Become a News Creator

Your local stories, Your voice

Follow us on
Download App fromplay-storeapp-store
Advertisement
Back
Fazilka152123

फाजिल्का मीट बाजार में दो युवक चोरी की योजना के साथ पकड़ाए, चाबी मिली

SNSUNIL NAGPAL
Feb 06, 2026 07:46:29
Fazilka, Punjab
फाजिल्का के मीट बाजार में दो युवकों को स्थानीय लोगों ने बाइक चोरी करने के आरोप में पकड़ लिया । लोगों का आरोप है कि उक्त युवक प्लानिंग के साथ आए और बाइक को चोरी करने के प्रयास में थे । कि मौके पर पकड़े गए । जिन्हें अब पुलिस के हवाले किया गया है । हालांकि एक युवक की जेब से बाइक की चाबी भी मिली है । फिलहाल पुलिस से मामले में कार्यवाही की मांग की जा रही है । जानकारी देते हुए साजन वाधवा ने बताया कि वह बाजार में फ्रूट की रेहड़ी लगाते हैं । कि उनके पास में एक बाइक खड़ा था । दो युवक आए जिनमें से एक युवक नजदीकी शराब के अहाते में चला गया और जबकि दूसरा युवक उसकी रेहड़ी के पास खड़े बाइक पर बैठ गया । काफी समय तक युवक बाइक का हैंडल हिलाता रहा । इससे पहले कि वह चाबी लगा बाइक चोरी कर ले जाता । उन्होंने उनकी प्लानिंग देख ली और दोनों को पकड़ लिया । स्थानीय लोगों ने दोनों को जमकर पीटा और पुलिस के हवाले कर दिया । साजन का कहना है कि युवक की जेब से चाबी भी मिली है । जिससे बाइक स्टार्ट हो रहा है । मौके पर मौजूद बाइक मालिक अश्वनी कुमार का कहना है कि बाइक उनका था। जो चोरी होने से बचा है । फिलहाल उनके द्वारा पुलिस प्रशासन से इस मामले पर सख्त कार्यवाही की मांग की जा रही है । कि चोरी की घटनाओं पर नकेल डाली जाए । ताकि आम लोगों को परेशानी का सामना न करना पड़े । फिलहाल मौके पर पहुंची पुलिस आरोपियों को थाने ले गई है । मामले में जांच पड़ताल कर अगली कार्यवाही की जाएगी ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
DSDEVINDER SHARMA
Feb 06, 2026 09:33:18
Barnala, Punjab:पुलिस और किस के बीच में हई लाठी चार्ज और किसानों को पुलिस कोशिश करती रही पर किस वेरी गेट तोड़कर आगे निकल गए बरनाला-बठिंडा नेशनल हाईवे पर भारतीय किसान यूनियन एकता उगराहां संगठन और बरनाला पुलिस आमने-सामने हजारों की मौजूदगी में उगराहां संगठन के नेताओं ने बरनाला पुलिस को बठिंडा जाने से रोका 2 किसानों पर झूठे केस दर्ज करने को लेकर बठिंडा और रामपुरा पुलिस थानों में विरोध प्रदर्शन किया जा रहा है 6 फरवरी को भारतीय किसान यूनियन एकता उगराहां संगठन के प्रदेश अध्यक्ष जोगिंदर सिंह उगराहां ने बरनाला में DC ऑफिस घेरने का ऐलान किया बरनाला बठिंडा नेशनल हाईवे पर हाई-टेक नाके पर तपा मंडी में माहौल गरमा गया
0
comment0
Report
BSBHARAT SHARMA
Feb 06, 2026 09:30:38
Amritsar, Punjab:ਅੱਜ ਪੰਜਾਬ ਭਰ ਦੀਆਂ 11 ਕਿਸਾਨ ਜਥੇਬੰਦੀਆਂ ਸ਼੍ਰੀ ਦਰਬਾਰ ਸਾਹਿਬ ਪਹੁੰਚਿਆ ਅਤੇ ਅਕਾਲ ਤਖਤ ਸਾਹਿਬ ਵਿਖੇ ਕੀਤੀ ਅਰਦਾਸ , ਅਤੇ ਵੱਡੇ ਸੰਘਰਸ਼ ਦਾ ਬਜਾਇਆ ਬਿਗੁਲ ਗੈਰ ਸੰਵਿਧਾਨਿਕ ਸਮਝੌਤੇ ਆ ਨੇ ਪੰਜਾਬ ਨੂੰ ਬਣਾਇਆ ਕੰਗਾਲ ਰਾਜਸਥਾਨ ਨੂੰ ਮੁਫਤ ਪਾਣੀ ਦੇਣ ਵਿਰੁੱਧ ਉੱਠੀ ਆਵਾਜ਼ .. ਬਲਬੀਰ ਸਿੰਘ ਰਾਜੇਵਾਲ today ਪੰਜਾਬ ਦਾ ਪਾਣੀ ਗੰਦਲਾ ਹੋ ਚੁੱਕਾ ਹੋਇਆ ਹੈ ਕਈ ਕੈਮੀਕਲ ਪਾਣੀ ਦੇ ਅੰਦਰ ਮਿਲ ਚੁੱਕੇ ਹਨ ਜਿਸ ਕਰਕੇ ਅਨੇਕ ਬਿਮਾਰੀਆਂ ਫੈਲਣ ਦਾ ਡਰ ਹੈ।.. ਭਾਰਤ ਸਰਕਾਰ ਅਤੇ ਅਮਰੀਕਾ ਸਰਕਾਰ ਦੇ ਵਿੱਚ ਹੋਈ ਟਰੇਡ ਡੀਲ ਨੂੰ ਲੈ ਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਖੜੇ ਕੀਤੇ ਕਈ ਸਵਾਲ ਕਿਹਾ ਇਸ ਡੀਲ ਦੇ ਨਾਲ ਪੰਜਾਬ ਦਾ ਕਿਸਾਨ ਖਤਮ ਹੋ ਜਾਵੇਗਾ। ਪੰਜਾਬ ਦੇ ਕਿਸਾਨ ਪਹਿਲਾਂ ਹੀ ਕਰਜੇ ਹੇਠ ਡੁੱਬੇ ਹੋਏ ਹਨ। , ਅਤੇ ਇਸ ਡੀਲ ਦੇ ਨਾਲ ਪੰਜਾਬ ਦੇ ਕਿਸਾਨ ਖਤਮ ਹੋ ਜਾਣ ਗੇ ਭਲਬੀਰ ਸਿੰਘ ਰਾਜੇਵਾਲ ਦਾ ਐਲਾਨ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਕਰਾਂਗੇ ਜਾਗਰੂਕ ਮਾਰਚ ਚ ਹੋਵੇਗੀ ਵੱਡੀ ਰੈਲੀ
0
comment0
Report
SNSUNIL NAGPAL
Feb 06, 2026 09:30:25
Fazilka, Punjab:फाजिल्का की सीआईए स्टाफ पुलिस ने लूटपाट की घटनाओं को अंजाम देने के आरोप में तीन युवकों को गिरफ्तार किया है । बता दे कि पुलिस ने गुप्त सूचना के आधार पर रेड कर आरोपियों को पकड़ा है । जिनसे दो बाइक, दो मोबाइल और दो धारदार हथियार बरामद हुए हैं । आरोपियों को गिरफ्तार कर उनके खिलाफ फाजिल्का सदर थाना में मुकदमा दर्ज कर दिया गया और कार्यवाही की जा रही है । जानकारी देते हुए फाजिल्का सीआईए स्टाफ के इंचार्ज इंस्पेक्टर सुनील कुमार ने बताया कि मुखबर खास ने सूचना दी कि आरोपी जो हथियारों से लैस होकर फाजिल्का फिरोजपुर हाईवे पर लाधुका के नजदीक सोमनाले के पास झाड़ियो में छिप कर बैठे हैं । जिस पर पुलिस ने मौके पर रेड कर तीन युवकों को गिरफ्तार करने में सफलता हासिल की । जिनसे दो मोटरसाइकिल, दो मोबाइल और दो धारदार देसी हथियार कापे बरामद किए हैं । पकड़े गए आरोपियों की पहचान बॉबी सिंह पुत्र बूटासिंह वासी जिला फिरोजपुर, जसविंदर सिंह उर्फ जस्सी पुत्र मलकीत सिंह, राजन सिंह पुत्र जोगिंदर सिंह वासी थाना सदर जलालाबाद के रूप में हुई है । पुलिस के मुताबिक पकड़े गए आरोपियों से पूछताछ दौरान उन्होंने करीब आठ वारदातें कबूली है । जिसमें उन्होंने बताया है कि उन्होंने कुछ लोगों से मोबाइल और बाइक लूटपाट की घटना को अंजाम दिया है । फिलहाल आरोपियों को अदालत में पेश कर पुलिस रिमांड पर लिया जा रहा है । और पूछताछ की जाएगी । जिससे मामले में ओर भी खुलासे होने की संभावना है ।
0
comment0
Report
DSDharmindr Singh
Feb 06, 2026 09:00:56
Khanna, Punjab:ਦਿੱਲੀ–ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ’ਤੇ ਖੰਨਾ ਤੋਂ ਦੋਰਾਹਾ ਅਤੇ ਮੰਡੀ ਗੋਬਿੰਦਗੜ੍ਹ ਤੋਂ ਖੰਨਾ ਤੱਕ ਸੜਕ ਦੀ ਹਾਲਤ ਬੇਹੱਦ ਖ਼ਰਾਬ ਹੋ ਚੁੱਕੀ ਹੈ, ਜੋ ਹੁਣ ਪਬਲਿਕ ਹਿੱਤ ਦਾ ਗੰਭੀਰ ਮਸਲਾ ਬਣ ਗਿਆ ਹੈ। ਸੜਕ ’ਤੇ ਵੱਡੇ-ਵੱਡੇ ਟੋਏ ਪੈ ਜਾਣ ਕਾਰਨ ਰੋਜ਼ਾਨਾ ਹਾਦਸਿਆਂ ਦਾ ਖ਼ਤਰਾ ਬਣਿੰਦਾ ਹੈ। ਦਿਨ ਰਾਤ ਭਾਰੀ ਆਵਾਜਾਈ ਵਾਲੇ ਇਸ ਰਾਸ਼ਟਰੀ ਮਾਰਗ ’ਤੇ ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ਦੇ ਟਾਇਰ ਪੰਕਚਰ ਹੋਣਾ ਆਮ ਗੱਲ ਬਣ ਗਈ ਹੈ, ਜਿਸ ਨਾਲ ਲੋਕਾਂ ਦੀ ਜਾਨ ਨੂੰ ਸਿੱਧਾ ਖ਼ਤਰਾ ਪੈਦਾ ਹੋਇਆ ਹੈ। ਰਾਹਗੀਰਾਂ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ਦੀ ਬੁਰੀ ਹਾਲਤ ਕਾਰਨ ਹਰ ਰੋਜ਼ ਛੋਟੇ-ਵੱਡੇ ਹਾਦਸੇ ਵਾਪਰ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਟੁੱਟੀ ਸੜਕ ਕਾਰਨ ਦਿੱਲੀ ਦਾ ਪਰਿਵਾਰ ਵਾਲ ਵਾਲ ਬਚਿਆ। ਦਿੱਲੀ ਦੇ ਵਸਨੀਕ ਲੋਕੇਸ਼ ਅਗਰਵਾਲ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਲੁਧਿਆਣਾ ਤੋਂ ਦਿੱਲੀ ਵਾਪਸ ਆ ਰਹੇ ਸਨ ਕਿ ਖੰਨਾ ਨੇੜੇ ਅਚਾਨਕ ਸੜਕ ਦੇ ਟੋਏ ’ਚ ਕਾਰ ਪੈਣ ਕਾਰਨ ਓਹਨਾਂ ਦੀ ਇਨੋਵਾ ਗੱਡੀ ਦੇ ਦੋ ਟਾਇਰ ਫਟ ਗਏ। ਇਸ ਹਾਦਸੇ ਵਿੱਚ ਉਹ ਅਤੇ ਉਸਦਾ ਪਰਿਵਾਰ ਵੱਡੀ ਦੁਰਘਟਨਾ ਤੋਂ ਵਾਲ-ਵਾਲ ਬਚ ਗਿਆ। ਉਸਨੇ ਕਿਹਾ ਕਿ ਜੇ ਗੱਡੀ ਦੀ ਰਫ਼ਤਾਰ ਤੇਜ਼ ਹੁੰਦੀ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਇਸੇ ਤਰ੍ਹਾਂ ਰਾਹਗੀਰ ਗੁਰਸਿਮਰਨ ਸਿੰਘ ਅਤੇ ਹਰਪਾਲ ਸਿੰਘ ਨੇ ਕਿਹਾ ਕਿ ਦਿੱਲੀ–ਅੰਮ੍ਰਿਤਸਰ ਰਾਸ਼ਟਰੀ ਮਾਰਗ ਦੀ ਹਾਲਤ ਕਾਫ਼ੀ ਸਮੇਂ ਤੋਂ ਬਦਤਰ ਬਣੀ ਹੋਈ ਹੈ। ਸਰਕਾਰ ਵੱਲੋਂ ਇਸ ਰੁਟ ’ਤੇ ਰੋਜ਼ਾਨਾ ਲੱਖਾਂ ਰੁਪਏ ਟੋਲ ਟੈਕਸ ਵਸੂਲਿਆ ਜਾਂਦਾ ਹੈ, ਪਰ ਇਸ ਦੇ ਬਾਵਜੂਦ ਸੜਕ ਦੀ ਮੁਰੰਮਤ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਟੋਲ ਦੇ ਬਦਲੇ ਲੋਕਾਂ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਸੜਕ ਮਿਲਣੀ ਚਾਹੀਦੀ ਹੈ, ਪਰ ਇੱਥੇ ਹਾਲਾਤ ਇਸਦੇ ਬਿਲਕੁਲ ਉਲਟ ਹਨ। ਲੋਕਾਂ ਨੇ ਮੰਗ ਕੀਤੀ ਕਿ ਤੁਰੰਤ ਪ੍ਰਭਾਵ ਨਾਲ ਸੜਕ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ。 ਬਾਈਟ - ਸਵਾਤੀ ਟਿਵਾਣਾ (SDM) ਇਸ ਮਾਮਲੇ ਸਬੰਧੀ ਐਸਡੀਐਮ ਖੰਨਾ ਸਵਾਤੀ ਟਿਵਾਣਾ ਨੇ ਕਿਹਾ ਕਿ ਸੜਕ ਦੀ ਖ਼ਰਾਬ ਹਾਲਤ ਬਾਰੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਸ ਖੇਤਰ ਵਿੱਚ ਸੜਕ ਨੁਕਸਾਨੀ ਹੋਈ ਹੈ, ਉਸ ਦਾ ਕੁਝ ਹਿੱਸਾ ਖੰਨਾ ਅਤੇ ਕੁਝ ਲੁਧਿਆਣਾ ਦੇ ਅਧੀਨ ਆਉਂਦਾ ਹੈ। ਦੋਵਾਂ ਖੇਤਰਾਂ ਦੇ ਠੇਕੇਦਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਸੜਕ ਦੀ ਤੁਰੰਤ ਮੁਰੰਮਤ ਕੀਤੀ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਸੜਕ ਠੀਕ ਕਰਵਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇਗੀ。
0
comment0
Report
KDKuldeep Dhaliwal
Feb 06, 2026 08:59:57
Mansa, Punjab:ਮਾਨਸਾ ਵਿਖੇ ਵਕੀਲਾਂ ਵੱਲੋਂ ਲੀਗਲ ਸਹਾਇਤਾ ਡਿਫੈਂਸ ਕੋਂਸਲ ਮਾਮਲੇ ਵਿੱਚ ਵਿਰੋਧ ਪ੍ਰਦਰਸ਼ਨ ਮਾਨਸਾ ਬਾਰ ਐਸੋਸੀਏਸ਼ਨ ਵੱਲੋਂ ਬਾਹਰ ਕੋਰਟ ਦੇ ਬਾਹਰ ਲੇਗਲ ਸਹਾਇਤਾ ਡਿਫੈਂਸਕੋਲ ਮਾਮਲੇ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਦੇ ਦੌਰਾਨ ਵਕੀਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਤੌਰ ਤੇ ਲੀਗਲ ਸਹਾਇਤਾ ਡਿਫੈਂਸ ਦਿੱਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾ ਕੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕਰ ਰਹੀ ਹੈ ਪਰ ਦੂਸਰੇ ਪਾਸੇ ਲੀਗਲ ਸਹਾਇਤਾ ਡਿਫੈਂਸ ਕੋਂਸਲ ਦੇ ਅਧੀਨ ਤਸਕਰਾਂ ਨੂੰ ਫਰੀ ਦੇ ਵਿੱਚ ਲੀਗਲ ਸਹਾਇਤਾ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇੱਕ ਜਾਂ ਦੋ ਮਾਮਲਿਆਂ ਦੇ ਵਿੱਚ ਫਰੀ ਲੀਗਲ ਸਹਾਇਤਾ ਦਿੱਤੀ ਜਾ ਸਕਦੀ ਹੈ ਜਦੋਂ ਕਿ ਕਈ- ਕਈ ਮਾਮਲਿਆਂ ਦੇ ਵਿੱਚ ਤਸਕਰਾਂ ਨੂੰ ਕਾਨੂੰਨੀ ਸਹਾਇਤਾ ਦੇ ਕੇ ਤਸਕਰਾਂ ਦੇ ਹੌਸਲੇ ਬੁਲੰਦ ਕੀਤੇ ਜਾ ਰਹੇ ਨੇ ਉਹਨਾਂ ਕਿਹਾ ਕਿ ਜਿੱਥੇ ਅਜਿਹਾ ਕਰਨ ਦੇ ਨਾਲ ਵਕੀਲਾਂ ਦਾ ਵਿੱਤੀ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਉਹਨਾਂ ਦੇ ਕੋਲ ਕਾਨੂੰਨੀ ਮਾਮਲੇ ਨਹੀਂ ਆ ਰਹੇ ਜਿਸ ਕਾਰਨ ਅੱਜ ਪੰਜਾਬ ਭਰ ਦੇ ਵਿੱਚ ਵਕੀਲਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉਹਨਾਂ ਕਿਹਾ ਕਿ ਮਾਨਸਾ ਦੇ ਵਿੱਚ ਵੀ ਬੀਤੇ ਕੱਲ ਤੋਂ ਹੜਤਾਲ ਕੀਤੀ ਗਈ ਹੈ ਅਤੇ ਅੱਜ ਮਾਨਸਾ ਦੇ ਵਿੱਚ ਧਰਨਾ ਲਗਾ ਕੇ ਪੰਜਾਬ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਸ ਮਾਮਲੇ ਦੇ ਵਿੱਚ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵਕੀਲਾਂ ਵੱਲੋਂ ਅਣਮਿਥੇ ਸਮੇਂ ਦੇ ਲਈ ਹੜਤਾਲ ਕਰਕੇ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਤੇਜ਼ ਕੀਤੇ ਜਾਣਗੇ. ਬਾਈਟ ਐਡਵੋਕੇਟ ਵਿਜੈ ਕੁਮਾਰ ਭਦੌੜ ਬਾਈਟ ਐਡਵੋਕੇਟ ਬਲਵੀਰ ਕੌਰ ਬਾਈਟ ਐਡਵੋਕੇਟ ਸੰਦੀਪ ਘੰਡ
0
comment0
Report
GPGYAN PRAKASH
Feb 06, 2026 08:59:30
Paonta Sahib, Himachal Pradesh:एनएच 707 पर फिर उजागर हुआ भ्रष्टाचार, एफआईआर की तैयारी एनएच 707 पर चौड़ीकरण का काम कर रही कंपनी 'आरजीबी' के एक और भ्रष्टाचार का खुलासा हुआ है। कंपनी ने पेटी ठेकेदार के साथ मिलकर कफोटा बाजार के समीप जल शक्ति विभाग की सड़क को काटकर राष्ट्रीय राजमार्ग में मिला दिया और भूमााफिया ने एनएच और जलशक्ति विभाग की जमीन पर बहुमंजिला परिसर बना दिया। मोर्थ और कंपनी की मिली भगत से हुए इस काम में लाखों के वारेन्यारे हुए हैं। उधर मामला तूल पकड़ने के बाद अब जलशक्ति विभाग ने कंपनी और मॉर्थ के खिलाफ एफआईआर दर्ज करवाने का मन बनाया है। राष्ट्रीय राजमार्ग 707 पैकेज 2 के तहत कंपनी की मनमानी और भ्रष्टाचार के मामलों की परतें खुलती जा रही हैं। मीडिया और सामाजिक संगठनों के हस्तक्षेप के बाद कफोटा बाजार के समीप भ्रष्टाचार का बड़ा खेल उजागर हुआ है। यहां चौड़ीकरण का काम कर रही आरजीबी कंपनी और पेटी ठेकेदार ने मिलकर जलशक्ति विभाग के सड़क का नामोनिशान मिटा दिया है। सरकारी विभाग की जमीन का बड़ा हिस्सा तोड़ने की ना आज्ञा ली गई ना ही जल शक्ति विभाग को मुआवजा दिया गया। हद तो तब हो गई जब सरकारी जमीन हड़पने के तुरंत बाद भू माफिया ने इस हिस्से और राष्ट्रीय राजमार्ग की अधिकृत जमीन पर बहुमंजिला परिसर खड़ा कर दिया। जल शक्ति विभाग की सड़क और एनएच की गलत कटिंग की वजह से जल शक्ति विभाग के भवन को भी खतरा पैदा हो गया है। समूचे प्रकरण में हैरानी की बात यह है कि मॉर्थ सहित स्थानीय प्रशासन ने भी आंख कान बंद रखे। सामाजिक संगठन और कुछ मीडिया हाउस आगे आए तो जल शक्ति विभाग की नींद टूटी। उधर सामाजिक कार्यकर्ता नाथूराम चौहान ने कहा कि कंपनियों और मोर्थ के भ्रष्टाचार के बारे में बार-बार खुलासे किया जा रहे हैं मगर, हैरानी की बात है कि प्रशासन और सरकार आंख मूंद कर बैठी है। उन्होंने कहा कि इस प्रकरण की उच्च स्तरीय जांच हो और दोषियों के खिलाफ सख्त कार्रवाई अमल में लाई जाए। फिलहाल जल शक्ति विभाग ने विवादित हिस्से की दीमार्केशन की मांग की है। विभाग के शिलाई एक्सईएन प्रदीप चौहान ने एसडीओ कफोटा को निर्देश दिए हैं कि इस मामले में कंपनी के खिलाफ पुलिस में एफआईआर दर्ज करवाए। उन्होंने माना कि उनकी सड़क की कटिंग के विषय में न तो अनापत्ति प्रमाण पत्र लिया गया न ही कोई मुआवजा दिया गया है। लिहाजा डिमार्केशन के बाद इस मामले में आगामी कार्रवाही की जाएगी।
0
comment0
Report
BSBHARAT SHARMA
Feb 06, 2026 08:58:28
Amritsar, Punjab:ਨਵਜੋਤ ਕੌਰ ਸਿੱਧੂ ਪਾਰਟੀ ਤੋਂ ਨਿਸ਼ਕਾਸ਼ਿਤ, ਕਾਂਗਰਸ ਨੇ ਲਿਆ ਸਖ਼ਤ ਫੈਸਲਾ ਭੂਪੇਸ਼ ਬਗੇਲ ਦਾ ਹਮਲਾ: ਪੰਜਾਬ ਵਿੱਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਹੋ ਚੁੱਕੀ ਹੈ ਫੇਲ ਮੋਦੀ ਸਰਕਾਰ ਦੇ ਕਾਨੂੰਨੀ ਬਦਲਾਵ ਗਰੀਬਾਂ ਤੇ ਮਜ਼ਦੂਰਾਂ ਵਿਰੋਧੀ: ਕਾਂਗਰਸ ਅਪਰਾਧ, ਡਰੱਗ ਤੇ ਮਾਈਨਿੰਗ ਮਾਫੀਆ ਨੇ ਪੰਜਾਬ ਨੂੰ ਕੀਤਾ ਕਮਜ਼ੋਰ: ਬਗੇਲ ਪੰਜਾਬ ਕਾਂਗਰਸ ਦੇ ਪ੍ਰਭਾਰੀ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਗੇਲ ਨੇ ਸਪਸ਼ਟ ਕੀਤਾ ਹੈ ਕਿ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਤੋਂ ਨਿਸ਼ਕਾਸ਼ਿਤ ਕਰ ਦਿੱਤਾ ਗਿਆ ਹੈ। ਅੱਜ ਉਹ ਅੰਮ੍ਰਿਤਸਰ ਵਿੱਚ ਡਾਕਟਰ ਰਾਜ ਕੁਮਾਰ ਵੇਰਕਾ ਦੇ ਨਿਵਾਸ ਸਥਾਨ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਈ ਅਹਿਮ ਮਸਲਿਆਂ ‘ਤੇ ਸਰਕਾਰ ਨੂੰ ਘੇਰਿਆ। ਬਗੇਲ ਨੇ ਕਿਹਾ ਕਿ ਪਾਰਟੀ ਅਨੁਸ਼ਾਸਨ ਸਭ ਤੋਂ ਉੱਪਰ ਹੈ ਅਤੇ ਜਿਹੜੇ ਨੇਤਾ ਪਾਰਟੀ ਲਾਈਨ ਤੋਂ ਹਟ ਕੇ ਕੰਮ ਕਰਦੇ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਲਾਜ਼ਮੀ ਹੁੰਦੀ ਹੈ。 ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭੂਪੇਸ਼ ਬਗੇਲ ਨੇ ਮੋਦੀ ਸਰਕਾਰ ਵੱਲੋਂ ਕੀਤੇ ਗਏ ਕਾਨੂੰਨੀ ਬਦਲਾਵਾਂ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਨਵੇਂ ਕਾਨੂੰਨ ਸਮਾਜ ਦੇ ਅੰਤਿਮ ਪੱਧਰ ‘ਤੇ ਖੜੇ ਗਰੀਬਾਂ, ਮਜ਼ਦੂਰਾਂ ਅਤੇ ਕਮਜ਼ੋਰ ਵਰਗਾਂ ਦੇ ਹੱਕਾਂ ਨੂੰ ਖੋਹਣ ਵਾਲੇ ਹਨ। ਬਗੇਲ ਨੇ ਯਾਦ ਕਰਵਾਇਆ ਕਿ ਸੋਨੀਆ ਗਾਂਧੀ ਅਤੇ ਡਾ. ਮਨਮੋਹਨ ਸਿੰਘ ਦੇ ਸਮੇਂ ਵਿੱਚ ਮਜ਼ਦੂਰਾਂ ਅਤੇ ਗਰੀਬਾਂ ਲਈ ਕਈ ਹੱਕਾਂ ਵਾਲੇ ਕਾਨੂੰਨ ਬਣਾਏ ਗਏ ਸਨ, ਪਰ ਮੌਜੂਦਾ ਸਰਕਾਰ ਉਨ੍ਹਾਂ ਨੂੰ ਕਮਜ਼ੂਰ ਕਰ ਰਹੀ ਹੈ。 ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਨੇਤਾ ਰਾਹੁਲ ਗਾਂਧੀ ਦੇ ਨੇਤ੍ਰਤਵ ਹੇਸਤ ਇਹ ਲੜਾਈ ਸੜਕਾਂ ਤੋਂ ਸੰਸਦ ਤੱਕ ਲੜੀ ਜਾਵੇਗੀ。 ਭੂਪੇਸ਼ ਬਗੇਲ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ‘ਤੇ ਗੰਭੀਰ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਅਪਰਾਧੀਆਂ ਦੇ ਮਨਾਂ ਵਿਚੋਂ ਡਰ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਕਤਲ, ਲੁੱਟਾਂ-ਖੋਹਾਂ, ਡਕੈਤੀਆਂ ਅਤੇ ਬਲਾਤਕਾਰ ਵਰਗੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਕਾਰਕੁਨ ਦੀ ਹੱਤਿਆ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਾਬਤ ਕਰਦਾ ਹੈ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ نام ਦੀ ਕੋਈ ਚੀਜ਼ ਨਹੀਂ ਰਹੀ. ਉਨ੍ਹਾਂ ਅੱਗੇ ਕਿਹਾ ਕਿ ਡਰੱਗ ਮਾਫੀਆ ਅਤੇ ਮਾਈਨਿੰਗ ਮਾਫੀਆ ਦੇ ਮਜ਼ਬੂਤ ਨੈੱਟਵਰਕ ਪੰਜਾਬ ਨੂੰ ਅੰਦਰੋਂ ਖੋਖਲਾ ਕਰ ਰਹੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਭੂਪੇਸ਼ ਬਗੇਲ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਮਜ਼ਬੂਤੀ ਨਾਲ ਖੜੀ ਹੈ ਅਤੇ ਅਪਰਾਧ, ਨਸ਼ਿਆਂ ਤੇ ਮਾਫੀਆ ਰਾਜ ਖ਼ਿਲਾਫ਼ ਆਪਣੀ ਲੜਾਈ ਹੋਰ ਤੇਜ਼ ਬਾਈਟ:--- ਪੰਜਾਬ ਕਾਂਗਰਸ ਪ੍ਰਭਾਰੀ ਭੁਪੇਸ਼ ਬघੇਲ
0
comment0
Report
MTManish Thakur
Feb 06, 2026 08:51:26
Kullu, Himachal Pradesh:जिला कुल्लू और मंडी की सीमा झिड़ी में बनने वाले फ्लाईओवर का अब स्थानीय लोगों के द्वारा विरोध किया जा रहा है। स्थानीय लोगों का तर्क है कि डेढ़ किलोमीटर लंबे फ्लाईओवर के बनने से सबसे अधिक यहां पर पर्यटन गतिविधियां प्रभावित होगी। जिससे 2000 से अधिक लोगों के कारोबार पर भी संकट खड़ा होगा। इसके अलावा अगर सड़क को पार करना होगा तो स्थानीय ग्रामीणों को भी डेढ़ किलोमीटर का सफर तय करना होगा। ऐसे में एनएचएआई को चाहिए कि वह यहां पर फ्लाईओवर का निर्माण न कर गोल चौक का निर्माण करें। ताकि इससे किसी के भी कारोबार को प्रभाव ना हो सके। फ्लाईओवर के विरोध में स्थानीय लोगों के द्वारा एक समिति का भी गठन किया गया और समिति ने फ्लाईओवर के विरोध में एनएचएआई, केंद्र सरकार तथा प्रदेश के मुख्यमंत्री को भी ज्ञापन भेजा है और मांग रखी है कि जल्द से जल्द इस पर कार्रवाई की जाए।
0
comment0
Report
HSHarmeet Singh Maan
Feb 06, 2026 08:51:10
Nabha, Punjab:ਸਿੱਖਿਆ ਵਿਭਾਗ ਦੇ ਕਲਰਕ ਵੱਲੋਂ ਰਿਟਾਇਰ ਅਧਿਆਪਕ ਦੇ ਜੀਪੀ fund ਨਾਲ ਕੀਤਾ ਵੱਡਾ ਧੋਖਾ ਜਾਲੀ ਦਸਤਖਤ ਕਰ, ਇਹ ਮਾਮਲਾ ਨਾਭਾ ਦੇ ਐਮੀਨੇਸ ਆਫ ਸਕੂਲ ਲੜਕਿਆਂ ਨਾਲ ਸੰਬੰਧਿਤ ਹੈ ਜਿੱਥੋਂ ਦੇ ਕਲਰਕ ਜਸਪਾਲ ਸਿੰਘ ਵੱਲੋਂ ਰਿਟਾਇਰ ਅਧਿਆਪਕ ਗੁਰਮੀਤ ਕੌਰ ਦੇ ਜੀਫੀ ਫੰਡ ਨਾਲ ਜਾਲੀ ਦਸਤਖਤ ਕਰ 38 ਲੱਖ ਦੇ ਲਗਭਗ ਬਿੱਲ ਬਣਾ ਖਜ਼ਾਨਾ ਅਫਸਰ ਨੂੰ ਭੇਜਿਆ । ਖਜ਼ਾਨਾ ਅਫਸਰ ਨੇ ਸਕੂਲ ਪ੍ਰਿੰਸੀਪਲ ਤੋਂ ਇਸ ਬਿੱਲ ਦਾ ਵੇਰਵਾ ਮੰਗਿਆ ਤਾਂ ਸਾਰੇ ਦਸਤਖਤ ਯਾਲੀ ਪਾਏ ਗਏ। ਕਲਰਕ ਜਸਪਾਲ ਸਿੰਘ ਨੇ ਮਿਡ ਡੇ ਮੀਲ ਕੁੱਕ ਗੁਰਮੀਤ ਕੌਰ ਤੋਂ ਖਾਲੀ ਚੈੱਕ ਲੈ ਲੈ ਉਸ ਨੂੰ ਕਿਹਾ ਕਿ ਤੁਹਾਨੂੰ ਮੈਂ ਪੈਨਸ਼ਨ ਲਗਾਵਾਂਗਾ, ਰਿਟਾਇਰ ਅਧਿਆਪਕਾਂ ਦਾ ਪੈਸਾ ਮਿਡ ਡੇ ਮੀਲ ਕੁੱਕ ਦੇ ਖਾਤੇ ਵਿੱਚ ਪਹੁੰਚਿਆ ਜਦੋਂ ਕਲਰਕ ਨੂੰ ਪਤਾ ਲੱਗਿਆ ਕਿ ਇਸ ਗੱਲ ਦਾ ਰੌਲਾ ਪੈ ਰਿਹਾ ਹੈ ਤਾਂ ਤੁਰੰਤ ਕੁੱਕ ਦੇ ਖਾਤੇ ਚੋਂ ਪੈਸੇ ਅਧਿਆਪਕਾਂ ਦੇ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤੇ ਰਿਟਾਇਰ ਅਧਿਆਪਕਾ ਗੁਰਮੀਤ ਕੌਰ ਨੇ ਆਪਣੀ ਸਾਰੀ ਹੱਡ ਵਿਤੀ ਦੱਸੀ ਹੈ ਅਤੇ ਮਿਡ ਡੇ ਮੀਲ ਕੁੱਕ ਗੁਰਮੀਤ ਕੌਰ ਨੇ ਕਿਹਾ ਕਿ ਮੈਨੂੰ ਤਾਂ ਭਰੋਸੇ ਵਿੱਚ ਲੈ ਕੇ ਕਲਰਕ ਜਸਪਾਲ ਸਿੰਘ ਨੇ ਤਿੰਨ ਖਾਲੀ ਚੈੱਕਾਂ ਤੇ ਸਾਈਨ ਕਰਵਾ ਲਏ ਸਨ ਕਿ ਤੁਹਾਡੀ ਪੈਨਸ਼ਨ ਲਗਾਵਾਂਗਾ ਇੱਕ ਚੈੱਕ ਤੇ ਮੈਂ ਆਪ ਖੁਦ ਸਾਈਨ ਕੀਤੇ ਨੇ ਅਤੇ ਦੋ ਚੈੱਕਾਂ ਤੇ ਉਹਨੇ ਮੇਰੇ ਜਾਲੀ ਸਾਈਨ ਕਰ ਲਏ ਦੂਸਰੇ ਪਾਸੇ ਪ੍ਰਿੰਸੀਪਲ ਪ੍ਰੀਤ ਇੰਦਰ ਘਈ ਨੇ ਦੱਸਿਆ ਕਿ ਜਦੋਂ ਸਾਨੂੰ ਖਜ਼ਾਨਾ ਅਫਸਰ ਦੀ ਕੌਲ ਆਉਂਦੀ ਹੈ ਇਸ ਸਬੰਧੀ ਤਾਂ ਅਸੀਂ ਉਸ ਨੂੰ ਤੁਰੰਤ ਰੋਕ ਦਿੱਤਾ ਇਹ ਸਾਰੇ ਬਿਲ ਜਾਲੀ ਪਾਏ ਗਏ ਸਨ ਉਸ ਕਲਰਕ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸ ਮਾਮਲੇ ਵਿੱਚ ਸਿੱਖਿਆ ਵਿਭਾਗ ਨਾਲ ਸੰਬੰਧਿਤ ਹੋਰ ਵੀ ਅਧਿਕਾਰੀ ਸ਼ਾਮਿਲ ਹੋ ਸਕਦੇ ਹਨ ਜੇ ਇਸ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ
0
comment0
Report
ASAnmol Singh Warring
Feb 06, 2026 08:50:27
Sri Muktsar Sahib, Punjab:मुक्तसर के विधायक जगदीप सिंह काका ब्रार आज 10 लाख बीमा योजना कार्ड का जायज़ा लेने के लिए खुद अस्पताल पहुँचे. उन्होंने इलाज करवा रहे मरीजों के साथ सीधी बातचीत करते हुए स्कीम की हकीकत जानी. भ्रम फैलाने वालों को खुली चुनौती दी कि अस्पताल आकर सचाई देखें. विधायक ने कहा कि पंजाब सरकार की ये स्वास्थ्य योजना लोगों के लिए भारी राहत साबित हो रही है. मुक़्तसर में मुख्यमंत्री स्वास्थ्य बीमा योजना तहत 10 लाख रुपये तक मुफ्त इलाज की सुविधा का जायज़ा लेने के लिए विधायक जगदीप सिंह काका ब्रार संधु अस्पताल पहुँचे. उन्होंने अस्पताल में दाखल मरीजों के साथ बातचीत कर के पूछा कि इलाज के दौरान कोई खर्चा तो नहीं हुआ या किसी तरह का वित्तीय बोझ तो नहीं पड़ा. मरीजों ने जानकारी दी कि वे पहले इलाज करवाने से हिचकिचा रहे थे पर अब इस योजना के कार्ड के जरिए बिना खर्च के इलाज हो रहा है. विधायक ने कहा कि तीन मरीजों से खास तौर पर मुलाकात हुई जिनके कार्ड बनने के कुछ ही दिनों बाद इलाज शुरू हो गया और उनका इलाज बिना किसी फीस के चाल रहा है. उन्होंने कहा कि लोगों को इस योजना के बारे में पूरी जानकारी दी जा रही है ताकि कोई भी योग्य परिवार इस लाभ से वांछा न रहे. उन्होंने उन लोगों को भी संदेश दिया जो इस योजना के बारे में गलतफहमियाँ फला रहे हैं कि यह कार्ड बेकार हैं या इनसे इलाज नहीं होता. विधायक ने कहा कि अगर किसी को शक है तो वह अस्पताल आ कर देखें कि दूर-दूर गाँवों से आए लोगों का इलाज मुफ्त हो रहा है. उन्होंने जोर देते हुए कहा कि पंजाब सरकार तरफ़ स्वास्थ्य सुविधाओं को मज़बूत बनाने के लिए यह बड़ा कदम है, जिसमें हर परिवार को 10 लाख रुपये तक मुफ्त इलाज की सुविधा दी गई है. इसलिए सबसे ज़रूरी बात यह है कि हर योग्य व्यक्ति अपना बीमा योजना कार्ड ज़रूर बनवाए, ताकि जरूरत पड़ने पर उसे बिना आर्थिक बोझ के इलाज की सुविधा मिले.
0
comment0
Report
DSDharmindr Singh
Feb 06, 2026 08:50:01
Khanna, Punjab:ਭਾਰਤ–ਅਮਰੀਕਾ ਟ੍ਰੇਡ ਡੀਲ ਨੂੰ ਲੈ ਕੇ ਪੂਰੇ ਦੇਸ਼ ਵਿੱਚ ਦੁਵਿਧਾ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਟ੍ਰੇਡ ਡੀਲ ਵਿੱਚ ਖੇਤੀਬਾੜੀ ਅਤੇ ਡੇਅਰੀ ਸੈਕਟਰ ਨੂੰ ਸ਼ਾਮਿਲ ਨਹੀਂ ਕੀਤਾ ਜਾਵੇਗਾ, ਪਰ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਅਤੇ ਆੜਤੀ ਵਰਗ ਇਸ ਡੀਲ ਦਾ ਖੁੱਲ੍ਹ ਕੇ ਵਿਰੋਧ ਕਰ ਰਹੇ ਹਨ। ਕਿਸਾਨ ਜਥੇਬੰਦੀਆਂ ਨੇ ਇਸਨੂੰ ਦੇਸ਼ ਦੇ ਹਿੱਤਾਂ ਦੇ ਖਿਲਾਫ਼ ਅਤੇ ਕਿਸਾਨਾਂ ਲਈ ਘਾਤਕ ਕਰਾਰ ਦਿੰਦਿਆਂ ਅਗਲੀ ਰਣਨੀਤੀ ਦਾ ਵੀ ਐਲਾਨ ਕਰ ਦਿੱਤਾ ਹੈ。 ਇਸ ਮਾਮਲੇ ਨੂੰ ਲੈ ਕੇ ਅੱਜ ਜੀ ਮੀਡੀਆ ਦੀ ਟੀਮ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਪੁੱਜੀ, ਜਿੱਥੇ ਆੜਤੀਆਂ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਟ੍ਰੇਡ ਡੀਲ ਨੂੰ ਲੈ ਕੇ ਮਿਲੀ-ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ, ਪਰ ਜ਼ਿਆਦਾਤਰ ਲੋਕਾਂ ਵਿੱਚ ਚਿੰਤਾ ਅਤੇ ਅਸਮੰਜਸ ਦਾ ਮਾਹੌਲ ਸਪਸ਼ਟ ਨਜ਼ਰ ਆਇਆ। ਖੇਤੀਬਾੜੀ ਸੈਕਟਰ ਸਬੰਧੀ ਆੜਤੀਆਂ ਅਤੇ ਕਿਸਾਨਾਂ ਨੇ ਕਿਹਾ ਕਿ ਜੇਕਰ 0 ਪ੍ਰਤੀਸ਼ਤ ਟੈਰਿਫ਼ ’ਤੇ ਅਮਰੀਕਾ ਦੇ ਖੇਤੀ ਉਤਪਾਦ ਭਾਰਤ ਵਿੱਚ ਆਉਣ ਲੱਗੇ ਤਾਂ ਇਸ ਨਾਲ ਦੇਸੀ ਕਿਸਾਨਾਂ ਦੀ ਕਮਰ ਟੁੱਟ ਜਾਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਛੋਟੇ ਅਤੇ ਮੱਧਮ ਵਰਗ ਦੇ ਕਿਸਾਨ ਪਹਿਲਾਂ ਹੀ ਮਹਿੰਗਾਈ, ਖਾਦਾਂ ਦੀਆਂ ਕੀਮਤਾਂ ਅਤੇ ਘਟਦੀ ਆਮਦਨ ਨਾਲ ਜੂਝ ਰਹੇ ਹਨ। ਅਜਿਹੇ ਵਿੱਚ ਵਿਦੇਸ਼ੀ ਸਸਤੇ ਉਤਪਾਦਾਂ ਦੀ ਆਮਦ ਨਾਲ ਦੇਸੀ ਪੈਦਾਵਾਰ ਨੂੰ ਬਾਜ਼ਾਰ ਨਹੀਂ ਮਿਲੇਗਾ ਅਤੇ ਛੋਟੇ ਕਿਸਾਨ ਹੌਲੀ-ਹੌਲੀ ਖੇਤੀ ਛੱਡਣ ਲਈ ਮਜਬੂਰ ਹੋ ਜਾਣਗੇ। ਆੜਤੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਇਹ ਡੀਲ ਬਿਨਾਂ ਸੋਚ-ਵਿਚਾਰ ਦੇ ਲਾਗੂ ਹੋ ਗਈ ਤਾਂ ਪੰਜਾਬ ਦੀ ਖੇਤੀ ਖਤਮ ਹੋਣ ਦੇ ਕਗਾਰ ’ਤੇ ਪਹੁੰਚ ਸਕਦੀ ਹੈ ਅਤੇ ਭਾਰਤ ਖੇਤੀ ਪ੍ਰਧਾਨ ਦੇਸ਼ ਕਹਲਾਉਣ ਦੇ ਯੋਗ ਨਹੀਂ ਰਹੇਗਾ। ਇਸ ਲਈ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਟ੍ਰੇਡ ਡੀਲ ਵਿੱਚ ਖੇਤੀਬਾੜੀ ਸੈਕਟਰ ਨੂੰ ਕਿਸੇ ਵੀ ਹਾਲਤ ਵਿੱਚ ਸ਼ਾਮਿਲ ਨਾ ਕੀਤਾ ਜਾਵੇ। ਡੇਅਰੀ ਸੈਕਟਰ ਬਾਰੇ ਵੀ ਲੋਕਾਂ ਦੀ ਰਾਇ ਵੰਡੀਆਂ ਹੋਈਆਂ ਨਜ਼ਰ ਆਈਆਂ। ਕੁਝ ਲੋਕਾਂ ਦਾ ਕਹਿਣਾ ਸੀ ਕਿ ਜੇ ਅਮਰੀਕਾ ਤੋਂ ਸ਼ੁੱਧ ਕਿਸਮ ਦੇ ਡੇਅਰੀ ਉਤਪਾਦ ਭਾਰਤ ਵਿੱਚ ਆਉਂਦੇ ਹਨ ਤਾਂ ਇਸ ਨਾਲ ਮਿਲਾਵਟਖੋਰੀ ’ਤੇ ਰੋਕ ਲੱਗ ਸਕਦੀ ਹੈ ਅਤੇ ਉਪਭੋਗਤਾਵਾਂ ਨੂੰ ਗੁਣਵੱਤਾ ਭਰਪੂਰ ਸਮਾਨ ਮਿਲੇਗਾ। ਪਰ ਦੂਜੇ ਪਾਸੇ ਡੇਅਰੀ ਕਿਸਾਨਾਂ ਅਤੇ ਕਾਰੋਬਾਰੀਆਂ ਨੇ ਚਿੰਤਾ ਜਤਾਈ ਕਿ ਵਿਦੈਸ਼ੀ ਉਤਪਾਦਾਂ ਦੀ ਆਮਦ ਨਾਲ ਦੇਸੀ ਡੇਅਰੀ ਸੈਕਟਰ ਨੂੰ ਵੱਡਾ ਆਰਥਿਕ ਨੁਕਸਾਨ ਹੋ ਸਕਦਾ ਹੈ ਅਤੇ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਖਤਰੇ ਵਿੱਚ ਪੈ ਸਕਦੀ ਹੈ。 ਕੁੱਲ ਮਿਲਾ ਕੇ ਖੰਨਾ ਦੀ ਦਾਣਾ ਮੰਡੀ ਵਿੱਚ ਟ੍ਰੇਡ ਡੀਲ ਨੂੰ ਲੈ ਕੇ ਰਲਮਾ-ਮਿਲਮਾ ਹੁੰਗਾਰਾ ਦੇਖਣ ਨੂੰ ਮਿਲਿਆ। ਲੋਕਾਂ ਨੇ ਇੱਕ ਸੁਰ ਵਿੱਚ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਇਸ ਟ੍ਰੇਡ ਡੀਲ ਬਾਰੇ ਸਪਸ਼ਟਤਾ ਨਾਲ ਜਨਤਕ ਜਾਣਕਾਰੀਆ ਦੈਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੱਸੇ ਕਿ ਇਹ ਡੀਲ ਕਿਹੜੀਆਂ ਸ਼ਰਤਾਂ ’ਤੇ ਕੀਤੀ ਗਈ ਹੈ, ਇਸ ਵਿੱਚ ਕਿਹੜੇ-ਕਿਹੜੇ ਸੈਕਟਰ ਸ਼ਾਮਿਲ ਹਨ ਅਤੇ ਇਸ ਦੇ ਭਾਰਤੀ ਅਰਥਵਿਵਸਥਾ ਤੇ ਕਿਸਾਨਾਂ ’ਤੇ ਕੀ ਪ੍ਰਭਾਵ ਪੈਣਗੇ। ਲੋਕਾਂ ਦਾ ਕਹਿਣਾ ਸੀ ਕਿ ਬਿਨਾਂ ਪੂਰੀ ਜਾਣਕਾਰੀ ਦੇ ਕਿਸੇ ਵੀ ਵੱਡੇ ਫੈਸਲੇ ਨੂੰ ਲਾਗੂ ਕਰਨਾ ਦੇਸ਼ ਅਤੇ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ。
0
comment0
Report
SNSUNIL NAGPAL
Feb 06, 2026 08:49:45
Fazilka, Punjab:फाजिल्का मलोट रोड पर गांव पूर्णपट्टी के पास एक सड़क हादसे का मामला सामने आया है । बताया जा रहा है कि बेकाबू कार चालक ने एक घर की दीवार के साथ कार की टक्कर मार दी । टक्कर इतनी भयानक थी कि दीवार तोड़ती हुई गाड़ी घर में दाखिल हो गई और घर में पड़ा सामान नुकसाना गया । मौके पर मकान मालिक पहुंचा जिसने आरोप लगाया कि हादसे में जानी नुकसान भी हो सकता था। किस्मत अच्छी थी कि बचाव हो गया । बताया जा रहा है कि कार चालक गांव चक्क बनवाला से फाजिल्का जा रहा था । कि जब वह गांव पूर्णपट्टी के नजदीक पहुंचा तो ये हादसा हुआ । जानकारी देते हुए बाइक रिपेयर मिस्त्री का काम करने वाले मकान मालिक मक्खन सिंह का आरोप है कि कार चालक नशे की हालत में था । जो तेज रफ्तार कार लेकर आ रहा था । कि अचानक उससे कार बेकाबू हो गई और उनके घर की दीवार से टकराते हुए दीवार तोड़ अंदर दाखिल हो गई । जिस वजह से उनके घर की दीवार के साथ साथ अंदर पड़े अन्य सामान का नुकसान हुआ है । हालांकि उन्होंने बताया कि इस हादसे में वह और उनका पौता बाल बाल बच गए । नहीं तो इस हादसे में उनका भी नुकसान हो सकता था । मक्खन सिंह का कहना है कि गाड़ी इस कदर बेकाबू हुई कि उनके घर से टकराने से पहले भी उक्त कार चालक एक शख्स को कुचलने लगा था कि वह भी बच गया और बेकाबू हुई कार उनके घर की दीवार तोड़ अंदर दाखिल हो गई । हालांकि कार चालक को मौके पर लोगों ने काबू कर लिया । ओर उसे अपने पास बिठा रखा है । जबकि फाजिल्का सदर थाना के एसएचओ प्रगट सिंह का कहना है कि इस मामले में अभी तक उनके पास कोई शिकायत नहीं आई है । शिकायत आने के बाद मामले में बनती कार्यवाही की जाएगी ।
0
comment0
Report
NLNitin Luthra
Feb 06, 2026 08:48:41
Batala, Punjab:ਪੰਜਾਬ ਭਾਜਪਾ ਦੇ ਉਪ ਪ੍ਰਧਾਨ ਫਤਿਹ ਜੰਗ ਸਿੰਘ ਬਾਜਵਾ ਵੱਲੋਂ ਬਟਾਲਾ ਵਿਖੇ ਕੇਂਦਰੀ ਬਜਟ ਨੂੰ ਲੈ ਕੇ ਪੱਤਰਕਾਰ ਵਾਰਤਾ ਕੀਤੀ ਗਈ ਇਸ ਮੌਕੇ ਬਾਜਵਾ ਨੇ ਕੇਂਦਰ ਦੇ ਬਜਟ ਦੀ ਤਾਰੀਫ ਕੀਤੀ ਤੇ ਹਰ ਮੁੱਦੇ ਨੂੰ ਪੱਤਰਕਾਰਾਂ ਸਾਹਮਣੇ ਰੱਖਿਆ ਨਾਲ ਹੀ ਬਾਜਵਾ ਨੇ ਪੰਜਾਬ ਦੇ ਕਾਨੂੰਨ ਵਿਵਸਥਾ te ਵੀ ਸਵਾਲ ਚੁੱਕਦੇ ਕਿਹਾ ਕਿ ਆਏ ਦਿਨ ਗੋਲੀ ਚੱਲਦੀ ਹੈ ਅੱਜ ਵੀ ਜਲੰਧਰ ਵਿਖੇ ਇਹਨਾਂ ਦੀ ਆਪਣੀ ਪਾਰਟੀ ਦੇ ਹੀ ਵਿਅਕਤੀ ਨੂੰ ਕਤਲ ਕਰ ਦਿੱਤਾ ਗਿਆ ਇਸ ਦੇ ਨਾਲ ਨਾਲ ਪੱਤਰਕਾਰਾਂ ਤੇ ਹੋ ਰਹੇ ਹਮਲੇ ਨੂੰ ਲੈ ਕੇ ਵੀ ਬਾਜਵਾ ਨੇ ਸਵਾਲ ਚੁੱਕੇ ਰਾਹੁਲ ਗਾਂਧੀ ਵੱਲੋਂ ਕੇਂਦਰੀ ਮੰਤਰੀ ਬਿੱਟੂ ਤੇ ਟਿੱਪਣੀ ਨੂੰ ਵੀ ਲੈ ਕੇ ਬਾਜਵਾ ਨੇ ਕਿਹਾ ਕਿ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੂੰ ਅਜਿਹੀ ਬਚਕਾਨੀ ਹਰਕਤ ਨਹੀਂ ਕਰਨੀ ਚਾਹੀਦੀ ਰਾਹੁਲ ਗਾਂਧੀ ਵੱਲੋਂ ਬਿੱਟੂ ਨੂੰ ਜਾਣ ਬੁਝ ਕੇ ਟਾਰਗੇਟ ਕੀਤਾ ਗਿਆ ਕਿਸੇ ਨੂੰ ਗੱਦਾਰ ਕਹਿਣਾ ਗਲਤ ਹੈ ਇਹਨਾਂ ਨੂੰ ਲੋਕ ਸੰਸਦ ਵਿੱਚ ਕਾਨੂੰਨ ਬਣਾਉਣ ਲਈ ਭੇਜਦੇ ਨੇ ਪੂਰੀ ਦੁਨੀਆਂ ਇਹਨਾਂ ਨੂੰ ਦੇਖਦੀ ਹੈ ਪਰ ਇਹ ਹਰਕਤਾਂ ਰਾਹੁਲ ਗਾਂਧੀ ਦੀਆਂ ਗਲਤ ਨੇ ਜੇਕਰ ਰਾਹੁਲ ਗਾਂਧੀ ਕਾਂਗਰਸ ਦੇ ਲੀਡਰ ਰਹੇ ਤੇ ਭਾਜਪਾ ਨੂੰ ਕਿਸੇ ਦੀ ਜਰੂਰਤ ਹੀ ਨਹੀਂ ਰਾਹੁਲ ਗਾਂਧੀ ਖੁਦ ਹੀ ਕਾਂਗਰਸ ਨੂੰ ਹੌਲੀ ਹੌਲੀ ਖਤਮ ਕਰ ਰਹੇ ਨੇ
0
comment0
Report
SGSatpal Garg
Feb 06, 2026 08:48:07
Patran, Punjab:संयुक्त किसान मोर्चा के आह्वान पर क्रांतिकारी किसान यूनियन (पंजाब) द्वारा पातड़ां के भगत सिंह चौक में प्रधानमंत्री नरेंद्र मोदी और अमेरिका के पूर्व राष्ट्रपति डोनाल्ड ट्रंप के पुतले फूंके गए। यह विरोध प्रदर्शन केंद्र की भाजपा सरकार द्वारा अमेरिका के दबाव में किए जा रहे कथित समझौतों के खिलाफ किया गया। क्रांतिकारी किसान यूनियन पंजाब बुटर के नेताओं ने आरोप लगाया कि मोदी सरकार ट्रंप के दबाव में आकर ऐसे समझौते कर रही है, जो देश की खेती, डेयरी कारोबार, स्थानीय अर्थव्यवस्था और छोटी इंडस्ट्री को बुरी तरह प्रभावित करेंगे। इससे किसानों के साथ-साथ मजदूर वर्ग पर भी अतिरिक्त बोझ पड़ेगा। इस मौके पर क्रांतिकारी किसान यूनियन के बुट्टर ब्लॉक के जनरल सचिव साहिब सिंह दुताल और हरभजन सिंह धुहड ने कहा कि संयुक्त किसान मोर्चा द्वारा 4 फरवरी से 11 फरवरी तक पूरे प्रदेश में पुतला फूंकने का कार्यक्रम दिया गया है। इसी कड़ी में आज पातड़ां ब्लॉक में यह विरोध प्रदर्शन किया गया। उन्होंने आरोप लगाया कि केंद्र सरकार इन समझौतों को लेकर जनता और मीडिया से कुछ भी स्पष्ट नहीं कर रही है। चुपचाप कारपोरेट घरानों के हित में फैसले लिए जा रहे हैं। सरकार बड़े उद्योगपतियों अंबानी-अडानी के दबाव में काम कर रही है और किसानों व मजदूरों के हितों की अनदेखी कर रही है। किसान नेताओं ने यह भी दावा किया कि सरकार रूस से तेल आयात को लेकर भी अमेरिका के दबाव में फैसले बदल रही है, जिसका सीधा असर देश की अर्थव्यवस्था पर पड़ेगा। संयुक्त किसान मोर्चा ने साफ किया है कि जब तक ये किसान-विरोधी समझौते रद्द नहीं किए जाते, तब तक उनका विरोध आंदोलन लगातार जारी रहेगा।
0
comment0
Report
Advertisement
Back to top