Become a News Creator

Your local stories, Your voice

Follow us on
Download App fromplay-storeapp-store
Advertisement
Back
Shimla171001
हिमाचल विधानसभा बजट सत्र: विपक्ष पर FIR के आरोप, अभिभाषण को लेकर गरम बहस
ADAnkush Dhobal
Mar 19, 2026 10:21:38
Shimla, Himachal Pradesh
हिमाचल प्रदेश विधानसभा बजट सत्र के पांचवें दिन सदन में राज्यपाल के अभिभाषण पर लाइव धन्यवाद प्रस्ताव पर चर्चा जारी है. इस दौरान जब डिप्टी सीएम ने अपना वक्तव्य रखा तो सदन में तीखी नोक-झोंक देखने को मिली. इस अवधि उपमुख्यमंत्री ने पूर्व भारत सरकार के दौरान कांग्रेस विधायकों पर दर्ज के बिंदुओं का मुद्दा उठाया. मुकेश अग्निहोत्री ने विपक्ष से प्रदेश की वित्तीय मुद्दों पर अपनी स्थिति स्पष्ट करने को कहा. उपमुख्यमंत्री ने कहा कि विपक्ष जब सत्ता में था, तब भी राज्यपाल बिना पूरा अभिभाषण पढ़े कुछ ही मिनटों में सदन से चले गए थे. उन्होंने गंभीर आरोप लगाते हुए कहा कि उस समय कांग्रेस विधायक राज्यपाल के समक्ष बात रखने गए तो उन मुकदमे दर्ज कर दिए गए. केन्द्र सरकार ने भी आरोप लगाए कि विधायकों के खिलाफ देशद्रोह जैसे मुकदमे दर्ज किए गए. कांग्रेस के छह विधायकों के खिलाफ FIR तक दर्ज हुई. उन्होंने इसे विधायकों के विशेषाधिकारों का उल्लंघन बताया. उन्होंने कहा कि सदन के भीतर दिए गए वक्तव्यों पर बाहर मानहानि के मामले नहीं बन सकते, फिर भी ऐसे कदम उठाए गए. उन्होंने स्पष्ट किया कि विधायकों को सदन से बाहर निकालने का अधिकार केवल अध्यक्ष के पास होता है, लेकिन उनके खिलाफ आपराधिक मामले दर्ज करना उचित नहीं है. उन्होंने यह भी बताया कि इस पूरे मामले में स्पीकर से “स्पीकिंग ऑर्डर” देने की मांग की है, ताकि स्थिति स्पष्ट हो सके और विधायकों के अधिकारों की रक्षा हो सके. राज्यपाल अभिभाषण के मुख्य बिंदुओं पर बोलते हुए मुकेश अग्निहोत्री ने कहा कि RDG (राजस्व घाटा अनुदान) इसका प्रमुख मुद्दा था. उन्होंने कहा कि यह पहला राज्य है जहां प्रधानमंत्री की ओर से की गई घोषणा पूरी नहीं हुई. भाजपा इस पूरे मुद्दे पर अपनी स्थिति स्पष्ट करे. इस दौरान उप मुख्यमंत्री मुकेश अग्निहोत्री ने केंद्र पर निशाना साधते हुए कहा कि जल विद्युत परियोजनाओं में राज्य को उसका उचित हिस्सा नहीं मिला. इस मुद्दे पर केंद्र सरकार ने भी कोई ठोस हस्तक्षेप नहीं किया. उन्होंने बिहार में चुनाव थे तो तीन ग्रीनफील्ड एयरपोर्ट की घोषणा कर दी गई. लेकिन हिमाचल को एयरपोर्ट और रेलवे जैसी आधारभूत सुविधाओं में अपेक्षित सहयोग नहीं मिल रहा. नेता प्रतिपक्ष पर निशाना साधते हुए मुख्यमंत्री ने कहा कि पूर्व मुख्यमंत्री जयराम ठाकुर ने मिशन लोटस के वक्त कहा था कि सरकार को भगवान भी नहीं बचा सकता, अब वे “शाप” देने की बात कर रहे हैं. उन्होंने विपक्ष से वित्तीय मुद्दों पर अपनी स्थिति स्पष्ट करने को कहा.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
PSParambir Singh Aulakh
Mar 19, 2026 11:39:22
Amritsar, Punjab:ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਵੱਡੀ ਕਾਮਯਾਬੀ, ਹਥਿਆਰ ਤਸਕਰੀ ਮੋਡੀਊਲ ਬੇਨਕਾਬ ਸਰਹੱਦ ਪਾਰ ਤੋਂ ਆ ਰਹੇ ਗੈਰਕਾਨੂੰਨੀ ਹਥਿਆਰਾਂ ਨਾਲ ਜੁੜੇ 6 ਦੋਸ਼ੀ ਗ੍ਰਿਫ਼ਤਾਰ ਪੁਰਤਗਾਲ ਬੈਠੇ ਹੈਂਡਲਰ ਨਾਲ ਜੁੜੇ ਤਾਰ, ਪਾਕਿਸਤਾਨ ਰਾਹੀਂ ਹੁੰਦੀ ਸੀ ਤਸਕਰੀ 7 ਆਧੁਨਿਕ ਪਿਸਤੌਲ ਬਰਾਮਦ, ਪੁਲਿਸ ਵੱਲੋਂ ਨੈੱਟਵਰਕ ਦੇ ਹੋਰ ਲਿੰਕ ਖੰਗਾਲੇ ਜা ਰਹੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਨੇ ਸਰਹੱਦ ਪਾਰ ਤੋਂ ਚੱਲ ਰਹੇ ਗੈਰਕਾਨੂੰਨੀ ਹਥਿਆਰ ਤਸਕਰੀ ਮੋਡੀਊਲ ਦਾ ਪਰਦਾਫਾਸ਼ ਕਰਦਿਆਂ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਇਕ ਨਾਬਾਲਗ ਵੀ ਸ਼ਾਮਲ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਕੋਲੋਂ 7 ਆਧੁਨਿਕ ਪਿਸਤੌਲ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚ .30 ਬੋਰ ਦੇ ਖ਼ਤਰਨਾਕ ਪਿਸਤੌਲ ਵੀ ਸ਼ਾਮਲ ਹਨ。 ਪ੍ਰਾਰੰਭਿਕ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਦੋਸ਼ੀ ਵਿਦੇਸ਼ ਵਿੱਚ ਬੈਠੇ ਇੱਕ ਹੈਂਡਲਰ ਨਾਲ ਸੰਪਰਕ ਵਿੱਚ ਸਨ, ਜੋ ਪੁਰਤਗਾਲ ਵਿੱਚ ਬੈਠੇ ਹੋਇਆਂ ਪੂਰੇ ਨੈੱਟਵਰਕ ਨੂੰ ਚਲਾ ਰਿਹਾ ਸੀ। ਇਸ ਹੈਂਡਲਰ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਏ ਸਨ, ਜਿੱਥੋਂ ਗੈਰਕਾਨੂੰਨੀ ਹਥਿਆਰ ਭਾਰਤ ਵਿੱਚ ਤਸਕਰੀ ਕਰਕੇ ਭੇਜੇ ਜਾਂਦੇ ਸਨ। ਇਹ ਹਥਿਆਰ ਅੱਗੇ ਅਪਰਾਧਿਕ ਤੱਤਾਂ ਤੱਕ ਪਹੁੰਚਾਏ ਜਾਂਦੇ ਸਨ, ਜਿਸ ਨਾਲ ਕਾਨੂੰਨ-ਵਿਵਸਥਾ ਲਈ ਵੱਡਾ ਖ਼ਤਰਾ ਬਣਿਆ ਹੋਇਆ ਸੀ。 ਇਸ ਮਾਮਲੇ ਸਬੰਧੀ ਥਾਣਾ ਕੈਂਟੋਨਮੈਂਟ, ਅੰਮ੍ਰਿਤਸਰ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਵੱਲੋਂ ਹੁਣ ਇਸ ਮੋਡੀਊਲ ਦੇ ਅੱਗੇ ਅਤੇ ਪਿੱਛੇ ਦੇ ਸਾਰੇ ਲਿੰਕ ਖੰਗਾਲੇ ਜਾ ਰਹੇ ਹਨ, ਤਾਂ ਜੋ ਪੂਰੇ ਗਿਰੋਹ ਦਾ ਪਰਦਾਫਾਸ਼ ਕੀਤਾ ਜਾ ਸਕੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ. ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਚਲਾਏ ਜਾ ਰਹੇ “ਗੈਂਗਸਟਰਾਂ ‘ਤੇ ਵਾਰ” ਅਭਿਆਨ ਤਹਿਤ ਇਹ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਕੋਲੋਂ ਸਫਿਸਟੀਕੇਟਡ ਹਥਿਆਰ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚ .30 ਬੋਰ ਦੇ ਖ਼ਤਰਨਾਕ ਪਿਸਤੌਲ ਵੀ ਸ਼ਾਮਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਵਿੱਚੋਂ ਇਕ ਮਨਿਸ਼ ਕੁਮਾਰ ਲਹਿਰੀ ਹੈ, ਜੋ ਅਕਤੂਬਰ 2025 ਵਿੱਚ ਬਟਾਲਾ ਦੇ ਸਿਵਲ ਲਾਈਨ ਥਾਣੇ ਵਿੱਚ ਦਰਜ ਇੱਕ ਮਾਮਲੇ ਵਿੱਚ ਵਾਂਛਿਤ ਸੀ ਅਤੇ ਉਸ ‘ਤੇ ਪੁਲਿਸ ਪਾਰਟੀ ‘ਤੇ ਹਮਲਾ ਕਰਨ ਦੇ ਦੋਸ਼ ਵੀ ਹਨ, ਜਿਸ ਦੌਰਾਨ ਇੱਕ ਪੁਲਿਸ ਜਵਾਨ ਜ਼ਖਮੀ ਹੋਇਆ ਸੀ。 ਉਨ੍ਹਾਂ ਨੇ ਦੱਸਿਆ ਕਿ ਇਹ ਪੂਰਾ ਨੈੱਟਵਰਕ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਵਰਤ ਕੇ ਚਲਾਇਆ ਜਾ ਰਿਹਾ ਸੀ ਅਤੇ ਪਾਕਿਸਤਾਨ ਅਧਾਰਿਤ ਤਸਕਰੀ ਚੈਨਲਾਂ ਰਾਹੀਂ ਹਥਿਆਰ ਮੰਗਵਾਏ ਜਾਂਦੇ ਸਨ। ਪੁਲਿਸ ਦੀਆਂ ਟੀਮਾਂ ਨੇ ਸੁਚੱਜੇ ਢੰਗ ਨਾਲ ਆਪਰੇਸ਼ਨ ਚਲਾ ਕੇ ਇਸ ਗਿਰੋਹ ਨੂੰ ਕਾਬੂ ਕੀਤਾ ਹੈ। ਇਸ ਆਪਰੇਸ਼ਨ ਵਿੱਚ ਇੰਸਪੈਕਟਰ ਮੋਲਕ ਦੀ ਟੀਮ ਸਮੇਤ ਸੀਨੀਅਰ ਅਧਿਕਾਰੀਆਂ ਏਸੀਪੀ ਹਰਮਿੰਦਰ ਸਿੰਘ, ਏਡੀਸੀਪੀ ਜਗਵਿੰਦਰ ਸਿੰਘ ਅਤੇ ਡੀਸੀਪੀ ਇਨਵੈਸਟਿਗੇਸ਼ਨ ਰਵਿੰਦਰ ਪਾਲ ਸਿੰਘ ਦੀ ਨਿਗਰਾਨੀ ਮਹੱਤਵਪੂਰਨ ਰਹੀ。 ਪੰਜਾਬ ਪੁਲਿਸ ਨੇ ਸਾਫ਼ ਕੀਤਾ ਹੈ ਕਿ ਗੈਰਕਾਨੂੰਨੀ ਹਥਿਆਰ ਤਸਕਰੀ ਅਤੇ ਸੰਗਠਿਤ ਅਪਰਾਧ ਦੇ ਖ਼ਿਲਾਫ਼ ਉਸਦੀ ਜ਼ੀਰੋ ਟੋਲਰੈਂਸ ਨੀਤੀ ਜਾਰੀ ਰਹੇਗੀ ਅਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀ。
0
comment0
Report
DVDEVENDER VERMA
Mar 19, 2026 11:37:27
Nahan, Himachal Pradesh:लोकेशन: नाहन ( सिरमौर ) हिंदू नव वर्ष पर नाहन में निकली कलश यात्रा... विक्रमी संवत 2083 का हुआ शुभारंभ, हनुमान मंदिर से कालीस्थान मंदिर तक निकाली गई कलश यात्रा, प्राचीन हनुमान मंदिर में श्री राम कथा का भी हो रहा आयोजन, राज्य की कुशल मंगल कामना के साथ निकाली गई कलश यात्रा। श्री हनुमान सेवा समिति ने किया आयोजन। हिंदू नव वर्ष विक्रमी संवत 2083 के शुभारंभ अवसर पर आज जिला मुख्यालय नाहन में हनुमान सेवा समिति द्वारा कलश यात्रा निकाली गई जिसमें बड़ी संख्या में लोगों ने हिस्सा लिया। कलश यात्रा प्राचीन हनुमान मंदिर से लेकर कालीस्थान मंदिर तक निकाली गई। आयोजक श्री हनुमान सेवा समिति के वरिष्ठ सदस्य कमलेंद्र शर्मा ने बताया कि हर वर्ष श्री हनुमान सेवा समिति द्वारा नाहन में हर वर्ष देश प्रदेश की कुशल मंगल कामना के साथ कलश यात्रा का आयोजन किया जाता है। उन्होंने कहा कि इस वर्ष प्राचीन हनुमान मंदिर में श्री राम कथा का भी आयोजन किया जा रहा है जिसका आज नव वर्ष की शुभारंभ पर शुरुआत हुआ है और 27 मार्च तक श्री राम कथा चलती रहेंगी उन्होंने श्रद्धालुओं से अधिक से अधिक संख्या में इस कार्यक्रम में सम्मिलित होने की अपील की।
0
comment0
Report
NSNitesh Saini
Mar 19, 2026 11:35:54
Sundar Nagar, Himachal Pradesh:गोहर में पीलिया बेकाबू : 19 वर्षीय नवविवाहिता की PGI चंडीगढ़ में मौत, मृतकों का आंकड़ा 3 पहुँच गया और संक्रमित मरीज 210 से पार हो गए हैं। साफ पानी और स्वच्छता पर उठे सवाल, प्रशासन पर लापरवाही के आरोप जारी हैं। जिला मंडी के गोहर उपमंडल में पीलिया का प्रकोप भयावह था। नेहरा पंचायत के रौडी गांव की 19 वर्षीय नवविवाहित शानिया की पीजीआई चंडीगढ़ में उपचार के दौरान देर रात मौत हो गई। क्षेत्र में पीलिया से मरने वालों की संख्या अब 3 हो गई है, जबकि संक्रमित मरीजों का आंकड़ा 210 के पार पहुँच गया है। शानिया की शिक्षा द्वितीय वर्ष की छात्रा के रूप में थी और हाल ही में विवाह हुआ था। पीलिया के लक्षण एक सप्ताह पहले दिखे थे, जिसके बाद उसे सिविल अस्पताल गोहर में भर्ती कराया गया; हालत बिगड़ने पर नेरचौक रेफर किया गया, फिर पीजीआई चंडीगढ़ भेजा गया, जहां इलाज के बावजूद उसकी जान नहीं बच सकी। मौत की खबर क्षेत्र में शोक और आक्रोश पैदा कर चुकी है। स्थानीय लोगों ने प्रशासन और स्वास्थ्य विभाग पर समय रहते प्रभावी कदम न उठाने के आरोप लगाए हैं और साफ पेयजल और स्वच्छता व्यवस्था की कमी बताई है। स्वास्थ्य विभाग के लिए यह स्थिति चुनौती बन गई है; 210 से अधिक संक्रमित मामलों से बीमारी तेजी से फैल रही है। ग्रामीणों और जनप्रतिनिधियों ने प्रशासन से कहा है कि प्रभावित क्षेत्रों में स्वास्थ्य शिविर, पेयजल स्रोतों की जाँच और स्वच्छता व्यवस्था को मजबूत किया जाए ताकि नियंत्रण मिल सके। CMA मंडी ने पुष्टि की कि युवती की मौत चिंताजनक है; स्वास्थ्य टीमें क्षेत्र में निगरानी कर रही हैं और लोगों को उबला हुआ पानी पीने के निर्देश दिए गए हैं।
0
comment0
Report
RKRAMAN KHOSLA
Mar 19, 2026 11:35:34
Hoshiarpur, Punjab:दो महीने पहले हुए झगड़े में इंसाफ ना मिलते देख नौजवान ने की आत्महत्या। मुकेरियां पुलिस पर लगाए समय पर कारवाही ना करने के आरोप। मृतक नौजवान सुनील कुमार अपनी विधवा मां और दो बहनों का एकमात्र सहारा था। होशियारपुर मुकेरियां के गांव लगाहं का 32 वर्षीय नौजवान सुनील कुमार ने बीती रात पंखे से लटक कर आत्महत्या कर ली। सुनील अपनी विधवा मां का इकलौता बेटा था। जानकारी देते हुए मृतक सुनील की मां और मामा ने बताया कि बीते ढाई महीने पहले सुनील किसी काम से अपनी स्विफ्ट कार में मुकरियां गया था । तभी बस स्टैंड नजदीक पुलिस थाना मुकेरियां से सिर्फ तीन सौ मीटर की दूरी पर सुनील की वहां पर तीन नौजवानों से गाड़ी पार्किंग को लेकर कहासुनी हो गई। विवाद ज्यादा बढ़ गया और उन नौजवानों ने सुनील पर बेस बैट से हमला कर दिया जिसमें सुनील गंभीर जख्मी हो गया। सुनील की सर और आंख पर गंभीर चोट आई जिस कारण उसे डाक्टरों ने अमृतसर रेफर कर दिया था। परिवार का कहना है कि तब से लगातार इंसाफ के लिए सुनील थाना मुकेरियां के चक्कर काट रहा था। परिवार का कहना है कि पुलिस द्वारा कोई ठोस कारवाही ना करने के चलते सुनील परेशान रहने लगा। वहीं दूसरी ओर हमलावर नौजवान सुनील को लगातार राजीनामा करने के लिए धमका रहे थे। इस कारण कल परेशान होकर सुनील ने देर रात खुद को पंखे से लटका कर आत्महत्या कर ली। सुनील की बहन ने बताया कि मेरा भाई बॉडी बिल्डर था और रोजाना जिम में कसरत करता था। इससे पहले सुनील का कभी किसी से झगड़ा नहीं हुआ था। मेरे निर्दोष भाई को तीन लोगों ने मिलकर मारा जिसके इंसाफ के लिए वह थानों में भटकता रहा। इंसाफ ना मिलता देख मेरे भाई ने इतना बढ़ा कदम उठाया है। परिवार ने एसएसपी होशियारपुर से इंसाफ की मांग की है。
0
comment0
Report
BKBIMAL KUMAR
Mar 19, 2026 11:34:37
Anandpur Sahib, Punjab:ਨੰਗਲ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨਸ਼ੇ ਦੀ ਲਤ ਨੇ ਇਕ ਪਰਿਵਾਰ ਦਾ ਘਰ ਸਾੜ ਦਿੱਤਾ। ਮਾਂ ਵੱਲੋਂ ਨਸ਼ੇ ਲਈ ਪੈਸੇ ਨਾ ਦੇਣ ‘ਤੇ ਨਸ਼ੇੜੀ ਪੁੱਤਰ ਨੇ ਆਪਣੇ ਹੀ ਘਰ ਨੂੰ ਅੱਗ ਲਗਾ ਦਿੱਤੀ। ਅੱਗ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਖ਼ਾਕ ਹੋ ਗਿਆ। ਮਾਮਲਾ ਨੰਗਲ ਦੀ ਪੋਸ਼ ਕਲੋਨੀ ਸ਼ਿਵਾਲਿਕ ਐਵਨਿਊ ਦਾ ਹੈ। ਨੰਗਲ ਦੀ ਸ਼ਿਵਾਲਿਕ ਐਵਨਿਊ ਵਿੱਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇਕ ਨਸ਼ੇੜੀ ਪੁੱਤਰ ਨੇ ਆਪਣੀ ਮਾਂ ਨਾਲ ਝਗੜੇ ਤੋਂ ਬਾਅਦ ਘਰ ਨੂੰ ਅੱਗ ਲਗਾ ਦਿੱਤੀ। ਅੱਗ ਲੱਗਣ ਨਾਲ ਘਰ ਵਿੱਚ ਪਿਆ ਸਾਰਾ ਸਮਾਨ ਸੜ ਕੇ ਰਾਖ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ, ਸੂਰਜ ਨਾਂ ਦਾ ਨੌਜਵਾਨ ਨਸ਼ੇ ਦਾ ਆਦੀ ਹੈ ਅਤੇ ਉਹ ਅਕਸਰ ਆਪਣੀ ਮਾਂ ਕੋਲੋਂ ਪੈਸੇ ਮੰਗਦਾ ਰਹਿੰਦਾ ਸੀ। ਕੱਲ੍ਹ ਰਾਤ ਉਹ ਤਿੰਨ ਹਜ਼ਾਰ ਰੁਪਏ ਲੈ ਕੇ ਗਿਆ ਸੀ, ਪਰ ਸਵੇਰੇ ਫਿਰ ਦੋ ਹਜ਼ਾਰ ਰੁਪਏ ਦੀ ਮੰਗ ਕਰਨ ਲੱਗ ਪਿਆ। ਮਾਂ ਵੱਲੋਂ ਇਨਕਾਰ ਕਰਨ ‘ਤੇ ਉਸਨੇ ਘਰ ਨੂੰ ਅੱਗ ਲਗਾ ਦਿੱਤੀ。 ਅੱਗ ਦੀ ਸੂਚਨਾ ਮਿਲਦੇ ਹੋਏ ਨੰਗਲ ਨਗਰ ਕੌਂਸਲ ਦੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚ ਗਈ। ਅੱਗ ‘ਤੇ ਕਾਬੂ ਤਾਂ ਪਾ ਲਿਆ ਗਿਆ, ਪਰ ਘਰ ਦਾ ਕਾਫੀ ਸਮਾਨ ਤਬਾਹ ਹੋ ਗਿਆ। ਉੱਧਰ ਕਲੋਨੀ ਦੇ ਲੋਕਾਂ ਵਿੱਚ ਇਸ ਘਟਨਾ ਨੂੰ ਲੈ ਕੇ ਕਾਫੀ ਰੋਸ ਹੈ। ਉਹਨਾਂ ਦਾ ਕਹਿਣਾ ਹੈ ਕਿ ਘਰ ਦੇ ਮਾਲਕ ਵੱਲੋਂ ਬਿਨਾਂ ਕਿਸੇ ਜਾਂਚ ਦੇ ਕਿਰਾਏਦਾਰ ਰੱਖੇ ਜਾਂਦੇ ਹਨ, ਜਿਸ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਵਾਰਡ ਦੇ ਪਾਰਸ਼ਦ ਦਿਪਕ ਨੰਦਾ ਵੀ ਮੌਕੇ ‘ਤੇ ਪਹੁੰਚ ਗਏ ਅਤੇ ਉਹਨਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
0
comment0
Report
KSKapil sharma
Mar 19, 2026 11:04:03
Noida, Uttar Pradesh:PC ਸ਼ਰੂ ਹੋ ਗਈ ਹੈ ਕਪੂਰਥਲਾ ਦੇ ਅੰਦਰ 2nd medical ਕਾਲਜ ਦਾ ਕੰਮ ਸ਼ਰੂ ਕਰ ਦਿੱਤਾ ਹੈ 2 ਸਾਲ ਦੇ ਅੰਦਰ ਇਹ ਕੰਮ ਪੂਰਾ ਕਰ ਦਿੱਤਾ ਜਾਵੇਗਾ 275 ਕਰੋੜ ਨਾਲ ਇਹ ਕੰਮ ਪੂਰਾ ਕੀਤਾ ਜਾਵੇਗਾ ਅਤੇ 100 ਮੈਡੀਕਲ ਦੀ ਸੀਟ ਦਾ ਫਾਇਦਾ ਇਸਦਾ ਮਿਲਦਾ ਨਜ਼ਰ ਆਵੇਗਾ ਇਹ ਨਵਾ ਸ਼ਹਿਰ ਤੋਂ ਬਾਦ 2nd ਕਾਲਜ ਹੈ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਹਸਪਤਾਲ ਨੂੰ ਇਸ ਨਾਲ attach ਕੀਤਾ ਜਾਵੇਗਾ ਜਿਸ ਨਾਲ ਹਰ ਸੁਵਿਧਾ ਉਸ ਏਰੀਆ ਨੂੰ ਮਿਲੇ ਇਹ ਲਈ ਉਸ ਏਰੀਆ ਦੇ ਅੰਦਰ ਹੋਰ ਕੰਮ ਨੂੰ ਵੀ ਹੁੰਗਾਰਾ ਮਿਲੇਗਾ ਸੰਗਰੂਰ ਅਤੇ ਲਹਿਰਾਗਾਗਾ ਦੇ ਏਰੀਆ ਵਿਚ ਵੀ ਮੈਡੀਕਲ ਦਾ ਕੰਮ ਚੱਲ ਰਿਹੈ ਹੈ ਇਹ ਸਾਡੀ ਸਿਹਤ ਕ੍ਰਾਂਤੀ ਦਾ ਵੱਡਾ ਮਾਰਕਾ ਹੈ ਧੂਰੀ ਦੇ ਅੰਦਰ ਏਕ ਵੱਡਾ ਹਸਪਤਾਲ ਖੋਲਿਆ ਗਿਆ ਹੈ ਧੂਰੀ ਦੇ ਅੰਦਰ ਏਕ ਵੱਡਾ ਹਸਪਤਾਲ ਖੋਲਿਆ ਗਿਆ ਹੈ 2019 ਵਿੱਚ ਇਸ ਕਾਲਜ ਦਾ ਐਲਾਨ ਕੀਤਾ ਗਿਆ ਅਤੇ ਕੋਈ ਕੰਮ ਨਹੀਂ ਕੀਤਾ ਉਸ ਸਮੇਂ ਇਸਦਾ ਬਜਟ 500 ਦੇ ਕਰੀਬ ਸੀ ਅਤੇ ਹੁਣ ਇਸਦਾ 275 ਕਰੋੜ ਹੈ ਪਰ ਅਸੀਂ ਪੈਸੇ ਘਟੇ ਨੇ ਪਹਿਲਾ ਦੀ ਸਰਕਾਰ ਨੇ ਪੈਸੇ ਹਜ਼ਮ ਕੀਤੇ, ਜਨਤਾ ਨੇ ਦੇਖਣਾ ਕੇ ਅਸੀਂ ਕਿਵੇਂ ਪੈਸੇ ਘੱਟ ਖਰਚ ਕੀਤੇ ਨੇ ਸੁਖਬੀਰ ਬਾਦਲ ਦੇ ਬਿਆਨ ਤੇ ਹੈਲਥ ਮੰਤਰੀ ਦਾ ਪਲਟਵਾਰ ਪਹਿਲਾਂ ਇਹਨਾਂ ਦੇ ਰਿਸ਼ਤੇਦਾਰ ਗ੍ਰਫਤਾਰ ਹੋਏ ਨੇ ਬਹੁਤ ਜਲਦ ਇਹ ਵੀ ਗ੍ਰਿਫਤਾਰ ਹੋਣਗੇ ਪਹਿਲਾ ਦੀ ਸਰਕਾਰ ਨੇ ਪੈਸੇ ਹਜ਼ਮ ਕੀਤੇ, ਜਨਤਾ ਨੇ ਦੇਖਣਾ ਕੇ ਅਸੀਂ ਕਿਵੇਂ ਪੈਸੇ ਘੱਟ ਖਰਚ ਕੀਤੇ ਨੇ ਸੁਖਬੀਰ ਬਾਦਲ ਦੇ ਬਿਆਨ ਤੇ ਹੈਲਥ ਮੰਤਰੀ ਦਾ ਪਲਟਵਾਰ ਪਹਿਲਾਂ ਇਹਨਾਂ ਦੇ ਰਿਸ਼ਤੇਦਾਰ ਗ੍ਰਫਤਾਰ ਹੋਏ ਨੇ ਬਹੁਤ ਜਲਦ ਇਹ ਵੀ ਗ੍ਰਿਫਤਾਰ ਹੋਣਗੇ
921
comment0
Report
TBTarsem Bhardwaj
Mar 19, 2026 10:56:19
Ludhiana, Punjab:ਲੁਧਿਆਣਾ ਦੇ ਵਿਜੀਲੈਂਸ ਦਫਤਰ ਐਸਐਸਪੀ ਨੂੰ ਸ਼ਿਕਾਇਤ ਦੇਣ ਪਹੁੰਚੇ ਮਿਊਸੀਪਲ ਫੈਡਰੇਸ਼ਨ ਯੂਨੀਅਨ ਦੇ ਆਗੂ ਆਰੋਪ ਲਗਾਏ ਕਿ ਸర్కਾਰ ਵੱਲੋਂ ਜੋ ਮੁਲਾਜ਼ਮ ਪੱਕੇ ਕੀਤੇ ਗਏ ਹਨ ਤਿੰਨ ਸਾਲ ਦਾ ਪਰਖ ਸਮਾਂ ਪੂਰਾ ਹੋ ਜਾਣ ਤੋਂ ਬਾਅਦ ਉਹਨਾਂ ਦੀ ਹਾਜ਼ਰੀ ਇੱਕ ਸਮੇਂ ਲਗਾਉਣ ਲਈ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਤੇ ਉਹਨਾਂ ਨੇ ਕਾਰਵਾਈ ਕਰਾਉਣ ਲਈ ਸ਼ਿਕਾਇਤ ਐਸਐਸਪੀ ਵਿਜੀਲੈਂਸ ਨੂੰ ਦਿੱਤੀ ਉਹਨਾਂ ਨੇ ਕਿਹਾ ਕਿ ਐਸਐਸਪੀ ਵਿਜੀਲੈਂਸ ਨੇ ਕਾਰਵਾਈ ਦਾ ਭਰੋਸਾ ਦਵਾਇਆ ਸਿਕਾਇਤ ਕਰਨ ਵਾਲਿਆਂ ਨੇ ਕਿਹਾ ਕਿ ਉਹਨਾਂ ਕੋਲ ਸਾਰੇ ਸਬੂਤ ਹਨ ਲੁਧਿਆਾਣਾ ਵਿੱਚ ਮਿਊਸੀਪਲ ਫੈਡਰੇਸ਼ਨ ਯੂਨੀਅਨ ਦੇ ਆਗੂਆਂ ਵੱਲੋਂ ਐਸਐਸਪੀ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਗਈ ਕਿ ਸਰਕਾਰ ਵੱਲੋਂ ਜਿਨਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਸੀ ਤਿੰਨ ਸਾਲ ਦਾ ਸਮਾਂ ਪੀਰੀਅਡ ਪੂਰਾ ਹੋ ਚੁੱਕਿਆ ਹੈ ਉਸ ਤੋਂ ਬਾਅਦ ਉਹਨਾਂ ਤੋਂ ਨਗਰ ਨਿਗਮ ਦੇ ਵਿੱਚ ਕੁਝ ਅਧਿਕਾਰੀਆਂ ਵੱਲੋਂ ਲਗਾਤਾਰ ਰਿਸ਼ਵਤ ਮੰਗੀ ਜਾ ਰਹੀ ਹੈ ਅਤੇ ਉਹਨਾਂ ਤੇ ਦਬਾਅ ਬਣਾਇਆ ਜਾ ਰਿਹਾ ਜਿਸ ਸੰਬੰਧ ਦੇ ਵਿੱਚ ਉਹਨਾਂ ਵੱਲੋਂ ਇਸ ਮਾਮਲੇ ਦੇ ਵਿੱਚ ਐਸਐਸ ਪੀ ਵਿਜਲੈਂਸ ਨੂੰ ਮੰਗ ਪੱਤਰ ਦੇ ਕੇ ਇਸ ਮਾਮਲੇ ਵਿੱਚ ਜਾਂਚ ਕਰਕੇ ਦੋਸ਼ੀਆਂ ਤੇ ਕਾਰਵਾਈ ਦੀ ਮੰਗ ਕੀਤੀ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਜਲਦੀ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਅਤੇ ਵੱਖ-ਵੱਖ ਹਲਕੇ ਦੇ ਵਿਧਾਇਕਾਂ ਨੂੰ ਮਿਲਣਗੇ ਉਹਨਾਂ ਨੇ ਸਤਾਫ ਨਹੀਂ ਦਿੱਤੀ ਕਿ ਜਿਹੜੇ ਨਗਰ ਨਿਗਮ ਦੇ ਕਰਮਚਾਰੀ ਮੁਲਾਜ਼ਮਾਂ ਤੋਂ ਰਿਸ਼ਵਤ ਲੈਣ ਦੀ ਦਲਾਲੀ ਕਰ ਰਹੇ ਹਨ ਉਹਨਾਂ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਅਤੇ ਜੋ ਰਿਸ਼ਵਤ ਲੈਣ ਲਈ ਦੁਆ ਬਣਾ ਰਹੇ ਹਨ ਉਹਨਾਂ ਅਧਿਕਾਰੀਆਂ ਤੇ ਵੀ ਕਾਰਵਾਈ ਦੀ ਮੰਗ ਕੀਤੀ
906
comment0
Report
RMRakesh Malhi
Mar 19, 2026 10:54:00
Una, Himachal Pradesh:खाद्य आपूर्ति विभाग ने शहर में छापेमारी कर व्यावसायिक स्थानों से चार घरेलू सिलेंडर ज़ब्त किए । घरेलू उपभोक्ताओं को परेशानी से बचाने को हुई कार्यवाही ऊना में खाद्य आपूर्ति विभाग ने घरेलू गैस सप्लाई सुनिश्चित करने के लिए शहर में व्यावसायिक प्रतिष्ठानों पर छापेमारी की । इस दौरान विभाग ने शहर के बस स्टैंड के आस पास अलग अलग स्थानों पर छापेमारी के तहत चार घरेलू गैस सिलेंडर ज़ब्त किए । इजरायल अमेरिका ईरान युद्ध से उपजे गैस संकट की संभावना के मद्देनजर सरकार द्वारा गैस की पर्याप्त मात्रा का दावा करते हुए घरेलू उपभोक्ताओं को गैस सिलेंडर सप्लाई सुनिश्चित किए जाने का भरोसा दिया गया है और कमर्शियल गैस सिलेंडर पर कुछ प्रतिबंध लगाया गया है । सरकार के इसी भरोसे को सुनिश्चित किए जाने के लिए विभाग के अधिकारी सुरेंद्र सिंह के नेतृत्व में छापेमारी की और व्यावसायिक प्रतिष्ठानों पर प्रतिबंधित घरेलू गैस सिलेंडर ज़ब्त किए । विभाग ने व्यापारियों से व्यावसायिक प्रतिष्ठानों पर कमर्शिकल गैस सिलेंडर प्रयोग किए जाने का आह्वान किया । विभाग ने आगे भी इसी प्रकार की छापेमारी की कार्यवाही निरंतर जारी रहने का दावा भी किया ।
991
comment0
Report
ASAnmol Singh Warring
Mar 19, 2026 10:52:13
Sri Muktsar Sahib, Punjab:A / L ਅੱਜ ਸਵੇਰ ਤੋਂ ਹਲਕਾ ਲੰਬੀ ਅਤੇ ਮਲੋਟ ਵਿਚ ਲਗਾਤਾਰ ਹੋ ਰਹੀ ਬੁੰਦਾ ਬਾਦੀ ਕਿਸਾਨਾਂ ਨੂੰ ਡਰਾਉਣ ਲੱਗੀ ਜੇਕਰ ਤੇਜ਼ ਬਾਰਿਸ਼ ਹੁੰਦੀ ਹੈ ਤਾਂ ਫਸਲਾ ਦਾ ਭਾਰੀ ਨੁਕਸਾਨ ਹੋ ਸਕਦਾ ਹੈ. V/ O ਜਿਥੇ ਅੱਜ ਪੂਰੇ ਪੰਜਾਬ ਦੇ ਨਾਲ-ਨਾਲ ਹਲਕਾ ਲੰਬੀ ਅਤੇ ਮਲੋਟ ਵਿਚ ਵੀ ਸਵੇਰ ਤੋਂ ਲਗਾਤਾਰ ਬੁੰਦਾ ਬਾਦੀ ਹੋ ਰਹੀ ਜੋ ਅਜੇ ਤੱਕ ਤਾਂ ਫਸਲਾਂ ਨੂੰ ਲਾਹੇਵੰਦ ਸਿੱਧ ਹੋਵੇਗੀ ਪਰ ਜੇ ਤੇਜ਼ ਬਾਰਿਸ਼ ਹੁੰਦੀ ਹੈ ਤਾਂ ਭਰੀ ਨੁਕਸਾਨ ਝੱਲਣਾ ਪੈ ਸਕਦਾ ਹੈ ਹਲਕਾ ਲੰਬੀ ਦੇ ਕਿਸਾਨਾਂ ਨੇ ਦੱਸਿਆ ਕੇ ਲੰਘੀ ਫਰਵਰੀ ਵਿਚ ਅਗੇਤੀ ਪਈ ਗਰਮੀ ਕਾਰਨ ਕਣਕਾਂ ਗੋਲਡਨ ਹੋਣ ਲੱਗੀਆਂ ਸਨ ਪਰ ਹੁਣ ਇਹ ਹੋ ਰਹੀ ਬੁੰਦਾ ਬਾਦੀ ਕਾਫੀ ਲਾਹੇਵੰਦ ਸਿੱਧ ਹੋਵੇਗੀ ਮੋਸਮ ਵਿਭਾਗ ਦੇ ਦੱਸਣ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਭਾਰੀ ਬਰਸਾਤ ਹੋਣ ਦਾ ਅਨੁਮਾਨ ਹੈ ਜੇਕਰ ਭਾਰੀ ਬਰਸਾਤ ਹੁੰਦੀ ਹੈ ਫਿਰ ਕਣਕਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ ਕਿਉਕਿ ਕਣਕਾ ਬਿਲਕੁਲ ਤਿਆਰ ਹਨ
1076
comment0
Report
BSBALINDER SINGH
Mar 19, 2026 10:51:23
Patiala, Punjab:Story idea Patiala ਕਾਸੋ ਅਪ੍ਰੇਸ਼ਨ ਤਹਿਤ ਐਸਐਸਪੀ ਪਟਿਆਲਾ ਦਾ ਵੱਡਾ ਐਕਸ਼ਨ ਨਸ਼ਾ ਤਸਕਰਾ ਦੇ ਘਰਾਂ ਚ ਛਾਪੇਮਾਰੀ ਕਰ ਕੀਤੀ ਚੈਕਿੰਗ ਪੰਜਾਬ ਪੁਲਿਸ ਦੀ ਤਰਫ ਤੋਂ ਚਲਾਏ ਜਾ ਰਹੇ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਪੰਜਾਬ ਪਟਿਆਲਾ ਪੁਲਿਸ ਦੀ ਤਰਫ ਤੋਂ ਤੜਕਸਾਰ ਹੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਦੇ ਤਹਿਤ ਪਟਿਆਲਾ ਵਿੱਚ ਵੀ ਇਸਦਾ ਅਸਰ ਵੇਖਣ ਨੂੰ ਮਿਲਿਆ ਜਿੱਥੇ ਪਟਿਆਲਾ ਜਿਲ੍ਹਾ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਤਰਫ ਤੋਂ ਵੱਖ-ਵੱਖ ਟੀਮਾਂ ਬਣਾ ਕੇ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਅਤੇ ਭਗੋੜੇ ਅਤੇ ਨਸ਼ਾ ਤਸਕਰਾਂ ਦੇ ਉੱਪਰ ਨਕੇਲ ਕਸੀ ਗਈ ਦੱਸ ਦਈਏ ਕਿ ਪਟਿਆਲਾ ਦੇ ਡੀਆਈਜੀ ਕੁਲਦੀਪ ਚਾਹਲ ਅਤੇ ਐਸਐਸਪੀ ਪਟਿਆਲੇ ਵਰੁਣ ਸ਼ਰਮਾ ਦੀ ਅਗਵਾਈ ਦੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਤਹਿਤ ਪਟਿਆਲਾ ਦੇ ਰੋੜੀ ਕੁੱਟ ਲੱਕੜ ਮੰਡੀ ਅਤੇ ਹੋਰ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਡੀ ਗਿਣਤੀ ਚ ਪੁਲਿਸ ਮੁਲਾਜ਼ਮਾਂ ਦੀ ਤਰਫ ਤੋਂ ਪਹੁੰਚ ਕੇ ਛਾਪੇਮਾਰੀ ਕੀਤੀ ਗਈ ਇਸ ਮੌਕੇ ਤੇ ਗੱਲਬਾਤ ਦੌਰਾਨ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨਾਂ ਨੇ ਦੱਸਿਆ ਕਿ ਸਾਡੀ ਤਰਫ ਤੋਂ ਵੱਖ-ਵੱਖ ਥਾਵਾਂ ਦੇ ਉੱਪਰ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਤਸਕਰਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ
1068
comment0
Report
DSDharmindr Singh
Mar 19, 2026 10:36:09
Fatehgarh Sahib, Punjab:ਫਤਹਿਗੜ੍ਹ ਸਾਹਿਬ ਵਿਖੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਅੱਜ ਕਿਸਾਨਾਂ ਵੱਲੋਂ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਨੇ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪੁਤਲਾ ਸਾੜ ਕੇ ਆਪਣਾ ਗੁੱਸਾ ਜਾਹਿਰ ਕੀਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਨੇ ਕੇਂਦਰ ਅਤੇ ਰਾਜ ਸਰਕਾਰਾਂ ’ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਅੰਦਰੂਨੀ ਮਿਲੀਭੁਗਤ ਨਾਲ ਬੇਰਹਿਮੀ ਨਾਲ ਕੰਮ ਕਰ ਰਹੀਆਂ ਹਨ ਅਤੇ ਕਿਸਾਨਾਂ ਦੇ ਹੱਕਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ。 ਉਨ੍ਹਾਂ ਦੱਸਿਆ ਕਿ 19 ਮਾਰਚ 2025 ਨੂੰ ਖਨੌਰੀ, ਸੰਭੂ ਅਤੇ ਰਤਨਪੁਰਾ ਵਿੱਚ ਚੱਲ ਰਹੇ ਕਿਸਾਨਾਂ ਦੇ ਸ਼ਾਂਤੀਪੂਰਨ ਧਰਨਿਆਂ ਨੂੰ ਜਬਰਦਸਤੀ ਖਤਮ ਕਰਵਾ ਦਿੱਤਾ ਗਿਆ ਸੀ, ਪਰ ਇਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਕਿਸਾਨਾਂ ਦੇ ਮੁੱਦੇ ਅਜੇ ਵੀ ਹੱਲ ਨਹੀਂ ਹੋਏ। ਕਿਸਾਨ ਅਜੇ ਵੀ ਐਮਐਸਪੀ ਗਾਰੰਟੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ。 ਬਲਦੇਵ ਸਿੰਘ ਨੇ ਅੱਗੇ ਕਿਹਾ ਕਿ ਹਾਲ ਹੀ ਵਿੱਚ ਕੇਂਦਰੀ ਗ੍ਰਹਿ ਮੰਤਰੀ Amit Shah ਵੱਲੋਂ ਮੋਗਾ ਵਿੱਚ ਕੀਤੀ ਗਈ ਰੈਲੀ ਦੌਰਾਨ ਪੰਜਾਬੀਆਂ ਨੂੰ ਬਿਆਨਾਂ ਨਾਲ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੇ ਭਾਸ਼ਣ ਵਿੱਚ ਪੰਜਾਬ ਦੇ ਮੁੱਖ ਮੁੱਦੇ, ਜਿਵੇਂ ਕਿ ਐਮਐਸਪੀ ਗਾਰੰਟੀ ਆਦਿ, ਦਾ ਕੋਈ ਜ਼ਿਕਰ ਨਹੀਂ ਸੀ。 ਉਨ੍ਹਾਂ ਦੋਸ਼ ਲਗਾਇਆ ਕਿ ਅਮਿਤ ਸ਼ਾਹ ਦਾ ਪੰਜਾਬ ਦੌਰਾ ਸਿਰਫ਼ ਵੋਟ ਰਾਜਨੀਤੀ ਤੱਕ ਹੀ ਸੀਮਿਤ ਰਿਹਾ ਅਤੇ ਕਿਸਾਨਾਂ ਦੀਆਂ ਅਸਲ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ ਗਿਆ。 ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰਾਂ ਵੱਲੋਂ ਜਲਦੀ ਹੀ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ。
1090
comment0
Report
VKVipan Kumar
Mar 19, 2026 10:35:42
Dharamshala, Himachal Pradesh:एंकर: चैत्र नवरात्रि के पहले दिन शक्तिपीठ कांगड़ा ब्रजेश्वरी माता मंदिर में सुबह 4 बजे मंदिर के कपाट खुले. कपाट खुलने के बाद सुबह से ही श्रद्धालुओं की लंबी लंबी लाइन देखने को मिली, मंदिर परिसर माता के भजनों के साथ साथ माता के जयकारों से गूंज उठा. वहीं प्रशासन और पुलिस की ओर से भी अच्छी व्यवस्था की गई है. वहीं कांगड़ा ब्रजेश्वरी मंदिर के पुजारी सदन शर्मा ने कहा कि आज चैत्र शुक्ल पक्ष का पहला नवरात्र है, माता के दर्शनों के लिए सुबह से ही भारी संख्या में श्रद्धालु यहां पहुंचे हैं. उन्होंने कहा कि नवरात्रों में मंदिर कपाट 4 बजे सुबह खुल जाते हैं, पूरे नवरात्रों में बहुत भीड़ देखने को मिलती है, उन्होंने कहा कि चैत्र नवरात्रों में दिल्ली , उत्तर प्रदेश और हरियाणा , पंजाब से लोग माता के दर्शनों के लिए पहुंचते हैं. UP से आए रिशाल यादव ने बताया कि मैं कांगड़ा ब्रजेश्वरी देवी मंदिर पहली बार आय हुनर दर्शन अच्छे से हुए हैं, साथ ही प्रशासन ने प्रबंध अच्छे से किए हैं, उन्होंने कहा कि सुबह मौसम खराब था लेकिन अब मौसम साफ हो गया है और भारी संख्या में श्रद्धालु मंदिर में माथा टेकने के लिए पहुंचे हैं, उन्होंने कहा कि सुख शांति रहे ये माता से आशीर्वाद मांगा है. बाइट - सदन शर्मा, पुजारी, कांगड़ा ब्रजेश्वरी मंदिर बाइट - रिशाल यादव, श्रद्धालु, उत्तर प्रदेश
973
comment0
Report
SGSatpal Garg
Mar 19, 2026 10:34:12
Patran, Punjab:नकली व मिलावटी पनीर सप्लाई करने वाले दो आरोपी काबू, पिकअप गाड़ी सहित गिरफ्तार, पांच कविटल 9 kg पनीर जब्त। पातड़ां थाना पुलिस ने बड़ी कार्रवाई करते हुए मिलावटी व नकली पनीर तैयार कर लोगों की सेहत से खिलवाड़ करने वाले दो आरोपियों को काबू किया है। पुलिस ने आरोपियों के कब्जे से एक पिकअप गाड़ी भी बरामद की है, जिसमें यह नकली पनीर सप्लाई किया जा रहा था। थाना पातड़ां के SI कुलदीप सिंह ने बताया कि वह अपनी पुलिस टीम के साथ गश्त व संदिग्ध व्यक्तियों की तलाश में नरवाना-पातड़ां रोड बाईपास पुल के पास मौजूद थे। इसी दौरान मुखबिर खास से सूचना मिली कि एक महिंद्रा बोलेरो पिकअप में दो व्यक्ति नकली व मिलावटी पनीर लेकर पातड़ां शहर की ओर आ रहे हैं, जिसे बेचकर लोगों की सेहत के साथ खिलवाड़ किया जा रहा है। सूचना के आधार पर पुलिस ने तुरंत नाकाबंदी की और बताए गए स्थान पर वाहन को रोककर जांच की। जांच के दौरान वाहन में मिलावटी व नकली पनीर बरामद हुआ। पुलिस ने मौके पर ही दोनों आरोपियों को काबू कर लिया। गिरफ्तार आरोपी की पहचान मुस्ताक निवासी गांव नमीला, थाना कामा, जिला भरतपुर (राजस्थान) और साबर हुसैन निवासी गांव मीरका, थाना हथीन, जिला पलवल (हरियाणा) के रूप में हुई है। police ने आरोपियों के खिलाफ धारा 275, 123 बीएनएस व 7 ईसी एक्ट के तहत मामला दर्ज कर लिया है। साथ ही पिकअप गाड़ी को भी कब्जे में ले लिया गया है। कुलदीप सिंह ने बताया कि सेहत विभाग की टीम की ओर से पनीर के सैंपल लैब में भेजा गया है और रिपोर्ट आने के बाद अगली कार्रवाई की जाएगी। यह पता लगाया जा रहा है कि आरोपी कब से यह धंधा कर रहे थे और कहां-कहां सप्लाई करते थे। उन्होंने कहा कि लोगों की सेहत से खिलवाड़ करने वालों को किसी भी सूरत में बख्शा नहीं जाएगा।
976
comment0
Report
Advertisement
Back to top