Back
ਮਾਨਸਾ ਜ਼ਿਲ੍ਹੇ ਵਿੱਚ 10 ਲੱਖ ਬੂਟੇ ਲਗਾਏ ਜਾਣਗੇ-ਡਿਪਟੀ ਕਮਿਸ਼ਨਰ
Mansa, Punjab
ਮਾਨਸਾ ਦੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਦੱਸਿਆ ਕਿ ਇਸ ਸਾਲ ਮਾਨਸਾ ਜ਼ਿਲ੍ਹੇ ਵਿੱਚ 10 ਲੱਖ ਬੂਟੇ ਲਗਾਏ ਜਾਣਗੇ, ਜਿਸ ਤਹਿਤ 19 ਜੁਲਾਈ ਦਿਨ ਸ਼ੁੱਕਰਵਾਰ ਨੂੰ ਚਲਾਈ ਜਾ ਰਹੀ ਇੱਕ ਰੋਜ਼ਾ ਵਿਸ਼ੇਸ਼ ਮੁਹਿੰਮ ਤਹਿਤ 3.5 ਲੱਖ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਸਬੰਧੀ ਅੱਜ ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਬੂਟੇ ਲਗਾਉਣ ਦੇ ਚੱਲ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮੁਹਿੰਮ ਵਿੱਚ ਹਰ ਵਿਭਾਗ ਨੂੰ ਉਤਸ਼ਾਹ ਨਾਲ ਹਿੱਸਾ ਲੈਣਾ ਚਾਹੀਦਾ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RMRakesh Malhi
FollowOct 28, 2025 07:57:170
Report
AAAsrar Ahmad
FollowOct 28, 2025 07:51:500
Report
SBSANJEEV BHANDARI
FollowOct 28, 2025 07:35:500
Report
SNSUNIL NAGPAL
FollowOct 28, 2025 07:35:050
Report
AAAsrar Ahmad
FollowOct 28, 2025 07:34:470
Report
RBRohit Bansal
FollowOct 28, 2025 07:32:590
Report
DSDharmindr Singh
FollowOct 28, 2025 07:18:530
Report
VRVIJAY RANA
FollowOct 28, 2025 07:16:010
Report
MTManish Thakur
FollowOct 28, 2025 07:00:210
Report
RBRohit Bansal
FollowOct 28, 2025 06:41:450
Report
TBTarsem Bhardwaj
FollowOct 28, 2025 06:31:280
Report
ASAnmol Singh Warring
FollowOct 28, 2025 06:22:120
Report
SSSandeep Singh
FollowOct 28, 2025 06:21:470
Report
AAAsrar Ahmad
FollowOct 28, 2025 06:15:150
Report
DSDharmindr Singh
FollowOct 28, 2025 05:53:530
Report
