Back
Batala में कांग्रेस नेताओं की देरी पहुंच, कार्यकर्ताओं के साथ बर्ताव पर सवाल
NLNitin Luthra
Feb 05, 2026 14:05:53
Batala, Punjab
jis ਘਰ ਵਿੱਚ ਇੱਜ਼ਤ ਨਾ ਹੋਵੇ ਉਸ ਘਰ ਵਿੱਚ ਰੁਕੀਦਾ ਨਹੀਂ ਉਥੋਂ ਕਿਨਾਰਾ ਕਰ ਲਈਦਾ ਕਾਂਗਰਸ ਪਾਰਟੀ ਤੇ ਟਿੱਪਣੀ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਨੇ ਕਾਂਗਰਸ ਲੀਡਰਸ਼ਿਪ ਤੇ ਕੀਤੀ ਟਿੱਪਣੀ ਅੱਜ ਜਿਸ ਤਰੀਕੇ ਦੇ ਨਾਲ ਕਾਂਗਰਸੀ ਵਰਕਰ ਬਟਾਲਾ ਵਿੱਚ ਕਈ ਘੰਟੇ ਆਪਣੀ ਲੀਡਰਸ਼ਿਪ ਦਾ ਇੰਤਜ਼ਾਰ ਕਰਦੇ ਰਹੇ ਲੀਡਰਸ਼ਿਪ ਕਈ ਘੰਟੇ ਦੇਰੀ ਦੇ ਨਾਲ ਤੇ ਪਹੁੰਚੀ ਪਰ ਲੀਡਰਸ਼ਿਪ ਨੇ ਵਰਕਰਾਂ ਕੋਲੋਂ ਸਵਾਗਤ ਤਾਂ ਕੀ ਕਰਵਾਉਣਾ ਸੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸ਼ੀਸ਼ਾ ਵੀ ਥੱਲੇ ਕਰਕੇ ਹੱਥ ਲਾਉਣਾ ਮੁਨਾਸਿਬ ਨਹੀਂ ਸਮਝਿਆ ਜਿਹੜੀ ਬਹੁਤ ਮਾੜੀ ਗੱਲ ਹੈ ਉੱਪਰਲੇ ਸਥਰ ਤੇ ਜੇ ਲੀਡਰਾਂ ਵਿੱਚ ਕੋਈ ਧੜੇਬੰਦੀ ਹੈ ਇਸ ਵਿੱਚ ਵਰਕਰ ਦਾ ਕੀ ਕਸੂਰ ਹੈ ਕਾਂਗਰਸ ਹਮੇਸ਼ਾ ਹੀ ਝੂਠ ਬੋਲ ਕੇ ਲੋਕਾਂ ਨੂੰ ਸਬਜ ਖਾਬ ਦਿਖਾ ਕੇ ਵੋਟਾਂ ਵਟੋਰ ਦੀ ਰਹੀ ਹੈ ਅੱਜ ਮੈਨੂੰ ਦਿਲੋਂ ਦੁੱਖ ਲੱਗਾ ਹੈ ਕਿ ਕਾਂਗਰਸ ਦੀ ਲੀਡਰਸ਼ਿਪ ਨੇ ਵਰਕਰਾਂ ਦੇ ਨਾਲ ਮਾੜਾ ਕੀਤਾ ਨਾਲ ਹੀ ਬੀਤੇ ਕੱਲ ਜੋ ਸੰਸਦ ਦੇ ਬਾਹਰ ਹੋਇਆ ਉਸ ਤੇ ਵੀ ਵਿਧਾਇਕ ਟਿੱਪਣੀ ਕਰਦੇ ਹੋਏ ਕਿਹਾ ਕਿ ਲੋਕ ਲੀਡਰਾਂ ਨੂੰ ਸਾਂਸਦ ਬਣਾ ਕੇ ਦੇਸ਼ ਦੇ ਵਿਕਾਸ ਲਈ ਭੇਜਦੇ ਆ ਪਰ ਇਹ ਸੰਸਦ ਵਿੱਚ ਜਾ ਕੇ ਉੱਥੇ ਦਾ ਮਾਹੌਲ ਹੀ ਖਰਾਬ ਕਰ ਦਿੰਦੇ ਨੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowFeb 05, 2026 15:05:01Shimla, Himachal Pradesh:शिमला में हिमाचल बीजेपी विधायक दल की बैठक
नेता प्रतिपक्ष जयराम ठाकुर कर रहे बैठक की अध्यक्षता
विधायक प्राथमिकता बैठक में हिस्सा लेने पर होगा फैसला
RDG बंद होने के मामले पर भी चर्चा
0
Report
NSNaresh Sethi
FollowFeb 05, 2026 15:04:460
Report
ASAnmol Singh Warring
FollowFeb 05, 2026 15:01:350
Report
DSDharmindr Singh
FollowFeb 05, 2026 15:01:130
Report
VBVIJAY BHARDWAJ
FollowFeb 05, 2026 14:06:540
Report
RMRakesh Malhi
FollowFeb 05, 2026 14:06:110
Report
KSKapil sharma
FollowFeb 05, 2026 13:46:510
Report
KSKapil sharma
FollowFeb 05, 2026 13:45:570
Report
VKVipan Kumar
FollowFeb 05, 2026 13:45:400
Report
VKVipan Kumar
FollowFeb 05, 2026 13:36:240
Report
NSNitesh Saini
FollowFeb 05, 2026 13:22:050
Report
BSBALINDER SINGH
FollowFeb 05, 2026 13:21:300
Report
MJManoj Joshi
FollowFeb 05, 2026 12:48:130
Report
DSDharmindr Singh
FollowFeb 05, 2026 12:48:020
Report