Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141401

केंद्रीय मंत्री निर्देश पर NHAI ने गांवों की निकासी के लिए नाला शुरू किया

DSDharmindr Singh
Jan 21, 2026 11:33:30
Khanna, Punjab
खन्ना के नेशनल हाईवे पर गुरुद्वारा मंजी साहिब के पास स्थित कई गांव लंबे समय से एक गंभीर समस्या से जूझ रहे थे। हर बरसात में नेशनल हाईवे का पानी सीधे गांवों में घुस जाता था, जिससे घरों, गलियों और खेतों को भारी नुकसान होता था। गांववासियों के लिए यह समस्या सालों से परेशानी का कारण बनी हुई थी। इस गंभीर मुद्दे को समाजसेवी परम वालिया ने केंद्रीय ट्रांसपोर्ट मंत्री नितिन गडकरी के ध्यान में लाया और इसे दिल्ली तक पहुंचाने में अहम भूमिका निभाई। जैसे ही यह मामला केंद्रीय मंत्री के संज्ञान में आया, उन्होंने तुरंत नेशनल हाईवे आफ्टर इंडिया को मौके पर समाधान के निर्देश दिए। केंद्रीय मंत्री के आदेश के बाद NHAI की टीम ने इलाके का सर्वे किया और अब स्पेशल ग्रांट के तहत बरसाती पानी की निकासी के लिए विशेष नाले का निर्माण शुरू कर दिया गया है। काम तेजी से चल रहा है, जिससे गांववासियों को बड़ी राहत मिलने की उम्मीद है। परम वालिया ने कहा कि एक छोटे से गांव की समस्या पर केंद्र सरकार के त्वरित एक्शन ने यह साबित किया है कि अगर मुद्दा सही तरीके से उठाया जाए, तो समाधान भी जल्दी मिल सकता है।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NLNitin Luthra
Jan 21, 2026 13:52:31
Batala, Punjab:ਐਂਬੂਲੈਂਸ ਵਿਚੋਂ ਥਾਣਾ ਸ੍ਰੀ ਕਰਤਾਰਪੁਰ ਸਾਹਿਬ ਕੋਰਿਡੋਰ ਦੀ ਪੁਲਸ ਵਲੋਂ ਹੈਰੋਇਨ ਬਰਾਮਦ ਕਰਦਿਆਂ 3 ਜਣਿਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪੁਲ ਸੂਆ ਪਿੰਡ ਕਾਹਲਾਂਵਾਲੀ 'ਤੇ ਇਕ ਸ਼ੱਕੀ ਹਾਲਤ ਵਿਚ ਖੜੀ ਐਂਬੂਲੈਂਸ ਨੰ.ਪੀ.ਬੀ.11ਸੀ.ਵੀ.7110 ਦਿਖਾਈ ਦਿੱਤੀ, ਜਿਸ ਦੀ ਚੈਕਿੰਗ ਕਰਨ 'ਤੇ ਐਂਬੂਲੈਂਸ ਦੀ ਪਿਛਲੀ ਸੀਟ 'ਤੇ ਤਿੰਨ ਨੌਜਵਾਨਾਂ ਨੂੰ ਬੈਂਚ ਦੇ ਉੱਪਰ ਕੰਪਿਊਟਰ ਕੰਡਾ ਰੱਖ ਕੇ ਕੋਈ ਨਸ਼ੀਲੀ ਚੀਜ਼ ਤੋਲਦੇ ਦਿਖਾਈ ਦਿੱਤੇ। ਇਸ ਦੌਰਾਨ ਪੁਲਸ ਨੇ ਉਨ੍ਹਾਂ ਨੂੰ ਮੌਕੇ 'ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਨੌਜਵਾਨਾਂ ਨੇ ਕ੍ਰਮਵਾਰ ਆਪਣੇ ਨਾਮ ਗੁਰਵਿੰਦਰ ਸਿੰਘ ਵਾਸੀ ਕਾਹਲਾਂਵਾਲੀ, ਕੁਲਦੀਪ ਸਿੰਘ ਵਾਸੀ ਅਬਦਾਲ ਤੇ ਰੋਬਿਨ ਮਸੀਹ ਵਾਸੀ ਪਿੰਡ ਖਾਸਾ ਥਾਣਾ ਡੇਰਾ ਬਾਬਾ ਨਾਨਕ ਦੱਸੇ। ਐਸਐਸ਼ਓ ਗੁਰਦਰਸ਼ਨ ਸਿੰਘ ਨੇ ਅੱਗੇ ਦੱਸਿਆ ਕਿ ਇਸਦੇ ਬਾਅਦ ਉਕਤਾਨ ਵਿਚੋਂ ਗੁਰਵਿੰਦਰ ਸਿੰਘ ਕੋਲੋਂ 4 ਗ੍ਰਾਮ ਅਤੇ ਕੁਲਦੀਪ ਸਿੰਘ ਤੇ ਰੋਬਿਨ ਮਸੀਹ ਕੋਲੋਂ 3-3 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਉਕਤ ਤਿੰਨਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਉਕਤ ਥਾਣੇ ਵਿਚ ਲਿਆਂਦਾ ਗਿਆ, ਜਿਥੇ ਇਨ੍ਹਾਂ ਤਿੰਨਾ ਖਿਲਾਫ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਉਕਤ ਐਂਬੂਲੈਂਸ ਨੂੰ ਕบਜ਼ੇ ਵਿਚ ਲੈ ਲਿਆ ਗਿਆ ਹੈ。
0
comment0
Report
DSDharmindr Singh
Jan 21, 2026 13:52:14
Khanna, Punjab:ਮਿਸ਼ਨ ਪ੍ਰਹਾਰ ਤਹਿਤ ਖੰਨਾ ਪੁਲਿਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰਾਂ ਨੇ ਕੀਤੀ ਤੌਬਾ ਮੀਟ ਮਾਰਕੀਟ ਵਿੱਚ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਰੇਡ, 36 ਘੰਟਿਆਂ ਵਿੱਚ 170 ਅਪਰਾਧੀ ਹਿਰਾਸਤ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਪ੍ਰਹਾਰ ਤਹਿਤ ਸੂਬੇ ਭਰ ਵਿੱਚ ਨਸ਼ੇ ਅਤੇ ਅਪਰਾਧ ਖ਼ਿਲਾਫ਼ ਲਗਾਤਾਰ ਸਖ਼ਤ ਪੁਲਿਸ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਵਿੱਚ ਪੁਲਿਸ ਜ਼ਿਲ੍ਹਾ ਖੰਨਾ ਨੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਨਸ਼ਾ ਤਸਕਰੀ ਲਈ ਬਦਨਾਮ ਮੇਟ ਮਾਰਕੀਟ ਇਲਾਕੇ ਵਿੱਚ ਖੰਨਾ ਦੇ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਨੇ ਅਚਾਨਕ ਰੇਡ ਕੀਤੀ。 ਰੇਡ ਦੌਰਾਨ ਨਸ਼ा ਤਸਕਰੀ ਵਿੱਚ ਸ਼ਾਮਲ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਕਾਰਵਾਈ ਦਾ ਸਭ ਤੋਂ ਭਾਵੁਕ ਦ੍ਰਿਸ਼ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਇਲਾਕੇ ਵਿੱਚ ਮੌਜੂਦ ਵੱਡੀ ਗਿਣਤੀ ਵਿੱਚ ਔਰਤਾਂ ਨੇ ਹੱਥ ਬੰਨ ਕੇ ਪੁਲਿਸ ਸਾਹਮਣੇ ਨਸ਼ਾ ਵੇਚਣ ਅਤੇ ਨਸ਼ੇ ਦੀ ਵਰਤੋਂ ਤੋਂ ਤੌਬਾ ਕੀਤੀ। ਔਰਤਾਂ ਨੇ ਪੁਲਿਸ ਨੂੰ ਭਰੋਸਾ ਦਿਵਾਇਆ ਕਿ ਅੱਗੇ ਤੋਂ ਮੀਟ ਮਾਰਕੀਟ ਇਲਾਕੇ ਵਿੱਚ ਕਿਸੇ ਵੀ ਕਿਸਮ ਦੀ ਨਸ਼ਾ ਤਸਕਰੀ ਨਹੀਂ ਹੋਣ ਦਿੱਤੀ ਜਾਵੇਗੀ。 ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਮਿਸ਼ਨ ਪ੍ਰਹਾਰ ਦੇ ਪਿਛਲੇ 36 ਘੰਟਿਆਂ ਦੌਰਾਨ ਪੁਲਿਸ ਜ਼ਿਲ੍ਹਾ ਖੰਨਾ ਵਿੱਚ 170 ਅਪਰਾਧੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਨ੍ਹਾਂ ਵਿੱਚ ਵੱਡੀ ਗਿਣਤੀ ਨਸ਼ਾ ਤਸਕਰਾਂ ਦੀ ਹੈ, ਜਦਕਿ ਕਈਆਂ ਕੋਲੋਂ ਨਜਾਇਜ਼ ਅਸਲੇ ਵੀ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਕਈ ਲੰਮੇ ਸਮੇਂ ਤੋਂ ਭਗੋੜੇ ਚੱਲ ਰਹੇ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ。 ਐਸਐਸਪੀ ਨੇ ਕਿਹਾ ਕਿ ਖੰਨਾ ਪੁਲਿਸ ਨਸ਼ੇ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ‘ਤੇ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। ਬਾਈਟ - ਡਾ. ਦਰਪਣ ਆਹਲੂਵਾਲੀਆ SSP ਜਾਗਰੂਕਤਾ ਦਾ ਪਹਿਰਾ ਮੀਟ ਮਾਰਕੀਟ ਵਿੱਚ ਚੈਕਿੰਗ ਦੌਰਾਨ ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਸਿਰਫ਼ ਸਖ਼ਤੀ ਹੀ ਨਹੀਂ, ਸਕੋਂ ਲੋਕਾਂ ਨੂੰ ਜਾਗਰੂਕ ਵਰ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਪੜ੍ਹਾਈ ਵੱਲ ਲਿਆਉਣ, ਨਸ਼ੇ ਦੀ ਦਲਦਲ ਵਿੱਚ ਨਾ ਧੱਕਿਆ ਜਾਵੇ ਅਤੇ ਨੌਜਵਾਨ ਪੀੜ੍ਹੀ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾਈ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਲੋਕਾਂ ਨੂੰ ਮੁੱਖਧਾਰਾ ਵਿੱਚ ਲਿਆਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ。 ਜਾਗਰੂਕਤਾ ਸਪੀਚ
0
comment0
Report
DSDEVINDER SHARMA
Jan 21, 2026 13:50:55
Barnala, Punjab:A/L--अमर शहीद सेवा सिंह ठीकरीवाल की 92वीं बरसी के मौके पर गुटका साहिब जी के पवित्र अंग फाड़ने का मामला सामने आया. बरसी के जश्न के दौरान, पिछले तीन दिनों से हो रही बेअदबी को लेकर गांववालों ने धरना दिया. 2 लोगों ने गुटका साहिब जी के अंग फाड़ने की घटना को अंजाम दिया. गांववालों ने धार्मिक भावनाओं को ठेस पहुंचाने वाले लोगों और साजिश करने वालों के खिलाफ कार्रवाई की मांग को लेकर गांव में धरना दिया. पुलिस ने 2 लोगों को गिरफ्तार कर लिया है और मामले की जांच के लिए टीमें बनाई हैं, गांव के CCTV कैमरों की जांच की जा रही है. रोष धरना स्थल पर पहुंचे SGPC सदस्य. ELEMENTS.....Visual Byte details.....गांव के लोग, गांव की पंचायत, गांव के लोग और SGPC के सदस्य गांव ठीकरीवाला में विरोध कर रहे हैं, DSP की बाइट, गांव के लोग अपने पवित्र अंग दिखा रहे हैं पब्लिक वीडियो. VO--- बरनाला के पास गांव ठीकरीवाल में, जहां पिछले तीन दिनों से अमर शहीद सरदार सेवा सिंह ठीकरीवाल जी की 92वीं बरसी मनाई जा रही थी, वहां शरारती लोगों ने जानबूझकर बरसी के कार्यक्रम के दौरान गुटका साहिब जी के पवित्र अंग फाड़ने की घटना को अंजाम दिया, जिसका मुख्य मकसद धार्मिक भावनाओं को ठेस पहुंचाना था। गांव वालों को गांव की गलियों में और चल रहे कार्यक्रम में भी गुटका साहिब जी के पवित्र अंग मिले. जिसकी जानकारी गांव की पंचायत और मैनेजमेंट ने मौके पर ही पुलिस प्रशासन को दी और गांव की पंचायत ने 2 लोगों को पुलिस के हवाले भी कर दिया. पुलिस ने इस मामले में 2 लोगों को गिरफ्तार किया था। उनकी गिरफ्तारी के बाद भी आज सुबह गांव में फिर से गुटका साहिब जी के पवित्र अंग मिलने का सिलसिला जारी है। जिसको लेकर आज पूरी गांव की पंचायत, गांव वाले और अलग-अलग पॉलिटिकल पार्टियों के नेता, जिसमें SGPC मेंबर भी शामिल हैं, इस बुरी घटना की निंदा कर रहे हैं और विरोध में उन्होंने गांव ठीकरीवाल में अमर शहीद सेवा सिंह ठीकरीवाला जी के चौक पर धरना दिया. धरने में शामिल गांव की पंचायत, गांव वाले, धार्मिक संस्थाओं के नेता, संगठनों के नेता, जिसमें SGPC मेंबर भी शामिल हैं, धरना देकर विरोध कर रहे थे। इस मौके पर उन्होंने पत्रकारों को बताया कि जब हम अमर शहीद सरदार सेवा सिंह ठीकरीवाल जी की 92वीं बरसी मना रहे थे, उसी दौरान बरसी के फंक्शन के दिनों में यह बुरी घटना हुई। इस घटना के पीछे दो लोगों को गिरफ्तार किया गया था, 24 घंटे बाद भी मुख्य साजिशकर्ता को गिरफ्तार नहीं किया गया है। जिसको लेकर विरोध में यह धरना दिया जा रहा है। उन्होंने मांग की कि घटना के मुख्य साजिशकर्ता को भी गिरफ्तार किया जाए ताकि असली सच सामने आ सके। इस मामले को लेकर SGPC मेंबर संत बलबीर सिंह घुन्नस और SGPC मेंबर बलदेव सिंह चूंघा भी धरना स्थल पर पहुंचे। वे पुलिस प्रशासन से दोषियों को जल्द गिरफ्तार करने की मांग भी कर रहे हैं और SGPC ने भी कहा है कि कार्रवाई की जाएगी. गांव वाले इस मामले को लेकर कार्रवाई की मांग कर रहे हैं, गांव वालों, गांव की पंचायतों, समाजसेवी संस्थाओं और धार्मिक व राजनीतिक पार्टियों के नेताओं के साथ-साथ SGPC मेंबर भी वहां पहुंचने लगे हैं। जो लोग विरोध में हिस्सा ले रहे हैं और कथित दोषियों को पकड़ने की मांग कर रहे हैं. Byte.... सरपंच किरणजीत सिंह (गांव ठीकरीवाल) Byte.... पंच मनप्रीत सिंह Byte.... सुरजीत सिंह (प्रोग्राम सेक्रेटरी). VO.....इस मौके पर धरना स्थल पर पहुंचे DSP सतबीर सिंह बैंस इस मामले की जांच का भरोसा दिला रहे हैं। पत्रकारों से बात करते हुए उन्होंने कहा कि इस दुर्भाग्यपूर्ण घटना में गांव में शांति और अमन कायम है। उन्होंने कहा कि गुटका साहिब जी के पवित्र अंगों को फाड़ने का मामला सामने आया है, जिसमें पुलिस ने ठीकरीवाला गांव के एक व्यक्ति को गिरफ्तार किया है जो बोल और सुन नहीं सकता, साथ ही धुरी से उसके रिश्तेदार को भी गिरफ्तार किया है। उन्होंने कहा कि इस घटना की CCTV कैमरे की फुटेज भी जांची जा रही है। गिरफ्तार किए गए दोनों दोषियों से पूछताछ की जा रही है और उन्होंने कहा कि इस घटना के पीछे किसका हाथ है, यह पता लगाने के लिए जांच जारी है। Byte....DSP सतवीर सिंह बैंस
0
comment0
Report
BSBHARAT SHARMA
Jan 21, 2026 13:50:30
Amritsar, Punjab:लोपोके सरकारी अस्पताल में युवक की आत्महत्या का मामला: सांसद गुरजीत औजला ने की उच्च स्तरीय जांच की मांग अमृतसर, 20 जनवरी। सरकारी अस्पतालों में बढ़ रही लापरवाही और मरीजों की अनदेखी के गंभीर आरोपों का कड़ा संज्ञान लेते हुए अमृतसर के सांसद स. गुरजीत सिंह औजला ने प्रशासन के खिलाफ मोर्चा खोल दिया है। सांसद औजला ने अमृतसर के डिप्टी कमिश्नर को पत्र लिखकर लोपोके के सरकारी अस्पताल में बीती 13 जनवरी को विनोद कुमार नामक युवक द्वारा की गई आत्महत्या के मामले में उच्च स्तरीय जांच और जिम्मेदार स्टाफ के खिलाफ सख्त कार्रवाई की मांग की है। उन्होंने कहा कि यह दुखद घटना पंजाब के ग्रामीण क्षेत्रों में स्वास्थ्य सेवाओं की बदहाली पर गंभीर सवाल खड़े करती है। डिप्टी कमिश्नर स. दलविंदरजीत सिंह को लिखे पत्र में सांसद औजला ने गांव चोगावां निवासी विनोद कुमार की मृत्यु का हवाला देते हुए कहा कि यह केवल एक मौत नहीं, बल्कि सरकारी स्वास्थ्य प्रणाली की कार्यप्रणाली पर एक बड़ा प्रश्न चिह्न है। उन्होंने अफसोस जताया कि कोई व्यक्ति अस्पताल अपनी जान बचाने की उम्मीद लेकर जाता है, लेकिन वहां के खराब प्रबंधों और स्टाफ के घटिया व्यवहार से तंग आकर उसे मौत को गले लगाना पड़ता है। परिजनों के अनुसार, विनोद कुमार को गंभीर दर्द और सांस लेने में तकलीफ हो रही थी, लेकिन अस्पताल स्टाफ ने उसे करीब दो घंटे तक बिना किसी इलाज के तड़पता छोड़ दिया। दर्द से बेहाल और मानसिक रूप से टूट चुके विनोद ने अस्पताल के भीतर ही पानी की टंकी की ग्रिल से लटककर अपनी जान दे दी। मृतक के भाई संजीव कुमार के बयानों का उल्लेख करते हुए सांसद ने बताया कि विनोद बार-बार डॉक्टरों से इलाज शुरू करने या उसे अमृतसर रेफर करने की गुहार लगा रहा था, लेकिन डॉक्टरों ने उसकी एक न सुनी। आरोप है कि जब मरीज ने बार-बार विनती की तो अस्पताल के कुछ कर्मचारी उसके साथ बदसलूकी करने लगे और उसे गला घोंटने तथा अस्पताल से बाहर फेंक देने तक की धमकियां दी गईं। सांसद औजला ने इस बात पर भी गहरा संदेह जताया कि घटना के एक सप्ताह बाद भी लोपोके पुलिस ने पीड़ित परिवार को इंसाफ नहीं दिया है और न ही अस्पताल के सीसीटीवी फुटेज सार्वजनिक किए जा रहे हैं। उन्होंने स्पष्ट किया कि यदि समय पर प्राथमिक चिकित्सा मिल जाती तो यह कीमती जान बचाई जा सकती थी। सांसद ने चेतावनी दी कि वह इस मामले में पीड़ित परिवार को हर हाल में न्याय दिलाएंगे और सरकारी तंत्र की इस विफलता को बर्दाश्त नहीं किया जाएगा।
0
comment0
Report
KDKuldeep Dhaliwal
Jan 21, 2026 12:48:49
Mansa, Punjab:ਜਵਾਨੀ ਕਿਸਾਨੀ ਨੂੰ ਬਚਾਉਣ ਲਈ ਪੰਜਾਬ ਵਿੱਚ ਖਸਖਸ ਦੀ ਖੇਤੀ ਸ਼ੁਰੂ ਕਰਨ ਦੀ ਮੰਗ ਖੇਤੀਬਾੜੀ ਵਿਕਾਸ ਬੈਂਕ ਅੱਗੇ10 ਰੋਜ਼ਾ ਧਰਨਾ ਸ਼ੁਰੂ ਜਵਾਨੀ ਅਤੇ ਕਿਸਾਨੀ ਨੂੰ ਬਚਾਉਣ ਤੇ ਕਰਜ਼ਾ ਮੁਕਤ ਦੇ ਲਈ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਦੀ ਮਾਨਤਾ ਮਿਲਣੀ ਚਾਹੀਦੀ ਹੈ ਮਾਨਸਾ ਦੀ ਖੇਤੀਬਾੜੀ ਵਿਕਾਸ ਬੈਂਕ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਹੀਰ ਕੇ ਵੱਲੋਂ 10 ਰੋਜਾ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ ਇਸ ਧਰਨੇ ਦੇ ਦੌਰਾਨ ਕਿਸਾਨਾਂ ਵੱਲੋਂ ਖਾਸ ਖਾਸ ਦੀ ਖੇਤੀ ਨੂੰ ਪੰਜਾਬ ਵਿੱਚ ਸ਼ੁਰੂ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਹੀਰਕੇ ਵੱਲੋਂ ਮਾਨਸਾ ਦੇ ਖੇਤੀਬਾੜੀ ਵਿਕਾਸ ਬੈਂਕ ਦੇ ਬਾਹਰ 10 ਰੋਜ਼ਾ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਸਰਕਾਰ ਤੋਂ ਕਿਸਾਨਾਂ ਨੂੰ ਕਰਜੇ ਤੋਂ ਮੁਕਤ ਕਰਨ ਦੇ ਲਈ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਨੂੰ ਮਾਨਤਾ ਦੇਣ ਦੀ ਵੀ ਮੰਗ ਕੀਤੀ ਗਈ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਆਉਣ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਉਣ ਦੇ ਲਈ ਗੁਟਕਾ ਸਾਹਿਬ ਹੱਥ ਚੌਂ ਫੜ ਕੇ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਪੰਜਾਬ ਦੇ ਵਿੱਚ ਨਸ਼ਾ ਖਤਮ ਨਹੀਂ ਹੋਇਆ ਅਤੇ ਦੂਸਰੀਆਂ ਸਰਕਾਰਾਂ ਵੱਲੋਂ ਵੀ ਪੰਜਾਬ ਦੀਆਂ ਭਾਵਨਾਵਾਂ ਨਾਲ ਖੇਡ ਕੇ ਸੱਤਾ ਹਾਸਿਲ ਕਰਨ ਲਈ ਪਰ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੇ ਵਿੱਚ ਅਸਫਲ ਰਹੀਆਂ ਨੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਭگਵੰਤ ਮਾਨ ਵੀ ਕਿਸਾਨਾਂ ਦੇ ਹਤੈਸ਼ੀ ਕਹਾਉਂਦੇ ਸੀ ਅਤੇ ਕਿਸਾਨਾਂ ਦੀ ਬਾਂਹ ਫੜਨ ਦੀ ਗੱਲ ਕਰਦੇ ਸੀ ਪਰ ਸੱਤਾ ਹਾਸਲ ਕਰਨ ਤੋਂ ਬਾਅਦ ਕਿਸਾਨਾਂ ਦੇ ਲਈ ਕੋਈ ਵੀ ਵੱਡੀ ਰਾਹਤ ਨਹੀਂ ਦੇ ਸਕੇ ਇਸ ਦੌਰਾਨ ਉਹਨਾਂ ਕਿਹਾ ਕਿ ਖੇਤੀਬਾੜੀ ਵਿਕਾਸ ਬੈਂਕ ਵੱਲੋਂ ਨਾ ਤਾਂ ਕਿਸਾਨਾਂ ਨਾਲ ਵਨ ਸੈਟਲਮੈਂਟ ਕੀਤੀ ਜਾ ਰਹੀ ਹੈ ਅਤੇ ਨਾ ਹੀ ਕਿਸਾਨਾਂ ਦਾ ਕਰਜ਼ ਮਾਫ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਅੱਜ ਦੇ ਧਰਨੇ ਰਾਹੀਂ ਕਿਸਾਨ ਮੰਗ ਕਰ ਰਹੇ ਨੇ ਕਿ ਛੋਟੀ ਕਿਸਾਨੀ ਨੂੰ ਬਚਾਉਣ ਦੇ ਲਈ ਉਹਨਾਂ ਦਾ ਕਰਜ ਮਾਫ ਕੀਤਾ ਜਾਵੇ ਅਤੇ ਪੰਜਾਬ ਦੇ ਵਿੱਚ ਜਵਾਨੀ ਅਤੇ ਕਿਸਾਨੀ ਨੂੰ ਬਚਾਉਣ ਦੇ ਲਈ ਖਾਸ ਖਾਸ ਦੀ ਖੇਤੀ ਸ਼ੁਰੂ ਕਰਵਾਈ ਜਾਵੇ ਤਾਂ ਕਿ ਪੰਜਾਬ ਵਿੱਚ ਨਿੱਤ ਦਿਨ ਮੌਤ ਦੇ ਮੂੰਹ ਵਿੱਚ ਜਾ ਰਹੇ ਨੌਜਵਾਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਇਸ ਦੌਰਾਨ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਦੇ ਵਿੱਚ ਉਹਨਾਂ ਵੱਲੋਂ ਪੰਜਾਬ ਚੋਂ ਖਸਖਸ ਦੀ ਖੇਤੀ ਕਰਨ ਦੀ ਮੰਗ ਰੱਖੀ ਜਾਵੇਗੀ。 ਬਾਈਟ ਮਲੂਕ ਸਿੰਘ ਹੀਰਕੇ ਪੰਜਾਬ ਪ੍ਰਧਾਨ ਬਾਈਟ ਗੁਰਪ੍ਰੀਤ ਸਿੰਘ ਸੂਬਾ ਆਗੂ ਬਾਈਟ ਭੁਪਿੰਦਰ ਸਿੰਘ
0
comment0
Report
RKRAJESH KATARIA
Jan 21, 2026 12:47:54
Firozpur, Punjab:ਫਿਰੋਜਪੁਰ 'ਚ ਲੋਕਾ ਵਲੋ ਬਸੰਤ ਪੰਚਮੀ ਦੇ ਤਿਉਹਾਰ ਨੂੰ ਲੈਕੇ ਕੀਤੀ ਜਾ ਰਹੀ ਹੈ ਤਿਆਰੀ ਦੇਸ਼ਾਂ ਵਿਦੇਸ਼ਾਂ ਤੋਂ ਵੀ ਫਿਰੋਜ਼ਪੁਰ पਹੁੰਚੇ ਲੋਕ ਵਿਦੇਸ਼ਾਂ ਤੋਂ ਫਿਰੋਜ਼ਪੁਰ ਚ ਆਕੇ ਉਡਾਉਂਦੇ ਹਨ ਲੋਕ ਪਤੰਗ ਦੁਕਾਨਾਂ ਤੇ ਪਤੰਗ ਵੇਚਣ ਲਈ ਸਪੈਸ਼ਲ ਦੁਕਾਨਾਂ ਸਜਾਈਆਂ ਜਾਂਦੀਆਂ ਹਨ ਅਤੇ ਲੋਕਾਂ ਦੀ ਪਤੰਗ ਖ਼ਰੀਦਣ ਲਈ ਦੁਕਾਨਾਂ ਤੇ ਭੀੜ ਲੱਗੀ ਰਹਿੰਦੀ ਹੈ। ਅਤੇ ਆਪਣੀ ਛੱਤਾਂ ਤੇ ਚੜ੍ ਕੇ ਲੋਕ ਪਤੰਗਾ ਉਡਾਉਂਦੇ ਹੋਏ ਆਉਂਦੇ ਹਨ ਨਜ਼ਰ ਇਸ ਵਾਰ ਵੀ ਅੰਮ੍ਰਿਤਸਰ ਤਰਨ ਤਰਨ ਅਤੇ ਹੋਰ ਇਲਾਕਿਆਂ ਤੋਂ ਪਤੰਗਾ ਵੇਚਣ ਲਈ ਲੋਕ ਆਏ ਹੋਏ ਹਨ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹ ਪਿਛਲੇ ਪੰਜ ਅਤੇ ਕਈ ਸਾਲਾਂ ਤੋਂ ਇੱਥੇ ਆ ਰਹੇ ਹਾਂ ਫਿਰੋਜ਼ਪੁਰ ਦੀ ਬਸੰਤ ਵੇਖਣ ਵਾਲੀ ਹੁੰਦੀ ਹੈ। ਵਿਦੇਸ਼ਾਂ ਤੋਂ ਆਏ ਅਤੇ ਦੂਸਰੇ ਜ਼ਿਲੇ ਤੋਂ ਆਏ ਲੋਕਾਂ ਨੇ ਕਿਹਾ ਕਿ ਫਿਰੋਜ਼ਪੁਰ ਦੀ Basant Panchami ਦੇ ਤਿਉਹਾਰ ਨੂੰ ਲੈਕੇ ਉਹ ਫਿਰੋਜ਼ਪੁਰ ਆਏ ਹਨ ਅਤੇ ਪਤੰਗਬਾਜ਼ੀ ਦੇ ਸ਼ੌਕੀਨ ਹਨ ਤੇ ਪਤੰਗਾ ਖਰੀਦ ਰਹੇ ਹਨ ਬਾਈਟ ਦਿਲਪ੍ਰੀਤ ਭਟੀ ਆਸਟਰੇਲੀਆ ਬਾਈਟ ਸੁਰਿੰਦਰ ਸਿੰਘ ਦੁਕਾਨਦਾਰ ਅਮ੍ਰਿਤਸਰ ਬਾਈਟ ਮਹਿੰਦਰ ਸਿੰਘ ਦੁਕਾਨਦਾਰ ਬਾਈਟ
0
comment0
Report
VSVARUN SHARMA
Jan 21, 2026 12:47:22
Mansurwal Dona, Punjab:कपूरथला : गांव लखन कलां फायरिंग कांड का पर्दाफाश, 6 आरोपी गिरफ्तार कपूरथला पुलिस की बड़ी कार्रवाई, दो पिस्टल व दो गाड़ियां बरामद गौरव तूरा, IPS, सीनियर पुलिस कप्तान कपूरथला ने प्रेस कॉन्फ्रेंस को संबोधन कर जानकारी देते हुए बताया कि दिनांक 08-01-2026 को रात करीब 10 बजे गांव लखन कलां में फायरिंग की घटना सामने आई थी। इस संबंध में मुकदमा नंबर 10 दिनांक 09-01-2026 धारा 109, 125, 351(2), 61(2) BNS, 25/54/59 आर्म्स एक्ट तथा अतिरिक्त जुर्म 111 BNS के तहत थाना सदर कपूरथला में दर्ज किया गया था। घटना की गंभीरता को देखते हुए सीनियर पुलिस कप्तान कपूरथला के निर्देशों पर विशेष पुलिस टीमों का गठन किया गया। तकनीकी एवं ह्यूमन इंटेलिजेंस की सहायता से मामले की गहन जांच करते हुए दिनांक 14-01-2026 को छह आरोपियों को ट्रेस कर नामजद किया गया। नामजद आरोपी: 1. कमलप्रीत सिंह उर्फ पीता पुत्र अवतार सिंह, निवासी संधवा, थाना बहराम, जिला नवां शहर 2. हरजीत सिंह पुत्र अमरीक सिंह, निवासी खैरा, थाना सतनामपुरा, जिला कपूरथला 3. गुरपाल सिंह उर्फ पाला पुत्र सुखजीवन सिंह, निवासी खैड़ा, थाना सतनामपुरा, जिला कपूरथला 4. सुखराज सिंह उर्फ सुखा पुत्र हरदेव सिंह, निवासी बीड़ पुआध, थाना सदर फगवाड़ा, जिला कपूरथला 5. धर्म सिंह उर्फ धामी पुत्र हरि सिंह, निवासी मानीवाली चाचो की, थाना सदर फगवाड़ा, जिला कपूरथला 6. रूपिंदर सिंह पुत्र सुखबीर सिंह, निवासी महेड़ू, थाना सदर फगवाड़ा, जिला कपूरथला गिरफ्तारी व बरामदगी: दिनांक 14-01-2026** को चार आरोपियों कमलप्रीत सिंह उर्फ पीता, हरजीत सिंह, सुखराज सिंह उर्फ सुखा और रूपिंदर सिंह को गिरफ्तार किया गया। इनके कब्जे से वारदात में प्रयुक्त: * वर्ना कार नंबर PB32K-3858 * वेन्यू कार नंबर PB10JF-6262 बरामद की गई। दिनांक 18-01-2026 को शेष दो आरोपी गुरपाल सिंह उर्फ पाला तथा धर्म सिंह उर्फ धामी को गिरफ्तार किया गया। इनके पास से: * 01 पिस्टल 30 बोर (CAL.30 MAUSER MADE AS CHINA BY NORINCO), मैगजीन सहित व 02 जिंदा राउंड * 01 पिस्टल 32 बोर, मैगजीन सहित व 01 जिंदा राउंड बरामद किए गए। कुल बरामदगी: 1. 01 पिस्टल 30 बोर, मैगजीन सहित 02 जिंदा राउंड 2. 01 पिस्टल 32 बोर, मैगजीन सहित 01 जिंदा राउंड 3. वर्ना कार नंबर PB32K-3858 4. वेन्यू कार नंबर PB10JF-6262 अन्य फायरिंग वारदात का भी खुलासा : पुलिस पूछताछ के दौरान आरोपियों ने कबूल किया कि उन्होंने दिनांक 12-01-2026 की सुबह सुधीर स्वीट शॉप, फगवाड़ा-होशियारपुर रोड पर भी फायरिंग की थी, जिसे भी ट्रेस कर लिया गया है। आरोपियों का आपराधिक रिकॉर्ड : गुरपाल सिंह उर्फ पाला के खिलाफ दर्ज मुकदमे: 1. मुकदमा नं. 102 (07.10.2017) u/s 307 IPC, 25/27 आर्म्स एक्ट, थाना बहराम, जिला SBS नगर 2. मुकदमा नं. 28 (08.04.2021) u/s 21,29 NDPS एक्ट, थाना सतनामपुरा 3. मुकदमा नं. 53 (16.08.2021) u/s 21 NDPS एक्ट, 25 आर्म्स एक्ट, थाना रावलपिंगी 4. मुकदमा नं. 102 (07.10.2021) u/s 307/34 IPC, थाना बहराम 5. मुकदमा नं. 64 (01.01.2022) u/s 52-A प्रिजन एक्ट, थाना कोतवाली कपूरथला 6. मुकदमा नं. 143 (14.12.2025) u/s 109,311,351(3),3(5),49 BNS, 25 आर्म्स एक्ट, थाना मुकंदपुर, जिला SBS नगर धर्म सिंह उर्फ धामी के खिलाफ दर्ज मुकदमे: 1. मुकदमा नं. 75 (07.06.2021) u/s NDPS एक्ट, थाना संबू, जिला पटियाला 2. मुकदमा नं. 143 (14.12.2025) u/s 109,311,351(3),3(5),49 BNS, 25 आर्म्स एक्ट, थाना मुकंदपुर, जिला SBS नगर आरोपियों का पुलिस रिमांड हासिल कर अन्य आपराधिक वारदातों को लेकर गहन पूछताछ की जा रही है। बाइट : एस एस पी कपूरथला
0
comment0
Report
MTManish Thakur
Jan 21, 2026 12:46:41
Kullu, Himachal Pradesh:Himachal Pradesh ke Kullu Vidhan Sabha kshetra mein ab 120 sardo ki jahan metal ling aur tar ing ki jaayengi. to wahi isme kuch nai sarkein bhi banai jayengi. in sardo ke karya ke liye 170 karod rupaye se adhik ki rashi kharch ki jaayegi. aise mein Kullu Vidhan Sabha kshetra mein gramin kshetron mein sardo ka jal bichahega aur gramin kshetra ki vyavastha bhi isse behtar hogi. Dhalpur mein Patrakaron ko jankari dete hue Kullu ke vidyashan Sundar Singh Thakur ne kaha ki PMGSY ke chauthe yojana ke pehle charan mein Kullu Vidhan Sabha kshetra mein 20 sardo ko manzoori mili hai. Aise mein ab jald hi inke tenders kiye jayenge aur in sabhi sardo ka karya poora kiya jayega. Vidyash ka Sundar Singh Thakur ne bataya ki Kullu Vidhan Sabha kshetra mein jin bhi sardo ko manzoori mili jili. unmein dohra nala, Shili haar se Cheshta sadak par met ling tar ing hogi, lag ghati ke khopri mathra mein nai cutting aur tar ing hogi. Iske alawa Bhalyani sadak, Manikarn Ghati ke Pulga Link Road mein tar ing ka kaam kiya jaayega. Wahi, Buai ke liye sadak ko upgradeation ki manzoori mili hai aur Pahanala se Raj Giri sadak ka bhi vistaar hoga. Iske alawa Mohal kshetra ko four-lane sadak se jodne ke liye Peerdi mein bhi Bias nadi par pul banaya jaayega aur 28 January ko iska tender nikala jaayega. Is pul ke banne se Kullu shahar mein traffic kam hoga aur logon ko bhi Manali ki or jaane mein kaafi aasani hogi. Vidyash Sundar Thakur ne kaha ki in sabhi sadkon ke nirmaan mein sthaniya graminon ki bhi yeh bhoomika rahi hai. Jinhone gift deed taiyar karke di aur Pradesh sarkar ke sahyog se aaj in sadkon ke liye karoron rupaye ki dhanrashi manzoor hui hai.
0
comment0
Report
ADAnkush Dhobal
Jan 21, 2026 12:33:03
Shimla, Himachal Pradesh:हिमाचल प्रदेश के मुख्यमंत्री सुखविंदर सिंह सुक्खू को गणतंत्र दिवस पर मानव बम से उड़ाने की धमकी दी गई है। यह धमकी ई-मेल के माध्यम से डीसी ऑफिस शिमला को भेजी गई है। पुलिस के मुताबिक, धमकी भरे ई-मेल में लिखा गया कि अगर मुख्यमंत्री गणतंत्र दिवस पर राष्ट्रीय ध्वज फहराने पहुंचते हैं, तो उन पर आत्मघाती किया जाएगा। इस ई-मेल को गंभीरता से लेते हुए थाना सदर शिमला में अज्ञात व्यक्ति के खिलाफ मामला दर्ज कर लिया गया है। यह ई-मेल डीसी ऑफिस शिमला की आधिकारिक मेल आईडी पर प्राप्त हुआ है, जिसे पुलिस अधिकारियों के माध्यम से थाना सदर भेजा गया। मामले में भारतीय न्याय संहिता (BNS) की धाराओं के तहत केस दर्ज किया गया है। ईमेल भेजने वाले का पता लगाने में जुटी पुलिस धमकी भरा यह ई-मेल एक गुमनाम आईडी से भेजा गया है। पुलिस इलेक्ट्रॉनिक और डिजिटल साक्ष्यों के आधार पर मेल भेजने वाले व्यक्ति की पहचान करने में जुटी हुई है। साइबर विशेषज्ञों की मदद से ई-मेल के स्रोत और लोकेशन का पता लगाया जा रहा है, ताकि उसे गिरफ्तार किया जा सके।
0
comment0
Report
TBTarsem Bhardwaj
Jan 21, 2026 12:32:31
Ludhiana, Punjab:ਪੰਜਾਬ ਅਤੇ ਹਰਿਆਣਾ ਵਿੱਚ ਦੋ ਦਿਨਾਂ ਲਈ ਹਲਕੀ ਤੋਂ ਦਰਮਿਆਨੀ ਬਰਸਾਤ ਤੇਜ ਹਵਾਵਾਂ ਗਰਜ ਚਮਕ ਪੈਣ ਲਈ ਆਈਐਮਡੀ ਵੱਲੋਂ ਔਰੰਜ ਅਤੇ ਯੈਲੋ ਅਲਰਟ ਕੀਤਾ ਗਿਆ ਜਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਕਿਸ ਤਰਾਂ ਦਾ ਰਹੇਗਾ ਤਾਮ ਪੰਜਾਬ ਦੇ ਕਿਹੜੇ ਹਿੱਸਿਆਂ ਦੇ ਵਿੱਚ ਪਵੇਗੀ ਸੰਘਣੀ ਧੁੰਦ ਮੌਸਮ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀਆਂ ਦੇ ਜਾਣਕਾਰੀ ਦਿੱਤੀ ਕਿ ਦਿਨ ਦਾ ਤਾਪਮਾਨ ਆਮ ਨਾਲੋਂ ਜਿਆਦਾ ਚਲ ਰਿਹਾ ਹੈ। ਪੱਛਮੀ ਚੱਕਰਭਾਤ ਦੇ ਚਲਦੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਦੋ ਦਿਨਾਂ ਲਈ ਹਲਕੀ ਤੋਂ ਦਰਮਿਆਨੀ ਬਰਸਾਤ ਹੋਵੇਗੀ ਅਤੇ teਜ ਹਵਾਵਾਂ ਗਰਜ ਚਮਕ ਹੋਵੇਗੀ ਮੌਸਮ ਵਿਗਿਆਨੀਆਂ ਨੇ ਦੱਸਿਆ ਪੰਜਾਬ ਦੇ ਕਈ ਹਿੱਸਿਆਂ ਵਿੱਚ ਆਈ ਐਮ ਡੀ ਵੱਲੋਂ ਹਲਕੀ ਤੋਂ ਦਰਮਿਆਨੀ ਬਾਰਸ਼ ਲਈ ਔਰੰਜ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਕਈ ਹਿੱਸਿਆਂ ਦੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਮੌਸਮ ਗਿਆਨੀ ਨੇ ਜਾਣਕਾਰੀ ਦਿੱਤੀ ਕਿ ਗਰਜ ਚਮਕ ਤੇਜ ਹਵਾਵਾਂ ਦੇ ਨਾਲ ਕਈ ਹਿੱਸਿਆਂ ਦੇ ਵਿੱਚ ਔਲੇ ਵੀ ਪੈ ਸਕਦੇ ਹਨ ਮੌਸਮ ਵਿਗਿਆਨੀ ਨੇ ਕਿਸਾਨਾਂ ਨੂੰ ਮਸ਼ਵਰਾ ਦਿੱਤਾ ਕੀ ਆਉਣ ਵਾਲੇ ਦਿਨਾਂ ਵਿੱਚ ਕਿਸੇ ਤਰ੍ਹਾਂ ਦਾ ਵੀ ਛਿੜਕਾ ਨਾ ਕਰਨ ਕਰਨ ਅਤੇ ਨਾ ਹੀ ਫਸਲ ਨੂੰ ਪਾਣੀ ਲਗਾਉਣ ਮੌਸਮ ਵਿਗਿਆਨੀਆਂ ਨੇ ਕਿਹਾ ਦੋ ਦਿਨ ਹੋਣ ਵਾਲੀ ਬਰਸਾਤ ਨਾਲ ਫਸਲਾਂ ਤੇ ਕਿਸੇ ਤਰ੍ਹਾਂ ਦਾ ਪ੍ਰਭਾਵ ਨਹੀਂ ਪਵੇਗਾ ਮੌਸਮ ਗਨੀ ਦੱਸਿਆ ਕਿ 24 ਅਤੇ 25 ਨੂੰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਸੰਘਣੀ ਧੁੰਦ ਪੈਣ ਦਾ ਅਨੁਮਾਨ ਹੈ।
0
comment0
Report
SBSANJEEV BHANDARI
Jan 21, 2026 12:19:31
Zirakpur, Punjab:जीरकपुर। जीरकपुर फ्लाईओवर पर उस समय हड़कंप मच गया, जब चलते हुए एक ट्रक में अचानक भीषण आग लग गई। यह ट्रक चंडीगढ़ से डेराबस्सी की ओर जा रहा था। फ्लाईओवर पर आग की लपटें और धुएं का गुबार दूर से ही दिखाई देने लगा, जिससे राहगीरों और वाहन चालकों में अफरा-तफरी मच गई। आग लगते ही ट्रक चालक ने सूझबूझ दिखाते हुए वाहन को सड़क के बीच में ही ट्रक खड़ा कर तुरंत कूदकर अपनी जान बचाई। घटना की सूचना मिलते ही फायर ब्रिगेड की दो गाड़ियां मौके पर पहुंचीं और कड़ी मशक्कत के बाद आग पर काबू पाया गया। आग लगने के कारण फ्लाईओवर पर ट्रैफिक पूरी तरह प्रभावित हो गया और चंडीगढ़–डेराबस्सी रोड पर लंबा जाम लग गया। मौके पर ट्रैफिक पुलिस ने पहुंचकर यातायात को नियंत्रित किया और वैकल्पिक मार्गों से वाहनों को निकाला। फिलहाल आग लगने के कारणों का पता नहीं चल पाया है, लेकिन शॉर्ट सर्किट की आशंका जताई जा रही है। पुलिस मामले की जांच में जुट गई है। गनीमत रही कि इस हादसे में कोई जानी नुकसान नहीं हुआ, लेकिन ट्रक को भारी नुकसान पहुंचा है。
0
comment0
Report
HSHarmeet Singh
Jan 21, 2026 12:19:15
Kurali, Punjab:ਟਰੈਫਿਕ ਵਿਭਾਗ ਦੇ ਡੀਐਸਪੀ ਕਰਨੈਲਜੀਤ ਸਿੰਘ ਨੇ ਬਰੁੱਕਫੀਲਡ ਸਕੂਲ ਕੁਰਾਲੀ ਵਿਖੇ ਵਿਦਿਆਰਥੀਆ ਨੂੰ ਦਿੱਤੀ ਟਰੈਫਿਕ ਨਿਯਮਾਂ sbੰਧੀ ਜਾਣਕਾਰੀ ਕੁਰਾਲੀ:- ਮਾਨਯੋਗ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ ਏ ਐਸ ਨਗਰ ਸ੍ਰੀ ਹਰਮਨਦੀਪ ਸਿੰਘ ਹਾਂਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਟ੍ਰੈਫਿਕ ਪੁਲਿਸ ਮੋਹਾਲੀ ਵੱਲੋ ਕੌਮੀ ਰਾਸ਼ਟਰੀ ਸੜਕ ਸੁਰੱਖਿਆ ਅਭਿਆਨ ਤਹਿਤ ਅੱਜ ਬਰੁੱਕਫੀਲਡ ਇੰਟਰਨੈਸ਼ਨਲ ਪਬਲਿਕ ਸਕੂਲ (ਸ਼ੇਖਪੁਰਾ) ਕੁਰਾਲੀ ਵਿਖੇ ਨੂੰ ਸੜਕ ਸੁਰੱਖਿਆ ਤੇ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਗੱਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐਸਪੀ ਟਰੈਫਿਕ ਕਰਨੈਲਜੀਤ ਸਿੰਘ ਨੇ ਦੱਸਿਆ ਕਿ ਕੌਮੀ ਰਾਸ਼ਟਰੀ ਸੜਕ ਸੁਰੱਖਿਆ ਅਭਿਆਨ (2026) ਜ਼ੀਰੋ ਮੌਤ ਰਹਿਤ ਪ੍ਰਣਾਲੀ ਯੋਜਨਾ ਲਾਗੂ ਮਿਤੀ 01.01.2026 ਤੋਂ ਲੈ ਕੇ ਮਿਤੀ 31.01.2026 ਤਹਿਤ ਹਰ ਸਾਲ ਦੀ ਤਰ੍ਹਾਂ ਜ਼ਿਲ੍ਹਾ ਐਸ.ਏ.ਐਸ ਨਗਰ ਦੀ ਟ੍ਰੈਫਿਕ ਪੁਲਿਸ ਵੱਲੋਂ ਮਨਾਇਆ ਜਾ ਰਿਹਾ ਹੈ ਜਿਸਦੀ ਲੜੀ ਵਿੱਚ ਅੱਜ ਬਰੁਕਫੀਲ্ড ਸਕੂਲ ਦੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ।ਇਸ ਸੈਮੀਨਾਰ ਦੌਰਾਨ ਟ੍ਰੈਫਿਕ ਨਿਯਮਾਂ ਦੇ ਉਲੰਘਣਾ ਕਰਨ ਵਾਲੇ ਵਹੀਕਲ ਚਾਲਕਾਂ ਨੂੰ ਅਪੀਲ ਕੀਤੀ ਗਈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ, ਇਸ ਨਾਲ ਆਮ ਪਬਲਿਕ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਮੋਟਰ ਵਹੀਕਲ ਐਕਟ ਦੀ ਧਾਰਾ 199 ਏ ਤਹਿਤ ਜੇਕਰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਵਹੀਕਲ ਚਲਾਉਂਦਾ ਹੈ ਤਾਂ ਉਸਦੇ ਮਾਪਿਆਂ ਨੂੰ 3 ਸਾਲ ਦੀ ਕੈਂਦ, 25 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਵਹੀਕਲ ਦੇਣ ਵਾਲੇ ਵਿਅਕਤੀ ਨੂੰ ਵੀ 3 ਸਾਲ ਦੀ ਸਜਾ ਜਾਂ ਜੁਰਮਾਨਾ ਹੋ ਸਕਦਾ ਹੈ। ਜੇਕਰ ਤੁਸੀਂ ਸ਼ਰਾਬ ਪੀ ਕੇ ਵਹੀਕਲ ਚਲਾਉਂਦੇ ਪਾਏ ਜਾਦੇ ਹੋ ਤਾਂ ਤੁਹਾਡੇ ਖਿਲਾਫ ਮੋਟਰ ਵਹੀਕਲ ਐਕਟ ਦੀ ਧਾਰਾ 185 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਿਸ ਤਹਿਤ 10,000 ਰੁਪਏ ਦਾ ਜੁਰਮਾਨਾ ਅਤੇ 6 ਮਹੀਨੇ ਤੱਕ ਦੀ ਸਜਾ ਹੋ ਸਕਦੀ ਹੈ। ਜੇਕਰ ਤੁਸੀ ਆਪਣੇ ਵਹੀਕਲ ਦਾ ਸਲੰਸਰ ਮੋਡੀਫਾਈ ਕਰਕੇ ਉਸਦੀ ਵਰਤੋਂ ਕਰਦੇ ਹੋ ਤਾਂ ਮੋਟਰ ਵਹੀਕਲ ਐਕਟ ਤਹਿਤ 5,000 ਰੁਪਏ ਦਾ ਜੁਰਮਾਨਾ ਹੋਵੇਗਾ।ਇਸਦੇ ਨਾਲ ਹੀ ਵਹੀਕਲ ਚਾਲਕਾਂ ਨੂੰ ਸਰਕਾਰ ਦੁਆਰਾ ਚਲਾਈ ਗਈ ਚੰਗੇ ਸਮਾਰਿਟਨ ਨੂੰ ਇਨਾਮ ਦੇਣ ਦੀ ਯੋਜਨਾ (Scheme for Grant of Award to the Good Samaritan) ਸਕੀਮ ਬਾਰੇ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਜੇਕਰ ਕੋਈ ਵਿਅਕਤੀ ਕਿਸੇ ਐਕਸੀਡੈਂਟ ਹੋਏ ਵਿਅਕਤੀ ਦੀ ਮਦਦ ਕਰਦਾ ਹੈ ਤਾਂ ਉਸਨੂੰ 2000 ਰੁਪਏ ਸਰਕਾਰ ਵੱਲੋ (ਫ਼ਰਿਸ਼ਤੇ ਸਕੀਮ ਤਹਿਤ) ਦਿੱਤੇ ਜਾਣਗੇ। ਪੁਲਿਸ ਟ੍ਰੈਫਿਕ ਨੇ ਅੰਤ ਵਿੱਚ ਸਾਰੇ ਵਹੀਕਲ ਚਾਲਕਾਂ ਨੂੰ ਸਮਝਾਇਆ ਗਿਆ ਕਿ ਤੁਸੀ ਆਪਣੇ-ਆਪਣੇ ਪਰਿਵਾਰਕ ਮੈਬਰਾਂ ਨੂੰ ਇਸ ਸੈਮੀਨਾਰ ਤੋਂ ਮਿਲੀ ਸਿੱਖਿਆ ਸਬੰਧੀ ਜਾਣੂ ਕਰਵਾਓ ਅਤੇ ਆਪਣੇ ਪਰਿਵਾਰਕ ਮੈਬਰਾਂ ਨੂੰ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ ਅਤੇ ਤੇਜ਼ ਰਫਤਾਰ ਨਾਲ ਗੱਡੀ ਨਾ ਚਲਾਉਣ ਸਬੰਧੀ ਜਾਗਰੂਕ ਕਰੋ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰੋ। ਇਸ ਮੌਕੇ ਪ੍ਰਿੰਸੀਪਲ ਬੰਦਨਾ ਸ਼ਰਮਾ ਵੱਲੋਂ ਸਮੂਹ ਟਰੈਫਿਕ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਆਧਿਆਪਕ ਮੁਖਤੇਸ਼, ਜਗਤ ਸਿੰਘ ਟਰੈਫਿਕ ਇੰਚਾਰਜ ਕੁਰਾਲੀ, ਅਧਿਆਪਕਾ ਸੌਂਫੀਆ ਕੋਆਰਡੀਨੇਟਰ, ਅਧਿਆਪਕਾ ਪਰਮਜੀਤ ਕੋਆਰਡੀਨੇਟਰ, ਦਵਿੰਦਰ ਸਿੰਘ ਪਡਿਆਲਾ (ਮੁਨਸ਼ੀ ਟ੍ਰੈਫਿਕ), ਏਐਸਆਈ ਜਸਪਾਲ ਸਿੰਘ, ਏਐਸਆਈ ਦਵਿੰਦਰ ਸਿੰਘ, ਹੌਲਦਾਰ ਹਰਮੇਸ਼ ਕੁਮਾਰ ਹਾਜਰ ਸਨ。
0
comment0
Report
VBVIJAY BHARDWAJ
Jan 21, 2026 12:18:50
Masanganj, Chhattisgarh:स्लग- 1 से 5 फरवरी तक बिलासपुर जिला के घुमारवीं में राष्ट्रीय हैंडबॉल प्रतियोगिता का आयोजन होगा, देशभर से लगभग 40 टीमें लेंगी भाग, मुख्यमंत्री सुखविंदर सिंह सुक्खू करेंगे प्रतियोगिता का शुभारंभ तो मंत्री राजेश धर्माणी ने उच्च स्तरीय बैठक की करी अध्यक्षता. 1 से 5 फरवरी तक आयोजित होने वाले राष्ट्रीय अंडर-19 छात्रा हैंडबॉल प्रतियोगिता के आयोजन को लेकर एक उच्च स्तरीय बैठक की अध्यक्षता की है. घुमारवीं में राष्ट्रीय अंडर-19 छात्रा हैंडबॉल प्रतियोगिता के आयोजन को अनुमित प्रदान करने के लिए मुख्यमंत्री सुखविंदर सिंह सुक्खू तथा शिक्षा मंत्री रोहित ठाकुर का आभार व्यक्त करते हुए कहा कि इस राष्ट्रीय प्रतियोगिता के माध्यम से ब्रांड हिमाचल को प्रोमोट करने में मदद मिलेगी. इस राष्ट्रीय प्रतियोगिता में देश के सभी राज्यों एवं केंद्र शासित प्रदेशों सहित 40 टीमें के लगभग 800 खिलाड़ियों, आफिशियल के भाग लेने की उम्मीद है. यह राष्ट्रीय प्रतियोगिता घुमारवीं स्थित राजकीय छात्र वरिष्ठ माध्यमिक पाठशाला के परिसर में आयोजित होगी, जिसका शुभारंभ मुख्यमंत्री सुखविंदर सिंह सुक्खू तथा समापन शिक्षा मंत्री रोहित ठाकुर करेंगे. इस राष्ट्रीय खेल प्रतियोगिता के आयोजन को बेहतरीन बनाने के लिए स्कूल शिक्षा सहित अन्य सभी विभागों से आपसी समन्वय स्थापित कर कार्य करने के निर्देश दिये गये. देशभर से आने वाले खिलाड़ी हमारे मेहमान हैं तथा उनकी सुविधाओं को सर्वोच्च प्राथमिकता प्रदान करने हुए समयबद्ध सभी आवश्यक प्रबंध किए जाएंगे. यह आयोजन मात्र स्कूल शिक्षा विभाग का ही नहीं है बल्कि इसमें जिला के तमाम विभागों सहित जिला प्रशासन की भी अहम भूमिका है. सभी विभागों से आवश्यक प्रबंधों को पूरी गंभीरता के साथ लेते हुए आपसी समन्वय से कार्य करने के निर्देश दिये गये. इस प्रतियोगिता के दौरान देशभर से आने वाले खिलाड़ी बच्चों को हिमाचल की लोककला, संस्कृति, खानपान इत्यादि से भी रू-ब-रू करवाने पर जोर दिया ताकि खेल के साथ-साथ वह हिमाचल को भी जान सकें. प्रतियोगिता के आयोजन को लेकर गठित सभी समितियों के प्रभारी व सदस्य पूरी कर्तव्य निष्ठा के साथ अपने दायित्व का निवर्हन सुनिश्चित बनाएं. उपायुक्त बिलासपुर सहित विभिन्न विभागों के अधिकारी मौजूद रहे.
0
comment0
Report
Advertisement
Back to top