Become a News Creator

Your local stories, Your voice

Follow us on
Download App fromplay-storeapp-store
Advertisement
Back
Firozpur152001

फिरोजपुर में बसंत पंचमी की धूम, पंतंग बाज़ारों में विदेशी भी पहुंचे

RKRAJESH KATARIA
Jan 21, 2026 12:47:54
Firozpur, Punjab
ਫਿਰੋਜਪੁਰ 'ਚ ਲੋਕਾ ਵਲੋ ਬਸੰਤ ਪੰਚਮੀ ਦੇ ਤਿਉਹਾਰ ਨੂੰ ਲੈਕੇ ਕੀਤੀ ਜਾ ਰਹੀ ਹੈ ਤਿਆਰੀ ਦੇਸ਼ਾਂ ਵਿਦੇਸ਼ਾਂ ਤੋਂ ਵੀ ਫਿਰੋਜ਼ਪੁਰ पਹੁੰਚੇ ਲੋਕ ਵਿਦੇਸ਼ਾਂ ਤੋਂ ਫਿਰੋਜ਼ਪੁਰ ਚ ਆਕੇ ਉਡਾਉਂਦੇ ਹਨ ਲੋਕ ਪਤੰਗ ਦੁਕਾਨਾਂ ਤੇ ਪਤੰਗ ਵੇਚਣ ਲਈ ਸਪੈਸ਼ਲ ਦੁਕਾਨਾਂ ਸਜਾਈਆਂ ਜਾਂਦੀਆਂ ਹਨ ਅਤੇ ਲੋਕਾਂ ਦੀ ਪਤੰਗ ਖ਼ਰੀਦਣ ਲਈ ਦੁਕਾਨਾਂ ਤੇ ਭੀੜ ਲੱਗੀ ਰਹਿੰਦੀ ਹੈ। ਅਤੇ ਆਪਣੀ ਛੱਤਾਂ ਤੇ ਚੜ੍ ਕੇ ਲੋਕ ਪਤੰਗਾ ਉਡਾਉਂਦੇ ਹੋਏ ਆਉਂਦੇ ਹਨ ਨਜ਼ਰ ਇਸ ਵਾਰ ਵੀ ਅੰਮ੍ਰਿਤਸਰ ਤਰਨ ਤਰਨ ਅਤੇ ਹੋਰ ਇਲਾਕਿਆਂ ਤੋਂ ਪਤੰਗਾ ਵੇਚਣ ਲਈ ਲੋਕ ਆਏ ਹੋਏ ਹਨ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹ ਪਿਛਲੇ ਪੰਜ ਅਤੇ ਕਈ ਸਾਲਾਂ ਤੋਂ ਇੱਥੇ ਆ ਰਹੇ ਹਾਂ ਫਿਰੋਜ਼ਪੁਰ ਦੀ ਬਸੰਤ ਵੇਖਣ ਵਾਲੀ ਹੁੰਦੀ ਹੈ। ਵਿਦੇਸ਼ਾਂ ਤੋਂ ਆਏ ਅਤੇ ਦੂਸਰੇ ਜ਼ਿਲੇ ਤੋਂ ਆਏ ਲੋਕਾਂ ਨੇ ਕਿਹਾ ਕਿ ਫਿਰੋਜ਼ਪੁਰ ਦੀ Basant Panchami ਦੇ ਤਿਉਹਾਰ ਨੂੰ ਲੈਕੇ ਉਹ ਫਿਰੋਜ਼ਪੁਰ ਆਏ ਹਨ ਅਤੇ ਪਤੰਗਬਾਜ਼ੀ ਦੇ ਸ਼ੌਕੀਨ ਹਨ ਤੇ ਪਤੰਗਾ ਖਰੀਦ ਰਹੇ ਹਨ ਬਾਈਟ ਦਿਲਪ੍ਰੀਤ ਭਟੀ ਆਸਟਰੇਲੀਆ ਬਾਈਟ ਸੁਰਿੰਦਰ ਸਿੰਘ ਦੁਕਾਨਦਾਰ ਅਮ੍ਰਿਤਸਰ ਬਾਈਟ ਮਹਿੰਦਰ ਸਿੰਘ ਦੁਕਾਨਦਾਰ ਬਾਈਟ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASAvtar Singh
Mar 11, 2026 10:02:18
Gurdaspur, Punjab:ईरान - इजराइल अमेरिका जंग का असर अब भारत में भी देखने मिल रहा है।हालांकि इन देशों की जंग का पेट्रोल डीजल की कीमतों पर अभी इसका असर नहीं हो रहा है,लेकिन LPG गैस पर इसका पूरा असर हो रहा है।देश में घरेलू गैस सिलेंडर 60 रुपए और कमर्शल गैस सिलेंडर के 115 रुपए दाम बढ़े हैं।वहीं कमर्शल गैस सिलेंडर की सप्लाई में कमी आई है।वही घरेलू महालायों का कहना है कि गैस सिलेंडर नहीं मिल रहा और गैस सिलेंडर बुकिंग करने का नंबर भी बंद आ रहा है गैस सिलेंडर की बुकिंग भी नहीं हो रही और एजेंसी के बाहर भी लाइने लगी हुई हैं।यह सारी समस्या ईरान - इजराइल अमेरिका जंग की वजह से हो रहा है अगर ऐसा ही रहा तो हालात और खराब हो सकते हैं।वहीं जब इस मामले को लेकर डिप्टी कमिश्नर गुरदासपुर आदित्य उप्पल से बात की गई तो उन्होंने बताया कि जिले गुरदासपुर में पेट्रोल और घरेलू गैस को लेकर कोई भी दिक्कत नहीं आ रही लोगों को पैनिक होने की जरूरत नहीं है उन्होंने कहा कि भारत पेट्रोलियम और गैस एजेंसी के मालिकों के साथ मीटिंग हो चुकी है लोगों को घबराने की जरूरत नहीं है वहीं उन्होंने कहा कि अगर कोई पेट्रोल गैस को जमा करने की कोशिश करेगा उनके खिलाफ कार्रवाई की जाएगी।
0
comment0
Report
TBTarsem Bhardwaj
Mar 11, 2026 09:51:32
Ludhiana, Punjab:ਲੁਧਿਆਣਾ 18 ਸਾਲਾ ਲੜਕੀ ਦੀ ਮੌਤ 'ਤੇ ਹੰਗਾਮਾ ਪਰਿਵਾਰ ਨੇ ਲਗਾਏ ਕਤਲ ਦੇ ਆਰੋਪ — ਸਿਵਲ ਹਸਪਤਾਲ ਬਾਹਰ ਰੋਡ ਜਾਮ ਕਰ ਪ੍ਰਦਰਸ਼ਨ ਪੁਲਿਸ ਨੇ ਕਿਹਾ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾਉਣ ਲਈ ਮ੍ਰਿਤਕ ਦੇਹ ਮੋਰਚਰੀ ਦੇ ਵਿੱਚ ਰੱਖੀ ਗਈ ਹੈ। ਪਰਿਵਾਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾ ਰਹੀ lੁਧਿਆਣਾ ਦੇ ਛਾਉਣੀ ਮਹੱਲੇ ਇਲਾਕੇ ਨਾਲ ਸੰਬੰਧਿਤ 18 ਸਾਲਾ ਲੜਕੀ ਰੋਸ਼ਨੀ ਦੀ ਸ਼ੱਕੀ ਹਾਲਾਤਾਂ ਵਿੱਚ ਤਰਮੁੱਖ ਤੌਰ 'ਤੇ ਮੌਤ ਹੋਣ ਤੋਂ ਮਾਮਲਾ ਤਪ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਇਸ ਨੂੰ ਖੁਦਕੁਸ਼ੀ ਨਹੀਂ ਸਗੋਂ ਕਤਲ ਕਰਾਰ ਦਿੰਦੇ ਹੋਏ ਫੈਕਟਰੀ ਮਾਲਕ ਅਤੇ ਠੇਕੇਦਾਰ ਉੱਤੇ ਗੰਭੀਰ ਆਰੋਪ ਲਗਾਏ ਹਨ। ਜਾਣਕਾਰੀ ਅਨੁਸਾਰ ਰੋਸ਼ਨੀ ਇੱਕ ਫੈਕਟਰੀ ਵਿੱਚ ਪੈਕਿੰਗ ਦਾ ਕੰਮ ਕਰਦੀ ਸੀ ਅਤੇ ਉਹ ਠੇਕੇਦਾਰ ਰੋਹਿਤ ਦੇ ਅਧੀਨ ਕੰਮ ਕਰ ਰਹੀ ਸੀ। ਪਰਿਵਾਰ ਦਾ ਦੋਸ਼ ਹੈ ਕਿ ਰੋਸ਼ਨੀ ਦੀ ਮੌਤ ਦੇ ਪਿੱਛੇ ਫੈਕਟਰੀ ਮਾਲਕ ਅਤੇ ਠੇਕੇਦਾਰ ਦਾ ਹੱਥ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰੋਸ਼ਨੀ ਖੁਦਕੁਸ਼ੀ ਨਹੀਂ ਕਰ ਸਕਦੀ ਸੀ ਕਿਉਂਕਿ ਉਸ ਨੇ ਕਦੇ ਵੀ ਘਰ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਬਾਰੇ ਗੱਲ ਨਹੀਂ ਕੀਤੀ। ਮਾਮਲੇ ਨੂੰ ਲੈ ਕੇ ਗੁੱਸੇ ਵਿੱਚ ਆਏ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਲੁਧਿਆਣਾ ਦੇ ਸਿਵਲ ਹਸਪਤਾਲ ਬਾਹਰ ਜ਼ਬਰਦਸਤ ਹੰਗਾਮਾ ਕਰਦੇ ਹੋਏ ਰੋਡ ਜਾਮ ਕਰ ਦਿੱਤਾ ਅਤੇ ਇਨਸਾਫ ਦੀ ਮੰਗ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਦੀ ਲਾਪਰਵਾਹੀ ਕਾਰਨ ਅਜੇ ਤੱਕ ਕਿਸੇ ਵੀ ਆਰੋਪੀ ਖਿਲਾਫ ਸਖ਼ਤ ਕਾਰਵਾਈ ਨਹੀਂ ਕੀਤੀ ਗਈ ਅਤੇ ਫੈਕਟਰੀ ਵੀ ਮੁੜ ਖੋਲ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਰੋਸ਼ਨੀ ਦੀ ਲਾਸ਼ ਪੱਖੇ ਨਾਲ ਲਟਕਦੀ ਹੋਈ ਨਜ਼ਰ ਆ ਰਹੀ ਹੈ। ਪੁਲਿਸ ਵੱਲੋਂ ਮ੍ਰਿਤਕ ਦੇ ਸ਼ਰੀਰ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾਇਆ ਗਿਆ ਹੈ। ਇਸ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦਾ ਦਾਅਵਾ ਹੈ ਕਿ ਜੇਕਰ ਜਾਂਚ ਦੌਰਾਨ ਕਿਸੇ ਨੂੰ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। Byte ਮ੍ਰਿਤਕ ਲੜਕੀ ਦੇ ਪਰਿਵਾਰ ਵਾਲੇ Byte ਮ੍ਰਿਤਕ ਲੜਕੀ ਦੇ ਪਰਿਵਾਰ ਵਾਲੇ Byte ਮ੍ਰਿਤਕ ਲੜਕੀ ਦੇ ਪਰਿਵਾਰ ਵਾਲੇ Byte ਪੁਲਿਸ
0
comment0
Report
MTManish Thakur
Mar 11, 2026 09:46:12
Kullu, Himachal Pradesh:विश्व में इन दिनों अमेरिका, ईरान और इजरायल के बीच चल रहे युद्ध से अब भारत में एलपीजी गैस की सप्लाई भी प्रभावित हो रही है. ऐसे में केंद्र सरकार के द्वारा इस दिशा में नए नियम तो लागू किए गए हैं. लेकिन इस नए नियम के लागू होने से होटलों और ढाबों पर भी आने वाले दिनों में बड़ा संकट नजर आएगा. हिमाचल प्रदेश के कुल्लू जिला की बात करें तो यहां पर फिलहाल कमर्शियल सिलेंडर की सप्लाई दी जा रही है और घरेलू सिलेंडर के लिए भी नए नियम लागू किए गए हैं. लेकिन आने वाले दिनों में अगर कमर्शिकल सिलेंडर की सप्लाई प्रभावित होती है. तो यहां हजारों होटल और ढाबों में ताला लग जाएगा. हालांकि बुधवार को कमर्शियल सिलेंडर के सप्लाई होटल तथा ढाबों को दी जा रही थी. जिन होटल या ढाबों के डिमांड पांच सिलेंडर की थी। तो उन्हें दो या तीन सिलेंडर दिए जा रहे हैं। लेकिन यह सप्लाई तब तक सुचारू रहेगी। जब तक गैस एजेंसी के गोदाम में कमर्शियल सिलेंडरों की खेप रहेगी। उसके बाद बाहरी राज्यों से आने वाली सप्लाई पर ही यह निर्भर रहेगा कि आगामी समय में होटल और ढाबों के लिए क्या व्यवस्था की जाएगी. ऐसे में अगर बाहरी राज्यों से एलपीजी गैस की सप्लाई नहीं आई. तो इससे जिला कुल्लू में चल रहे होटल और ढाबों में ताले लग जाएंगे और संचालकों को भी इससे खासा नुकसान उठाना पड़ेगा. जिला कुल्लू का मुख्यालय ढालपुर में ढाबा का संचालन करने वाली महिला लक्ष्मी जोशी का कहना है कि फिलहाल उनके पास गैस मौजूद है और रोजाना उनके ढाबे में एक या डेढ़ सिलेंडर की खपत होती है. लेकिन जिस तरह से युद्ध के बीच एलपीजी गैस के संकट की बात सामने आ रही है. उससे उन्हें भी काफी दिक्कतों का सामना करना होगा. क्योंकि शहर में कई लोग और छात्र ऐसे हैं जो होटलों तथा ढाबों में ही खाने के लिए निर्भर है. अगर गैस की सप्लाई प्रभावित होती है तो होटल और ढाबे बंद हो जाएंगे और ऐसे में लोगों को खाने के लिए भी दिक्कतों का सामना करना होगा. सरवरी में गैस एजेंसी के मैनेजर राजीव तलवार ने बताया कि घरेलू गैस सिलेंडर के लिए नए नियम लागू किए गए हैं और उनकी सप्लाई के लिए लोगों को दिक्कतों का सामना नहीं करना पड़ेगा. लेकिन कमर्शियल गैस सिलेंडर के लिए आने वाले दिनों में संकट का सामना करना पड़ सकता है. क्योंकि 40% गैस की सप्लाई बाहरी देशों से आती है. ऐसे में फिलहाल जब तक गोदाम में कमर्शियल गैस सिलेंडर है. तो तब तक उसकी सप्लाई दी जा रही है. लेकिन अगर बाहर से सप्लाई नहीं आती है. तो कमर्शिकल गैस सिलेंडर के लिए लोगों को दिक्कत उठानी पड़ सकती है. वही अखाड़ा बाजार में पेट्रोल पंप के मैनेजर धर्मचंद ने बताया कि पेट्रोल तथा डीजल की सप्लाई लगातार जिला में आ रही है और यहां वाहन चालकों को पूरा पेट्रोल तथा डीजल दिया जा रहा है. युद्ध के चलते फिलहाल पेट्रोल और डीजल के सप्लाई पर कोई बुरा असर नहीं पड़ा है. ऐसे में लोगों को पेट्रोल व डीजल के लिए चिंता करने की आवश्यकता नहीं है.
0
comment0
Report
KCKhem Chand
Mar 11, 2026 09:45:44
Kot Kapura, Punjab:ਸੀ ਆਈ ਏ ਸਟਾਫ ਜੈਤੋ ਵੱਲੋਂ ਵੱਡੀ ਵਾਰਦਾਤ ਨੂੰ ਨਾਕਾਮ ਕਰਦਿਆ 02 ਦੋਸ਼ੀਆਂ ਨੂੰ ਨਜਾਇਜ ਅਸਲੇ ਸਮੇਤ ਕੀਤਾ ਕਾਬੂ, ਦੋਸ਼ੀ ਪਾਸੋ 01 ਨਜਾਇਜ ਪਿਸਟਲ ਸਮੇਤ ਰੋਦ ਕੀਤਾ ਬਰਾਮਦ -- ਦੋਸ਼ੀਆ ਦੇ ਬੈਕਵਰਡ ਅਤੇ ਫਾਰਵਰਡ ਲਿੰਕਾ ਦੀ ਬਾਰੀਕੀ ਨਾਲ ਕੀਤੀ ਜਾ ਰਹੀ ਹੈ ਜਾਚ ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਦੀ ਰਹਿਨੁਮਾਈ ਹੇਠ ਪੁਲਿਸ ਵੱਲੋਂ ਅਪਰਾਧਿਕ ਅਨਸਰਾ ਖਿਲਾਫ ਇੱਕ ਸਖ਼ਤ ਅਤੇ ਨਿਰਣਾਇਕ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਇੱਕ ਵੱਡੀ ਕਾਮਯਾਬੀ ਹਾਸਿਲ ਕਰਦਿਆ ਜੋਗੇਸ਼ਵਰ ਸਿੰਘ ਐਸ.ਪੀ ਇੰਨਵੈਸਟਿਗੇਸ਼ਨ ਰਹਿਨੁਮਾਈ ਅਤੇ ਅਵਤਾਰ ਸਿੰਘ ਡੀ.ਐਸਪੀ ਇੰਨਵੈਸਟਿਗੇਸ਼ਨ ਦੇ ਦਿਸ਼ਾ ਨਿਰਦੇਸ਼ਾ ਹੇਠ ਸੀ.ਆਈ.ਏ ਸਟਾਫ ਜੈਤੋ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਘੁੰਮ ਰਹੇ 02 ਦੋਸ਼ੀਆਂ ਨੂੰ 01 ਨਜਾਇਜ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਦੋਸ਼ੀਆਂ ਦੀ ਪਹਿਚਾਣ ਹਰਪ੍ਰੀਤ ਸਿੰਘ ਉਰਫ ਗੋਰਾ ਅਤੇ ਸੂਜਲ ਪੁੱਤਰ ਵਿਜੇ ਕੁਮਾਰ ਵਜੋ ਹੋਈ ਹੈ, ਜੋ ਕਿ ਫਾਜਿਲਕਾ ਜਿਲ੍ਹਾ ਦੇ ਜਲਾਲਾਬਾਦ ਦਾ ਰਿਹਾਇਸ਼ੀ ਹੈ। ਪੁਲਿਸ ਪਾਰਟੀ ਵੱਲੋ ਦੋਸ਼ੀਆ ਪਾਸ ਮੋਜੂਦ ਬਿਨਾ ਨੰਬਰੀ ਸਪਲੈਡਰ ਮੋਟਰਸਾਈਕਲ ਵੀ ਕਬਜੇ ਵਿੱਚ ਲਿਆ ਗਿਆ ਹੈ。 ਕਾਰਵਾਈ ਦੇ ਵੇਰਵਿਆ ਮੁਤਾਬਿਕ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਇੰਚਾਰਜ ਸੀ.ਆਈ.ਏ ਜੈਤੋ ਦੀ ਨਿਗਰਾਨੀ ਹੇਠ ਹੋਲਦਾਰ ਗੁਰਵਿੰਦਰ ਸਿੰਘ ਵੱਲੋ ਪੁਲਿਸ ਪਾਰਟੀ ਸਮੇਤ ਇੱਕ ਭਰੋਸੇਯੋਗ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦਿਆ ਦੋਸ਼ੀ ਹਰਪ੍ਰੀਤ ਸਿੰਘ ਉਰਫ ਗੋਰਾ ਅਤੇ ਸੂਜਲ ਨੂੰ ਕੋਟਕਪੂਰਾ ਮੁਕਤਸਰ ਰੋਡ ਟੀ ਪੁਆਇੰਟ ਪਿੰਡ ਵਾਦਰ ਜਟਾਣਾ ਪਾਸੋ ਉਸ ਸਮੇਂ ਗ੍ਰਿਫਤਾਰ ਕੀਤਾ, ਜਦ ਉਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਘੁੰਮ ਰਹੇ ਸੀ। ਜਿਸ ਦੌਰਾਨ ਪੁਲਿਸ ਪਾਰਟੀ ਵੱਲੋਂ ਦੋਸ਼ੀ ਪਾਸੋ 01 ਦੇਸੀ ਪਿਸਟਲ 32 ਬੋਰ ਸਮੇਤ 02 ਜਿੰਦਾ ਰੌਦ ਬਰਾਮਦ ਕੀਤੇ ਗਏ ਹਨ। ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਦੋਸ਼ੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ। ਜਿਹਨਾ ਨੂੰ ਕਾਬੂ ਕਰਨ ਨਾਲ ਪੁਲਿਸ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਰੋਕਣ ਵਿੱਚ ਸਫਲਤਾ ਹਾਸਿਲ ਹੋਈ ਹੈ。 ਪੁਲਿਸ ਟੀਮਾਂ ਵੱਲੋਂ ਦੋਸ਼ਿਆਂ ਦੇ ਹੋਰ ਸਾਥੀਆਂ ਅਤੇ ਸੰਭਾਵਿਤ ਲਿੰਕਾਂ ਦੀ ਪੜਤਾਲ ਕੀਤੀ ਜਾ ਰਹੀ ਹੈ, ਤਾਂ ਜੋ ਨਜਾਇਜ਼ ਅਸਲਾ ਸਪਲਾਈ ਚੇਨ ਨਾਲ ਸੰਬੰਧਿਤ ਪੂਰੇ ਨੈੱਟਵਰਕ ਨੂੰ ਬੇਨਕਾਬ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾ ਸੱਕੇ। ਇਸ ਸਬੰਧੀ ਥਾਣਾ سਦਰ ਕੋਟਕਪੂਰਾ ਵਿਖੇ ਮੁਕੱਦਮਾ ਨੰਬਰ 62 ਮਿਤੀ 10.03.2026 ਅਧੀਨ ਧਾਰਾ 25/54/59 ਅਸਲਾ ਐਕਟ ਦਰਜ ਰਜਿਸਟਰ ਕੀਤਾ ਗਿਆ ਹੈ。 ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਦੋਸ਼ੀਆ ਦੇ ਬੈਕਵਰਡ ਅਤੇ ਫਾਰਵਰਡ ਲਿੰਕਾ ਦੀ ਬਾਰੀਕੀ ਨਾਲ ਜਾਚ ਕੀਤੀ ਜਾ ਸਕੇ。 ਬਾਈਟ ਜੋਗੇਸ਼ਵਰ ਸਿੰਘ ਐਸ.ਪੀ ਇੰਨਵੈਸਟਿਗੇਸ਼ਨ
0
comment0
Report
DVDEVENDER VERMA
Mar 11, 2026 09:32:26
Nahan, Himachal Pradesh:लोकेशन: नाहन(सिरमौर) अवैध पेड़ मामले में की जा रही जांच पर ABVP ने सवाल सवाल, शिलाई में बिना अनुमती काटे गए थे सैकड़ों पेड़, छात्र नेता बोले बड़े अधिकारियों को बचाने की हो रही कोशिश, मामले मे फारेस्ट गार्ड और BO हुए है निलंबित, मंत्री और अन्य नेताओं की चुप्पी पर भी उठाए सवाल, सरकार पर युवाओं के साथ वायदाखिलाफी के भी आरोप。 वहीं विद्यार्थी परिषद का यह भी कहना है को प्रदेश में कानून व्यवस्था बदहाली के दौर से गुजर रही है और खासकर प्रदेश में चिट्टा माफिया पूरी तरह सक्रिय है जिससे प्रदेश का युवा नशे की चपेट में आ रहा है वहीं एबीवीपी ने प्रदेश सरकार पर युवाओं के साथ वायदा खिलाफी करने के भी आरोप लगाए और कहा कि कांग्रेस द्वारा चुनावी समय में युवाओं को रोजगार देने की झूठे वायदे किए गए और प्रदेश का युवा आज अपने आप को ठगा हुआ महसूस कर रहा है।
0
comment0
Report
VKVarun Kaushal
Mar 11, 2026 09:31:51
0
comment0
Report
BSBHARAT SHARMA
Mar 11, 2026 09:25:03
Amritsar, Punjab:ਸ਼੍ਰੀ ਦਰਬਾਰ ਚ ਕਦੇ ਵੀ ਲੰਗਰ ਪ੍ਰਬੰਧਾਂ ਦੀ ਕਮੀ ਨਹੀਂ ਆਈ ਨਾ ਆ ਸਕਦੀ ਹੈ 1300 ਯੂਨਿਟ ਰੋਜ਼ਾਨਾ ਗੈਸ ਪਾਈਪ ਰਹी ਖਪਤ ਹੈ ਅਤੇ ਇਸਤੋਂ ਇਲਾਵਾ 25-30 ਸਿਲੰਡਰ ਵਾਧੂ ਐਮਰਜੰਸੀ ਰੱਖੇ ਹਨ 24 ਘੰਟੇ ਚੱਲ ਰਿਹਾ ਹੈ ਲੰਗਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਅਜੇ ਗੈਸ ਏਜੰਸੀਆਂ ਨੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਦੇ ਨਾਲ ਲਗਾਤਾਰ ਰਾਬਤਾ ਰੱਖਿਆ ਹੋਇਆ ਹੈ , ਅਤੇ ਉਹਨਾਂ ਨੂੰ ਕਿਹਾ ਹੈ ਕਿ ਤੁਸੀਂ ਸਾਨੂੰ ਲਿਖ ਕੇ ਦਿਓ ਰੋਜਾਨਾ ਤੁਹਾਨੂੰ ਕਿੰਨੀ ਖਪਸ ਚਾਹੀਦੀ ਹੈ ਗੈਸ ਦੀ । ਐਸਜੀਪੀਸੀ ਦੇ ਵੱਲੋਂ ਕੇਂਦਰ ਸਰਕਾਰ ਨੂੰ ਵੀ ਕੀਤੀ ਅਪੀਲ ਕਿ ਸ਼੍ਰੀ ਦਰਬਾਰ ਸਹਿਬ ਤੇ ਕਦੇ ਵੀ ਗੈਸ ਦੀ ਕਿੱਲਤ ਨਹੀਂ ਆਉਣੀ ਚਾਹੀਦੀ ਭਾਰਤ ਵਿੱਚ ਐਲਪੀਜੀ ਗੈਸ ਦੀ ਸੰਭਾਵਿਤ ਕਮੀ ਦੀਆਂ ਖ਼ਬਰਾਂ ਦਰਮਿਆਨ ਅੰਮ੍ਰਿਤਸਰ ਵਿਖੇ ਸਥਿਤ ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ Sri Harmandir Sahib ਦੇ ਪ੍ਰਬੰਧਨ ਨੇ ਸਥਿਤੀ ਬਾਰੇ ਆਪਣਾ ਪੱਖ ਸਾਫ਼ ਕੀਤਾ ਹੈ। ਗੁਰੂ ਘਰ ਵਿੱਚ ਚੱਲ ਰਹੀ ਲੰਗਰ ਸੇਵਾ ਨੂੰ ਲੈ ਕੇ ਸੰਗਤ ਵਿੱਚ ਉੱਠ ਰਹੀਆਂ ਚਿੰਤਾਵਾਂ ਦੇ ਮੱਦੇਨਜ਼ਰ ਪ੍ਰਬੰਧਕਾਂ ਨੇ ਭਰੋਸਾ ਦਿਵਾਇਆ ਹੈ ਕਿ ਇਸ ਵੇਲੇ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਹੈ ਅਤੇ ਲੰਗਰ ਸੇਵਾ ਲਗਾਤਾਰ ਜਾਰੀ ਹੈ। Bhagwant Singh ਧੰਨਗੇੜਾ , ਜੋ ਕਿ ਗੋਲਡਨ ਟੈਂਪਲ ਦੇ ਮੈਨੇਜਰ ਹਨ, ਨੇ ਖਾਸ ਗੱਲਬਾਤ ਦੌਰਾਨ ਦੱਸਿਆ ਕਿ ਗੁਰੂ ਘਰ ਵਿੱਚ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਆਈ ਸੰਗਤ ਲੰਗਰ ਛਕਦੀ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਸਿੱਖ ਧਰਮ ਦੀ ਸਭ ਤੋਂ ਵੱਡੀ ਪਰੰਪਰਾਵਾਂ ਵਿੱਚੋਂ ਇੱਕ ਹੈ ਅਤੇ ਇਸ ਨੂੰ ਬਿਨਾਂ ਕਿਸੇ ਰੁਕਾਵਟ ਦੇ ਚਲਾਉਣਾ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਗੁਰੂ ਘਰ ਵਿੱਚ ਲੰਗਰ ਤਿਆਰ ਕਰਨ ਲਈ ਲੋੜੀਂਦੀ ਸਮੱਗਰੀ ਅਤੇ ਗੈਸ ਦੀ ਇਸ ਵੇਲੇ ਕੋਈ ਕਮੀ ਨਹੀਂ ਹੈ。 ਮੈਨੇਜਰ ਨੇ ਜਾਣਕਾਰੀ ਦੰਦਿਆਂ ਦੱਸਿਆ ਕਿ ਗੋਲਡਨ ਟੈਂਪਲ ਦੇ ਲੰਗਰ ਹਾਲ ਵਿੱਚ ਹਰ ਰੋਜ਼ ਤਕਰੀਬਨ 25 ਤੋਂ 30 ਐਲਪੀਜੀ ਗੈਸ ਸਿਲੰਡਰ ਵਾਧੂ ਰੱਖੇ ਜਾਂਦੇ ਹਨ | ਇਸ ਤੋਂ ਇਲਾਵਾ ਪਾਈਪਲਾਈਨ ਰਾਹੀਂ ਵੀ ਵੱਡੀ ਮਾਤਰਾ ਵਿੱਚ ਗੈਸ ਦੀ ਸਪਲਾਈ ਹੁੰਦੀ ਹੈ, ਜਿਸ ਰਾਹੀਂ ਲਗਭਗ 1300 ਗੈਸ ਯੂਨਿਟ ਰੋਜ਼ਾਨਾ ਵਰਤੇ ਜਾਂਦੇ ਹਨ। ਇਸ ਗੈਸ ਦੀ ਮਦਦ ਨਾਲ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੀ ਸੰਗਤ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ。 ਉਨ੍ਹਾਂ ਦੱਸਿਆ ਕਿ ਗੈਸ ਕੰਪਨੀਆਂ ਵੱਲੋਂ ਪ੍ਰਬੰਧਕਾਂ ਤੋਂ ਲਿਖਤੀ ਰੂਪ ਵਿੱਚ ਜਾਣਕਾਰੀ ਮੰਗੀ ਗਈ ਹੈ ਕਿ ਲੰਗਰ ਤਿਆਰ ਕਰਨ ਲਈ ਰੋਜ਼ਾਨਾ ਕਿੰਨੀ ਗੈਸ ਦੀ ਖਪਤ ਹੁੰਦੀ ਹੈ ਅਤੇ ਪਾਈਪਲਾਈਨ ਤੇ ਸਿਲੰਡਰਾਂ ਰਾਹੀਂ ਕਿੰਨੀ ਸਪਲਾਈ ਦੀ ਲੋੜ ਪੈਂਦੀ ਹੈ। ਇਸ ਸੰਬੰਧ ਵਿੱਚ ਗੁਰੂ ਘਰ ਦੇ ਪ੍ਰਬੰਧਨ ਵੱਲੋਂ ਸਾਰੀ ਲੋੜੀਂਦੀ ਜਾਣਕਾਰੀ ਇਕੱਠੀ ਕਰਕੇ ਗੈਸ ਕੰਪਨੀਆਂ ਨੂੰ ਭੇਜੀ ਜਾ ਰਹੀ ਹੈ, ਤਾਂ ਜੋ ਭਵਿੱਖ ਵਿੱਚ ਸਪਲਾਈ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ना ਆਵੇ। ਇਸਦੇ ਨਾਲ ਹੀ ਮੈਨੇਜਰ ਭਗਵੰਤ ਸਿੰਘ ਟਗੇੜਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰੂ ਘਰ ਵਿੱਚ ਗੈਸ ਸਿਲੰਡਰਾਂ ਦੀ ਸਪਲਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਲੰਗਰ ਸੇਵਾ ਸਿਰਫ਼ ਇੱਕ ਰਸੋਈ ਨਹੀਂ, ਬਲਕਿ ਸੇਵਾ, ਸਮਾਨਤਾ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਹਰ ਰੋਜ਼ ਹਜ਼ਾਰਾਂ ਲੋਕ ਇੱਥੇ ਆ ਕੇ ਇਕੱਠੇ ਬੈਠ ਕੇ ਲੰਗਰ ਛੱਕਦੇ ਹਨ, ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਲੰਗਰ ਦੀ ਸੇਵਾ ਬਿਨਾਂ ਕਿਸੇ ਰੁਕਾਵਟ ਦੇ ਲਗਾਤਾਰ ਚੱਲਦੀ ਰਹੇ。 ਉਨ੍ਹਾਂ ਅਖੀਰ ਵਿੱਚ ਕਿਹਾ ਕਿ ਗੁਰੂ ਘਰ ਵਿੱਚ ਸੇਵਾ ਕਰਨ ਵਾਲੇ ਸੇਵਾਦਾਰ ਅਤੇ ਪ੍ਰਬੰਧਕ ਹਰ ਸਮੇਂ ਇਹ ਯਕੀਨੀ ਬਣਾਉਂਦੇ ਹਨ ਕਿ ਆਉਣ ਵਾਲੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਗੁਰੂ ਘਰ ਦੀ ਪਰੰਪਰਾ ਮੁਤਾਬਕ ਲੰਗਰ ਸੇਵਾ ਨਿਰੰਤਰ ਜਾਰੀ ਰਹੇ。
0
comment0
Report
NSNaresh Sethi
Mar 11, 2026 09:22:46
Kot Kapura, Punjab:फरीदकोट की केंद्रीय मॉडर्न जेल में सर्च ऑपरेशन के दौरान जेल प्रशासन को बड़ी सफलता मिली है। विभिन्न बैरकों की तलाशी के दौरान 8 मोबाइल फोन बरामद किए गए हैं। इस मामले में थाना सिटी पुलिस ने 7 हवालातियों और एक कैदी के खिलाफ जेल एक्ट के तहत केस दर्ज कर लिया है। जेल के सहायक अधीक्षक गुरचरण सिंह ने पुलिस को दी शिकायत में बताया कि जेल अधीक्षक के निर्देशों पर टीमों ने अलग-अलग बैरकों में सर्च अभियान चलाया। इस दौरान फाजिल्का निवासी केवल सिंह, मोगा निवासी हरप्रीत सिंह, अबोहर निवासी राहुल कुमार, मोगा निवासी कमलजीत सिंह, तरनतारन निवासी गुरजंट सिंह, मोगा निवासी परमजीत सिंह, मोगा निवासी हरविंदर सिंह और कैदी जसविंदर सिंह के पास से एक-एक मोबाइल फोन बरामद हुआ। शिकायत के आधार पर थाना सिटी पुलिस ने सभी के खिलाफ केस दर्ज कर आगे की कार्रवाई शुरू कर दी है। गौरतलब है कि फरीदकोट जेल से लगातार मोबाइल फोन मिलने के मामले सामने आ रहे हैं, लेकिन अब तक यह साफ नहीं हो पाया है कि मोबाइल फोन जेल के अंदर कैसे पहुंच रहे हैं। इस मामले में डीएसपी तरलोचन सिंह ने बताया कि नामजद हवालातियों और कैदी को प्रोडक्शन वारंट पर लाकर पूछताछ की जाएगी। यदि जांच में किसी जेल अधिकारी या कर्मचारी की भूमिका सामने आती है तो उसके खिलाफ भी केस दर्ज कर कार्रवाई की जाएगी।
0
comment0
Report
RKRAJESH KATARIA
Mar 11, 2026 09:22:03
Firozpur, Punjab:ਯੁੱਧ ਨਸ਼ਿਆਂ ਵਿਰੁੱਧ ਪੁਲਿਸ ਦਾ ਗੁਰੂਹਰਸਹਾਏ ਦੇ ਪਿੰਡ ਛਾਂਗਾ ਰਾਏ ਹਿੱਠਾੜ੍ਹ ਵਿੱਚ ਚੱਲਿਆ ਪੀਲਾ ਪੰਜਾਂ ਨਹਿਰੀ ਵਿਭਾਗ ਦੀ ਸਰਕਾਰੀ ਜ਼ਮੀਨ ਤੇ ਕੀਤਾ ਹੋਇਆ ਸੀ ਕਬਜ਼ਾ ਫ਼ਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਇੱਕ ਵੱਡੀ ਕਾਰਵਾਈ ਕਰਦੇ ਹੋਏ ਇੱਕ ਨਸ਼ਾ ਤਸਕਰ ਦੇ ਘਰ ਪੀਲਾ ਪੰਜਾਂ ਚਲਾ ਉਸ ਦਾ ਘਰ ਢਾਹ ਦਿੱਤਾ ਹਾਲਾਂਕਿ ਦਸਿਆ ਜਾ ਰਿਹਾ ਹੈ ਕਿ ਨਹਿਰੀ ਵਿਭਾਗ ਦੀ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀ ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਪੀ ਡੀ ਮਨਜੀਤ ਸਿੰਘ ਦੱਸਿਆ ਕਿ ਹਰਜਿੰਦਰ ਸਿੰਘ 4 ਮਾਮਲੇ ਦਰਜ ਹਨ ਅਤੇ ਡਰੋਨ ਐਕਟਵਿਤੀ ਵਿੱਚ ਵੀ ਇੱਸ ਦੀ ਗਤੀਵਿਧੀ ਹੈਂ ਜੋ ਫਰਾਰ ਚੱਲ ਰਿਹਾ ਅੱਜ ਨਹਿਰੀ ਵਿਭਾਗ ਦੇ ਸਹਿਯੋਗ ਨਾਲ ਇਸ ਦੇ ਘਰ ਤੇ ਪੀਲਾ ਪੰਜਾਂ ਚੱਲਿਆ ਹੈਂ ਨਸ਼ਾ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਬਾਈਟ ਐਸ ਪੀ ਡੀ ਮਨਜੀਤ ਸਿੰਘ ਫਿਰੋਜ਼ਪੁਰ
0
comment0
Report
MJManoj Joshi
Mar 11, 2026 09:15:48
Chandigarh, Chandigarh:पंजाब विधानसभा में गैस और LPG की देश में संकट को लेकर केंद्र सरकार के खिलाफ खाद्य एवं आपूर्ति विभाग के मंत्री लालचंद कटारूचक ने पेश किया नींदा प्रस्ताव आज और कल होगी इस पर बहस। -उन्होंने कहा कि इसको लेकर केंद्र सरकार को साफ़ करना चाहिए की स्थिति क्या है उन्होंने कहा कि राज्य या केंद्र पर निर्धारित है । -उन्होंने यह भी कहा कि उनके द्वारा आज तेल और गैस कंपनियों के अधिकारियों के साथ बैठक की गई है जिसमें उन से स्टॉक को लेकर पूरी जानकारी दी गई है। -उन्होंने कहा कि पंजाब के किसानों को मुश्किल आए गेहूं की कटाई का सीज़न आने वाला है इसलिए मुख्यमंत्री ने देश के गृह मंत्री से बातचीत की है। -उन्होंने पंजाब के लोगों से भी अपील की है कि वह बिना वजह से किसी डर के कारण तेल और गैस का स्टॉक न करें पंजाब सरकार पूरी तरह से पंजाब के लोगों के साथ खड़ी हैं
0
comment0
Report
BSBhushan Sharma
Mar 11, 2026 09:03:39
Nurpur, Himachal Pradesh:स्मार्ट मीटरों के खिलाफ पेंशनर फोरम का विरोध, जबरन लगाने पर आंदोलन की चेतावनी हिमाचल प्रदेश राज्य विद्युत बोर्ड पेंशनर फोरम की शाखा नगरोटा सूरियां ने क्षेत्र में लगाए जा रहे स्मार्ट मीटरों का कड़ा विरोध जताया है। फोरम की मासिक बैठक सचिव कृष्ण भारद्वाज की अध्यक्षता में आयोजित की गई, जिसमें पेंशनर्स ने एक स्वर में स्मार्ट मीटर लगाने की प्रक्रिया पर नाराजगी व्यक्त की। बैठक को संबोधित करते हुए सचिव कृष्ण भारद्वाज ने कहा कि जिन घरों में पहले सीमित बिजली खपत के बावजूद संतुलित बिल आता था, वहां स्मार्ट मीटर लगने के बाद हजारों रुपये के बिल आ रहे हैं। उन्होंने कहा कि यह किसी प्रकार का सुधार नहीं बल्कि आम उपभोक्ताओं पर सीधा आर्थिक बोझ है, जिसका सबसे अधिक असर गरीब और मध्यम वर्गीय परिवारों पर पड़ेगा। उन्होंने चेतावनी देते हुए कहा कि यदि बिजली बोर्ड ने जबरन स्मार्ट मीटर लगाने की प्रक्रिया नहीं रोकी तो पेंशनर्स फोरम को आंदोलन को बड़ा रूप देने के लिए मजबूर होना पड़ेगा। उन्होंने कहा कि बिजली बोर्ड को प्रयोगशाला न बनाया जाए, बल्कि जनहित को ध्यान में रखते हुए ठोस नीति बनाई जाए ताकि आम जनता को राहत मिल सके। बैठक में वक्ताओं ने यह भी कहा कि बिजली बोर्ड का किसी भी प्रकार का निजीकरण किसी भी सूरत में बर्दाश्त नहीं किया जाएगा। इसके साथ ही बिजली बोर्ड में सुधार और उपभोक्ताओं को राहत देने की मांग भी दोहराई गई। बाइट – कृष्ण भारद्वाज, सचिव (राज्य विद्युत बोर्ड पेंशनर फोरम)
0
comment0
Report
RMRakesh Malhi
Mar 11, 2026 09:03:16
Una, Himachal Pradesh:ऊना में इंडियन ऑयल गैस प्लांट में स्टॉक पूरा, जिला प्रसासन ने अफ़वाहों पर ध्यान नहीं देने की बात कही है. अमेरिका-ईरान युद्ध के कारण देश में पेट्रोल डीजल गैस की कमी की संभावना को लेकर देशभर में चर्चाओं का बाजार गर्म है. भारत सरकार अगले दो महीने का स्टॉक पूरा होने का दावा कर रही है, वहीं विपक्ष कमी की संभावना को लेकर मुद्दा बनाए हुए है. गैस की स्थिति में कमर्शियल सिलिंडर को लेकर कुछ राज्यों में रेस्टोरेंट होटल आदि को कुछ समय के लिए बंद रखने का आह्वान किया गया है, ताकि संभावित कमी पर अंकुश लगाया जा सके. अंतरराष्ट्रीय स्तर पर गैस के दाम बढ़ने के बाद देश में घरेलू गैस को 60 रुपए महंगा किया गया है. अधिकारी ने कहा है कि गैस की कमी नहीं है और प्लांट का स्टॉक पूरा है. अफ़वाहों पर ध्यान नहीं देने की बात की गई.
0
comment0
Report
Advertisement
Back to top