Become a News Creator

Your local stories, Your voice

Follow us on
Download App fromplay-storeapp-store
Advertisement
Back
Firozpur152002

ਦਰਦਨਾਕ ਸੜਕੀ ਹਾਦਸਾ: ਮਾਂ ਪੁੱਤ ਦੀ ਭਿਆਨਕ ਮੌਤ ਜੀਰਾ ਵਿੱਚ

Aug 01, 2024 13:54:41
Firozpur, Punjab
ਫਿਰੋਜ਼ਪੁਰ ਦੇ ਜੀਰਾ ਵਿੱਚ ਪੇਕਿਆਂ ਤੋਂ ਵਾਪਿਸ ਆ ਰਹੇ ਮਾਂ ਪੁੱਤ ਹੋਏ ਹਾਦਸੇ ਦਾ ਸ਼ਿਕਾਰ ਕਾਰ ਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਔਰਤ ਦੀ ਹੋਈ ਮੌਤ ਲੜਕੇ ਦੀ ਟੁੱਟੀ ਲੱਤ ਤੇ ਬਾਂਹ ਐਂਕਰ) ਫਿਰੋਜ਼ਪੁਰ ਦੇ ਹਲਕਾ ਜੀਰਾ ਵਿੱਚ ਦਰਦਨਾਕ ਸੜਕੀ ਹਾਦਸਾ ਵਾਪਰਿਆ ਹੈ। ਜਿਸ ਦੌਰਾਨ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਈ ਹੈ। ਹਾਦਸੇ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ ਅਤੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਲੱਤ ਤੇ ਬਾਂਹ ਟੁੱਟ ਗਈ ਹੈ। ਜਿਸਤੋਂ ਬਾਅਦ ਜਖਮੀ ਨੌਜਵਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKuldeep Singh
Dec 02, 2025 10:02:55
Banur, Punjab:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਗੜੀ ਨੇ ਕੈਪਟਨ ਅਮਰਿੰਦਰ ਸਿੰ ਘ ਵੱਲੋਂ ਅਕਾਲੀ ਭਾਜਪਾ ਗਠਬੰਧਨ ਉੱਤੇ ਬਿਆਨ ਦਿੰਦਿਆਂ ਕਿਹਾ ਕਿ ਰਾਜਨੀਤੀ ਵਿੱਚ ਕੁਝ ਵੀ ਹੋ ਸਕਦਾ ਹੈ। ਪਰ ਹੁਣ ਸਥਿਤੀ ਇਹ ਹੈ ਕਿ ਅਕਾਲੀ ਭਾਜਪਾ ਦਾ ਗਠਬੰਧਨ ਸ਼ਰਤਾਂ ਤੇ ਨਿਰਧਾਰਿਤ ਹੋਵੇਗਾ। ਐਸਜੀਪੀਸੀ ਮੈਂਬਰ ਗੜੀ ਨੇ ਆਖਿਆ ਕਿ ਜੇਕਰ ਕੇਂਦਰ ਦੀ ਭਾਜਪਾ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰੇਗੀ ਤਾਂ ਹੀ ਗਠਬੰਧਨ ਤੈਹ ਹੋ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਗੜੀ ਨੇ ਕਿਹਾ ਕਿ ਭਾਵੇਂ ਮਸਲਾ ਬੰਦੀ ਸਿੰਘਾਂ ਦੀ ਰਿਹਾਈ ਦਾ ਹੈ ਯੂਨੀਵਰਸਿਟੀ ਦਾ ਹੈ ਕਿਸਾਨੀ ਮੁੱਦਿਆਂ ਦਾ ਹੈ ਬਿਨਾਂ ਇਹਨਾਂ ਨੂੰ ਹੱਲ ਕੀਤਿਆ ਭਾਜਪਾ ਦੀ ਅਕਾਲੀ ਦਲ ਨਾਲ ਗੱਲ ਨਹੀਂ ਬਣਨ ਵਾਲੀ। ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਹੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵਜ਼ੀਰੀ ਛੱਡ ਦਿੱਤੀ ਸੀ। ਇਸ ਲਈ ਭਾਜਪਾ ਨੂੰ ਪੰਜਾਬ ਦੇ ਮਸਲੇ ਹੱਲ ਕਰਨੇ ਪੈਣਗੇ, ਤਾਂ ਹੀ ਇਹ ਗਠਬੰਧਨ ਤੈ ਹੋ ਸਕਦਾ ਹੈ。
0
comment0
Report
SSSandeep Singh
Dec 02, 2025 10:00:18
Dharamshala, Himachal Pradesh:हिमाचल में हेराचेन (चिट्टा) का बढ़ता नेटवर्क चिंता का विषय: अमृतसर NCB रीजनल डायरेक्टर समित मिश्रा का बड़ा बयान एंकर-धर्मशाला विधानसभा परिसर में आज मुख्यमंत्री सुखविंदर सिंह सुक्खू की अध्यक्षता में हिमाचल प्रदेश के सभी 12 जिलों के वरिष्ठ प्रशासनिक, स्वास्थ्य और पुलिस अधिकारियों की हाई लेवल बैठक आयोजित हुई। बैठक का मुख्य फोकस प्रदेश में तेजी से बढ़ रही चिट्टा जैसी नशीले पदार्थों की रोकथाम रहा। बैठक में अमृतसर और चंडीगढ़ से नारकोटिक्स कंट्रोल ब्यूरो (NCB) के रीजनल डायरेक्टर्स भी विशेष रूप से उपस्थित रहे। अमृतसर एनसीबी के रीजनल डायरेक्टर समित मिश्रा ने बैठक के बाद हमारे संवाददाता संदीप सिंह से खास बातचीत में हिमाचल में नशे की भयावह स्थिति पर गंभीर चिंता जाहिर की। उन्होंने बताया कि हिमाचल प्रदेश इस समय देश के उन राज्यों में शामिल हो चुका है जहां हेरोइन का प्रचलन सबसे तेजी से बढ़ रहा है। प्रदेश एक कंज्यूमर स्टेट बन चुका है, जिसके चलते इसकी खपत और नेटवर्क पिछले कुछ समय में काफी बढ़ा है。 समित मिश्रा ने कहा कि राज्य सरकार और पुलिस प्रशासन पिछले महीनों में लगातार कड़े कदम उठा रहे हैं और इसके प्रभाव भी दिखने लगे हैं। उन्होंने बताया कि आज की इस हाई लेवल बैठक में कई महत्वपूर्ण और बेहद संवेदनशील निर्णय लिए गए हैं, जिनकी जानकारी सार्वजनिक करना इस समय उचित नहीं है। हालांकि उन्होंने भरोसा दिलाया कि हिमाचल में चित्ते की रोकथाम के लिए संयुक्त ऑपरेशनों को और मजबूत किया जाएगा, और सप्लाई चैन तोड़ने के लिए पड़ोसी राज्यों के साथ साझा रणनीति पर भी विस्तृत चर्चा हुई है। उन्होंने कहा कि आने वाले समय में नशा तस्करी के खिलाफ कार्रवाई और तेज होगी तथा एनसीबी और प्रदेश सरकार मिलकर इस चुनौती को खत्म करने के लिए ठोस कदम उठा रहे हैं।
0
comment0
Report
KCKhem Chand
Dec 02, 2025 09:49:09
Kot Kapura, Punjab:ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ ਦਾ ਭਰਾ ਕਾਂਗਰਸ ਪਾਰਟੀ ਨੇ ਛੱਡ ਅਕਾਲੀ ਦਲ ਵਿਚ ਹੋਇਆ ਸ਼ਾਮਲ, ਸੁਖਬੀਰ ਸਿੰਘ ਬਾਦਲ ਨੇ ਸਿਰੋਪਾਓ ਦੇ ਕੇ ਪਾਰਟੀ ਵਿਚ ਕੀਤਾ ਸਵਾਗਤ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਚੋਣ ਮੈਦਾਨ ਵਿਚ ਉਤਰੇ ਪਾਰਟੀ ਵਰਕਰਾਂ ਦੀ ਹੌਂਸਲਾ ਅਫਜਾਈ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ ਤੌਰ ਤੇ ਕੋਟਕਪੂਰਾ ਤੋਂ ਪਾਰਟੀ ਦੇ ਸੀਨੀਅਰ ਆਗੂ ਮਨਤਾਰ ਸਿੰਘ ਬਰਾੜ ਦੇ ਘਰ ਪਹੁੰਚੇ ਜਿਥੇ ਉਹਨਾਂ ਨੇ ਪਾਰਟੀ ਦੇ ਸਾਰੇ ਉਮੀਦਵਾਰਾਂ ਨਾਲ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਕਬੂਲਦਿਆ ਵਿਧਾਨ ਸਭਾ ਹਲਕਾ ਜੈਤੋ ਤੋਂ ਆਂਮ ਆਦਮੀਂ ਪਾਰਟੀ ਦੀ ਟਿਕਟ ਤੇ ਚੋਣ ਜਿੱਤ ਕੇ ਬਾਅਦ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ ਦੇ ਭਰਾ ਸੁਖਦੇਵ ਸਿੰਘ ਨੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਛੱਡ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ ਸੁਖਬੀਰ ਸਿੰਘ ਬਾਦਲ ਵਲੋਂ ਉਹਨਾਂ ਨੂੰ ਸਿਰੋਪਾਓ ਦੇ ਕੇ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਨੇ ਕਿਹਾ ਕਿ ਉਹਨਾਂ ਦੇ ਭਰਾ ਨੇ ਆਂਮ ਆਦਮੀਂ ਪਾਰਟੀ ਦੀ ਟਿਕਟ ਤੇ ਹਲਕਾ ਜੈਤੋ ਤੋਂ ਚੋਣ ਜਿੱਤੀ ਸੀ ਪਰ ਪਾਰਟੀ ਦੀ ਲੀਡਰਸ਼ਿਪ ਦੀਆਂ ਨੀਤੀਆਂ ਤੋਂ ਤੰਗ ਆ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ sਨ ਅਤੇ ਉਹ ਵੀ ਉਹਨਾਂ ਦੇ ਨਾਲ ਹੀ ਕਾਂਗਰਸ ਪਾਰਟੀ ਵਿਚ ਚਲੇ ਗਏ sਨ। ਪਰ ਹੁਣ ਕਾਂਗਰਸ ਪਾਰਟੀ ਵੀ ਉਸੇ ਲੀਹਾਂ ਤੇ ਚੱਲ ਰਹੀ ਹੈ ਜਿਹੜੀਆਂ ਤੇ ਆਪ ਚੱਲ ਰਹੀ ਹੈ। ਉਹਨਾਂ ਕਿਹਾ ਇਕ ਇਸੇ ਲਈ ਉਹਨਾਂ ਆਪਣੇ ਸੂਬੇ ਦੀ ਖੇਤਰੀ ਪਾਰਟੀ ਦੀਆਂ ਨੀਤੀਆਂ ਅਤੇ ਸੁਖਬੀਰ ਸਿੰਘ ਬਾਦਲ ਦੀ ਸੋਚ ਸਦਕਾ ਅੱਜ ਕਾਂਗਰਸ ਪਾਰਟੀ ਛੱਡ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ ਹੈ ਬਾਈਟ: ਸੁਝਦੇਵ ਸਿੰਘ (ਸਾਬਕਾ MLA ਮਾ ਬਲਦੇਵ ਸਿੰਘ ਦਾ ਭਰਾ) ਇਸ ਮੌਕੇ ਹਲਕਾ ਕੋਟਕਪੂਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਅਤੇ ਪਾਰਟੀ ਦੇ ਸੀਨੀਅਰ ਆਗੂ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਡੇ ਮਾਰਜਨ ਨਾਲ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿੱਤੇਗਾ। ਉਹਨਾਂ ਕਿਹਾ ਕਿ ਅੱਜ ਕਾਂਗਰਸ ਪਾਰਟੀ ਦੇ ਕਈ ਵੱਡੇ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ ਹੈ। ਉਹਨਾਂ ਕਿਹਾ ਕਿ ਇਹਨਾਂ ਦੇ ਆਉਣ ਨਾਲ ਪਾਰਟੀ ਨੂੰ ਬਲ ਮਿਲਿਆ ਹੈ ਅਤੇ ਪਾਰਟੀ ਵਿਚ ਇਹਨਾਂ ਨੂੰ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ ਬਾਈਟ : ਮਨਤਾਰ ਸਿੰਘ ਬਰਾੜ
102
comment0
Report
NSNaresh Sethi
Dec 02, 2025 09:40:03
Kot Kapura, Punjab:ਪੰਜਾਬ ਵਿੱਚ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਆਪਣੀ ਤਿਆਰੀ ਖਿੱਚੀ ਹੋਈ ਹੈ। ਜਿਸ ਦੇ ਚਲਦੇ ਹਰ ਉਮੀਦਵਾਰ ਵੱਲੋਂ ਚੋਣ ਕਮਿਸ਼ਨ ਵੱਲੋਂ ਜਾਰੀ ਆਦੇਸ਼ਾਂ ਦੇ ਬਾਅਦ ਐਨਓਸੀ ਲੈਣੀ ਹੁੰਦੀ ਹੈ ਪਰ ਫਰੀਦਕੋਟ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹਨਾਂ ਦੇ ਉਮੀਦਵਾਰਾਂ ਨੂੰ ਐਨਓਸੀ ਦੇਣ ਲਈ ਵਾਰ-ਵਾਰ ਚੱਕਰ ਕਢਾਏ ਜਾ ਰਹੇ ਹਨ ਅਤੇ ਇਸ ਦੌਰਾਨ ਦੇਖਣ ਵਿੱਚ ਆਇਆ ਹੈ ਕਿ ਕਈ ਅਫਸਰ ਡਿਊਟੀ ਤੇ ਵੀ ਹਾਜ਼ਰ ਨਹੀਂ ਅਤੇ ਆਪਣਾ ਫੋਨ ਵੀ ਬੰਦ ਕਰਕੇ ਗੱਲ ਨਹੀਂ ਸੁਣ ਰਹੇ ਜਿਸ ਦੇ ਰੋਸ ਵਜੋਂ ਅੱਜ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਆਪਣੇ ਉਮੀਦਵਾਰਾਂ ਅਤੇ ਸਮੂਹ ਲੋਕਲ ਲੀਡਰਸ਼ਿਪ ਸਮੇਤ ਡਿਪਟੀ ਕਮਿਸ਼ਨਰ ਫਰੀਦਕੋਟ ਪੁੱਜੇ ਜਿੱਥੇ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਨੂੰ ਇੱਕ ਸ਼ਿਕਾਇਤ ਦਰਜ ਕਰਾਈ ਕਿ ਉਹਨਾਂ ਦੀ ਪਾਰਟੀ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਉਨਾਂ ਨੂੰ ਐਨਓਸੀ ਲੈਣ ਬਦਲੇ ਕਾਫੀ ਖੱਜਲ ਹੋਣਾ ਪੈ ਰਿਹਾ। ਉਧਰ ਉਹਨਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਸਰਕਾਰ ਨੂੰ ਵਿਰੋਧੀ ਪਾਰਟੀਆਂ ਤੋਂ ਹੁਣ ਡਰ ਲੱਗਣ ਲੱਗ ਪਿਆ ਹੈ ਅਤੇ ਜੇਕਰ ਇੰਨਾ ਹੀ ਡਰ ਸੀ ਤਾਂ ਸਰਕਾਰ ਚੋਣਾਂ ਦਾ ਐਲਾਨ ਨਾ ਕਰਦੀ ਅਤੇ ਜੇਕਰ ਚੋਣਾਂ ਦਾ ਐਲਾਨ ਹੀ ਕਰ ਦਿੱਤਾ ਤਾਂ ਲੋਕਾਂ ਨੂੰ ਆਪਣੇ ਉਮੀਦਵਾਰ ਚੁਣਨ ਲਈ ਛੱਡ ਦੇਣ ਅਤੇ ਲੋਕ ਹੀ ਆਪਣੇ ਪਸੰਦੀਦਾ ਉਮੀਦਵਾਰ ਨੂੰ ਫਤਵਾ ਦੇਣਗੇ। ਨਾਲ ਹੀ ਉਹਨਾਂ ਅਫਸਰਾਂ ਨੂੰ ਚੇਤਾਵਨੀ ਦਿੱਤੀ ਗਈ ਸਰਕਾਰ ਵਿੱਚ ਰਹਿ ਕੇ ਉਹ ਜੇਕਰ ਕਿਸੇ ਪਾਰਟੀ ਨਾਲ ਧੱਕਾ ਕਰਦੇ ਹਨ ਤਾਂ ਇਸ ਦਾ ਖਮਿਆਜਾ ਉਹਨਾਂ ਨੂੰ ਖੁਦ ਭੁਗਤਣਾ ਪਏਗਾ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਕੋਈ ਖੱਜਲ ਖੁਆਰ ਕਰਦਾ ਹੈ ਤਾਂ ਉਹ ਹਾਈਕੋਰਟ ਦਾ ਰੁੱਖ ਕਰਨਗੇ ਅਤੇ ਨਾਲ ਹੀ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਕਿ ਉਹ ਨਿਰਪੱਖ ਚੋਣਾਂ ਕਰਵਾਉਣ ਅਤੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਜਾਂ ਉਹਨਾਂ ਦੇ ਉਮੀਦਵਾਰਾਂ ਨੂੰ ਖੱਜਲ ਖਰਾਬ ਨਾ ਕਰਨ। ਉਹਨਾਂ ਦੱਸਿਆ ਕਿ ਇਲੈਕਸ਼ਨ ਕਮਿਸ਼ ਵੱਲੋਂ ਆਏ ਨਵੇਂ ਨੋਟਿਸ ਤਹਿਤ ਹੋਣ ਉਹਨਾਂ ਨੂੰ ਐਨਓਸੀ ਲੈਣ ਦੀ ਜਰੂਰਤ ਨਹੀਂ ਉਹ ਸਿਰਫ ਆਪਣਾ ਸਵੈ ਘੋਸ਼ਣਾ ਪੱਤਰ ਲਾਉਣਗੇ ਅਤੇ ਬਾਅਦ ਵਿੱਚ ਵਿਭਾਗਾਂ ਵੱਲੋਂ ਆਪਣੇ ਆਪ ਇਸਨੂੰ ਹੀ ਚੈੱਕ ਕੀਤਾ ਜਾਵੇਗਾ。
21
comment0
Report
BSBHARAT SHARMA
Dec 02, 2025 09:28:26
Amritsar, Punjab:ਜਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਚੋਣਾਂ ਨੂੰ ਲੈਕੇ ਕੀਤੀਆਂ جا ਰਹੀਆਂ مੀਟਿੰਗਾਂ ਜਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਹਾਸਿਲ ਕਰੇਗੀ ਪੰਜਾਬ ਅੰਦਰ ਜਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ, ਵੱਖ ਵੱਖ ਪਾਰਟੀਆਂ ਵੱਲੋਂ ਪਿੰਡਾਂ ਅੰਦਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਅਜਨਾਲਾ ਹਲਕੇ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਜਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈਕੇ ਰਮਦਾਸ ਬਲਾਕ ਅੰਦਰ ਇੱਕ ਮੀਟਿੰਗ ਕੀਤੀ ਗਈ ਇਸ ਮੌਕੇ ਵਿਧਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੂਰੇ ਪੰਜਾਬ ਅੰਦਰ ਇਹ ਚੋਣਾਂ ਜਿੱਤੇਗੀ
192
comment0
Report
RMRakesh Malhi
Dec 02, 2025 09:18:28
Una, Himachal Pradesh:कांग्रेस के राष्ट्रीय संगठन प्रभारी सुखदेव पांसे ऊना मे प्रेस कॉन्फ्रेंस में बोले ऊना की जनता और कार्यकर्ताओं की पसंद से ही होगा कांग्रेस के जिला अध्यक्ष का चुनाव, सभी पांचो विधानसभा के कार्यकर्त्ता और कांग्रेस के मैजूदा और पूर्व विधायकों ब सीनियर लीडरशिप की जाएगी चर्चा ली जाएगी राय, एक ऐसे चहरे का होगा चयन जो बीजेपी के गलत नीतियो का दें सके मुँहतोड़ जवाव हिमाचल प्रदेश के जिला ऊना मे आज अखिल भारतीय कांग्रेस कमेटी के आवाहन पर कांग्रेस के राष्ट्रीय संगठन प्रभारी और मध्य प्रदेश के पूर्व मंत्री और मध्य प्रदेश कांग्रेस कमेटी के वाईस प्रेजिडेंट सुखदेव पांसे आज जिला ऊना पहुंचे जहां पर कांग्रेस कमेटी के कार्यकर्ताओं द्वारा ऊना पहुंचने पर उनका स्वागत किया गया इस दौरान मीडिया से रूबरू होते हुए प्रभारी ने कहा की अखिल भारतीय कांग्रेस कमेटी संगठन सजन अभियान की शुरुआत की गई है अहमदाबाद में हुए अधिवेशन में निर्णय लिया गया था जिसमें राहुल गांधी वी मल्लिकार्जुन खड़गे द्वारा संगठन को मजबूत करने के लिए जिला अध्यक्षों के चुनाव करने का निर्णय लिया गया था उसी कड़ी में देश के तमाम लीडरों को उनकी जिम्मेदारी सौंप गई थी उसी कड़ी में आज हम ऊना पहुंचे हैं पार्टी की मजबूती के लिए जिला अध्यक्ष का चुनाव करने के लिए मुझे आब्जर्वर के रूप में जहां पर भेजा गया है कांग्रेस कमेटी के जिला अध्यक्ष का चुनाव के लिए हम जिला के पांचो विधानसभाओं के सभी कार्यकर्ताओं से भेंट करेंगे सामूहिक व पर्सनल भी उनकी राय ली जायगी वहीं सीनियर लीडर विधायक पूर्व विधायक मंत्री व अन्य पदों पर विराजमान कांग्रेस के वरिष्ठ लोगों से मिलकर चर्चा की जाएगी और उनसे राय ली जाएगी उन्होंने कहा कि जिला अध्यक्ष के लिए ऐसे युवा का चयन किया जाएगा जो देश विरोधी नीतियों के खिलाफ अपनी आवाज को बुलंद कर सके और भारतीय जनता पार्टी को मुंह तोड़ जवाब दे सके उन्होंने कहा की जिला अध्यक्ष का चुनाव ऊना की जनता और कार्यकर्ताओं की पसंद से होगा जिसको लेकर आज हम जहां पर पहुंचे हैं आज बह कार्यकर्ताओं से मिलेंगे और उनकी राय जानेंगे Byte :कांग्रेस राष्ट्रीय संगठन प्रभारी सुखदेव पांसे।
120
comment0
Report
MTManish Thakur
Dec 02, 2025 09:18:14
Kullu, Himachal Pradesh:हिमाचल प्रदेश में सर्दियों के मौसम में अब ठंड काफी बढ़ गई है और ऊंचाई वाले इलाकों में पारा भी माइनस में जा रहा है। ऐसे में घरों में रहने वाले बुजुर्ग और छोटे बच्चों के स्वास्थ्य का लोग विशेष ख्याल रखें। ढालपुर अस्पताल में पत्रकार वार्ता को संबोधित करते हुए मेडिसिन विशेषज्ञ डॉक्टर कल्याण सिंह ने बताया कि सर्दियों में बीपी शुगर और अस्थमा जैसी बीमारियां झेल रहे मरीजों को अटैक आने का अधिक खतरा रहता है। ऐसे में लोग समय पर स्वास्थ्य जांच करवाते रहे और ठंड से भी बचे। इसके अलावा ऐसे मरीज भीड़भाड़ वाले इलाकों में जाने से भी बचे। क्योंकि भीड़ वाले इलाके में लोगों के बीच संक्रमण फैलने का भी खतरा रहता है। डॉक्टर कल्याण सिंह ने बताया कि गर्मियों के मुकाबले सर्दियों में मौत का आंकड़ा 30% अधिक बढ़ जाता है। हालांकि लोग अपने स्वास्थ्य को लेकर सचेत रहते हैं लेकिन बीपी के मरीजों में हार्ट अटैक के मामले अधिक देखने को मिलते हैं। उन्होंने कहा कि स्वास्थ्य विभाग के द्वारा यह कार्यक्रम इनफॉरमेशन एजुकेशन एंड कम्युनिकेशन प्रोग्राम के तहत करवाया गया है ताकि लोगों को सर्दियों के दौरान भी अपने स्वास्थ्य को ठीक रखने के बारे में जानकारी मिल सके।
47
comment0
Report
DVDEVENDER VERMA
Dec 02, 2025 09:05:17
Nahan, Himachal Pradesh:लोकेशन नाहन मौसम की बेरुखी की मार झेल रहे किसान.. बारिश न होने से कई क्षेत्रों में नहीं हो पा रही गेहूं की बिजाई, जिला सिरमौर में 25000 हेक्टेयर भूमि में गेहूं की बिजाई का रखा है लक्ष्य, सिरमौर में 3 लोअर जबकि 3 विकासखंड हायर हिल्स में है शामिल, लोअर हिल्स में 100% क्षेत्र में हो चुकी गेहूं की बिजाई, मिड और हायर हिल्स में करीब 85% ही हो पाई गेहूं की बिजाई, दिसंबर माह में भी कर सकते हैं किसान गेहूं की बिजाई-DDA, समय पर बारिश न होने के चलते किसान जनवरी में आलू की कर सकते हैं बिजाई, जिला सिरमौर में छह विकासखंड है जिसमें से तीन विकासखंड मैदानी इलाके में आते हैं जबकि तीन विकासखंड मिड और हायर हिल्स में शामिल है। सिंचाई की सुविधा न होने के चलते मिड और हायर हिल्स में अभी तक करीब 85% ही गेहूं की बिजाई का कार्य हो पाया है जबकि मैदानी इलाकों में 100% गेहूं की बिजाई का कार्य पूर्ण हो चुका है। मौसम विभाग के पूर्व अनुमान के मुताबिक दिसंबर माह में बारिश की संभावना बताई जा रही है और किसान इस महीने भी गेहूं की बिजाई कर सकते हैं। उन्होंने सलाह देते हुए कहा कि यदि बारिश नहीं होती है तो पहाड़ी इलाकों में किसान कॉन्टिनगेंट फसल के रूप में जनवरी माह में आलू जबकि मैदानी इलाकों में सरसों और चना की बिजाई कर सकते हैं ताकि मौसम के कारण होने वाले नुकसान से बचा जा सके।
170
comment0
Report
RBRohit Bansal
Dec 02, 2025 09:03:29
Chandigarh, Chandigarh:ऑपरेशन सिंदूर के दौरान हमने फ्रंटलाइन पर काम किया और दुश्मन की जो भी एक्टिविटी थी उसे पर सबसे पहली नजर हमारी ही थी पंजाब के अंदर जो बाढ़ आई थी उसकी वजह से जितना भी फैंसिंग का नुकसान हुआ था उसको पूरा ठीक कर लिया गया है, बॉर्डर पर ड्रोन एक्टिविटी हो रही थी उसके लिए जो पंजाब सरकार ने अपने अंतिम ड्रोन सिस्टम लगाया था उससे काफी मदद मिली है और इसके साथ हमारी बीएसएफ की टुकड़ियों भी तैनात रहती हैं इस एंटी ड्रोन सिस्टम के साथ अमृतसर में हमने एक स्पेशल लैब तैयार की है जिसमें हर एक ड्रोन को फोरेंसिक जांच में भेजा जाता है जो भी इस्तेमाल हो रहा है और उसमें उसे ड्रोन की पूरी एक्टिविटी मॉनिटर की जाती है कहां से ड्रोन उड़ा कहां पर ड्रोन गया और इस आधार पर ब्लैक स्पॉट आईडेंटिफाई किए जाते हैं
133
comment0
Report
VSVARUN SHARMA
Dec 02, 2025 08:46:29
Kapurthala, Punjab:**ਕਪੂਰਥਲਾ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਡੀਸੀ ਨੂੰ ਮੰਗ ਪੱਤਰ ਸੌਂਪਿਆ, 5 ਦਸੰਬਰ ਨੂੰ ਰੇਲ ਰੋਕੋ ਤੇ 10 ਦਸੰਬਰ ਨੂੰ ਚਿਪ ਮੀਟਰ ਜਮ੍ਹਾਂ ਕਰਵਾਉਣ ਦਾ ਐਲਾਨ** ਕਪੂਰਥਲਾ: ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਇੱਕ ਵਫ਼ਦ ਜ਼ਿਲ੍ਹਾ ਪ੍ਰਧਾਨ ਸਰਵਰਨ ਸਿੰਘ ਬਾਊਪੁਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮੰਗ ਪੱਤਰ ਸੌਂਪਣ ਲਈ ਮਿਲਿਆ। ਕਮੇਟੀ ਨੇ ਸਰਕਾਰ ਵਲੋਂ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਜੁੜੀਆਂ ਮੰਗਾਂ ਨੂੰ ਤੁਰੰਤ ਮਨਜ਼ੂਰ ਕਰਨ ਦੀ ਮੰਗ ਕੀਤੀ। ਵਫ਼ਦ ਨੇ ਐਲਾਨ ਕੀਤਾ ਕਿ 5 ਦਸੰਬਰ ਨੂੰ ਜ਼ਿਲ੍ਹਾ ਕਪੂਰਥਲਾ ਵੱਲੋਂ ਡਡਵਿੰਡੀ ਰੇਲਵੇ ਟਰੈਕ ‘ਤੇ ਧਰਨਾ ਲਾਇਆ ਜਾਵੇਗਾ। ਓਥੇ ਹੀ, 10 ਦਸੰਬਰ ਨੂੰ ਚਿਪ ਵਾਲੇ ਬਿਜਲੀ ਮੀਟਰ ਉਤਾਰ ਕੇ ਸਬਡਿਵੀਜ਼ਨਾਂ ਵਿੱਚ ਜਮ੍ਹਾਂ ਕਰਵਾਏ ਜਾਣਗੇ, ਜਿਸ ਰਾਹੀਂ ਉਹ ਸਰਕਾਰ ਦੀ ਨਵੀਂ ਨੀਤੀ ਦੇ ਵਿਰੋਧ ਨੂੰ ਹੋਰ ਤੀਖਾ ਕਰਨਗੇ。 ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਨਾਲ਼ ਜ਼ਿਲ੍ਹਾ ਪ੍ਰੈਸ ਸੈਕਟਰ ਪੁਸ਼ਪਿੰਦਰ ਸਿੰਘ ਰੰਧੀਰਪੁਰ, ਮੀਤ ਪ੍ਰੈਸ ਸੈਕਟਰ ਲਖਵਿੰਦਰ ਸਿੰਘ ਗਿੱਲਾ, ਜੋਨ ਭਾਈ ਲਾਲੂ ਜੀ ਡੱਲਾ ਮੀਤ ਪ੍ਰਧਾਨ ਬਲਵੀਰ ਸਿੰਘ ਬੁੱਟਰ, ਗੁਰਬਖਸ਼ ਸਿੰਘ, ਕੁਲਦੀਪ ਸਿੰਘ ਮੌਖੇ, ਜੋਨ ਬਾਬਾ ਬੰਦਾ ਸਿੰਘ ਬਹਾਦਰ ਪ੍ਰਧਾਨ ਜੋਗਾ ਸਿੰਘ, ਰਾਜਦੀਪ ਸਿੰਘ ਰਾਜਾ, ਸ਼ਾਰਜ ਸਿੰਘ ਮੰਡ ਸਾਂਗਰਾ, ਤੇਗਾ ਸਿੰਘ, ਨਿਰਵੈਲ ਸਿੰਘ ਆਦਿ ਹਾਜ਼ਰ ਸਨ。 ਕਮੇਟੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ。 ਬਾਈਟ : ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ
99
comment0
Report
Advertisement
Back to top