Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

मानसा में वकीलों का विरोध: निजी लीगल एड डिफेन्स काउंसेल के खिलाफ प्रदर्शन

KDKuldeep Dhaliwal
Feb 06, 2026 08:59:57
Mansa, Punjab
ਮਾਨਸਾ ਵਿਖੇ ਵਕੀਲਾਂ ਵੱਲੋਂ ਲੀਗਲ ਸਹਾਇਤਾ ਡਿਫੈਂਸ ਕੋਂਸਲ ਮਾਮਲੇ ਵਿੱਚ ਵਿਰੋਧ ਪ੍ਰਦਰਸ਼ਨ ਮਾਨਸਾ ਬਾਰ ਐਸੋਸੀਏਸ਼ਨ ਵੱਲੋਂ ਬਾਹਰ ਕੋਰਟ ਦੇ ਬਾਹਰ ਲੇਗਲ ਸਹਾਇਤਾ ਡਿਫੈਂਸਕੋਲ ਮਾਮਲੇ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਦੇ ਦੌਰਾਨ ਵਕੀਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਤੌਰ ਤੇ ਲੀਗਲ ਸਹਾਇਤਾ ਡਿਫੈਂਸ ਦਿੱਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾ ਕੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕਰ ਰਹੀ ਹੈ ਪਰ ਦੂਸਰੇ ਪਾਸੇ ਲੀਗਲ ਸਹਾਇਤਾ ਡਿਫੈਂਸ ਕੋਂਸਲ ਦੇ ਅਧੀਨ ਤਸਕਰਾਂ ਨੂੰ ਫਰੀ ਦੇ ਵਿੱਚ ਲੀਗਲ ਸਹਾਇਤਾ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇੱਕ ਜਾਂ ਦੋ ਮਾਮਲਿਆਂ ਦੇ ਵਿੱਚ ਫਰੀ ਲੀਗਲ ਸਹਾਇਤਾ ਦਿੱਤੀ ਜਾ ਸਕਦੀ ਹੈ ਜਦੋਂ ਕਿ ਕਈ- ਕਈ ਮਾਮਲਿਆਂ ਦੇ ਵਿੱਚ ਤਸਕਰਾਂ ਨੂੰ ਕਾਨੂੰਨੀ ਸਹਾਇਤਾ ਦੇ ਕੇ ਤਸਕਰਾਂ ਦੇ ਹੌਸਲੇ ਬੁਲੰਦ ਕੀਤੇ ਜਾ ਰਹੇ ਨੇ ਉਹਨਾਂ ਕਿਹਾ ਕਿ ਜਿੱਥੇ ਅਜਿਹਾ ਕਰਨ ਦੇ ਨਾਲ ਵਕੀਲਾਂ ਦਾ ਵਿੱਤੀ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਉਹਨਾਂ ਦੇ ਕੋਲ ਕਾਨੂੰਨੀ ਮਾਮਲੇ ਨਹੀਂ ਆ ਰਹੇ ਜਿਸ ਕਾਰਨ ਅੱਜ ਪੰਜਾਬ ਭਰ ਦੇ ਵਿੱਚ ਵਕੀਲਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉਹਨਾਂ ਕਿਹਾ ਕਿ ਮਾਨਸਾ ਦੇ ਵਿੱਚ ਵੀ ਬੀਤੇ ਕੱਲ ਤੋਂ ਹੜਤਾਲ ਕੀਤੀ ਗਈ ਹੈ ਅਤੇ ਅੱਜ ਮਾਨਸਾ ਦੇ ਵਿੱਚ ਧਰਨਾ ਲਗਾ ਕੇ ਪੰਜਾਬ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਸ ਮਾਮਲੇ ਦੇ ਵਿੱਚ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵਕੀਲਾਂ ਵੱਲੋਂ ਅਣਮਿਥੇ ਸਮੇਂ ਦੇ ਲਈ ਹੜਤਾਲ ਕਰਕੇ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਤੇਜ਼ ਕੀਤੇ ਜਾਣਗੇ. ਬਾਈਟ ਐਡਵੋਕੇਟ ਵਿਜੈ ਕੁਮਾਰ ਭਦੌੜ ਬਾਈਟ ਐਡਵੋਕੇਟ ਬਲਵੀਰ ਕੌਰ ਬਾਈਟ ਐਡਵੋਕੇਟ ਸੰਦੀਪ ਘੰਡ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBhushan Sharma
Feb 06, 2026 10:37:39
Nurpur, Himachal Pradesh:पंचायत सुलयाली में नशा निवारण समिति की समीक्षा बैठक, एसपी कुलभूषण वर्मा ने दिए सख्त निर्देश एंकर -विधानसभा क्षेत्र नूरपुर की पंचायत सुलयाली में नशा निवारण समिति की समीक्षा बैठक का आयोजन किया गया। बैठक में पुलिस जिला नूरपुर के पुलिस अधीक्षक कुलभूषण वर्मा ने मुख्य रूप से भाग लिया, जबकि नूरपुर के एसडीएम अरुण शर्मा विशेष रूप से उपस्थित रहे। इसके अलावा नशा निवारण समिति के सदस्य और स्थानीय लोग भी बड़ी संख्या में बैठक में शामिल हुए। बैठक का मुख्य उद्देश्य पंचायत क्षेत्र में हर प्रकार के नशे पर रोक लगाना तथा नशे के दुष्प्रभावों को लेकर युवाओं और स्थानीय निवासियों को जागरूक करना रहा। इस दौरान एसपी कुलभूषण वर्मा ने नशे को जड़ से खत्म करने को लेकर विभिन्न महत्वपूर्ण बिंदुओं पर चर्चा की। एसपी कुलभूषण वर्मा ने बताया कि यह नशा निवारण समिति की समीक्षा बैठक है, जिसमें पिछले एक महीने के दौरान समिति द्वारा किए गए कार्यों की समीक्षा की गई। समिति के सदस्यों ने जानकारी दी कि बीते एक माह में क्षेत्र में चिट्टे से जुड़ी गतिविधियों में कमी आई है। एसपी ने समिति के सदस्यों से अपील की कि वे नशे के खिलाफ लगातार सक्रिय रहें और यदि किसी व्यक्ति के नशे के कारोबार में संलिप्त होने की जानकारी मिलती है तो तुरंत पुलिस को सूचित करें, ताकि समय रहते सख्त कार्रवाई की जा सके। बैठक में समिति के सदस्यों द्वारा बच्चों के खेलों से संबंधित विषय भी उठाया गया, जिस पर एसपी वर्मा ने कहा कि इस मुद्दे को एसडीएम के माध्यम से उपायुक्त महोदय के समक्ष रखा जाएगा। वहीं स्थानीय लोगों ने भी सुझाव दिए कि किस प्रकार क्षेत्र में नशे और नशे से जुड़ी गतिविधियों पर प्रभावी नियंत्रण किया जा सकता है। एसपी वर्मा ने कहा कि चिट्टे और अवैध शराब से जुड़े मामलों पर अंकुश लगाने के लिए क्षेत्र में पुलिस पेट्रोलिंग बढ़ाने का प्रयास किया जाएगा, ताकि पंचायत सुलयाली को नशा मुक्त बनाया जा सके। उन्होंने कहा कि नशा निवारण समितियों की भूमिका अत्यंत महत्वपूर्ण है और ये समितियां लगातार सक्रिय रहते हुए समाज को नशे से मुक्त करने में अहम योगदान दे रही हैं। बाइट: कुलभूषण वर्मा, पुलिस अधीक्षक, नूरपुर
0
comment0
Report
ASARVINDER SINGH
Feb 06, 2026 10:33:59
Hamirpur, Himachal Pradesh:हमीरपुर- हिमाचल प्रदेश स्टेट इलेक्ट्रिसिटी बोर्ड ज्वांट एक्शन कमेटी जिला हमीरपुर की मीटिंग संयोजक, कामेश्वर दत्त शर्मा की अध्यक्षता में हमीरपुर में सम्पन हुई। इस मीटिंग में केंद्र सरकार द्वारा प्रस्तावित बिजली संषोधन विधेयक, 2025 व उसके प्रावधानों को लागू करने के लिए की जा रही स्मार्ट मीटरिंग के संदर्भ में चर्चा की गई, क्योंकि बिजली क्षेत्र देश की बुनियादी सार्वजनिक सेवा है जिसका सीधा संबंध हर घर, किसान, छोटे व्यापारी, उद्योग कर्मचारी और आम नागरिक के जीवन से है। प्रस्तावित बिजली संशोधन विधेयक में ऐसे कई प्रावधान शामिल है, जिनसे बिजली कंपनियों का निजीकरण कर उपभोक्ताओं पर आर्थिक बोझ बढने तथा कर्मचारियों, पेंशनर्ज की सेवा व समाजिक सुरक्षा प्रभावित होगी। प्रदेश के बिजली कर्मचारी व अभियंताओं द्वारा इस संशोधन विधेयक व इसमें निहित निजीकरण के प्रावधानो को लागू करने के लिए की जा रही स्मार्ट मीटरिंग के खिलाफ एनसीसीओईईई के राष्ट्रीय अवाहन पर 12 फरवरी, 2026 को समूचे प्रदेश में पेन डाउन, टूल डाउन की हड़ताल व भोजना अवकाश के दौरान बोर्ड कार्यलयों के बाहर पेंशनर्ज व आम जनता का सहयोग लेते हुए विरोध प्रदर्शन करने का फैसला लिया है। बाइट संयोजक ज्वाइंट एक्शन कमेटी इंप्लायज यूनिटैर पेंशनर्ज हमीरपुर जिला कमेश्वर दत्त शर्मा ने कहा कि संसद में बिजली विधेयक 2025 को पेश करने की पूरी संभावना है, उसके खिलाफ पूरे देश में 12 फरवरी को प्रदर्शन किया जाएगा। उन्होंने कहा कि ऑल इंडिया स्तर से कॉल 12 फरवरी 2026 को हड़ताल की है। हिमाचल में भी हड़ताल का पूरा समर्थन किया जाएगा। बाइट कुलदीप सिंह खरवाड़ा सीनियर वाइस प्रेसिडेंट पेंशनर फोरम ने कहा कि प्रस्तावित बिजली संशोधन विधेयक, 2025 व उसके प्रावधानों को लागू होने से निजी कंपनियों को वितरण क्षेत्र में प्रवेश का रास्ता आसान होगा। लाभ कमाने के उद्देश्य से काम करने वाली कंपनियां सस्ती और लाभ सब्सिडी वाली बिजली देने के बजाए मुनाफे को प्राथमिकता देगी, जिससे घरेलू कृषि और छोटे उपभोक्ताओं की बिजली महंगी होगी। उन्होंने कहा कि स्मार्ट मीटर सिर्फ कारपोरेट घरानों का लाभ देने के लिए लगाए जा रहे हैं। प्रति स्मार्ट मीटर लगाने की लागत हजारों में है। ऐसे में इसका बोझ बिजली बोर्ड, कर्मचारियों व उपभोक्ताओं पर बढ़ेगा।
0
comment0
Report
KCKhem Chand
Feb 06, 2026 10:32:53
Kot Kapura, Punjab:ਕੋਟਕਪੂਰਾ ‘ਚ ਕਿਰਾਏਦਾਰੀ ਵਿਵਾਦ ਬਣਿਆ ਜਾਨਲੇਵਾ, ਬਜ਼ੁਰਗ ਮਕਾਨ ਮਾਲਕ ਦੀ ਮੌਤ, ਗੈਰ ਇਰਾਦਤਨ ਕਤਲ ਦਾ ਕੇਸ ਦਰਜ ਕੋਟਕਪੂਰਾ ਦੇ ਹੀਰਾ ਸਿੰਘ ਨਗਰ ਇਲਾਕੇ ਵਿੱਚ ਕਿਰਾਏਦਾਰ ਅਤੇ ਮਕਾਨ ਮਾਲਕਾਂ ਵਿਚਕਾਰ ਹੋਈ ਤਕਰਾਰ ਇੱਕ ਦਰਦਨਾਕ ਹਾਦਸੇ ਵਿੱਚ ਤਬਦੀਲ ਹੋ ਗਈ। ਬਹਿਸਬਾਜ਼ੀ ਦੌਰਾਨ ਕਿਰਾਏਦਾਰਾਂ ਦੇ ਇੱਕ ਕਰੀਬੀ ਰਿਸ਼ਤੇਦਾਰ ਵੱਲੋਂ ਧੱਕਾ ਦੇਣ ਕਾਰਨ ਬਜ਼ੁਰਗ ਮਕਾਨ ਮਾਲਕ ਸੜਕ ‘ਤੇ ਡਿੱਗ ਪਏ, ਜਿਸ ਨਾਲ ਉਨ੍ਹਾਂ ਦੇ ਸਿਰ ਵਿੱਚ ਗੰਭੀਰ ਸੱਟ ਵੱਜੀ ਅਤੇ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਇੰਦਰਜੀਤ ਸਿੰਘ ਵਜੋਂ ਹੋਈ। ਮ੍ਰਿਤਕ ਦੇ ਬੇਟੇ ਕੁਲਵਿੰਦਰ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ, ਜਦੋਂ ਉਹ ਘਰ ਵਾਪਸ ਆਇਆ ਤਾਂ ਉਸਨੇ ਵੇਖਿਆ ਕਿ ਉਨ੍ਹਾਂ ਦੇ ਕਿਰਾਏਦਾਰ ਕੁਲਦੀਪ ਸਿੰਘ ਦੇ ਘਰ ਦੀ ਪਾਣੀ ਵਾਲੀ ਟੈਂਕੀ ਭਰ ਗਈ ਸੀ। ਜਦੋਂ ਉਸਨੇ ਦਰਵਾਜ਼ਾ ਖਟਖਟਾਇਆ ਤਾਂ ਘਰੋਂ ਇੱਕ ਵਿਅਕਤੀ ਬਾਹਰ ਆਇਆ ਅਤੇ ਉਸ ਨਾਲ ਝਗੜਾ ਕਰਨ ਲੱਗ ਪਿਆ। ਇਸ ਦੌਰਾਨ ਕੁਲਵਿੰਦਰ ਸਿੰਘ ਦੇ ਪਿੱਤਰ ਇੰਦਰਜੀਤ ਸਿੰਘ ਅਤੇ ਭਰਾ ਵੀ ਮੌਕੇ ‘ਤੇ ਪਹੁੰਚ ਗਏ。 ਇਸੇ ਸਮੇਂ ਕਿਰਾਏਦਾਰਾਂ ਦੇ ਘਰ ਆਇਆ ਹੋਇਆ ਹੀਰਾ ਸਿੰਘ ਨਾਮਕ ਵਿਅਕਤੀ ਉਸਦੇ ਪਿਤਾ ਨਾਲ ਬਹਿਸ ਕਰਨ ਲੱਗਾ ਅਤੇ ਗੁੱਸੇ ਵਿੱਚ ਉਨ੍ਹਾਂ ਨੂੰ ਧੱਕਾ ਦੇ ਦਿੱਤਾ। ਧੱਕੇ ਕਾਰਨ ਉਹ ਸੜਕ ‘ਤੇ ਡਿੱਗ ਪਏ ਅਤੇ ਸਿਰ ਵਿੱਚ ਗੰਭੀਰ ਸੱਟ ਲੱਗਣ ਨਾਲ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੇ ਬੇਟੇ ਦੀ ਸ਼ਿਕਾਇਤ ਦੇ ਆਧਾਰ ‘ਤੇ ਕਿਰਾਏਦਾਰਾਂ ਦੇ ਰਿਸ਼ਤੇਦਾਰ ਹੀਰਾ ਸਿੰਘ ਦੇ ਖ਼ਿਲਾਫ਼ ਗੈਰ ਇਰਾਦਤਨ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਲਾਸ਼ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਵਿੱਚ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ。 ਬਾਈਟ ਕੁਲਵਿੰਦਰ ਸਿੰਘ ਮ੍ਰਿਤਕ ਦਾ ਬੇਟਾ ਥਾਣਾ सिटी ਦੇ ਐਚ ਐਚ ਓ ਚਮਕੌਰ ਸਿੰਘ ਨੇ ਦੱਸਿਆ ਪ੍ਰੀਵਾਰ ਦੇ ਬਿਆਨਾਂ ਦੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ । ਬਾਈਟ ਚਮਕੌਰ ਸਿੰਘ ਐਸ ਐਚ ਓ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
ASARVINDER SINGH
Feb 06, 2026 10:32:31
Hamirpur, Himachal Pradesh:एक से 4 मार्च तक आयोजित होगा सुजानपुर का राष्ट्र स्तरीय होली उत्सव. इस मेلے में इस बार नई गतिविधियां शामिल होंगी. डीसी गंधर्वा राठौड़ ने जिला एवं उपमंडल स्तर के अधिकारियों की उपसमितियों का गठन किया और अधिकारियों को सौंपी विविध व्यवस्थाओं की जिम्मेदारी. हमीरपुर. ऐतिहासिक नगरी सुजानपुर का चार दिवसीय राष्ट्र स्तरीय होली उत्सव इस बार पहली मार्च से 4 मार्च तक आयोजित किया जाएगा. उत्सव की आयोजन समिति ने इसके लिए तैयारियां आरम्भ कर दी हैं. उपायुक्त एवं राष्ट्रीयHolI उत्सव समिति की अध्यक्ष गंधर्वा राठौड़ ने जिला एवं उपमंडल स्तर के अधिकारियों के साथ बैठक करके उत्सव की तैयारीयों की समीक्षा की. उपायुक्त गंधर्वा राठौड़ ने बताया कि मेले के सफल आयोजन के लिए एसडीएम सुजानपुर को मेला अधिकारी और डीएसपी को मेला पुलिस अधिकारी नियुक्त किया जाएगा. इसके अलावा मेले के लिए सभी आवश्यक प्रबंध करने और विभिन्न गतिविधियों जैसे सांस्कृतिक कार्यक्रम, प्रदर्शनियाँ, झांकियाँ, स्मारिका प्रकाशन तथा खेलकूद प्रतियोगिताओं आदि के संचालन के लिए अलग-अलग उपसमितियाँ गठित कर दी गई हैं. उपायुक्त ने सभी उपसमितियों के प्रमुखों को निर्देश दिए कि वे तैयारियाँ शुरू कर दें और फरवरी के दूसरे सप्ताह तक सभी प्रबंधों एवं गतिविधियों की रूपरेखा तय कर दें. सुजानपुर शहर, चौगान तथा इसके आस-पास के सभी क्षेत्रों में सड़क, बिजली, पानी, शौचालय एवं सफाई, अग्निशमन और अन्य व्यवस्थाओं से संबंधित मरम्मत कार्य जल्द से जल्द पूरे होने चाहिए. उपायुक्त ने बताया कि एक मार्च को परंपरा के अनुसार भव्य शोभा यात्रा और ऐतिहासिक मुरली मनोहर मंदिर में पूजा-अर्चना के साथ मेले का शुभारंभ किया जाएगा. मेले के दौरान चौगान में विभिन्न विभागों, सार्वजनिक उपक्रमों और संस्थाओं की प्रदर्शनियाँ लगाई जाएंगी. उपायुक्त ने इन प्रदर्शनियों के स्टॉल की डिमांड 10 फरवरी तक भेजने के निर्देश दिए. प्रदर्शनी स्टॉल का शुल्क 11 हजार रुपये निर्धारित किया गया है. प्लॉट आवंटन, पार्किंग, कानून व्यवस्था, प्रतिभागियों एवं ड्यूटी पर तैनात अधिकारियों-कर्मचारियों के भोजन और अन्य व्यवस्थाओं की व्यापक चर्चा बैठक में की गई.
0
comment0
Report
KKKIRTIPAL KUMAR
Feb 06, 2026 10:18:19
Sangrur, Punjab:ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਐਮ.ਸੀ. ਦਾ ਹੱਲਾ-ਬੋਲ AL ਸ਼ਹਿਰ ਵਿੱਚ ਵੱਧ ਰਹੀਆਂ ਸਮੱਸਿਆਵਾਂ ਅਤੇ ਪ੍ਰਸ਼ਾਸਨ ਦੀ ਕਥਿਤ ਲਾਪਰਵਾਹੀ ਨੂੰ ਲੈ ਕੇ ਅੱਜ ਇੱਕ ਸਥਾਨਕ ਐਮ.ਸੀ. (MC) ਵੱਲੋਂ ਤਿੱਖਾ ਰੋਸ ਪ੍ਰਗਟਾਇਆ ਗਿਆ। ਹੱਥ ਵਿੱਚ ਬੈਨਰ ਫੜੀ ਇਸ ਕੌਂਸਲਰ ਨੇ ਨਗਰ ਨਿਗਮ ਅਤੇ ਪ੍ਰਸ਼ਾਸਨ 'ਤੇ ਕਈ ਗੰਭੀਰ ਇਲਜ਼ਾਮ ਲਾਏ ਹਨ। VoAvārā pashūāṁ ate kunṭiyāṁ da kahirā: MC ne shahār vich ghumm rahe avārā pashūāṁ ate kuttāṁ de wadhde vadhīāṁ ghatanāvāṁ 'te chintā jatai. ਉਨ੍ਹਾਂ ਕਿਹਾ ਕਿ ਲੋਕ ਸੜਕਾਂ 'ਤੇ ਸੁਰੱਖਿਅਤ ਨਹੀਂ ਹਨ।ਵੀਡਿਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਕੌਂਸਲਰ ਨੇ ਦਾਅਵਾ ਕੀਤਾ ਕਿ ਪ੍ਰਸ਼ਾਸਨ ਵੱਲੋਂ ਫੰਡ ਨਾ ਮਿਲਣ ਕਾਰਨ ਉਨ੍ਹਾਂ ਨੂੰ ਪਾਣੀ ਦੀਆਂ ਪਾਇਪਾਂ ਅਤੇ ਸੀਵਰੇਜ ਦੀ ਮੁਰੰਮਤ ਵਰਗੇ ਕੰਮ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਕਰਵਾਉਣੇ ਪੈ ਰਹੇ ਹਨ। ਐਮ.ਸੀ. ਨੇ ਦੱਸਿਆ ਕਿ ਕੌਂਸਲਰਾਂ ਨੂੰ ਮਿਲਣ ਵਾਲਾ ਮਾਣਭੱਤਾ (Honorarium) ਵੀ ਸਮੇਂ ਸਿਰ ਨਹੀਂ ਮਿਲ ਰਿਹਾ। ਐਮ.ਸੀ. ਨੇ ਪ੍ਰਸ਼ਾਸਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਮਸਲਿਆਂ ਦਾ ਹੱਲ ਨਾ ਹੋਇਆ, ਤਾਂ ਉਹ ਭੁੱਖ ਹੜਤਾਲ ਕਰਨਗੇ ਜਾਂ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਰੋਸ ਪ੍ਰदਰਸ਼ਨ ਕਰਨ ਲਈ ਮਜਬੂਰ ਹੋਣਗੇ।
0
comment0
Report
BSBHARAT SHARMA
Feb 06, 2026 10:18:06
Amritsar, Punjab:ਬੀਤੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਜ ਵੱਲੋਂ ਇੱਕ ਆਦੇਸ਼ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਸਿੱਖ ਭਰਾਵਾਂ ਨੂੰ ਤਿੰਨ ਤੋਂ ਚਾਰ ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਆਦੇਸ਼ ਨੂੰ ਲੈ ਕੇ ਜ਼ੀ ਮੀਡੀਆ ਵੱਲੋਂ ਸਿੱਖ ਧਰਮ ਨਾਲ ਸੰਬੰਧਿਤ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕੀਤੀ ਗਈ, ਜਿਸ ਦੌਰਾਨ ਰਲਵੀਂ-ਮਿਲਵੀਂ ਪ੍ਰਤਿਕ੍ਰਿਆ ਸਾਹਮਣੇ ਆਈ। ਸਿੱਖ ਪ੍ਰਚਾਰਕ ਅਤੇ ਕਥਾਵਾਚਕ ਸਤਨਾਮ ਸਿੰਘ ਨੇ ਕਿਹਾ ਕਿ ਉਹ ਜਥੇਦਾਰ ਸਾਹਿਬ ਦੇ ਇਸ ਆਦੇਸ਼ ਨਾਲ ਸਹਿਮਤ ਨਹੀਂ ਹਨ। ਉਹਨਾਂ ਨੇ ਕਿਹਾ ਕਿ ਪਿਛਲੇ 30 ਸਾਲਾਂ ਤੋਂ ਉਹ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਹਨ, ਪਰ ਅਜੇ ਤੱਕ ਉਹ ਆਪਣਾ ਘਰ ਤੱਕ ਨਹੀਂ ਬਣਾ ਸਕੇ। ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਇੱਕ ਹੀ ਬੱਚਾ ਹੈ, ਜੋ ਅਕਸਰ ਉਹਨਾਂ ਤੋਂ ਸਵਾਲ ਕਰਦਾ ਹੈ ਕਿ ਸਾਲਾਂ ਤੱਕ ਧਰਮ ਦਾ ਪ੍ਰਚਾਰ ਕਰਨ ਦੇ ਬਾਵਜੂਦ ਉਹਨਾਂ ਨੂੰ ਕੀ ਪ੍ਰਾਪਤ ਹੋਇਆ। ਸਤਨਾਮ ਸਿੰਘ ਨੇ ਕਿਹਾ ਕਿ ਤਿੰਨ ਤੋਂ ਚਾਰ ਬੱਚੇ ਪੈਦਾ ਕਰਨਾ ਵੱਖਰੀ ਗੱਲ ਹੈ, ਪਰ ਉਹਨਾਂ ਦੀ ਪਰਵਰਿਸ਼ ਅਤੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਕੌਣ ਲਵੇਗਾ। ਇਸ ਲਈ ਜਥੇਦਾਰ ਸਾਹਿਬ ਨੂੰ ਇਸ ਆਦੇਸ਼ ‘ਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਉੱਥੇ ਹੀ ਹੋਰ ਸਿੱਖ ਧਰਮ ਨਾਲ ਸੰਬੰਧਿਤ ਲੋਕਾਂ ਨੇ ਕਿਹਾ ਕਿ ਉਹ ਇਸ ਆਦੇਸ਼ ਦਾ ਸਤਿਕਾਰ ਕਰਦੇ ਹਨ, ਪਰ ਮੌਜੂਦਾ ਸਮੇਂ ਵਿੱਚ ਜਿੰਨੇ ਪੰਜਾਬੀ ਹਨ, ਪਹਿਲਾਂ ਉਹਨਾਂ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ। ਉਹਨਾਂ ਨੇ ਜ਼ੋਰ ਦਿੱਤਾ ਕਿ ਨੌਜਵਾਨਾਂ ਨੂੰ ਚੰਗੀ ਸਿੱਖਿਆ ਦੇਣੀ ਚਾਹੀਦੀ ਹੈ, ਤਾਂ ਜੋ ਉਹ ਗਲਤ ਰਾਹਾਂ ‘ਤੇ ਭਟਕਣ ਤੋਂ ਬਚ ਸਕਣ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਜਥੇਦਾਰ ਸਾਹਿਬ ਦੇ ਆਦੇਸ਼ ਦੀ ਪੂਰੀ ਹਮਾਇਤ ਕਰਦਿਆਂ ਕਿਹਾ ਕਿ ਸਿੱਖਾਂ ਨੂੰ ਤਿੰਨ ਤੋਂ ਚਾਰ ਬੱਚੇ ਪੈਦਾ ਕਰਨੇ ਚਾਹੀਦੇ ਹਨ ਅਤੇ ਰੱਬ ਆਪ ਹੀ ਉਹਨਾਂ ਦੀ ਪਰਵਰਿਸ਼ ਕਰੇਗਾ。
0
comment0
Report
TBTarsem Bhardwaj
Feb 06, 2026 09:51:27
Ludhiana, Punjab:ਲੁਧਿਆਣਾ ਵਿੱਚ ਧਾਰਮਿਕ ਸਮਾਗਮ ਵਿੱਚ ਅਸ਼ਲੀਲਤਾ ਨਾਲ ਭਰਿਆ ਗਿਆ ਵੀਡੀਓ ਹੋਇਆ ਵਾਇਰਲ ਸਰਸਵਤੀ ਪੂਜਾ ਦੌਰਾਨ ਅਸ਼ਲੀਲ ਗਾਣਿਆਂ 'ਤੇ ਨਾਚ; ਧਾਰਮਿਕ ਭਾਵਨਾਵਾਂ ਨੂੰ ਠੇਸ, 4 ਖਿਲਾਫ FIR ਦਰਜ\n\nਲੁਧਿਆਣਾ ਦੇ ਕੈਲਾਸ਼ ਨਗਰ ਰੋਡ 'ਤੇ ਸਰਸਵਤੀ ਪੂਜਾ ਦੌਰਾਨ ਸ਼ਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ। ਧਾਰਮਿਕ ਸਮਾਗਮ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਨੇ ਨਾ ਸਿਰਫ਼ ਅਸ਼ਲੀਲ ਭੋਜਪੁਰੀ ਗਾਣੇ ਵਜਾਏ ਸਗੋਂ ਦੇਵੀ ਦੀ ਮੂਰਤੀ ਦੇ ਸਾਹਮਣੇ ਇਤਰਾਜ਼ਯੋਗ ਨਾਚ ਵੀ ਕੀਤਾ। ਇਸ ਸਾਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ, ਹਿੰਦੂ ਸੰਗਠਨਾਂ ਨੇ ਤਿੱਖੀ ਪ੍ਰਤੀਕਿਰיאה ਦਿੱਤੀ। ਦਬਾਅ ਹੇਠ, ਪੁਲਿਸ ਨੇ ਹੁਣ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ。 ਇਹ ਘਟਨਾ 30 ਜਨਵਰੀ ਨੂੰ ਬਾਜਰਾ ਨੇੜੇ ਪ੍ਰੀਤ ਵਿਹਾਰ ਇਲਾਕੇ ਵਿੱਚ ਸਰਸਵਤੀ ਪੂਜਾ ਸਮਾਰੋਹ ਦੌਰਾਨ ਵਾਪਰੀ। ਦੋਸ਼ ਹੈ ਕਿ ਸਮਾਗਮ ਦੌਰਾਨ ਕੁਝ ਨੌਜਵਾਨਾਂ ਨੇ ਡੀਜੇ 'ਤੇ "ਲੋੜੀਆਂ ਲੰਡਨ ਸੇ ਲਏਂਗੇ" ਵਰਗੇ ਅਸ਼ਲੀਲ ਅਤੇ ਅਸ਼ਲੀਲ ਗੀਤ ਵਜਾਏ ਅਤੇ ਉਨ੍ਹਾਂ 'ਤੇ ਨਾਚਿਆ。 ਸਥਾਨਕ ਲੋਕਾਂ ਨੇ ਪੂਰੀ ਘਟਨਾ ਦੀ ਵੀਡੀਓਗ੍ਰਾਫੀ ਕੀਤੀ, ਜੋ ਬਾਅਦ ਵਿੱਚ ਪੂਰੇ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣ ਗਈ। ਸ਼ਿਵ ਸੈਨਾ ਲਾਇਨਜ਼ ਦੇ ਨੇਤਾ ਮਨੀਸ਼ ਵਰਮਾ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।\n\nਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਦੋ ਅਣਪਛਾਤੇ ਨੌਜਵਾਨਾਂ ਨੇ ਪ੍ਰਬੰਧਕਾਂ ਦੀ ਇਜਾਜ਼ਤ ਤੋਂ ਬਿਨਾਂ ਜ਼ਬਰਦਸਤੀ ਡੀਜੇ 'ਤੇ ਕਬਜ਼ਾ ਕਰ ਲਿਆ ਅਤੇ ਆਪਣੀ ਪਸੰਦ ਦੇ ਇਤਰਾਜ਼ਯੋਗ ਗੀਤ ਵਜਾਉਣੇ ਸ਼ੁਰੂ ਕਰ ਦਿੱਤੇ। ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਨੇ ਵਾਰ-ਵਾਰ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਨੌਜਵਾਨਾਂ ਨੇ ਇਨਕਾਰ ਕਰ ਦਿੱਤਾ, ਜਿਸ ਨਾਲ ਸਮਾਗਮ ਦੀ ਪਵਿੱਤਰਤਾ ਭੰਗ ਹੋਈ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ।\n\nਸ਼ਿਕਾਇਤ ਮਿਲਣ ਤੋਂ ਲਗਭਗ ਛੇ ਦਿਨਾਂ ਬਾਅਦ, ਪੁਲਿਸ ਸਟੇਸ਼ਨ ਨੇ ਕਾਰਵਾਈ ਕੀਤੀ ਅਤੇ ਬੀਤੀ ਰਾਤ ਐਫਆਈਰ ਦਰਜ ਕੀਤੀ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਤਲਵਿੰਦਰ ਸਿੰਘ ਨੇ ਦੱਸਿਆ ਕਿ ਚਾਰ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 299 ਅਤੇ 3(5) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।\n\nਪੁਲਿਸ ਨੇ ਸੀਸੀਟੀਵੀ ਫੁੱਟੇਜ ਅਤੇ ਵਾਇਰਲ ਵੀਡੀਓ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ。
0
comment0
Report
SSSandeep Singh
Feb 06, 2026 09:50:54
Kullu, Himachal Pradesh:सोलंग वैली में स्टेट लेवल स्की एंड स्नोबोर्ड चैंपियनशिप संपन्न। 250 से अधिक प्रतिभागियों ने हिस्सा लिया और बर्फीली ढलानों पर रफ्तार और हुनर का शानदार प्रदर्शन किया। कुल्लू की उपायुक्त तोरूल एस. रवीश ने समापन समारोह में विजेताओं को सम्मानित किया। डीसी कुल्लू तोरूल एस. रवीश ने कहा कि बर्फबारी के बाद ऐसे आयोजन खिलाड़ियों को प्रतिभा दिखाने का बेहतरीन मौका देते हैं। वर्ष 2012 के बाद से यहां नेशनल लेवल प्रतियोगिताएं नहीं हो पाई हैं, जिसकी मुख्य वजह इंफ्रास्ट्रक्चर से जुड़ी समस्याएं रही हैं। आयोजन समिति इंफ्रास्ट्रक्चर डेवलपमेंट को लेकर कुछ मांगें रखेगी जिन्हें पूरा करने का प्रयास किया जाएगा। स्टेट लेवल प्रतियोगिता में टॉप प्रतिभागियों का चयन अब नेशनल लेवल चैंपियनशिप के लिए किया जाएगा, जहां वे प्रदेश का प्रतिनिधित्व करेंगे।
0
comment0
Report
DSDEVINDER SHARMA
Feb 06, 2026 09:33:18
Barnala, Punjab:पुलिस और किस के बीच में हई लाठी चार्ज और किसानों को पुलिस कोशिश करती रही पर किस वेरी गेट तोड़कर आगे निकल गए बरनाला-बठिंडा नेशनल हाईवे पर भारतीय किसान यूनियन एकता उगराहां संगठन और बरनाला पुलिस आमने-सामने हजारों की मौजूदगी में उगराहां संगठन के नेताओं ने बरनाला पुलिस को बठिंडा जाने से रोका 2 किसानों पर झूठे केस दर्ज करने को लेकर बठिंडा और रामपुरा पुलिस थानों में विरोध प्रदर्शन किया जा रहा है 6 फरवरी को भारतीय किसान यूनियन एकता उगराहां संगठन के प्रदेश अध्यक्ष जोगिंदर सिंह उगराहां ने बरनाला में DC ऑफिस घेरने का ऐलान किया बरनाला बठिंडा नेशनल हाईवे पर हाई-टेक नाके पर तपा मंडी में माहौल गरमा गया
0
comment0
Report
BSBHARAT SHARMA
Feb 06, 2026 09:30:38
Amritsar, Punjab:ਅੱਜ ਪੰਜਾਬ ਭਰ ਦੀਆਂ 11 ਕਿਸਾਨ ਜਥੇਬੰਦੀਆਂ ਸ਼੍ਰੀ ਦਰਬਾਰ ਸਾਹਿਬ ਪਹੁੰਚਿਆ ਅਤੇ ਅਕਾਲ ਤਖਤ ਸਾਹਿਬ ਵਿਖੇ ਕੀਤੀ ਅਰਦਾਸ , ਅਤੇ ਵੱਡੇ ਸੰਘਰਸ਼ ਦਾ ਬਜਾਇਆ ਬਿਗੁਲ ਗੈਰ ਸੰਵਿਧਾਨਿਕ ਸਮਝੌਤੇ ਆ ਨੇ ਪੰਜਾਬ ਨੂੰ ਬਣਾਇਆ ਕੰਗਾਲ ਰਾਜਸਥਾਨ ਨੂੰ ਮੁਫਤ ਪਾਣੀ ਦੇਣ ਵਿਰੁੱਧ ਉੱਠੀ ਆਵਾਜ਼ .. ਬਲਬੀਰ ਸਿੰਘ ਰਾਜੇਵਾਲ today ਪੰਜਾਬ ਦਾ ਪਾਣੀ ਗੰਦਲਾ ਹੋ ਚੁੱਕਾ ਹੋਇਆ ਹੈ ਕਈ ਕੈਮੀਕਲ ਪਾਣੀ ਦੇ ਅੰਦਰ ਮਿਲ ਚੁੱਕੇ ਹਨ ਜਿਸ ਕਰਕੇ ਅਨੇਕ ਬਿਮਾਰੀਆਂ ਫੈਲਣ ਦਾ ਡਰ ਹੈ।.. ਭਾਰਤ ਸਰਕਾਰ ਅਤੇ ਅਮਰੀਕਾ ਸਰਕਾਰ ਦੇ ਵਿੱਚ ਹੋਈ ਟਰੇਡ ਡੀਲ ਨੂੰ ਲੈ ਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਖੜੇ ਕੀਤੇ ਕਈ ਸਵਾਲ ਕਿਹਾ ਇਸ ਡੀਲ ਦੇ ਨਾਲ ਪੰਜਾਬ ਦਾ ਕਿਸਾਨ ਖਤਮ ਹੋ ਜਾਵੇਗਾ। ਪੰਜਾਬ ਦੇ ਕਿਸਾਨ ਪਹਿਲਾਂ ਹੀ ਕਰਜੇ ਹੇਠ ਡੁੱਬੇ ਹੋਏ ਹਨ। , ਅਤੇ ਇਸ ਡੀਲ ਦੇ ਨਾਲ ਪੰਜਾਬ ਦੇ ਕਿਸਾਨ ਖਤਮ ਹੋ ਜਾਣ ਗੇ ਭਲਬੀਰ ਸਿੰਘ ਰਾਜੇਵਾਲ ਦਾ ਐਲਾਨ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਕਰਾਂਗੇ ਜਾਗਰੂਕ ਮਾਰਚ ਚ ਹੋਵੇਗੀ ਵੱਡੀ ਰੈਲੀ
0
comment0
Report
SNSUNIL NAGPAL
Feb 06, 2026 09:30:25
Fazilka, Punjab:फाजिल्का की सीआईए स्टाफ पुलिस ने लूटपाट की घटनाओं को अंजाम देने के आरोप में तीन युवकों को गिरफ्तार किया है । बता दे कि पुलिस ने गुप्त सूचना के आधार पर रेड कर आरोपियों को पकड़ा है । जिनसे दो बाइक, दो मोबाइल और दो धारदार हथियार बरामद हुए हैं । आरोपियों को गिरफ्तार कर उनके खिलाफ फाजिल्का सदर थाना में मुकदमा दर्ज कर दिया गया और कार्यवाही की जा रही है । जानकारी देते हुए फाजिल्का सीआईए स्टाफ के इंचार्ज इंस्पेक्टर सुनील कुमार ने बताया कि मुखबर खास ने सूचना दी कि आरोपी जो हथियारों से लैस होकर फाजिल्का फिरोजपुर हाईवे पर लाधुका के नजदीक सोमनाले के पास झाड़ियो में छिप कर बैठे हैं । जिस पर पुलिस ने मौके पर रेड कर तीन युवकों को गिरफ्तार करने में सफलता हासिल की । जिनसे दो मोटरसाइकिल, दो मोबाइल और दो धारदार देसी हथियार कापे बरामद किए हैं । पकड़े गए आरोपियों की पहचान बॉबी सिंह पुत्र बूटासिंह वासी जिला फिरोजपुर, जसविंदर सिंह उर्फ जस्सी पुत्र मलकीत सिंह, राजन सिंह पुत्र जोगिंदर सिंह वासी थाना सदर जलालाबाद के रूप में हुई है । पुलिस के मुताबिक पकड़े गए आरोपियों से पूछताछ दौरान उन्होंने करीब आठ वारदातें कबूली है । जिसमें उन्होंने बताया है कि उन्होंने कुछ लोगों से मोबाइल और बाइक लूटपाट की घटना को अंजाम दिया है । फिलहाल आरोपियों को अदालत में पेश कर पुलिस रिमांड पर लिया जा रहा है । और पूछताछ की जाएगी । जिससे मामले में ओर भी खुलासे होने की संभावना है ।
0
comment0
Report
DSDharmindr Singh
Feb 06, 2026 09:00:56
Khanna, Punjab:ਦਿੱਲੀ–ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ’ਤੇ ਖੰਨਾ ਤੋਂ ਦੋਰਾਹਾ ਅਤੇ ਮੰਡੀ ਗੋਬਿੰਦਗੜ੍ਹ ਤੋਂ ਖੰਨਾ ਤੱਕ ਸੜਕ ਦੀ ਹਾਲਤ ਬੇਹੱਦ ਖ਼ਰਾਬ ਹੋ ਚੁੱਕੀ ਹੈ, ਜੋ ਹੁਣ ਪਬਲਿਕ ਹਿੱਤ ਦਾ ਗੰਭੀਰ ਮਸਲਾ ਬਣ ਗਿਆ ਹੈ। ਸੜਕ ’ਤੇ ਵੱਡੇ-ਵੱਡੇ ਟੋਏ ਪੈ ਜਾਣ ਕਾਰਨ ਰੋਜ਼ਾਨਾ ਹਾਦਸਿਆਂ ਦਾ ਖ਼ਤਰਾ ਬਣਿੰਦਾ ਹੈ। ਦਿਨ ਰਾਤ ਭਾਰੀ ਆਵਾਜਾਈ ਵਾਲੇ ਇਸ ਰਾਸ਼ਟਰੀ ਮਾਰਗ ’ਤੇ ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ਦੇ ਟਾਇਰ ਪੰਕਚਰ ਹੋਣਾ ਆਮ ਗੱਲ ਬਣ ਗਈ ਹੈ, ਜਿਸ ਨਾਲ ਲੋਕਾਂ ਦੀ ਜਾਨ ਨੂੰ ਸਿੱਧਾ ਖ਼ਤਰਾ ਪੈਦਾ ਹੋਇਆ ਹੈ। ਰਾਹਗੀਰਾਂ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ਦੀ ਬੁਰੀ ਹਾਲਤ ਕਾਰਨ ਹਰ ਰੋਜ਼ ਛੋਟੇ-ਵੱਡੇ ਹਾਦਸੇ ਵਾਪਰ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਟੁੱਟੀ ਸੜਕ ਕਾਰਨ ਦਿੱਲੀ ਦਾ ਪਰਿਵਾਰ ਵਾਲ ਵਾਲ ਬਚਿਆ। ਦਿੱਲੀ ਦੇ ਵਸਨੀਕ ਲੋਕੇਸ਼ ਅਗਰਵਾਲ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਲੁਧਿਆਣਾ ਤੋਂ ਦਿੱਲੀ ਵਾਪਸ ਆ ਰਹੇ ਸਨ ਕਿ ਖੰਨਾ ਨੇੜੇ ਅਚਾਨਕ ਸੜਕ ਦੇ ਟੋਏ ’ਚ ਕਾਰ ਪੈਣ ਕਾਰਨ ਓਹਨਾਂ ਦੀ ਇਨੋਵਾ ਗੱਡੀ ਦੇ ਦੋ ਟਾਇਰ ਫਟ ਗਏ। ਇਸ ਹਾਦਸੇ ਵਿੱਚ ਉਹ ਅਤੇ ਉਸਦਾ ਪਰਿਵਾਰ ਵੱਡੀ ਦੁਰਘਟਨਾ ਤੋਂ ਵਾਲ-ਵਾਲ ਬਚ ਗਿਆ। ਉਸਨੇ ਕਿਹਾ ਕਿ ਜੇ ਗੱਡੀ ਦੀ ਰਫ਼ਤਾਰ ਤੇਜ਼ ਹੁੰਦੀ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਇਸੇ ਤਰ੍ਹਾਂ ਰਾਹਗੀਰ ਗੁਰਸਿਮਰਨ ਸਿੰਘ ਅਤੇ ਹਰਪਾਲ ਸਿੰਘ ਨੇ ਕਿਹਾ ਕਿ ਦਿੱਲੀ–ਅੰਮ੍ਰਿਤਸਰ ਰਾਸ਼ਟਰੀ ਮਾਰਗ ਦੀ ਹਾਲਤ ਕਾਫ਼ੀ ਸਮੇਂ ਤੋਂ ਬਦਤਰ ਬਣੀ ਹੋਈ ਹੈ। ਸਰਕਾਰ ਵੱਲੋਂ ਇਸ ਰੁਟ ’ਤੇ ਰੋਜ਼ਾਨਾ ਲੱਖਾਂ ਰੁਪਏ ਟੋਲ ਟੈਕਸ ਵਸੂਲਿਆ ਜਾਂਦਾ ਹੈ, ਪਰ ਇਸ ਦੇ ਬਾਵਜੂਦ ਸੜਕ ਦੀ ਮੁਰੰਮਤ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਟੋਲ ਦੇ ਬਦਲੇ ਲੋਕਾਂ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਸੜਕ ਮਿਲਣੀ ਚਾਹੀਦੀ ਹੈ, ਪਰ ਇੱਥੇ ਹਾਲਾਤ ਇਸਦੇ ਬਿਲਕੁਲ ਉਲਟ ਹਨ। ਲੋਕਾਂ ਨੇ ਮੰਗ ਕੀਤੀ ਕਿ ਤੁਰੰਤ ਪ੍ਰਭਾਵ ਨਾਲ ਸੜਕ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ。 ਬਾਈਟ - ਸਵਾਤੀ ਟਿਵਾਣਾ (SDM) ਇਸ ਮਾਮਲੇ ਸਬੰਧੀ ਐਸਡੀਐਮ ਖੰਨਾ ਸਵਾਤੀ ਟਿਵਾਣਾ ਨੇ ਕਿਹਾ ਕਿ ਸੜਕ ਦੀ ਖ਼ਰਾਬ ਹਾਲਤ ਬਾਰੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਸ ਖੇਤਰ ਵਿੱਚ ਸੜਕ ਨੁਕਸਾਨੀ ਹੋਈ ਹੈ, ਉਸ ਦਾ ਕੁਝ ਹਿੱਸਾ ਖੰਨਾ ਅਤੇ ਕੁਝ ਲੁਧਿਆਣਾ ਦੇ ਅਧੀਨ ਆਉਂਦਾ ਹੈ। ਦੋਵਾਂ ਖੇਤਰਾਂ ਦੇ ਠੇਕੇਦਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਸੜਕ ਦੀ ਤੁਰੰਤ ਮੁਰੰਮਤ ਕੀਤੀ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਸੜਕ ਠੀਕ ਕਰਵਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇਗੀ。
0
comment0
Report
GPGYAN PRAKASH
Feb 06, 2026 08:59:30
Paonta Sahib, Himachal Pradesh:एनएच 707 पर फिर उजागर हुआ भ्रष्टाचार, एफआईआर की तैयारी एनएच 707 पर चौड़ीकरण का काम कर रही कंपनी 'आरजीबी' के एक और भ्रष्टाचार का खुलासा हुआ है। कंपनी ने पेटी ठेकेदार के साथ मिलकर कफोटा बाजार के समीप जल शक्ति विभाग की सड़क को काटकर राष्ट्रीय राजमार्ग में मिला दिया और भूमााफिया ने एनएच और जलशक्ति विभाग की जमीन पर बहुमंजिला परिसर बना दिया। मोर्थ और कंपनी की मिली भगत से हुए इस काम में लाखों के वारेन्यारे हुए हैं। उधर मामला तूल पकड़ने के बाद अब जलशक्ति विभाग ने कंपनी और मॉर्थ के खिलाफ एफआईआर दर्ज करवाने का मन बनाया है। राष्ट्रीय राजमार्ग 707 पैकेज 2 के तहत कंपनी की मनमानी और भ्रष्टाचार के मामलों की परतें खुलती जा रही हैं। मीडिया और सामाजिक संगठनों के हस्तक्षेप के बाद कफोटा बाजार के समीप भ्रष्टाचार का बड़ा खेल उजागर हुआ है। यहां चौड़ीकरण का काम कर रही आरजीबी कंपनी और पेटी ठेकेदार ने मिलकर जलशक्ति विभाग के सड़क का नामोनिशान मिटा दिया है। सरकारी विभाग की जमीन का बड़ा हिस्सा तोड़ने की ना आज्ञा ली गई ना ही जल शक्ति विभाग को मुआवजा दिया गया। हद तो तब हो गई जब सरकारी जमीन हड़पने के तुरंत बाद भू माफिया ने इस हिस्से और राष्ट्रीय राजमार्ग की अधिकृत जमीन पर बहुमंजिला परिसर खड़ा कर दिया। जल शक्ति विभाग की सड़क और एनएच की गलत कटिंग की वजह से जल शक्ति विभाग के भवन को भी खतरा पैदा हो गया है। समूचे प्रकरण में हैरानी की बात यह है कि मॉर्थ सहित स्थानीय प्रशासन ने भी आंख कान बंद रखे। सामाजिक संगठन और कुछ मीडिया हाउस आगे आए तो जल शक्ति विभाग की नींद टूटी। उधर सामाजिक कार्यकर्ता नाथूराम चौहान ने कहा कि कंपनियों और मोर्थ के भ्रष्टाचार के बारे में बार-बार खुलासे किया जा रहे हैं मगर, हैरानी की बात है कि प्रशासन और सरकार आंख मूंद कर बैठी है। उन्होंने कहा कि इस प्रकरण की उच्च स्तरीय जांच हो और दोषियों के खिलाफ सख्त कार्रवाई अमल में लाई जाए। फिलहाल जल शक्ति विभाग ने विवादित हिस्से की दीमार्केशन की मांग की है। विभाग के शिलाई एक्सईएन प्रदीप चौहान ने एसडीओ कफोटा को निर्देश दिए हैं कि इस मामले में कंपनी के खिलाफ पुलिस में एफआईआर दर्ज करवाए। उन्होंने माना कि उनकी सड़क की कटिंग के विषय में न तो अनापत्ति प्रमाण पत्र लिया गया न ही कोई मुआवजा दिया गया है। लिहाजा डिमार्केशन के बाद इस मामले में आगामी कार्रवाही की जाएगी।
0
comment0
Report
Advertisement
Back to top