Back
शिक्षा विभाग क्लर्क ने रिटायर शिक्षक के जीपी फंड से धोखा, 38 लाख बिल
HSHarmeet Singh Maan
Feb 06, 2026 08:51:10
Nabha, Punjab
ਸਿੱਖਿਆ ਵਿਭਾਗ ਦੇ ਕਲਰਕ ਵੱਲੋਂ ਰਿਟਾਇਰ ਅਧਿਆਪਕ ਦੇ ਜੀਪੀ fund ਨਾਲ ਕੀਤਾ ਵੱਡਾ ਧੋਖਾ ਜਾਲੀ ਦਸਤਖਤ ਕਰ,
ਇਹ ਮਾਮਲਾ ਨਾਭਾ ਦੇ ਐਮੀਨੇਸ ਆਫ ਸਕੂਲ ਲੜਕਿਆਂ ਨਾਲ ਸੰਬੰਧਿਤ ਹੈ
ਜਿੱਥੋਂ ਦੇ ਕਲਰਕ ਜਸਪਾਲ ਸਿੰਘ ਵੱਲੋਂ ਰਿਟਾਇਰ ਅਧਿਆਪਕ ਗੁਰਮੀਤ ਕੌਰ ਦੇ ਜੀਫੀ ਫੰਡ ਨਾਲ ਜਾਲੀ ਦਸਤਖਤ ਕਰ 38 ਲੱਖ ਦੇ ਲਗਭਗ ਬਿੱਲ ਬਣਾ ਖਜ਼ਾਨਾ ਅਫਸਰ ਨੂੰ ਭੇਜਿਆ ।
ਖਜ਼ਾਨਾ ਅਫਸਰ ਨੇ ਸਕੂਲ ਪ੍ਰਿੰਸੀਪਲ ਤੋਂ ਇਸ ਬਿੱਲ ਦਾ ਵੇਰਵਾ ਮੰਗਿਆ ਤਾਂ ਸਾਰੇ ਦਸਤਖਤ ਯਾਲੀ ਪਾਏ ਗਏ।
ਕਲਰਕ ਜਸਪਾਲ ਸਿੰਘ ਨੇ ਮਿਡ ਡੇ ਮੀਲ ਕੁੱਕ ਗੁਰਮੀਤ ਕੌਰ ਤੋਂ ਖਾਲੀ ਚੈੱਕ ਲੈ ਲੈ ਉਸ ਨੂੰ ਕਿਹਾ ਕਿ ਤੁਹਾਨੂੰ ਮੈਂ ਪੈਨਸ਼ਨ ਲਗਾਵਾਂਗਾ,
ਰਿਟਾਇਰ ਅਧਿਆਪਕਾਂ ਦਾ ਪੈਸਾ ਮਿਡ ਡੇ ਮੀਲ ਕੁੱਕ ਦੇ ਖਾਤੇ ਵਿੱਚ ਪਹੁੰਚਿਆ
ਜਦੋਂ ਕਲਰਕ ਨੂੰ ਪਤਾ ਲੱਗਿਆ ਕਿ ਇਸ ਗੱਲ ਦਾ ਰੌਲਾ ਪੈ ਰਿਹਾ ਹੈ ਤਾਂ ਤੁਰੰਤ ਕੁੱਕ ਦੇ ਖਾਤੇ ਚੋਂ ਪੈਸੇ ਅਧਿਆਪਕਾਂ ਦੇ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤੇ
ਰਿਟਾਇਰ ਅਧਿਆਪਕਾ ਗੁਰਮੀਤ ਕੌਰ ਨੇ ਆਪਣੀ ਸਾਰੀ ਹੱਡ ਵਿਤੀ ਦੱਸੀ ਹੈ
ਅਤੇ ਮਿਡ ਡੇ ਮੀਲ ਕੁੱਕ ਗੁਰਮੀਤ ਕੌਰ ਨੇ ਕਿਹਾ ਕਿ ਮੈਨੂੰ ਤਾਂ ਭਰੋਸੇ ਵਿੱਚ ਲੈ ਕੇ ਕਲਰਕ ਜਸਪਾਲ ਸਿੰਘ ਨੇ ਤਿੰਨ ਖਾਲੀ ਚੈੱਕਾਂ ਤੇ ਸਾਈਨ ਕਰਵਾ ਲਏ ਸਨ ਕਿ ਤੁਹਾਡੀ ਪੈਨਸ਼ਨ ਲਗਾਵਾਂਗਾ
ਇੱਕ ਚੈੱਕ ਤੇ ਮੈਂ ਆਪ ਖੁਦ ਸਾਈਨ ਕੀਤੇ ਨੇ ਅਤੇ ਦੋ ਚੈੱਕਾਂ ਤੇ ਉਹਨੇ ਮੇਰੇ ਜਾਲੀ ਸਾਈਨ ਕਰ ਲਏ
ਦੂਸਰੇ ਪਾਸੇ ਪ੍ਰਿੰਸੀਪਲ ਪ੍ਰੀਤ ਇੰਦਰ ਘਈ ਨੇ ਦੱਸਿਆ ਕਿ ਜਦੋਂ ਸਾਨੂੰ ਖਜ਼ਾਨਾ ਅਫਸਰ ਦੀ ਕੌਲ ਆਉਂਦੀ ਹੈ ਇਸ ਸਬੰਧੀ ਤਾਂ ਅਸੀਂ ਉਸ ਨੂੰ ਤੁਰੰਤ ਰੋਕ ਦਿੱਤਾ ਇਹ ਸਾਰੇ ਬਿਲ ਜਾਲੀ ਪਾਏ ਗਏ ਸਨ
ਉਸ ਕਲਰਕ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ
ਇਸ ਮਾਮਲੇ ਵਿੱਚ ਸਿੱਖਿਆ ਵਿਭਾਗ ਨਾਲ ਸੰਬੰਧਿਤ ਹੋਰ ਵੀ ਅਧਿਕਾਰੀ ਸ਼ਾਮਿਲ ਹੋ ਸਕਦੇ ਹਨ ਜੇ ਇਸ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KKKIRTIPAL KUMAR
FollowFeb 06, 2026 10:18:190
Report
BSBHARAT SHARMA
FollowFeb 06, 2026 10:18:060
Report
TBTarsem Bhardwaj
FollowFeb 06, 2026 09:51:270
Report
SSSandeep Singh
FollowFeb 06, 2026 09:50:540
Report
DSDEVINDER SHARMA
FollowFeb 06, 2026 09:33:180
Report
BSBHARAT SHARMA
FollowFeb 06, 2026 09:30:380
Report
SNSUNIL NAGPAL
FollowFeb 06, 2026 09:30:250
Report
DSDharmindr Singh
FollowFeb 06, 2026 09:00:560
Report
KDKuldeep Dhaliwal
FollowFeb 06, 2026 08:59:570
Report
GPGYAN PRAKASH
FollowFeb 06, 2026 08:59:300
Report
BSBHARAT SHARMA
FollowFeb 06, 2026 08:58:280
Report
AZAbhinva zeepunjabi
FollowFeb 06, 2026 08:54:590
Report
MTManish Thakur
FollowFeb 06, 2026 08:51:260
Report
ASAnmol Singh Warring
FollowFeb 06, 2026 08:50:270
Report