Back
राजस्थान नदी के पास गिरी कार: 4 दिन बाद चालक समेत बरामद, 174 के तहत कार्रवाई
ASAnmol Singh Warring
Feb 05, 2026 15:01:35
Sri Muktsar Sahib, Punjab
ਮਲੋਟ ਦੇ ਨਜ਼ਦੀਕ ਪਿੰਡ ਮਹੂਆਨਾ ਕੋਲ ਰਾਜਸਥਾਨ ਨਹਿਰ ਵਿਚ ਡਿੱਗੀ ਕਾਰ ਨੂੰ ਅੱਜ 4 ਦਿਨਾਂ ਬਾਅਦ ਕਾਰ ਤੇ ਕਾਰ ਚਾਲਕ ਨੂੰ ਅੱਜ ਬਾਹਰ ਕੱਢ ਲਿਆ ਗਿਆ ਕਾਰ ਚਾਲਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪੁਲਿਸ ਵਲੋਂ 174 ਦੀ ਕਾਰਵਾਈ ਕੀਤੀ ਆ ਰਹੀ ਹੈ । ਸੋਮਵਾਰ ਦੀ ਸ਼ਾਮ ਨੂੰ ਪਿੰਡ ਮਹੂਆਨਾ ਕੋਲੋ ਗੁਜ਼ਰਦੀ ਰਾਜਸਥਾਨ ਨਹਿਰ ਵਿਚ ਇਕ ਰਿਟਜ ਕਾਰ ਡਿਗ ਗਈ ਜਿਸ ਜਿਸ ਨੂੰ ਪਿੰਡ ਲੰਬੀ ਦਾ ਰਹਿਣ ਵਾਲਾ ਹਰਦੀਪ ਸਿੰਘ ਚਲਾ ਰਿਹਾ ਸੀ ਸੂਚਨਾ ਮਿਲਣ ਤੇ ਪਰਿਵਾਰ ਵਾਲਿਆਂ ਅਤੇ ਥਾਨਾਂ ਲੰਬੀ ਦੀ ਪੁਲਿਸ ਵਲੋਂ ਨਦਰਫ ਦੀਆਂ ਟੀਮਾਂ ਵਲੋਂ ਲਗਾਤਰ ਕਾਰ ਦੀ ਭਾਲ ਕੀਤੀ ਜਾ ਰਹੀ ਸੀ ਬੜੀ ਮੁਸਕਤ ਤੋਂ ਬਾਅਦ ਅੱਜ ਦੁਪਹਿਰ ਵੇਲੇ ਕਾਰ ਦਾ ਪਤਾ ਲੱਗਣ ਤੇ ਕਾਰ ਅਤੇ ਕਾਰ ਚਾਲਕ ਨੂੰ ਬਾਹਰ ਕੱਢ ਲਿਆ ਗਿਆ । ਲਾਸ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਥਾਨਾਂ ਲੰਬੀ ਦੀ ਪੁਲਿਸ ਵਲੋਂ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKuldeep Singh
FollowFeb 05, 2026 15:34:140
Report
RKRAJESH KATARIA
FollowFeb 05, 2026 15:33:540
Report
ADAnkush Dhobal
FollowFeb 05, 2026 15:05:01Shimla, Himachal Pradesh:शिमला में हिमाचल बीजेपी विधायक दल की बैठक
नेता प्रतिपक्ष जयराम ठाकुर कर रहे बैठक की अध्यक्षता
विधायक प्राथमिकता बैठक में हिस्सा लेने पर होगा फैसला
RDG बंद होने के मामले पर भी चर्चा
0
Report
NSNaresh Sethi
FollowFeb 05, 2026 15:04:460
Report
DSDharmindr Singh
FollowFeb 05, 2026 15:01:130
Report
VBVIJAY BHARDWAJ
FollowFeb 05, 2026 14:06:540
Report
RMRakesh Malhi
FollowFeb 05, 2026 14:06:110
Report
NLNitin Luthra
FollowFeb 05, 2026 14:05:530
Report
KSKapil sharma
FollowFeb 05, 2026 13:46:510
Report
KSKapil sharma
FollowFeb 05, 2026 13:45:570
Report
VKVipan Kumar
FollowFeb 05, 2026 13:45:400
Report
VKVipan Kumar
FollowFeb 05, 2026 13:36:240
Report
NSNitesh Saini
FollowFeb 05, 2026 13:22:050
Report
BSBALINDER SINGH
FollowFeb 05, 2026 13:21:300
Report