Become a News Creator

Your local stories, Your voice

Follow us on
Download App fromplay-storeapp-store
Advertisement
Back
Kullu175101

कुल्लू में 120 सड़कों के मेटलिंग-टारिंग के लिए 170 करोड़, ट्रैफिक सुधरेगा

MTManish Thakur
Jan 21, 2026 12:46:41
Kullu, Himachal Pradesh
Himachal Pradesh ke Kullu Vidhan Sabha kshetra mein ab 120 sardo ki jahan metal ling aur tar ing ki jaayengi. to wahi isme kuch nai sarkein bhi banai jayengi. in sardo ke karya ke liye 170 karod rupaye se adhik ki rashi kharch ki jaayegi. aise mein Kullu Vidhan Sabha kshetra mein gramin kshetron mein sardo ka jal bichahega aur gramin kshetra ki vyavastha bhi isse behtar hogi. Dhalpur mein Patrakaron ko jankari dete hue Kullu ke vidyashan Sundar Singh Thakur ne kaha ki PMGSY ke chauthe yojana ke pehle charan mein Kullu Vidhan Sabha kshetra mein 20 sardo ko manzoori mili hai. Aise mein ab jald hi inke tenders kiye jayenge aur in sabhi sardo ka karya poora kiya jayega. Vidyash ka Sundar Singh Thakur ne bataya ki Kullu Vidhan Sabha kshetra mein jin bhi sardo ko manzoori mili jili. unmein dohra nala, Shili haar se Cheshta sadak par met ling tar ing hogi, lag ghati ke khopri mathra mein nai cutting aur tar ing hogi. Iske alawa Bhalyani sadak, Manikarn Ghati ke Pulga Link Road mein tar ing ka kaam kiya jaayega. Wahi, Buai ke liye sadak ko upgradeation ki manzoori mili hai aur Pahanala se Raj Giri sadak ka bhi vistaar hoga. Iske alawa Mohal kshetra ko four-lane sadak se jodne ke liye Peerdi mein bhi Bias nadi par pul banaya jaayega aur 28 January ko iska tender nikala jaayega. Is pul ke banne se Kullu shahar mein traffic kam hoga aur logon ko bhi Manali ki or jaane mein kaafi aasani hogi. Vidyash Sundar Thakur ne kaha ki in sabhi sadkon ke nirmaan mein sthaniya graminon ki bhi yeh bhoomika rahi hai. Jinhone gift deed taiyar karke di aur Pradesh sarkar ke sahyog se aaj in sadkon ke liye karoron rupaye ki dhanrashi manzoor hui hai.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSanjay Sharma
Feb 16, 2026 17:15:20
Noida, Uttar Pradesh:ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ *ਭਾਰਤ-ਅਮਰੀਕਾ ਵਪਾਰ ਸਮਝੌਤਾ ਕੇਂਦਰ ਵੱਲੋਂ ਕਿਸਾਨਾਂ ਨਾਲ ਵੱਡਾ ਵਿਸ਼ਵਾਸਘਾਤ: ਕੁਲਤਾਰ ਸਿੰਘ ਸੰਧਵਾਂ* ਚੰਡੀਗੜ੍ਹ, 16 ਫਰਵਰੀ 2026: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਸਰਕਾਰ ’ਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਰਾਹੀਂ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਭਾਰਤ ਦੇ ਕਿਸਾਨਾਂ ਲਈ ਕਾਫ਼ੀ ਨੁਕਸਾਨਦੇਹ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਨਾ ਸਿਰ ਸਾਡੇ ਅੰਨਦਾਤਾ ਨੂੰ ਤਬਾਹ ਕਰੇਗਾ ਸਗੋਂ ਉਨ੍ਹਾਂ ਦੇ ਹਿੱਤਾਂ ਨੂੰ ਵੀ ਢਾਹ ਲਾਵੇਗਾ। ਉਨ੍ਹਾਂ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਲਗਾਤਾਰ ਸਾਡੇ ਦੇਸ਼ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਹਰ ਕਦਮ ‘ਤੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਸ. ਸੰਧਵਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਾਜਬ ਕੀਮਤਾਂ, ਸਬਸਿਡੀਆਂ, ਬੁਨਿਆਦੀ ਢਾਂਚਾ ਅਤੇ ਜੋਖਮ ਸੁਰੱਖਿਆ ਵਰਗੇ ਮਜ਼ਬੂਤ ਘਰੇਲੂ ਸਮਰਥਨਾਂ ਤੋਂ ਬਿਨਾਂ, ਵਿਦੇਸ਼ੀ ਕਾਰੋਬਾਰਾਂ ਲਈ ਬਾਜ਼ਾਰ ਖੋਲ੍ਹਣ ਦਾ ਇਹ ਕਦਮ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਵੱਡੀ ਪਰੇਸ਼ਾਨੀ ਖੜ੍ਹੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸਾਨਾਂ ਦਾ ਵਿਰੋਧ ਇੱਕ ਚੇਤਾਵਨੀ ਸੰਕੇਤ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਹ ਸਮਝਦੀ ਹੈ ਕਿ ਇਹ ਸਮਝੌਤਾ ਸੱਚਮੁੱਚ ਕਿਸਾਨਾਂ ਦੇ ਹਿੱਤਾਂ ਨੂੰ ਤਰਜੀਹ ਦਿੰਦਾ ਹੈ ਤਾਂ ਉਸਨੂੰ ਪਾਰਦਰਸ਼ਤਾ, ਸੰਸਦੀ ਬਹਿਸ ਅਤੇ ਅਰਥਪੂਰਨ ਸਲਾਹ-ਮਸ਼ਵਰੇ ਰਾਹੀਂ ਇਹ ਸਾਬਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਨਹੀਂ ਕੀਤਾ ਤਾਂ ਖੇਤੀ ਸੈਕਟਰ ‘ਚ ਸੁਧਾਰਾਂ ਦੀ ਇਹ ਧਾਰਨਾ ਇੱਕ ਵਾਰ ਫਿਰ ਦੇਸ਼ ਦਾ ਢਿੱਡ ਭਰਨ ਵਾਲੇ ਸਾਡੇ ਕਿਸਾਨਾਂ ਦੇ ਸ਼ੰਕੇ-ਚਿੰਤਾਵਾਂ ਨੂੰ ਦੂਰ ਕਰਨ ਵਿੱਚ ਅਸਫ਼ਲ ਰਹੇਗੀ。
0
comment0
Report
KBKulbir Beera
Feb 16, 2026 16:01:59
Bathinda, Punjab:ਬਠਿੰਡਾ ਦੇ ਮਾਨਸ ਨੇ JEE ਤੇ ਪੇਪਰਾਂ ਵਿੱਚ ਪੰਜਾਬ chੋਂ ਦੂਜਾ ਸਥਾਨ ਅਤੇ ਦੇਸ਼ ਵਿੱਚੋਂ 60ਵਾਂ ਰੈਂਕ ਪ੍ਰਾਪਤ ਕੀਤਾ\n\nਮਾਨਸ ਨੇ ਇੰਡੀਆ ਵਿੱਚੋਂ 60ਵਾਂ ਰੈਂਕ ਅਤੇ ਪੰਜਾਬ ਵਿੱਚੋਂ ਦੂਸਰਾ ਤੇ ਮੈਥ ਵਿੱਚੋਂ ਪੂਰੇ ਦੇਸ਼ ਚੋਂ ਪਹਿਲੇ ਨੰਬਰ ਤੇ ਆਇਆ ਹੈ।\n\nਜੇ ਮਾਪਿਆਂ ਅਤੇ ਦੇਸ਼ ਦਾ ਨਾਮ ਉੱਚਾ ਕਰਨਾ ਹੈ ਤਾਂ ਪੜ੍ਹਾਈ ਬਹੁਤ ਜਰੂਰੀ ਹੈ \n\nਮੈਂ ਕੰਪਿਊਟਰ ਇੰਜੀਨੀਅਰ ਬਣਨਾ ਚਾਹੁੰਦਾ \n\nਅੱਜ ਦੇਸ਼ ਭਰ ਚ ਹੋਏ ਜੇ ਈਈ ਦੇ ਪੇਪਰਾਂ ਦਾ ਰਿਜਲਟ ਆਉਣ ਤੈ ਬਠਿੰਡਾ ਦੇ ਵਸਨੀਕ ਮਾਨਸ ਨੇ ਜਿੱਥੇ ਦੇਸ਼ ਭਰ ਵਿੱਚੋਂ 60ਵਾਂ ਰੈਂਕ ਅਤੇ ਪੰਜਾਬ ਵਿੱਚੋਂ ਦੂਸਰਾ ਰੈਂਕ ਪ੍ਰਾਪਤ ਕੀਤਾ ਜਿੱਥੇ ਮਾਪਿਆਂ ਨੂੰ ਖੁਸ਼ੀ ਹੋਈ ਉੱਥੇ ਹੀ ਜੇ ਈ ਦੀ ਤਿਆਰੀ ਕਰਾਉਣ ਵਾਲੇ ਅਧਿਆਪਕਾਂ ਨੇ ਵੀ ਖੁਸ਼ੀ ਮਨਾਈ ਪਰਿਵਾਰਕ ਅਤੇ ਟੀਚਰਾਂ ਨੇ ਮਿਲ ਕੇ ਕੱਟਿਆ ਖੁਸ਼ੀ ਵਿੱਚ ਕੇਕ ।\nਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਾਨਸ ਨੇ ਕਿਹਾ ਕਿ ਮੈਨੂੰ 24 ਘੰਟਿਆਂ ਵਿੱਚੋਂ 18, 18 ਘੰਟੇ ਪੜਨਾ ਪੈਂਦਾ ਸੀ ਮੈਂ ਕਦੇ ਕੋਈ ਸੋਸ਼ਲ ਮੀਡੀਆ ਨਹੀਂ ਵਰਤਿਆ ਅਤੇ ਨਾ ਹੀ ਮੇਰਾ ਕੋਈ अकਾਉਂਟ ਹੈ ਮੈਂ ਮੋਬਾਈਲ ਨੂੰ ਸਿਰਫ ਜਾਣਕਾਰੀ ਲਈ ਇਸਤੇਮਾਲ ਕਰਦਾ ਸੀ ਮੈਂ ਬਹੁਤ ਮਿਹਨਤ ਕੀਤੀ ਫਿਰ ਮੈਨੂੰ ਪੰਜਾਬ ਵਿੱਚੋਂ ਦੂਸਰਾ ਰੈਂਕ ਪ੍ਰਾਪਤ ਹੋਇਆ ਅਤੇ ਮੈਥ ਵਿੱਚੋਂ ਮੈਂ ਇੰਡੀਆ ਵਿੱਚੋਂ ਨੰਬਰ ਇੱਕ ਤੇ ਆਇਆ ਹਾਂ ਜਿੱਥੇ ਮੇਰੇ ਮਾਪਿਆਂ ਨੇ ਮਿਹਨਤ ਕੀਤੀ ਉੱਥੇ ਹੀ ਮੇਰੇ ਟੀਚਰਾਂ ਨੇ ਵੀ ਬਹੁਤ ਮੇਰੇ ਲਈ ਮਿਹਨਤ ਕੀਤੀ ਮੇਰਾ ਏਮ ਹੈ ਕਿ ਮੈਂ ਆਈਆਈਟੀ ਜਾ ਕੇ ਕੰਪਿਊਟਰ ਇੰਜੀਨੀਅਰ ਬਣਾਂ ਤਾਂ ਜੋ ਮੈਂ ਦੇਸ਼ ਦਾ ਨਾਮ ਰੋਸ਼ਨ ਕਰ ਸਕਾਂ ਮੇਰੀ ਨੌਜਵਾਨ ਪੀੜੀ ਨੂੰ ਬੇਨਤੀ ਹੈ ਕਿ ਵਿਹਲੇ ਰਹਿ ਕੇ ਆਪਣਾ ਜੀਵਨ ਖਰਾਬ ਨਾ ਕਰਨ ਪੜ੍ਹਾਈ ਕਰਕੇ ਅੱਗੇ ਵਧਣ ਪੜ੍ਹਾਈ ਹੀ ਸਾਡੇ ਲਈ ਸਭ ਤੋਂ ਵੱਡੀ ਜਰੂਰਤ ਹੈ ਮਾਨਸ ਦੀ ਟੀਚਰ ਨੇ ਕਿਹਾ ਕਿ ਇਸ ਨੇ ਬਹੁਤ ਮਿਹਨਤ ਕੀਤੀ ਹੈ ਮੈਂ ਸਾਰੇ ਬੱਚਿਆਂ ਨੂੰ ਅਪੀਲ ਕਰਾਂਗੀ ਕਿ ਉਹ ਪੜ੍ਹਾਈ ਵੱਲ ਜਰੂਰ ਧਿਆਨ ਦੇਣ ਬਾਕੀ ਕੰਮ ਬਾਅਦ ਵਿੱਚ ਪਹਿਲਾਂ ਐਜੂਕੇਸ਼ਨ ਜਰੂਰੀ ਹੈ।
0
comment0
Report
ASAvtar Singh
Feb 16, 2026 15:45:57
Gurdaspur, Punjab:गुरदासपुर रोजी-रोटी के लिए अमेरिका गए गुरदासपुर के युवक की सड़क हादसे में दुखद मौत हो गई। जानकारी के मुताबिक गुरप्रीत सिंह उर्फ ​​जेपी (33) करीब आठ साल पहले बेहतर भविष्य की तलाश में अमेरिका गया था, जहां उसने मेहनत से अपना खुद का बिजनेस खड़ा किया था। वह अपनी कार उबर की सर्विस दे रहा था। मृतक के पिता गुरबख्श सिंह, जीजा शरणजीत सिंह सनी, दादा कुलदीप सिंह और मामा संतोख सिंह ने बताया कि सात फरवरी को गुरप्रीत सिंह सवारियों को उनकी मंजिल पर पहुंचाने जा रहा था, तभी रास्ते में कार चलाते समय उसे दिल का दौरा पड़ गया, जिससे उसकी कार सड़क पर डिवाइडर से टकरा गई। हादसे में वह गंभीर रूप से जख्मी हो गया। उसकी रीढ़ की हड्डी टूट गई। उन्होंने बताया कि अस्पताल में उसका इलाज चल रहा था और उसने एक-दो दिन में घर लौटना था, लेकिन इसी दौरान अस्पताल में उसे दूसरा अटैक आ गया, जिससे उसकी मौत हो गई। उन्होंने बताया कि उसकी पत्नी और दो छोटे बच्चे भी उनके साथ अमेरिका में थे। इसके अलावा उसकी बहन और ससूराल वाले भी वहीं रहते हैं। गुरप्रीत सिंह के जीजा शरणजीत सिंह ने कहा कि गुरप्रीत बहुत टैलेंटेड और विनम्र नौजवान था। उसने अपनी मेहनत से अच्छा बिजनेस खड़ा किया था। गुरप्रीत सिंह की मौत से उसके गांव गोहत पोखर में शोक की लहर है।
0
comment0
Report
ADAnkush Dhobal
Feb 16, 2026 15:32:56
Shimla, Himachal Pradesh:हिमाचल प्रदेश की एक सीट के लिए जल्द ही राज्यसभा चुनाव की अधिसूचना जारी होने वाली है. साल 2023 में कांग्रेस के बहुमत के बावजूद कांग्रेस प्रत्याशी अभिषेक मनु सिंघवी को शिकस्त देकर भाजपा के हर्ष महाजन ने राज्यसभा चुनाव में जीत हासिल कर ली थी. अब भाजपा सांसद इंदु गोस्वामी का कार्यकाल खत्म होने के बाद एक बार फिर राज्यसभा का चुनाव होना है. भारतीय जनता पार्टी इस बार भी निर्विरोध प्रत्याशी को राज्यसभा में बतौर सांसद भेजने के मूड में नज़र नहीं आ रही. भले ही भारतीय जनता पार्टी ने अपने पत्ते पूरी तरह न खोलें हो, लेकिन साल 2026 के राज्यसभा चुनाव में एक बार फिर खेल होने की आहट सुन रही है. इसके लिए कांग्रेस के ही एक गुट के साथ मिलकर रणनीति तैयार करने की चर्चा है. भारतीय जनता पार्टी के विधायक बिक्रम सिंह ठाकुर और राकेश जम्वाल ने राज्यसभा चुनाव में खेल के संकेत दिए हैं. उनका कहना है कि कांग्रेस सरकार में बड़े स्तर पर गुटबाज़ी है.साल 2023 के राज्यसभा चुनाव में भी अपनी ही गुटबाज़ी की वजह से कांग्रेस खेल में फंस गई थी. न तब भाजपा ने कुछ किया था और न ही अब कुछ करने की योजना है, लेकिन फिर भी कांग्रेस अपनी ही गुटबाज़ी में फंसने वाली है. वहीं, कुलदीप सिंह राठौर कांग्रेस विधायक कुलदीप सिंह राठौर और केवल सिंह पठानिया ने इसे बोगस दावा बताते हुए राज्यसभा चुनाव में जीत हासिल करने का की बात कही है. केवल सिंह पठानिया ने कहा कि राज्यसभा चुनाव के बाद हुए उपचुनाव में जनता ने कांग्रेस का ही साथ दिया. कांग्रेस पहले भी 40 की संख्या पर थी और आज भी 40 की संख्या पर ही है. जनता कांग्रेस के साथ है और भाजपा के दावे फ़ेल होने वाले हैं.
0
comment0
Report
SSSandeep Singh
Feb 16, 2026 14:45:12
Shimla, Himachal Pradesh:एंकर- हिमाचल प्रदेश की सुख सरकार आर्थिक संकट से जूझ रही है ऐसे में केंद्र सरकार द्वारा रिवेन्यू डिफिसिट ग्रांट को बंद करने के बाद हिमाचल में राजनीति खूब चरम पर ऐसे में इस वक्त हिमाचल प्रदेश विधानसभा में रेवेन्यू डेफिसिट ग्रांट पर चर्चा जारी है. सत्तापक्ष और विपक्ष के सदस्य इस मुद्दे को लेकर आमने-सामने हैं. भारतीय जनता पार्टी के विधायक राकेश जम्वाल और बिक्रम सिंह ठाकुर ने कांग्रेस पर मोदी सरकार की ओर से मिल रही तमाम मदद के बावजूद धन्यवाद न करने का आरोप लगाया. वहीं, कांग्रेस विधायक कुलदीप सिंह राठौर और उपमुख्य सचेतक केवल सिंह पठानिया ने RDG बंद होने को प्रदेश हित का विषय बताते हुए कि भाजपा से प्रधानमंत्री नरेंद्र मोदी के पास चलकर राज्य की मदद का आग्रह किया है. नई चर्चा के अलावा हिमाचल प्रदेश में RDG के मुद्दे पर मौजूदा सरकार और विपक्ष के नेताओं के बयान देखे जा रहे हैं कि कैसे यह मुद्दा आगामी चुनावी समय में भी हावी रहेगा। राकेश जम्वाल, बीजेपी विधायक बिक्रम सिंह ठाकुर, बीजेपी विधायक कुलदीप सिंह राठौर, कांग्रेस विधायक केवल सिंह पठानिया, उप मुख्य सचेतक शिमला
0
comment0
Report
SBSANJEEV BHANDARI
Feb 16, 2026 14:17:12
Zirakpur, Punjab:ਜ਼ੀਰਕਪੁਰ ਢਕੌਲੀ ਦੇ ਵਾਰਡ ਨੰਬਰ 13 ਵਿੱਚ ਸਥਿਤ ਕਮਿਊਨਿਟੀ ਸੈਂਟਰ ਅਤੇ ਨਾਲ ਲੱਗਾ ਪਾਰਕ, ਜੋ ਕਦੇ ਇਲਾਕੇ ਦੇ ਹਜ਼ਾਰਾਂ ਵਸਨੀਕਾਂ ਲਈ ਸਹੂਲਤਾਂ ਦਾ ਕੇਂਦਰ ਸਨ, ਅੱਜ ਬਦਹਾਲੀ ਦੇ ਸ਼ਿਕਾਰ ਹੋ ਚੁੱਕੇ ਹਨ। ਸਾਲਾਂ ਪਹਿਲਾਂ ਲੋਕਾਂ ਦੀ ਭਲਾਈ ਲਈ ਬਣਾਏ ਗਏ ਇਹ ਸਥਾਨ ਅੱਜ ਖੰਡਰ ਬਣਦੇ ਜਾ ਰਹੇ ਹਨ, ਜਿਸ ਕਾਰਨ ਇਲਾਕੇ ਦੇ ਵਸਨੀਕਾਂ ਵਿੱਚ ਭਾਰੀ ਗੁੱਸਾ ਹੈ。 ਵਸਨੀਕਾਂ ਦਾ ਕਹਿਣਾ ਹੈ ਕਿ ਪਹਿਲਾਂ ਲੋਕ ਸੈਰ-ਸਪਾਟੇ ਅਤੇ ਮਨੋਰੰਜਨ ਲਈ ਪਾਰਕ ਵਿੱਚ ਆਉਂਦੇ ਸਨ, ਪਰ ਹੁਣ ਲੰਮੇ ਸਮੇਂ ਤੋਂ ਸਾਫ਼-ਸਫ਼ਾਈ ਅਤੇ ਰੱਖ-ਰਖਾਅ ਨਾ ਹੋਣ ਕਾਰਨ ਹਾਲਾਤ ਬੇਹੱਦ ਖਰਾਬ ਹੋ ਚੁੱਕੇ ਹਨ। ਕਮਿਊਨਿਟੀ ਸੈਂਟਰ ਦੇ ਕਮਰੇ ਅਤੇ ਟਾਇਲਟ ਟੁੱਟ-ਫੁੱਟ ਦਾ ਸ਼ਿਕਾਰ ਹਨ, ਜਦਕਿ ਹਰ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਹਨ。 ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਹ ਕਮਿਊਨਿਟੀ ਸੈਂਟਰ ਹੁਣ ਨਸ਼ੇੜੀਆਂ ਦਾ ਅੱਡਾ ਬਣ ਚੁੱਕਾ ਹੈ, ਜਿਸ ਨਾਲ ਇਲਾਕੇ ਦੀ ਸੁਰੱਖਿਆ ’ਤੇ ਵੀ ਸਵਾਲ ਖੜੇ ਹੋ ਰਹੇ ਹਨ। ਵਸਨੀਕਾਂ ਅਨੁਸਾਰ, ਉਨ੍ਹਾਂ ਵੱਲੋਂ ਕਈ ਵਾਰ ਜ਼ੀਰਕਪੁਰ ਨਗਰ ਕੌਂਸਲ ਨੂੰ ਸਾਫ਼-ਸਫ਼ਾਈ ਅਤੇ ਮੁਰੰਮਤ ਲਈ ਅਪੀਲ ਕੀਤੀ ਗਈ, ਪਰ ਅਧਿਕਾਰੀਆਂ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ。 ਇਸ ਲਾਪਰਵਾਹੀ ਦੇ ਚਲਦਿਆਂ ਹੁਣ ਲੋਕਾਂ ਨੇ ਪਾਰਕ ਵਿੱਚ ਆਉਣਾ ਛੱਡ ਦਿੱਤਾ ਹੈ। ਵਸਨੀਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਤੁਰੰਤ ਧਿਆਨ ਦੇ ਕੇ ਕਮਿਊਨਿਟੀ ਸੈਂਟਰ ਅਤੇ ਪਾਰਕ ਦੀ ਮੁਰੰਮਤ ਕਰਵਾਏ, ਸਾਫ਼-ਸਫ਼ਾਈ ਯਕੀਨੀ ਬਣਾਈ ਜਾਵੇ ਅਤੇ ਇਲਾਕੇ ਨੂੰ ਮੁੜ ਸੁਰੱਖਿਅਤ ਤੇ ਵਰਤੋਂਯੋਗ ਬਣਾਇਆ ਜਾਵੇ。
0
comment0
Report
SBSANJEEV BHANDARI
Feb 16, 2026 14:01:19
Zirakpur, Punjab:ਜ਼ੀਰਕਪੁਰ ਢਕੌਲੀ ਦੇ ਵਾਰਡ ਨੰਬਰ 13 ਵਿੱਚ ਸਥਿਤ ਕਮਿਊਨਿਟੀ ਸੈਂਟਰ ਅਤੇ ਨਾਲ ਲੱਗਾ ਪਾਰਕ, ਜੋ ਕਦੇ ਇਲਾਕੇ ਦੇ ਹਜ਼ਾਰਾਂ ਵਸਨੀਕਾਂ ਲਈ ਸਹੂਲਤਾਂ ਦਾ ਕੇਂਦਰ ਸਨ, ਅੱਜ ਬਦਹਾਲੀ ਦਾ ਸ਼ਿਕਾਰ ਹੋ ਚੁੱਕੇ ਹਨ। ਸਾਲਾਂ ਪਹਿਲਾਂ ਲੋਕਾਂ ਦੀ ਭਲਾਈ ਲਈ ਬਣਾਏ ਗਏ ਇਹ ਸਥਾਨ ਅੱਜ ਖੰਡਰ ਬਣਦੇ ਜा ਰਹੇ ਹਨ, ਜਿਸ ਕਾਰਨ ਇਲਾਕੇ ਦੇ ਵਸਨੀਕਾਂ ਵਿੱਚ ਭਾਰੀ ਗੁੱਸਾ ਹੈ。 ਵਸਨੀਕਾਂ ਦਾ ਕਹਿਣਾ ਹੈ ਕਿ ਪਹਿਲਾਂ ਲੋਕ ਸੈਰ-ਸਪਾਟੇ ਅਤੇ ਮਨੋਰੰਜਨ ਲਈ ਪਾਰਕ ਵਿੱਚ ਆਉਂਦੇ ਸਨ, ਪਰ ਹੁਣ ਲੰਮੇ ਸਮੇਂ ਤੋਂ ਸਾਫ਼-ਸਫ਼ਾਈ ਅਤੇ ਰੱਖ-ਰਖਾਅ ਨਾ ਹੋਣ ਕਾਰਨ ਹਾਲਾਤ ਬੇਹੱਦ ਖਰਾਬ ਹੋ ਚੁੱਕੇ ਹਨ। ਕਮਿਊਨਿਟੀ ਸੈਂਟਰ ਦੇ ਕਮਰੇ ਅਤੇ ਟਾਇਲਟ ਟੁੱਟ-ਫੁੱਟ ਦਾ ਸ਼ਿਕਾਰ ਹਨ, ਜਦਕਿ ਹਰ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਹ ਕਮਿਊਨਿਟੀ ਸੈਂਟਰ ਹੁਣ ਨਸ਼ੇੜੀਆਂ ਦਾ ਅੱਡਾ ਬਣ ਚੁੱਕਾ ਹੈ, ਜਿਸ ਨਾਲ ਇਲਾਕੇ ਦੀ ਸੁਰੱਖਿਆ ’ਤੇ ਵੀ ਸਵਾਲ ਖੜੇ ਹੋ ਰਹੇ ਹਨ। ਵਸਨੀਕਾਂ ਅਨੁਸਾਰ, ਉਨ੍ਹਾਂ ਵੱਲੋਂ ਕਈ ਵਾਰ ਜ਼ੀਰਕਪੁਰ ਨਗਰ ਕੌਂਸਲ ਨੂੰ ਸਾਫ਼-ਸਫ਼ਾਈ ਅਤੇ ਮੁਰੰਮਤ ਲਈ ਅਪੀਲ ਕੀਤੀ ਗਈ, ਪਰ ਅਧਿਕਾਰੀਆਂ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਇਸ ਲਾਪਰਵਾਹੀ ਦੇ ਚਲਦਿਆਂ ਹੁਣ ਲੋਕਾਂ ਨੇ ਪਾਰਕ ਵਿੱਚ ਆਉਣਾ ਛੱਡ ਦਿੱਤਾ ਹੈ। ਵਸਨੀਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਤੁਰੰਤ ਧਿਆਨ ਦੇ ਕੇ ਕਮਿਊਨਿਟੀ ਸੈਂਟਰ ਅਤੇ ਪਾਰਕ ਦੀ ਮੁਰੰਮਤ ਕਰਵਾਏ, ਸਾਫ਼-ਸਫ਼ਾਈ ਯਕੀਨੀ ਬਣਾਈ ਜਾਵੇ ਅਤੇ ਇਲਾਕੇ ਨੂੰ ਮੁੜ ਸੁਰੱਖਿਅਤ ਤੇ ਵਰਤੋਂਯੋਗ ਬਣਾਇਆ ਜਾਵੇ。
0
comment0
Report
Advertisement
Back to top