Back
पिंड सैदावाली के पास ट्रैक पर छात्र की मौत, पोस्टमार्टम के लिए शव अस्पताल में
SNSUNIL NAGPAL
Mar 30, 2026 10:10:01
Fazilka, Punjab
ਅਬੋਹਰ ਤੋਂ ਖਬਰ ਸਾਹਮਣੇ ਆ ਰਹੀ ਹੈ । ਜਿਥੇ ਪਿੰਡ ਸੈਦਾਵਾਲੀ ਦੇ ਨੇੜੇ ਰੇਲਵੇ ਟਰੈਕ ਤੇ ਇੱਕ ਬਾਹਰਵੀਂ ਕਲਾਸ ਦੇ ਵਿਦਿਆਰਥੀ ਦੀ ਲਾਸ਼ ਮਿਲੀ ਹੈ । ਦੱਸਿਆ ਜਾ ਰਿਹਾ ਹੈ ਕਿ ਟ੍ਰੇਨ ਦੇ ਥੱਲੇ ਆਉਣ ਕਾਰਨ ਵਿਦਿਆਰਥੀ ਦੀ ਮੌਤ ਹੋਈ ਹੈ । ਫਿਲਹਾਲ ਸੂਚਨਾ ਰੇਲਵੇ ਪੁਲਿਸ ਨੂੰ ਮਿਲੀ ਤਾਂ ਮੌਕੇ ਤੇ ਰੇਲਵੇ ਪੁਲਿਸ ਪਹੁੰਚੀ ਹੈ । ਜਿਨਾਂ ਵੱਲੋਂ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ । ਤਾਕੀ ਮੌਤ ਦੇ ਕਾਰਨਾਂ ਦਾ ਪਤਾ ਲਾਇਆ ਜਾ ਸਕੇ । ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਜਾ ਰਿਹਾ ਹੈ । ਹਾਲਾਂਕਿ ਮ੍ਰਿਤਕ ਦੀ ਪਹਿਚਾਨ ਕਰ ਲਈ ਗਈ ਹੈ। ਪਰਿਵਾਰਿਕ ਮੈਂਬਰਾ ਦੇ ਨਾਲ ਪੁਲਿਸ ਵੱਲੋਂ ਤਾਲਮੇਲ ਕੀਤਾ ਜਾ ਰਿਹਾ ਹੈ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAvtar Singh
FollowMar 30, 2026 11:51:160
Report
BSBHARAT SHARMA
FollowMar 30, 2026 11:50:580
Report
SNSUNIL NAGPAL
FollowMar 30, 2026 11:50:390
Report
SSSanjay Sharma
FollowMar 30, 2026 11:47:410
Report
SSSanjay Sharma
FollowMar 30, 2026 11:32:18800
Report
MSManuj Sharma
FollowMar 30, 2026 11:05:08940
Report
NSNaresh Sethi
FollowMar 30, 2026 11:01:091074
Report
DSDEVINDER SHARMA
FollowMar 30, 2026 11:00:27941
Report
RBRohit Bansal
FollowMar 30, 2026 10:46:511022
Report
TBTarsem Bhardwaj
FollowMar 30, 2026 10:32:211100
Report
MSManish Shanker
FollowMar 30, 2026 10:32:02Sahibzada Ajit Singh Nagar, Punjab:Manish Shanker Mohali
खरड़ नगर कौंसल के भीतर हंगामा हुआ। नगर कौंसल खरड़ का 150 करोड़ का बजट सर्वसम्मति से पास हुआ। मीटिंग में आए पार्षदों ने कहा कि लोग अपने निजी खर्चे से सड़कों बनवाने को मजबूर हैं, फिर इस बजट का क्या फायदा। खरड़ नगर कौंसल की एक मीटिंग रखी गई थी जिसका दौर MC और EO के बीच झगड़े के तौर पर नजर आया。
1086
Report
BKBIMAL KUMAR
FollowMar 30, 2026 10:31:481032
Report
RBRohit Bansal
FollowMar 30, 2026 10:30:581078
Report
RBRohit Bansal
FollowMar 30, 2026 10:26:141095
Report
KKKIRTIPAL KUMAR
FollowMar 30, 2026 10:25:20984
Report