Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022

सेक्टर 43-44 की बीच रोड पर शोरूम प्रॉपर्टी: लीज 8.5 करोड़ व कीमत 20 करोड़

RBRohit Bansal
Mar 30, 2026 10:26:14
Chandigarh, Chandigarh
यह सभी शोरूम है जो सेक्टर 43-44 की बिल्कुल बीच वाली रोड पर है और पूरी प्राइम लोकेशन है इस जगह पर तीन मंजिल की बिल्डिंग बनी हुई है और इसको कंपनी ने चंडीगढ़ प्रशासन से 8.5 करोड़ प्रति शो रूम के हिसाब पर लीज पर लिया था, इस जगह की कीमत 20 करोड़ प्रति शो रूम है इस जगह पर होटल और बाकी काम किए जा सकते है इसके अलावा एक और बिल्कुल खाली प्लॉट है और इसकी कीमत भी एवरेज 10 से 12 करोड़ है इस जगह पर कुछ भी नहीं बना हुआ है और यह वी 43-44 सेक्टर के बीच वाली रोड पर है
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASAvtar Singh
Mar 30, 2026 11:51:16
Gurdaspur, Punjab:ਸਟੋਰੀ..ਫਤਿਹਗੜ੍ਹ ਚੂੜੀਆਂ ਬਲਾਕ ਸੰਮਤੀ ਚੋਣਾਂ ਵਿੱਚ ਕਾਂਗਰਸ ਦੀ ਇਤਿਹਾਸਕ ਜਿੱਤ: ਬੀਬੀ ਦਲਜੀਤ ਕੌਰ ਚੇਅਰਪਰਸਨ ਅਤੇ ਜਗਿੰਦਰ ਮਹਿੰਦਰ ਸਿੰਘ ਵਾਈਸ-ਚੇਅਰਮੈਨ ਚੁਣੇ ਗਏ ਐਂਕਰ..ਅੱਜ ਬਲਾਕ ਸੰਮਤੀ ਫਤਿਹਗੜ੍ਹ ਚੂੜੀਆਂ ਦੇ ਚੇਅਰਮੈਨ ਅਤੇ ਵਾਈਸ-ਚੇਅਰਮੈਨ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸ ਨੇ ਦੋਵਾਂ ਅਹੁਦਿਆਂ 'ਤੇ ਕਬਜ਼ਾ ਕਰ ਲਿਆ ਹੈ। ਕਾਂਗਰਸ ਦੀ ਉਮੀਦਵਾਰ ਬੀਬੀ ਦਲਜੀਤ ਕੌਰ ਨੂੰ ਕੁੱਲ 14 ਵੋਟਾਂ ਮਿਲੀਆਂ ਅਤੇ ਉਹ ਚੇਅਰਪਰਸਨ ਚੁਣੇ ਗਏ। ਕਾਂਗਰਸ ਦੇ ਉਮੀਦਵਾਰ ਜਗਿੰਦਰ ਮਹਿੰਦਰ ਸਿੰਘ ਨੇ 17 ਵੋਟਾਂ ਹਾਸਲ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ. ਤ੍ਰਿਪਤ ਬਾਜਵਾ ਨੇ ਵਿਸ਼ੇਸ਼ ਤੌਰ 'ਤੇ ਦੱਸਿਆ ਕਿ ਪਾਰਟੀ ਨੂੰ ਉਮੀਦ ਤੋਂ ਵੱਧ ਵੋਟਾਂ ਮਿਲੀਆਂ ਹਨ, ਜਿਸ ਵਿੱਚ ਦੂਜੀਆਂ ਪਾਰਟੀਆਂ (ਆਪ ਅਤੇ ਅਕਾਲੀ ਦਲ) ਦੇ ਮੈਂਬਰਾਂ ਦਾ ਵੀ ਸਮਰਥਨ ਸ਼ਾਮਲ ਹੈ।ਮੀਡੀਆ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਇਹ ਜਿੱਤ ਲੋਕਤੰਤਰ ਦੀ ਜਿੱਤ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਨੂੰ ਨਿਰਪੱਖ ਕਰਵਾਉਣ ਲਈ ਉਨ੍ਹਾਂ ਨੂੰ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਸੀ ਅਤੇ ਅਦਾਲਤ ਦੇ ਹੁਕਮਾਂ ਅਨੁਸਾਰ ਵੀਡੀਓਗ੍ਰਾਫੀ ਦੀ ਨਿਗਰਾਨੀ ਹੇਠ ਇਹ ਪ੍ਰਕਿਰਿਆ ਮੁਕੰਮਲ ਹੋਈ। ਉਨ੍ਹਾਂ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਹੋਣ ਦੇ ਬਾਵਜੂਦ ਉਹ ਆਪਣੇ ਬੰਦੇ ਇਕੱਠੇ ਨਹੀਂ ਰੱਖ ਸਕੇ।ਨਵੀਂ ਚੁਣੀ ਚੇਅਰਪਰਸਨ ਬੀਬੀ ਦਲਜੀਤ ਕੌਰ ਨੇ ਇਸ ਜਿੱਤ ਦਾ ਸਿਹਰਾ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸਮੂਹ ਮੈਂਬਰਾਂ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਬਲਾਕ ਸੰਮਤੀ ਮੈਂਬਰ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ ਸੀ ਅਤੇ ਹੁਣ ਚੇਅਰਪਰਸਨ ਵਜੋਂ ਉਹ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨੇਪਰੇ ਚਾੜ੍ਹਨਗੇ。 ਬਾਜਵਾ ਨੇ ਅਖੀਰ ਵਿੱਚ ਸਮੂਹ ਇਲਾਕਾ ਨਿਵਾਸੀਆਂ ਅਤੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕਰਦਿਆਂ 2027 ਦੀਆਂ ਚੋਣਾਂ ਲਈ ਵੀ ਉਤਸ਼ਾਹ ਪ੍ਰਗਟਾਇਆ ਬਾਈਟ....ਤ੍ਰਿਪਤਰਜਿੰਦਰ ਬਾਜਵਾ ਸਾਬਕਾ ਮੰਤਰੀ ਬਾਈਟ...ਦਲਜੀਤ ਕੌਰ ਚੈਅਰਮੈਨ
0
comment0
Report
BSBHARAT SHARMA
Mar 30, 2026 11:50:58
Amritsar, Punjab:ਡੀਐਮ ਗਗਨਦੀਪ ਸਿੰਘ ਰੰਧਾਵਾ ਦੇ ਭੋਗ ‘ਤੇ ਉਮੜਿਆ ਜਨਸੈਲਾਬ ਪਰਿਵਾਰ ਨੂੰ ਇਨਸਾਫ ਨਾ ਮਿਲਣ ‘ਤੇ ਵਿਰੋਧੀ ਧਿਰ ਦਾ ਸਰਕਾਰ ‘ਤੇ ਹਮਲਾ ਪ੍ਰਤਾਪ ਸਿੰਘ ਬਾਜਵਾ ਨੇ ਸੀਬੀਆਈ ਜਾਂਚ ਦੀ ਮੰਗ ਦੁਹਰਾਈ “ਇਨਸਾਫ ਲਈ ਲੜਾਈ ਜਾਰੀ ਰਹੇਗੀ”—ਕਾਂਗਰਸ ਦਾ ਐਲਾਨ ਅੰਮ੍ਰਿਤਸਰ: ਮਰਹੂਮ ਡੀਐਮ ਗਗਨਦੀਪ ਸਿੰਘ ਰੰਧਾਵਾ ਦੇ ਭੋਗ ਦੇ ਮੌਕੇ ‘ਤੇ ਅੱਜ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਇਸ ਦੌਰਾਨ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਕਈ ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਵੀ ਸ਼ਰਧਾਂਜਲੀ ਦੇਣ ਪਹੁੰਚੇ। ਮਾਹੌਲ ਕਾਫੀ ਭਾਵੁਕ ਸੀ ਅਤੇ ਹਰ ਕਿਸੇ ਦੀ ਜੁਬਾਨ ‘ਤੇ ਇੱਕੋ ਮੰਗ ਸੀ—ਰੰਧਾਵਾ ਪਰਿਵਾਰ ਨੂੰ ਇਨਸਾਫ ਮਿਲੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਭ ਤੋਂ ਦੁੱਖਦਾਈ ਗੱਲ ਇਹ ਹੈ ਕਿ ਅਜੇ ਤੱਕ ਇਸ ਪਰਿਵਾਰ ਨੂੰ ਨਿਆਂ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਪਹਿਲਾਂ ਹੀ ਕੇਂਦਰੀ ਗ੍ਰਹਿ ਮੰਤਰੀ ਅੱਗੇ ਇਹ ਮੰਗ ਰੱਖੀ ਸੀ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਗ੍ਰਹਿ ਮੰਤਰਾਲੇ ਵੱਲੋਂ ਸਕਾਰਾਤਮਕ ਸੰਕੇਤ ਦੇਣ ਦੇ ਬਾਵਜੂਦ ਵੀ ਅਜੇ ਤੱਕ ਕੇਸ ਸੀਬੀਆਈ ਨੂੰ ਨਹੀਂ ਦਿੱਤਾ ਗਿਆ, ਜਿਸ ਕਾਰਨ ਨਿਆਂ ਦੀ ਉਮੀਦ ਕਮਜ਼ੂਰ ਹੋ ਰਹੀ ਹੈ。 ਬਾਜਵਾ ਨੇ ਰਾਜ ਸਰਕਾਰ ‘ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਦੋਸ਼ੀ ਮੰਤਰੀ ਲਾਲਜੀਤ ਸਿੰਘ ਭੁੱਲਰ ਅਦਾਲਤਾਂ ਵਿੱਚ ਪੇਸ਼ ਹੋ ਰਹੇ ਹਨ, ਉਹ ਕਾਨੂੰਨ ਵਿਵਸਥਾ ‘ਤੇ ਸਵਾਲ ਖੜੇ ਕਰਦਾ ਹੈ। ਉਨ੍ਹਾਂ ਕਿਹਾ ਕਿ ਇੱਕ ਦੋਸ਼ੀ ਦੀ ਬਜਾਏ ਉਨ੍ਹਾਂ ਨੂੰ “ਹੀਰੋ” ਵਾਂਗ ਪੇਸ਼ ਕੀਤਾ ਜਾ ਰਿਹਾ ਹੈ, ਉਨ੍ਹਾਂ ਦੇ ਹੱਕ ‘ਚ ਨਾਰੇ ਲੱਗ ਰਹੇ ਹਨ ਅਤੇ ਉਹ ਖੁਦ ਪੁਲਿਸ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਨਜ਼ਰ ਆਉਦੇ ਹਨ। ਇਹ ਨਿਆਂ ਪ੍ਰਣਾਲੀ ਅਤੇ ਅਦਾਲਤਾਂ ਦੀ ਮਰਿਆਦਾ ਦੇ ਖਿਲਾਫ ਹੈ。 ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਅਜੇ ਤੱਕ ਸਰਕਾਰ ਦਾ ਕੋਈ ਵੀ ਨੁਮਾਇੰਦਾ ਪੀੜਤ ਪਰਿਵਾਰ ਨੂੰ ਮਿਲਣ ਕਿਉਂ ਨਹੀਂ ਪਹੁੰਚਿਆ। ਉਨ੍ਹਾਂ ਦੋਸ਼ ਲਗਾਇਆ ਕਿ ਪਰਿਵਾਰ ਨੂੰ ਨਾ ਤਾਂ ਯੋਗ ਸੁਰੱਖਿਆ ਦਿੱਤੀ ਗਈ ਹੈ ਅਤੇ ਨਾ ਹੀ ਹੋਰ ਬੁਨਿਆਦੀ ਸੁਵਿਧਾਵਾਂ ਯਕੀਨੀ ਬਣਾਈਆਂ ਗਈਆਂ ਹਨ। ਬਾਜਵਾ ਨੇ ਕਿਹਾ ਕਿ ਇਹ ਸਮਾਂ ਰਾਜਨੀਤੀ ਤੋਂ ਉੱਪਰ ਉੱਠ ਕੇ ਰੰਧਾਵਾ ਪਰਿਵਾਰ ਦੇ ਨਾਲ ਖੜ੍ਹਨ ਦਾ ਹੈ。 ਉਨ੍ਹਾਂ ਹੋਰ ਕਿਹਾ ਕਿ ਇਸ ਮਾਮਲੇ ਸਬੰਧੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਵੀ ਪੱਤਰ ਲਿਖਿਆ ਗਿਆ ਹੈ ਅਤੇ ਪੰਜਾਬ-ਹਰਿਆਣਾ ਹਾਈਕੋਰਟ ਤੋਂ ਵੀ ਦਖਲ ਦੀ ਉਮੀਦ ਹੈ। ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਸਮੁੱਚਾ ਪੰਜਾਬ ਇਸ ਲੜਾਈ ਵਿੱਚ ਰੰਧਾਵਾ ਪਰਿਵਾਰ ਦੇ ਨਾਲ ਖੜ੍ਹਾ ਹੈ ਅਤੇ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਵੀ ਕੀਤੀ_gੀ ਅਤੇ ਮਰਹੂਮ ਆਤਮਾ ਦੀ ਸ਼ਾਂਤੀ ਲਈ ਦੁਆ ਕੀਤੀ_gਈ। ਆਗੂਆਂ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਇਨਸਾਫ ਦੀ ਇਸ ਲੜਾਈ ਵਿੱਚ ਉਹਨਾਂ ਨੂੰ ਅਕੇਲਾ ਨਹੀਂ ਛੱਡਿਆ ਜਾਵੇਗਾ。
0
comment0
Report
SNSUNIL NAGPAL
Mar 30, 2026 11:50:39
Fazilka, Punjab:फाजिल्का के गांव मुरादवाला दल सिंह से खबर सामने आ रही है । जहां पर 10 से 12 बच्चों का अचानक स्वास्थ्य बिगड़ गया है । बताया आज रहा है कि एक पौधे का फल खाने के बाद ये हालत हुए है । जिन्हें इलाज के लिए फाजिल्का के सरकारी अस्पताल में भर्ती करवाया गया है । बताया जा रहा है कि गांव के खेल मैदान में रतनजोत का बूटा था । बच्चों ने मैदान में खेलते समय फल तोड़ खा लिए । इसके कुछ समय बाद उनकी हालत बिगड़ गई । बच्चों की हालत बिगड़ने के बाद उन्हें इलाज के लिए फाजिल्का के सरकारी अस्पताल में भर्ती करवाया गया है । जहां पर एक बच्चे को फरीदट को रेफर किया गया है । प्राप्त जानकारी के अनुसार फाजिल्का जिले के गांव मुरादवाला दल सिंह के खेल मैदान में कुछ बच्चे रोजाना की तरह खेल रहे थे । कि बच्चे खेलते हुए पास में लगे रतनजोत नमक पौधों के पास पहुंच गए यहां पर उन्होंने पौधे की फल को तोड़ा और बादाम समझ कर खा लिया । एक दूसरे को देख सभी फल खाने लगे लेकिन उन्हें नहीं पता था कि यह फल उन्हें स्वास्थ्य तौर पर खराब कर सकता है कुछ समय बाद बच्चों की हालत बिगड़ने शुरू हो गई । जब उन्होंने शोर मचाया तो तुरंत पारिवारिक सदस्य मौके पर पहुंचे और उन्होंने बच्चों को इलाज के लिए विविध अस्पतालों में दाखिल करवाया है बताया जा रहा है कि कुछ बच्चे अरनीवाला के निजी अस्पताल कुछ अबोहर और कुछ को फाजिल्का के सरकारी अस्पताल में भर्ती करवाया गया है । जानकारी देते हुए सरकारी अस्पताल फाजिल्का के एसएमओ डाक्टर एरिक ने बताया कि फाजिल्का के गांव मुरादवाला दल में कुछ बच्चे स्थानीय खेल मैदान में खेल रहे थे कि इसी दौरान बच्चों द्वारा मैदान के पास लगे एक पौधे के फल खा लिए गए । और उनका स्वास्थ्य बिगड़ गया । उन्होंने बताया कि करीब सात बच्चों को फाजिल्का के सरकारी अस्पताल में लाया गया । जिनमें फूड प्वाइजनिंग जैसे लक्षण दिखाई दे रहे थे । हालांकि 7 में से एक ही हालत गंभीर देखते हुए उसे फरीदकोट मेडिकल कॉलेज रेफर कर दिया गया । जबकि बाकी 6 बच्चों का इलाज यही किया जा रहा है ।
0
comment0
Report
SSSanjay Sharma
Mar 30, 2026 11:47:41
Noida, Uttar Pradesh:दिल्ली राज्यपाल कविन्द्र गुप्ता ने राष्ट्रपति द्रौपदी मुर्मु से भेंट की हिमाचल प्रदेश के राज्यपाल कविन्द्र गुप्ता ने आज नई दिल्ली स्थित राष्ट्रपति भवन में राष्ट्रपति द्रौपदी मुर्मु से शिष्टाचार भेंट की। हिमाचल के राज्यपाल के रूप में पदभार ग्रहण करने के उपरान्त कविन्द्र गुप्ता की यह राष्ट्रपति के साथ पहली भेंट है। इस अवसर पर राज्यपाल ने राष्ट्रपति को हिमाचल प्रदेश की स्थिति से अवगत करवाया तथा राज्य में कार्यन्वित की जा रही विभिन्न विकासात्मक और जनकल्याणकारी योजनाओं की जानकारी दी। राष्ट्रपति ने राज्यपाल को शुभकामनाएं देते हुए हिमाचल प्रदेश के लोगों के विकास, सुख-समृद्धि और कल्याण की कामना की。
0
comment0
Report
MSManuj Sharma
Mar 30, 2026 11:05:08
Solan, Himachal Pradesh:सोलन में एंट्री टैक्स और हिमाचल की सीमाओं पर बढ़ते विवाद को लेकर ऑल हिमाचल ट्रक फेडरेशन ने प्रेस वार्ता कर सरकार के सामने अपनी चिंताएं और सुझाव रखे। फेडरेशन के अध्यक्ष नरेश गुप्ता ने कहा कि हाल ही में एंट्री टैक्स में की गई वृद्धि पिछले 25 वर्षों में सबसे बड़ी वृद्धि है, जिसे ट्रांसपोर्टर वहन करने की स्थिति में नहीं हैं। प्रेस वार्ता के दौरान फेडरेशन ने सरकार को सुझाव दिया कि एंट्री टैक्स को ग्रॉस व्हीकल वेट (GVW) के आधार पर तय किया जाए। उन्होंने कहा कि टैक्स लगाने पर उन्हें कोई आपत्ति नहीं है, लेकिन इसकी दरें ऐसी होनी चाहिएं जो ट्रांसपोर्टर आसानी से वहन कर सकें। उन्होंने यह भी बताया कि पहले ही NHAI के टोल टैक्स जैसे चंडी मंदिर और अन्य स्थानों पर भारी टैक्स का बोझ ट्रांसपोर्टरों पर है, जिससे लागत लगातार बढ़ रही है। फेडरेशन ने कहा कि टैक्स बढ़ने के बाद पंजाब और हरियाणा के साथ बॉर्डर पर तनाव की स्थिति बन गई है। हालात ऐसे हैं कि व्यापारी अब अपना माल भेजने से कतरा रहे हैं, जिससे बाजार में अनिश्चितता का माहौल पैदा हो गया है। ट्रांसपोर्टर्स भी अब बुकिंग लेने से पहले कई बार सोचने को मजबूर हैं, क्योंकि उन्हें डर है कि माल रास्ते में फंस सकता है। नरेश गुप्ता ने चेतावनी दी कि यदि 31 मार्च के बाद आवाजाही पर रोक जारी रहती है तो इसका असर सीधे उद्योगों पर पड़ेगा। खासकर दाड़लाघाट और बरमाना के सीमेंट प्लांट्स से पंजाब की ओर होने वाली सप्लाई पूरी तरह प्रभावित होगी। उन्होंने कहा कि इस स्थिति में होने वाले नुकसान का अंदाजा लगाना मुश्किल है, लेकिन यह निश्चित रूप से करोड़ों रुपये में होगा। आगे की रणनीति पर फेडरेशन ने साफ किया कि पंजाब और हरियाणा के संगठनों के साथ मिलकर ही कोई निर्णय लिया जाएगा। उन्होंने कहा कि यदि ट्रकों की आवाजाही बाधित रहती है, तो ट्रांसपोर्टर माल की बुकिंग ही बंद कर देंगे, जो अपने आप में एक तरह का आंदोलन होगा। फेडरेशन ने सरकार से मांग की है कि वह जल्द इस मुद्दे पर गंभीरता से विचार करे और ट्रांसपोर्टरों के साथ बैठक कर कोई ठोस समाधान निकाले, ताकि व्यापार और परिवहन व्यवस्था को नुकसान से बचाया जा सके।
940
comment0
Report
NSNaresh Sethi
Mar 30, 2026 11:01:09
Kot Kapura, Punjab:ਅੱਜ ਫਰੀਦਕੋਟ ਦੇ ਲੈਂਡਮਾਰਕ ਬੈਂਕ ਦੇ ਬਾਹਰ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਜਿੱਥੇ ਮੰਗ ਕੀਤੀ ਜਾ ਰਹੀ ਸੀ ਕਿ ਕਿਸਾਨਾਂ ਦੇ ਕਰਜ਼ਾ ਲੈਣ ਸਮੇ ਖਾਲੀ ਚੈੱਕ ਉਹਨਾਂ ਨੂੰ ਵਾਪਸ ਕੀਤੇ ਜਾਣ ਅਤੇ ਬਿਨਾਂ ਕਿਸੇ ਗੱਲ ਤੋਂ ਬੈਂਕ ਕਿਸਾਨਾਂ ਉੱਤੇ ਕਰਜ਼ੇ ਵਾਪਸੀ ਦਾ ਦਬਾਅ ਨਾ ਪਾਉਣ ਤਾਂ ਜੋ ਉਹ ਖੁਦਕੁਸ਼ੀਆਂ ਦਾ ਰਾਹ ਨਾ ਅਪਣਾਉਣ । ਇਸੇ ਦੌਰਾਨ ਜਦੋਂ ਲੈਂਡਮਾਰਕ ਬੈਂਕ ਦੇ ਸਹਾਇਕ ਮੈਨੇਜਰ ਰਸ਼ਪਾਲ ਸਿੰਘ ਵੱਲੋਂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰ ਸਪਸ਼ਟੀਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਵਕਤ ਉਹ ਜਿੱਥੇ ਉਹ ਆਪਣੀ ਸਫਾਈ ਦਿੰਦੇ ਨਜ਼ਰ ਆਏ ਉਥੇ ਹੀ ਜਗਜੀਤ ਸਿੰਘ ਡੱਲੇਵਾਲਾ ਉਹਨਾਂ ਨਾਲ ਬਹਿਸਦੇ ਨਜ਼ਰ ਆਏ, ਜਿੱਥੇ ਇੱਕ ਜਗ੍ਹਾ ਜਗਸੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜੇਕਰ ਤੁਹਾਨੂੰ ਗੁੱਸਾ ਆਵੇ ਤਾਂ ਤੁਸੀਂ ਗੁੱਸਾ ਕਲਮ ਨਾਲ ਕੱਢਦੇ ਹੋ ਪਰ ਜੇਕਰ ਸਾਨੂੰ ਗੁੱਸਾ ਆਵੇ ਤਾਂ ਅਸੀਂ ਥੱਪੜਾਂ ਨਾਲ ਕੰਮ ਲੈਦੇ ਆਂ। ਇਸ ਵੀਡੀਓ ਵਿੱਚ ਕਾਫੀ ਤਲਖੀ ਵਿੱਚ ਨਜ਼ਰ ਆਏ ਜਗਜੀਤ ਸਿੰਘ ਡੱਲੇਵਾਲਾ
1074
comment0
Report
DSDEVINDER SHARMA
Mar 30, 2026 11:00:27
Barnala, Punjab:बरनाला जिले के गांव फरवाही में जैक से उठाने के दौरान मकान गिरने की घटना हुई जिसमें तीन मजदूर मलबे में दबकर मृत्यु को प्राप्त हो गए। थाना बरनाला में हादसे के बाद कॉन्ट्रैक्टर रणजीत सिंह बस्सी के खिलाफ धारा 106(1) बी.एन.एस. के तहत केस दर्ज किया गया है। मृतक मजदूरों की पहचान वरिंदर उर्फ बॉबी (दुसांझ, जिला मोगा), राजनिश सिंह (डाला, जिला मोगा) और प्रिंस (मोगा) के रूप में हुई है। घटना सुबह लगभग 4 बजे की बताई गई है जब मकान को ऊपर उठाने के लिए जैक लगाते समय यह गिर गया। मलबे से तीनों को निकालकर संबद्ध अस्पताल भेजा गया जहाँ डॉक्टरों ने उन्हें मृत घोषित कर दिया। एक संयुक्त टीम ने घटना की जांच की और पाया कि यह घर फरवाही के विशाल गोयल का था, जिसे पिछले 15 दिनों से ऊपर उठाने का प्रयास किया जा रहा था। घटना कॉन्ट्रैक्टर रणजीत सिंह बस्सी (मोगा) की लापरवाही के कारण हुई बताई गई है। लैबर इंस्पेक्टर के एफिडेविट के आधार पर FIR 52 के अंतर्गत केस दर्ज किया गया है और आरोपी की गिरफ्तारी की योजना है। लैबर डिपार्टमेंट ने मजदूरों के परिवारों को मुआवजे के दायरे में आने के निर्देश जारी किए हैं।
941
comment0
Report
RBRohit Bansal
Mar 30, 2026 10:46:51
Chandigarh, Chandigarh:चंडीगढ़ के अनिल ने एक नई एग्जांपल सेट की है अनिल पीछे से ऑटो ड्राइवर है लेकिन उन्होंने देश के लिए एक बड़ा मन की बात की है जिसमें उन्होंने भारतीय सेवा में काम करने वाले सभी फौजियों के लिए फ्री में ट्रेवल सुविधा दी जा रही है अगर किसी को रेलवे स्टेशन जाना है बस स्टैंड जाना है या एयरपोर्ट जाना है तो उससे कोई चार्ज नहीं लिए जाते वहीं दूसरी तरफ जैसे जंग का माहौल बना हुआ है तो ऐसे में बहुत से लोगों को सिलेंडर भरवाने में मुश्किल आ रही है तो उन्होंने सिलेंडर का किराया फ्री कर दिया है अगर किसी ने अपने घर से सिलेंडर भरवाने के लिए गैस एजेंसी जाना है और उसके बाद गैस एजेंसी से नया सिलेंडर लेकर वापस आना है तो वह सिलेंडर का कोई किराया नहीं ले रहे केवल सवारी के किराए पर ही सिलेंडर का फ्री रिफिलिंग का काम किया जा रहा है उनका कहना है ऐसा करके उनको अच्छा लगता है और इससे वह अपने देश के लोगों की और अपनी देश की सेवा की सेवा कर रहे हैं
1022
comment0
Report
TBTarsem Bhardwaj
Mar 30, 2026 10:32:21
Ludhiana, Punjab:लुधियाना में मोती नगर के एक इलाके में नशे की ओवरडोज से युवक की मौत का मामला सामने आया है. मौत के असल कारणों का पता पोस्टमार्टम के बाद चलेगा. मृतक का एक भाई और बहन है. मृतक की पहचान जयदीप सिंह के रूप में हुई है, जो चाप की दुकान पर काम करता था. मृतक युवक की बहन के अनुसार जयदीप रविवार दोपहर करीब 3:30 बजे घर से यह कहकर निकला था कि वह काम पर जा रहा है. कुछ देर बाद आस-पड़ोस के लोगों ने सूचना दी कि वह मोती नगर इलाके में सड़क किनारे पड़ा हुआ है. मौके पर पहुंचे परिवार वालों का आरोप है कि वहां मौजूद 2-3 युवकों ने उन्हें धमकाया और कहा कि अगर पुलिस को उनके नाम बताए तो जान से मार देंगे. परिजनों का कहना है कि उन्हीं युवकों ने जयदीप को नशे की ओवरडोज का इंजेक्शन लगाया था. परिवार ने बताया कि जब वे मौके पर पहुंचे तो जयदीप बेसुध हालत में था. लोगों की मदद से उसे पेड़ के सहारे बैठाया गया और फिर ऑटो के जरिए घर ले जाया गया. घर पहुंचने पर उसकी हालत और बिगड़ने लगी, शरीर ठंडा पड़ने लगा और कुछ ही देर बाद उसकी नाक से झाग निकलने लगा. परिजनों के मुताबिक जयदीप पहले नशा करता था, लेकिन अब वह सुधर गया था और मेहनत-मजदूरी कर रहा था. उनका आरोप है कि कुछ लोग उससे रंजिश रखते थे. घटना के बाद जयदीप का शव सिविल अस्पताल की मोर्चरी में पोस्टमार्टम के लिए रखवा दिया गया है. थाना मोती नगर की पुलिस मामले की जांच में जुटी है और सभी पहलुओं को ध्यान में रखकर कार्रवाई की बात कही जा रही है
1100
comment0
Report
BKBIMAL KUMAR
Mar 30, 2026 10:31:48
1032
comment0
Report
KKKIRTIPAL KUMAR
Mar 30, 2026 10:25:20
Sangrur, Punjab:*ਸਮਾਣਾ ਦੇ ਵਿੱਚ ਲੱਗੇ ਬੇਅਦਬੀਆਂ ਸਬੰਧੀ ਮੋਰਚੇ ਦੀ ਹਮਾਇਤ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਦੇ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਸੰਗਰੂਰ ਅੱਗੇ ਰوخਿਆ ਗਿਆ ਰੋਸ ਧਰਨਾ *ਪੰਜਾਬ ਦੇ ਵਿੱਚ 2015 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਸ਼ੁਰੂਆਤ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਰڪار ਸੀ ਉਹਨਾਂ ਨੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ ਉਹਨਾਂ ਦੀ ਪੁရှਤ ਪਨਾਹੀ ਕੀਤੀ* *ਪੰਜ ਸਾਲ ਕਾਂਗਰਸ ਦੀ ਸਰਕਾਰ ਰਹੀ ਤੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਅਰਵਿੰਦ ਕੇਜਰੀਵਾਲ ਦੀ ਰਿਕਾਰਡਿੰਗ ਹੈ ਜਿਸ ਦੇ ਵਿੱਚ ਉਹਨਾਂ ਨੇ ਬੇਅਦਮੀਆਂ ਸਬੰਧੀ ਇਨਸਾਫ ਦੇਣ ਦੀ ਗੱਲ ਕਹੀ ਸੀ ਪ੍ਰਚਾਰ ਸਾਲ ਹੋ ਚੁੱਕੇ ਨੇ ਹਾਲੇ ਤੱਕ ਕੁਝ ਵੀ ਨਹੀਂ ਹੋਇਆ* *ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਨੂੰ 15 16 ਸਾਲ ਦੇ ਕਰੀਬ ਹੋ ਚੁੱਕੇ ਹਨ ਇਸ ਤਰ੍ਹਾਂ ਲੰਮੇ ਸਮੇਂ ਨਾਲ ਇਹੋ ਜਿਹੀਆਂ ਸੰਸਥਾਵਾਂ ਦੀ ਜਿਹੜੀ ਰੂਹ ਹੈ ਉਹ ਖਤਮ ਹੋ ਜਾਂਦੀ ਹੈ ਤੇ ਦੂਸਰਾ ਸੰਸਥਾ ਦੇ ਵਿੱਚ ਮੌਜੂਦਾ ਕਾਬਜ ਧਿਰ ਦੇ ਵੱਲੋਂ ਵੱਡੇ ਪੱਧਰ ਤੇ ਕਰਪਸ਼ਨ ਕੀਤੀ ਗਈ ਹੈ* *ਬੇਅਦਬੀਆਂ ਨੂੰ ਲੈ ਕੇ ਕਾਨੂੰਨ ਤਾਂ ਪਹਿਲਾਂ ਵੀ ਬਣਿਆ ਹੈ ਪਰ ਹੁਣ ਤੱਕ ਸਰਕਾਰ ਬੇਅਦਬੀਆਂ ਦੇ ਦੋਸ਼ੀ ਨੂੰ 295 ਅਤੇ 295ਏ ਦੇ ਤਹਿਤ ਛੇ ਮਹੀਨਿਆਂ ਤੱਕ ਦੀ ਸਜ਼ਾ ਨਹੀਂ ਦਵਾ ਸਕੀ। ਤਾਂ ਇਹ ਭਰੋਸਾ ਕਿਵੇਂ ਮਿਲੇਗਾ ਕਿ ਨਵੇਂ ਕਾਨੂੰਨ ਦੇ ਵਿੱਚ ਇਹ ਸੰਭਵ ਹੋਵੇਗਾ* *ਕੱਲ ਸ਼੍ਰੋਮਣੀ ਕਮੇਟੀ ਦੇ ਵੱਲੋਂ 1550 ਕਰੋੜ ਦਾ ਬਜਟ ਪੇਸ਼ ਕੀਤਾ ਗਿਆ ਪਰ ਉੱਥੇ ਬਜਟ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਚਰਚਾ ਨਹੀਂ ਕੀਤੀ ਗਈ ਵਿਰੋਧੀ ਧਿਰ ਦੇ ਮੈਂਬਰ ਬਹੁਤ ਘੱਟ ਪਹੁੰਚੇ ਉਹਨਾਂ ਦਾ ਕਹਿਣਾ ਸੀ ਕਿ ਉੱਥੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੁਦੀ* *ਸੁਪਰੀਮ ਕੋਰਟ ਦੇ ਧਰਮ ਪਰਿਵਰਤਨ ਨੂੰ ਲੈ ਕੇ ਦਿੱਤੇ ਫੈਸਲੇ ਦੇ ਉਪਰ ਕਿਹਾ ਕਿ ਅਸੀਂ ਇਸਦਾ ਸਵਾਗਤ ਕਰਦੇ ਹਾਂ* *ਜੇਕਰ ਪੰਜਾਬ ਸਰਕਾਰ ਬੇਅਦਬੀ ਉੱਪਰ ਕਾਨੂੰਨ ਲੈ ਕੇ ਆਉਂਦੀ ਹੈ ਕਿ ਰਾਸ਼ਟਰਪਤੀ ਉਸ ਨੂੰ ਪ੍ਰਵਾਨਗੀ ਦੇਵੇਗਾ ਕਿਸ ਤਰ੍ਹਾਂ ਦਾ ਉਸਦਾ ਡਰਾਫਟ ਹੋਵੇਗਾ, ਇਸ ਤਰ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਵੀ ਕਾਨੂੰਨ ਬਣਾਇਆ ਗਿਆ ਸੀ ਕਾਂਗਰਸ ਨੇ ਵੀ ਇੱਕ ਕਾਨੂੰਨ ਬਣਾਇਆ ਸੀ।* ਸਮਾਣਾ ਵਿੱਚ ਬੇਅਦਬੀ ਮਾਮਲਿਆਂ ਨੂੰ ਲੈ ਕੇ ਚੱਲ ਰਹੇ ਮੋਰਚੇ ਦੀ ਹਮਾਇਤ ਵਿੱਚ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਆਗੂਆਂ ਨੇ ਪੰਜਾਬ ਵਿੱਚ ਬੇਅਦਬੀ ਦੇ ਮਾਮਲਿਆਂ ‘ਤੇ ਸਰਕਾਰਾਂ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜੇ ਕੀਤੇ ਅਤੇ ਇਨਸਾਫ ਦੀ ਮੰਗ ਦੋਹਰਾਈ। ਧਰਨੇ ਦੌਰਾਨ ਵਕਤਾਵਾਂ ਨੇ ਕਿਹਾ ਕਿ ਸਾਲ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਮਾਮਲੇ ਸਾਹਮਣੇ ਆਏ ਸਨ, ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਉਨ੍ਹਾਂ ਲੋਹਾਂ ਦੋਸ਼ ਲਗਾਇਆ ਕਿ ਉਸ ਸਮੇਂ ਦੋਸ਼ੀਯਾਂ ਨੂੰ ਸਜ਼ਾ ਦੇਣ ਦੀ ਬਜਾਏ ਉਨ੍ਹਾਂ ਦੀ ਪੁਸ਼ਤਪਨਾਹੀ ਕੀਤੀ ਗਈ। ਇਸ ਤੋਂ ਬਾਅਦ ਕਾਂਗਰਸ ਦੀ ਪੰਜ ਸਾਲ ਸਰਕਾਰ ਰਹੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪਰ ਹਾਲੇ ਤੱਕ ਕਿਸੇ ਵੀ ਸਰਕਾਰ ਵੱਲੋਂ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ। ਉਨ੍ਹਾਂ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਪਹਿਲਾਂ ਬੇਅਦਬੀ ਮਾਮਲਿਆਂ ਵਿੱਚ ਇਨਸਾਫ ਦੇਣ ਦੀ ਗੱਲ ਕੀਤੀ ਸੀ, ਪਰ ਸਰਕਾਰ ਬਣਨ ਤੋਂ ਬਾਅਦ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ। ਇਸ ਨਾਲ ਲੋਕਾਂ ਦਾ ਭਰੋਸਾ ਘਟਿਆ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਉਠਾਏ ਗਏ। ਆਗੂਆਂ ਨੇ ਕਿਹਾ ਕਿ ਕਮੇਟੀ ਦੀਆਂ ਚੋਣਾਂ ਨੂੰ ਲੰਮਾ ਸਮਾਂ ਬੀਤ ਚੁੱਕਾ ਹੈ, ਜਿਸ ਨਾਲ ਸੰਸਥਾ ਦੀ ਪਾਰਦਰਸ਼ਤਾ ਅਤੇ ਲੋਕਤੰਤਰਿਕ ਢਾਂਚੇ ‘ਤੇ ਅਸਰ ਪੈਂਦਾ ਹੈ। ਉਨ੍ਹਾਂ ਕਰਪਸ਼ਨ ਦੇ ਦੋਸ਼ ਵੀ ਲਗਾਏ ਅਤੇ ਕਿਹਾ ਕਿ ਹਾਲ ਹੀ ਵਿੱਚ ਪੇਸ਼ ਕੀਤੇ ਗਏ 1550 ਕਰੋੜ ਦੇ ਬਜਟ ‘ਤੇ ਵੀ ਕੋਈ ਢੰਗ ਦੀ ਚਰਚਾ ਨਹੀਂ ਹੋਈ। ਬੇਅਦਬੀ ਮਾਮਲਿਆਂ ਲਈ ਕਾਨੂੰਨ ਬਣਾਉਣ ‘ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਮੌਜੂਦਾ ਧਾਰਾਵਾਂ 295 ਅਤੇ 295ਏ ਦੇ ਤਹਿਤ ਵੀ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ, ਇਸ ਕਰਕੇ ਨਵੇਂ ਕਾਨੂੰਨ ‘ਤੇ ਸਵਾਲ ਖੜੇ ਹੁੰਦੇ ਹਨ। ਅੰਤ ਵਿੱਚ ਆਗੂਆਂ ਨੇ ਸੁਪਰੀਮ ਕੋਰਟ ਦੇ ਧਰਮ ਪਰਿਵਰਤਨ ਸਬੰਧੀ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਧਾਰਮਿਕ ਅਧਿਕਾਰਾਂ ਦੀ ਰੱਖਿਆ ਲਾਜ਼ਮੀ ਹੈ। ਬਾਈਟ,,, ਗਿਆਨੀ ਹਰਪ੍ਰੀਤ ਸਿੰਘ,, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਬਾਈਟ,,, ਪਰਵਿੰਦਰ ਸਿੰਘ ਢੀਡਸਾ ਸਾਬਕਾ ਵਿੱਤ ਮੰਤਰੀ ਪੰਜਾਬ
984
comment0
Report
Advertisement
Back to top