲਜ਼ਮ ਦੇ ਬਾਕੀ ਚਾਰ ਸਾਥੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
0
0
Report
Advertisement

फरीदकोट में CASO के तहत चार बस स्टैंडों पर सुरक्षा चेकिंग बढ़ी

Kot Kapura, Punjab:ਸ਼੍ਰੀ ਗੁਰਬੰਸ ਸਿੰਘ ਬੈਂਸ, ਐੱਸ.ਐੱਸ.ਪੀ. ਫ਼ਰੀਦਕੋਟ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ, ਸ਼ੱਕੀ ਅਤੇ ਸ਼ਰਾਰਤੀ ਅਨਸਰਾਂ ਦੀ ਗਤੀਵਿਧੀਆਂ ’ਤੇ ਨਜ਼ਰ ਰੱਖਣ ਅਤੇ ਅਪਰਾਧਿਕ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਮਕਸਦ ਨਾਲ ਫ਼ਰੀਦਕੋਟ ਪੁਲਿਸ ਵੱਲੋਂ ਅੱਜ ਜ਼ਿਲ੍ਹੇ ਦੇ ਵੱਖ-ਵੱਖ ਬੱਸ ਸਟੈਂਡਾਂ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵਿਸ਼ੇਸ਼ ਚੈਕਿੰਗ ਆਪ੍ਰੇਸ਼ਨ ਚਲਾਇਆ ਗਿਆ。 ਇਹ ਵਿਸ਼ੇਸ਼ ਕਾਰਡਨ ਐਂਡ ਸਰਚ ਆਪ੍ਰੇਸ਼ਨ (CASO) ਦੁਪਹਿਰ 12:00 ਵਜੇ ਤੋਂ 02:00 ਵਜੇ ਤੱਕ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ ਕੁੱਲ 04 ਬੱਸ ਸਟੈਂਡਾਂ ’ਤੇ ਡੀ.ਐੱਸ.ਪੀ. ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਚਲਾਇਆ ਗਿਆ। ਇਸ ਦੌਰਾਨ ਮੁੱਖ ਅਫ਼ਸਰ ਥਾਣਿਆਂ ਦੀ ਅਗਵਾਈ ਹੇਠ ਪੁਲਿਸ ਟੀਮਾਂ ਵੱਲੋਂ ਐਂਟੀ-ਸਾਬੋਟਾਜ਼ ਟੀਮ ਅਤੇ ਡਾਗ ਸਕੁਐਡ ਦੀ ਸਹਾਇਤਾ ਨਾਲ ਬੱਸ ਸਟੈਂਡਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ。 ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਸ਼੍ਰੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਅਪਰਾਧਿਕ ਅਤੇ ਸ਼ਰਾਰਤੀ ਅਨਸਰਾਂ ਵਿਰੁੱਧ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਹ ਵਿਸ਼ੇਸ਼ ਚੈਕਿੰਗ ਆਪ੍ਰੇਸ਼ਨ ਵੀ ਇਸੇ ਮੁਹਿੰਮ ਦਾ ਹਿੱਸਾ ਹੈ, ਜਿਸ ਦਾ ਮੁੱਖ ਉਦੇਸ਼ ਜਨਤਕ ਥਾਵਾਂ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਆਪ੍ਰੇਸ਼ਨ ਦੌਰਾਨ ਕਰੀਬ 50 ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਸੀ। ਪੁਲਿਸ ਟੀਮਾਂ ਵੱਲੋਂ ਬੱਸ ਸਟੈਂਡਾਂ ’ਤੇ ਮੌਜੂਦ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਤਲਾਸ਼ੀ ਲਈ ਗਈ। ਇਸ ਤੋਂ ਇਲਾਵਾ ਬੱਸ ਸਟੈਂਡਾਂ ਦੀਆਂ ਪਾਰਕਿੰਗਾਂ ਅਤੇ ਆਲੇ-ਦੁਆਲੇ ਖੜ੍ਹੇ ਵਾਹਨਾਂ ਦੀ ਵਹੀਕਲ ਐਪ ਦੀ ਮਦਦ ਨਾਲ ਜਾਂਚ ਕੀਤੀ ਗਈ, ਤਾਂ ਜੋ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਅਪਰਾਧਿਕ ਤੱਤ ਦੀ ਪਛਾਣ ਕੀਤੀ ਜਾ ਸਕੇ。
0
0
Report

शिमला के लक्कड़ बाजार में 14 किलो दूषित मिठाइयाँ नष्ट, खाद्य विभाग की कार्रवाई

Shimla, Himachal Pradesh:शिमला में मिठाइयों के नाम पर लोगों की सेहत से खिलवाड़! लक्कड़ बाजार में 14 किलो दूषित मिठाइयां नष्ट लक्कड़ बाजार की दुकान में मिठाइयों पर मिलीं मक्खियां और कीड़े, चूहों के मल के अंश भी पाए गए त्योहारी सीजन में खाद्य सुरक्षा विभाग की कार्रवाई तेज त्योहारी सीजन में मिठाइयों की बढ़ती मांग के बीच कुछ दुकानदार लोगों की सेहत से खिलवाड़ करने से भी बाज नहीं आ रहे हैं। राजधानी शिमला के लक्कड़ बाजार में खाद्य सुरक्षा विभाग की टीम ने एक मिठाई की दुकान पर छापा मारकर करीब 14 किलोग्राम बासी और दूषित मिठाइयां मौके पर ही नष्ट करवाईं। निरीक्षण के दौरान मिठाइयों पर मक्खियां और कीड़े पाए गए, जबकि उनमें चूहों के मल के अंश भी मौजूद थे। मिठाइयों से दुर्गंध आने के साथ ही दुकान में साफ-सफाई की व्यवस्था भी संतोषजनक नहीं मिली। बासी मिठाइयां बेचे जाने की शिकायत मिलने के बाद सहायक आयुक्त खाद्य सुरक्षा डॉ. विजया के नेतृत्व में विभाग की टीम ने लक्कड़ बाजार स्थित दुकान का निरीक्षण किया। जांच में मिठाइयों की हालत बेहद खराब पाई गई। इस पर टीम ने तत्काल कार्रवाई करते हुए खाद्य कारोबार संचालक को करीब 14 किलो दूषित मिठाइयां मौके पर ही नष्ट करने के निर्देश दिए। साथ ही दुकान में साफ-सफाई बनाए रखने और खाद्य सुरक्षा मानकों का पालन करने की सख्त हिदायत दी। विभाग ने स्पष्ट किया है कि खाद्य सुरक्षा मानकों का उल्लंघन करने वालों के खिलाफ कानून के तहत सख्त कार्रवाई की जाएगी।
0
0
Report

खेलो हिमाचल—चिट्टा मुक्त अभियान शुरू, 22.50 करोड़ के बजट के साथ खेल प्रतिभा निखरेगी

mathura, Dharamshala, Himachal Pradesh:20 नवंबर को धर्मशाला से होगा ‘खेलो हिमाचल–चिट्टा मुक्त अभियान’ का आगाज, 22.50 करोड़ रुपये होंगे खर्च तीन से चार महीने तक चलेंगी खेल प्रतियोगिताएं, छह खेलों में प्रदेशभर के युवाओं को मिलेगा प्रतिभा दिखाने का मौका ; खिलाड़ियों का होगा डोप टेस्ट धर्मशाला : हिमाचल प्रदेश के युवाओं को नशे से दूर रखने और उनकी खेल प्रतिभा को निखारने के उद्देश्य से प्रदेश सरकार खेलो हिमाचल–चिट्टा मुक्त अभियान शुरू करने जा रही है। मुख्यमंत्री सुखविंदर सिंह सुक्खू के निर्देश पर युवा सेवाएं एवं खेल विभाग की ओर से आयोजित किए जा रहे इस अभियान का शुभारम्भ 20 नवंबर को धर्मशाला में होगा। उद्घाटन समारोह की अध्यक्षता मुख्यमंत्री करेंगे। यह जानकारी आयुष, युवा सेवाएं एवं खेल मंत्री यादविंदर गोमा ने अभियान की उच्च स्तरीय समीक्षा बैठक के बाद आयोजित प्रेस कॉन्फ्रेंस में दी। मंत्री ने बताया कि केंद्र सरकार के खेलो इंडिया अभियान की तर्ज पर प्रदेश में शुरू किए जा रहे इस आयोजन का मुख्य उद्देश्य युवाओं को खेल गतिविधियों से जोड़ना और उन्हें नशे जैसी सामाजिक बुराई से दूर रखना है। इसके माध्यम से ग्रामीण स्तर पर छिपी खेल प्रतिभाओं को सामने लाने के साथ खिलाड़ियों को आगे बढ़ने के लिए उचित मंच उपलब्ध करवाया जाएगा। मंत्री के अनुसार, प्रतियोगिताओं को व्यापक स्तर पर आयोजित करने और विजेता खिलाड़ियों को प्रोत्साहित करने के लिए बजट में बढ़ोतरी की गई है। पहले इस आयोजन के लिए लगभग 16 करोड़ रुपये का बजट प्रस्तावित था, जिसे बढ़ाकर अब करीब 22.50 करोड़ रुपये कर दिया गया है। ब्लॉक, जिला और राज्य स्तर पर विजेता खिलाड़ियों के लिए आकर्षक नकद पुरस्कार भी रखे गए हैं। उन्होंने कहा कि खेल प्रतियोगिताओं में पारदर्शिता और निष्पक्षता सुनिश्चित करने के लिए विशेष व्यवस्था की जाएगी। ब्लॉक और जोनल स्तर की प्रतियोगिताओं के आयोजन की जिम्मेदारी जिला खेल अधिकारियों को सौंपी जाएगी। इसके साथ ही खिलाड़ियों का डोप टेस्ट भी करवाया जाएगा, ताकि प्रतियोगिताओं की विश्वसनीयता बनी रहे। गोमा ने बताया कि 20 नवंबर को धर्मशाला में विधानसभा का शीतकालीन सत्र भी चल रहा होगा। ऐसे में उद्घाटन समारोह के दौरान संभावित भीड़ और वीआईपी आवाजाही को व्यवस्थित रखने के लिए पुलिस प्रशासन के साथ समन्वय स्थापित किया जा रहा है। उन्होंने कहा कि सरकार का प्रयास है कि यह अभियान केवल खेल प्रतियोगिताओं तक सीमित न रहे, बल्कि प्रदेश में नशे के खिलाफ जनभागीदारी का एक बड़ा माध्यम बने।
0
0
Report
Advertisement
Advertisement
Back to top