Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਰੁੱਖ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸਾਂਭ-ਸੰਭਾਲ ਵੀ ਜ਼ਰੂਰੀ- ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ

Jul 19, 2024 11:03:14
Mansa, Punjab

ਰੁੱਖ ਸਾਡੇ ਜੀਵਨ ਦੇ ਹਰ ਪਹਿਲੂ ਦਾ ਇੱਕ ਵਿਸ਼ੇਸ਼ ਹਿੱਸਾ ਹਨ ਜੋ ਜਨਮ ਤੋਂ ਲੈ ਕੇ ਮੌਤ ਤੱਕ ਸਾਡੇ ਨਾਲ ਭੂਮਿਕਾ ਨਿਭਾਉਂਦੇ ਹਨ ਅਤੇ ਸਾਡੇ ਜੀਵਨ ਦੇ ਬਚਾਅ ਲਈ ਵੀ ਮਹੱਤਵਪੂਰਨ ਹਨ। ਇਸ ਲਈ ਰੁੱਖ ਲਗਾਉਣ ਦੇ ਨਾਲ-ਨਾਲ ਇਸ ਦੀ ਸਾਂਭ-ਸੰਭਾਲ ਵੀ ਜ਼ਰੂਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸਰਦੂਲਗੜ੍ਹ ਸੀਨੀਅਰ ਸ. ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਪੰਜਾਬ ਸਰਕਾਰ ਦੀ ਵਿਸ਼ੇਸ਼ ਮੁਹਿੰਮ 'ਪੰਜਾਬ ਹਰਿਆਲੀ ਯੋਜਨਾ' ਤਹਿਤ ਪਿੰਡ ਕੋਟ ਧਰਮੂ ਵਿਖੇ ਬੂਟੇ ਲਗਾਉਣ ਦਾ ਉਦਘਾਟਨ ਕੀਤਾ | ਇਸ ਮੌਕੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਅਤੇ ਐੱਸ.ਡੀ.ਐੱਮ. ਮਾਨਸਾ ਦੇ ਸੀਨੀਅਰ ਮਨਜੀਤ ਸਿੰਘ ਰਾਜਲਾ ਵੀ ਹਾਜ਼ਰ ਸਨ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
JSJagmeet Singh
Nov 22, 2025 06:19:24
Fatehgarh Sahib, Punjab:ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਅੱਜ ਸ਼ਹੀਦਾਂ ਦੀ ਪਵਿੱਤਰ ਧਰਤੀ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ। ਇਸ ਮੌਕੇ ਸਾਰਾ ਆਲਾ ਦੁਆਲਾ ਧਾਰਮਿਕ ਰੰਗ ਵਿੱਚ ਰੰਗਿਆ ਗਿਆ ਅਤੇ ਜੈਕਾਰਿਆਂ ਦੀ ਗੂੰਜ ਨਾਲ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਪੂਰੀ ਸ਼ਰਧਾ ਨਾਲ ਨਗਰ ਕੀਰਤਨ ਵਿੱਚ ਸ਼ਰਧਾ ਭਾਵਨਾ ਨਾਲ ਸ਼ਮੂਲੀਅਤ ਕੀਤੀ。 ਜਿ਼ਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸੰਗਤ ਦੇ ਸਹਿਯੋਗ ਵਾਲ ਧਾਰਮਿਕ ਯਾਤਰਾ ਦੇ ਰੂਪ ਵਿੱਚ ਇਹ ਨਗਰ ਕੀਰਤਨ ਬੀਤੇ ਦਿਨੀਂ ਫਰੀਦਕੋਟ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਰੰਭ ਹੋਇਆ ਸੀ ਜੋ ਰਾਤ ਫਤਿਹਗੜ੍ਹ ਸਾਹਿਬ ਠਹਿਰਿਆ ਸੀ। ਇਸ ਮੌਕੇ ਆਮ ਆਦਮੀ ਪਾਰਟੀ ਦਾ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਲੇਟ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਬਲਿਦਾਨ ਦਿੱਤਾ ਅਤੇ ਅਜਿਹੀ ਮਿਸਾਲ ਦੁਨੀਆਂ ਵਿੱਚ ਕਿਧਰੇ ਹੋਰ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਵਿਆਪਕ ਪੱਧਰ 'ਤੇ ਸਮਾਗਮ ਉਲੀਕੇ ਹਨ ਜਿਸ ਤਹਿਤ 23 ਤੋਂ 25 ਨਵੰਬਰ ਤੱਕ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਹੋਣ ਵਾਲੇ ਵੱਖ—ਵੱਖ ਧਾਰਮਿਕ ਸਮਾਗਮਾਂ ਵਿੱਚ ਲੱਖਾਂ ਸੰਗਤਾਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਦਾ ਉਦੇਸ਼ ਗੁਰੂ ਸਾਹਿਬ ਦੀਆਂ ਸਿੱਖਿਆਵਾਂ, ਜੀਵਨ, ਸ਼ਹਾਦਤ ਅਤੇ ਮਨੁੱਖਤਾ ਦੇ ਭਲੇ ਦੇ ਸਦੀਵੀ ਸੰਦੇਸ਼ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਵਸਦੇ ਹਰ ਵਿਅਕਤੀ ਤੱਕ ਪਹੁੰਚਾਉਣਾ ਹੈ ਤਾਂ ਜੋ ਸਾਰੇ ਸੇਧ ਲੈ ਸਕਣ。
26
comment0
Report
KCKhem Chand
Nov 22, 2025 05:18:50
Kot Kapura, Punjab:ਕੋਟਕਪੂਰਾ ਚ 322 ਗ੍ਰਾਮ ਹੈਰੋਇਨ ਸਮੇਤ 2 ਗ੍ਰਿਫਤਾਰ ਕੋਟਕਪੁਰਾ ਦੀ ਥਾਣਾ ਸਿਟੀ ਪੁਲਸ ਨੇ 322 ਗ੍ਰਾਮ ਹੈਰੋਇਨ ਸਮੇਤ ਕਾਰ ਸਵਾਰ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜਮਾਂ ਦੀ ਪਹਿਚਾਣ ਬਟਾਲਾ (ਜਿਲ੍ਹਾ ਗੁਰਦਾਸਪੁਰ) ਨਿਵਾਸੀ ਅਭਿਸ਼ੇਕ ਕੁਮਾਰ ਉਰਫ਼ ਅਭੀ ਮਸੀਹ ਅਤੇ ਬਲਰਾਜ ਸਿੰਘ ਵਜੋਂ ਹੋਈ। ਪੁਲਿਸ ਨੇ ਅਨ੍ਹਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਅਧੀਨ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ。 ਪੁਲਸ ਅਨੁਸਾਰ ਐਸ.ਐੱਸ.ਪੀ. ਫਰੀਦਕੋਟ ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਨਸ਼ੇ ਵਿਰੁੱਧ ਚੱਲ ਰਹੇ ਮੁਹਿੰਮ ਤਹਿਤ ਡੀ.ਐਸ.ਪੀ. ਕੋਟਕਪੂਰਾ ਸੰਜੀਵ ਕੁਮਾਰ ਅਤੇ ਥਾਣਾ ਸਿਟੀ ਇੰਚਾਰਜ ਇੰਸਪੈਕਟਰ ਚਮਕੌਰ ਸਿੰਘ ਦੀ ਦੇਖ-ਰੇਖ ਹੇਠ ਸਬ-ਇੰਸਪੈਕਟਰ ਨਗਿੰਦਰ ਸਿੰਘ ਦੀ ਟੀਮ ਨੇ ਸਿੱਖਾਂਵਾਲਾ ਰੋਡ ‘ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇੱਕ ਸਵਿਫਟ ਡਿਜ਼ਾਇਰ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਪਰ ਕਾਰ ਸਵਾਰ ਮੁੜ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਜਿਸ 'ਤੇ ਪੁਲਿਸ ਨੇ ਕਾਰ ਨੂੰ ਘੇਰ ਕੇ ਦੋਵੇਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਤੋਂ 322 ਗ੍ਰਾਮ ਹੈਰੋਇਨ ਮਿਲੀ。 ਇਸ ਮਾਮਲੇ ਵਿਚ ਐਸਐੱਸਪੀ ਡਾ. ਪ੍ਰਗਿਆ ਜੈਨ ਨੇ ਕਿਹਾ ਕਿ ਮੁਲਜਮਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਜਾਰੀ ਹੈ ਅਤੇ ਬੈਕਵਰਡ–ਫਾਰਵਰਡ ਲਿੰਕ ਜਾਂਚੇ ਜਾ ਰਹੇ ਹਨ。 ਬਾਈਟ ਡਾ ਪ੍ਰਗਿਆ ਜੈਨ ਐਸ ਐਸ ਪੀ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
106
comment0
Report
SNSUNIL NAGPAL
Nov 22, 2025 05:18:29
Fazilka, Punjab:ਤਸਵੀਰਾਂ ਜਲਾਲਾਬਾਦ ਦੇ ਗਲੀ ਭਾਈ ਸੰਤ ਸਿੰਘ ਵਾਲੀ ਤੋਂ ਸਾਹਮਣੇ ਆਈਆਂ ਨੇ । ਜਿੱਥੇ ਇੱਕ ਘਰ ਦੇ ਵਿੱਚ ਦਾਖਲ ਹੋ ਕੁਝ ਨੌਜਵਾਨਾਂ ਦੇ ਵੱਲੋਂ ਜੰਮ ਕੇ ਗੁੰਡਾਗਰਦੀ ਕੀਤੀ ਗਈ ਹੈ। ਘਰ ਦੇ ਬਾਹਰ ਖੜੇ ਮੋਟਰਸਾਈਕਲ ਦੀ ਭੰਨਤੋੜ ਕੀਤੀ ਗਈ ਤੇ ਘਰ ਦੇ ਵਿੱਚ ਦਾਖਲ ਹੋ ਦਰਵਾਜੇ ਤੋੜੇ ਗਏ ਅਤੇ ਮਾਂ ਪੁੱਤ ਨਾਲ ਮਾਰਕੁੱਟ ਕਰਨ ਦੇ ਇਲਜ਼ਾਮ ਲੱਗੇ ਨੇ । ਓਧਰ ਇਲਜ਼ਾਮ ਲਾਉਂਦੇ ਹੋਏ ਹਰਪ੍ਰੀਤ ਸਿੰਘ ਉਰਫ ਨੀਲੂ ਨੇ ਦੱਸਿਆ ਕਿ ਉਹ ਦਿੱਲੀ ਵਿਖੇ ਕਾਰ ਸੇਲ ਪਰਚੇਜ ਦਾ ਕੰਮ ਕਰਦਾ ਹੈ ਅਤੇ ਉਸਦਾ ਪਰਿਵਾਰ ਜਲਾਲਾਬਾਦ ਰਹਿੰਦਾ ਹੈ । ਕੁਝ ਨੌਜਵਾਨਾਂ ਦੇ ਵੱਲੋਂ ਉਸ ਦੇ ਘਰ ਤੇ ਹਮਲਾ ਕਰ ਦਿੱਤਾ ਗਿਆ । ਉਸ ਨੇ ਦੱਸਿਆ ਕਿ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਉਸਦੇ ਬੇਟੇ ਦੇ ਨਾਲ ਕਹਾ ਸੁਣੀ ਹੋ ਗਈ ਸੀ ਜਿਸ ਤੋਂ ਬਾਅਦ ਦੋ ਕਾਰਾਂ ਦੇ ਵਿੱਚ ਸਵਾਰ ਹੋ ਕੇ ਆਏ ਲੋਕਾਂ ਨੇ ਉਨਾਂ ਦੇ ਘਰ ਬਾਹਰ ਖੜੇ ਮੋਟਰਸਾਈਕਲ ਦੀ ਭੰਨ ਤੋੜ ਕੀਤੀ ਅਤੇ ਘਰ ਚ ਜਬਰੀ ਦਾਖਲ ਹੋ ਕੇ ਪਰਿਵਾਰ ਨਾਲ ਵੀ ਕੁਟਮਾਰ ਕੀਤੀ। ਇਸ ਮਾਮਲੇ ਦੇ ਵਿੱਚ ਹਰਪ੍ਰੀਤ ਸਿੰਘ ਦੀ ਪਤਨੀ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈ। ਉਧਰ ਇਸ ਮਾਮਦੇ ਦੇ ਵਿੱਚ ਥਾਣਾ ਸਿਟੀ ਜਲਾਲਾਬਾਦ ਦੇ ਐਸਐਚ ਓ ਅੰਗਰੇਜ਼ ਕੁਮਾਰ ਦਾ ਬਿਆਨ ਵੀ ਸਾਹਮਣੇ ਆਇਆ ਹੈ ਜਿਨਾਂ ਨੇ ਕਿਹਾ ਕਿ ਉਹਨਾਂ ਕੋਲ ਐਮਐਲਆਰ ਆਈ ਹੈ ਅਤੇ ਬਿਆਨਾਂ ਦੇ ਆਧਾਰ ਤੇ ਮਾਮਲੇ ਵਿੱਚ ਜਾਂਚ ਪੜਤਾਲ ਕਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਦੱਸ ਦੇਈਏ ਕਿ ਸਾਰੀ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਹਨ । ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ。
144
comment0
Report
NSNitesh Saini
Nov 22, 2025 04:47:46
Sundar Nagar, Himachal Pradesh:प्रदेश में बढ़ रही अराजकता पर भड़के नेता प्रतिपक्ष जयराम ठाकुर, कहां - प्रदेशभर में अपराधियों का तांडव, पुलिस पर हमले और खुलेआम गोलीबारी पर जताई गहरी चिंता। हिमाचल प्रदेश में लगातार बढ़ रहे आपराधिक मामलों को लेकर राजनीतिक हलचल तेज़ हो गई है। नेता प्रतिपक्ष एवं पूर्व मुख्यमंत्री जयराम ठाकुर ने प्रदेश की बिगड़ती कानून व्यवस्था पर कड़ा प्रहार करते हुए कहा कि आज प्रदेश में अपराधियों और माफियाओं का तांडव खुलेआम देखने को मिल रहा है। हालात ऐसे हो गए हैं कि दिनदहाड़े गोलियां चल रही हैं, हत्या के प्रयास जैसी वारदातें सामने आ रही हैं और पुलिस तक पर हमले किए जा रहे हैं। उन्होंने कहा कि जिस हिमाचल को शांत, सुरक्षित और संयमित प्रदेश के रूप में जाना जाता था, वहां आज आम जनता खुद को असुरक्षित महसूस कर रही है। जयराम ठाकुर का आरोप है कि मौजूदा सरकार अपराधियों पर नकेल कसने में नाकाम साबित हो रही है और इसके बजाय ऐसी गतिविधियों को अंजाम देने वाले तत्वों को परोक्ष संरक्षण मिल रहा है। हाल ही में प्रदेश के कई जिलों में गोलीबारी, हमले और नशे से जुड़ी घटनाओं में बढ़ोतरी ने आम जनजीवन को प्रभावित किया है। नेता प्रतिपक्ष ने कहा कि आपराधिक तत्वों के अलावा कोई भी स्वयं को सुरक्षित नहीं मान रहा। उन्होंने दावा किया कि लगातार बढ़ते अपराध प्रदेश की छवि को खराब कर रहे हैं, जिससे युवाओं और पर्यटकों में भी नकारात्मक संदेश जा रहा है। जयराम ठाकुर ने मुख्यमंत्री से आग्रह किया कि वे स्थिति की गंभीरता को समझें और पुलिस व प्रशासन को अपराधियों पर सख्त कार्रवाई करने के लिए स्वतंत्र एवं प्रभावी रूप से काम करने दें। उन्होंने कहा कि सरकार को त्वरित कदम उठाते हुए कानून व्यवस्था को मजबूत करना चाहिए, ताकि प्रदेशवासियों को सुरक्षा की गारंटी मिल सके और हिमाचल फिर से शांति और स्थिरता के मार्ग पर लौट सके। नेता प्रतिपक्ष ने कहा कि यदि सरकार समय रहते कार्रवाई नहीं करती तो बढ़ते अपराध आने वाले समय में और भी गंभीर हो सकते हैं। उन्होंने प्रदेश की जनता को आश्वस्त किया कि विपक्ष इस मुद्दे को सदन से लेकर सड़क तक मजबूती से उठाएगा।
147
comment0
Report
ADAnkush Dhobal
Nov 22, 2025 04:33:42
Shimla, Himachal Pradesh:शिमला के भट्टाकुफर चौक पर बड़ा हादसा टल गया। भट्टाकुफर चौक पर अचानक सड़क धंस गई, जिससे एक बड़ा गड्ढा हो गया। इस गड्ढे में एक HRTC बस और एक छोटी बच्ची जा फंसी। रस्सी की मदद से बच्ची को सुरक्षित बाहर निकाला गया। बच्ची आठवीं क्लास में पढ़ती है और स्कूल जा रही थी। घटना के बाद स्थानीय लोगों में NH_AI के खिलाफ गुस्सा है। लोगों का आरोप है कि इलाके में NH_AI की टनलिंग से बाज़ार में सालों पुरानी सड़क को नुकसान हो रहा है। हिमाचल सरकार में पंचायती राज एवं ग्रामीण विकास मंत्री अनिरुद्ध सिंह ने भी मामले में केंद्रीय मंत्री नितिन गडकरी से संज्ञान लेने की मांग की है। भट्टाकुफर के पार्षद नरेंद्र ठाकुर का कहना है कि NH_AI की टनलिंग के कारण सड़क धंस गई है। उन्होंने NH_AI के खिलाफ कार्रवाई की मांग की है। पार्षद ने NH_AI के अधिकारियों पर गुंडागर्दी करने के भी आरोप लगाए। उन्होंने कहा कि इससे पहले भी भट्टाकुफर में NH_AI के काम की वजह से ही एक महिला का मकान गिर गया था, जिससे 5 करोड़ का मुआव़जा देने की बात कही गई थी। अब तक यह मुआव़जा भी नहीं मिला है। उन्होंने कहा कि यहां बड़ी आबादी बसती है और जिस तरह गुणवत्ता के साथ खिलवाड़ कर काम किया जा रहा है, उससे आने वाले वक़्त में और बड़े नुक़सान की आशंका है。
162
comment0
Report
Advertisement
Back to top