Back
Faridkot Landmark Bank के बाहर किसान धरना, चेक लौटाने और दबाव न डालने की मांग
NSNaresh Sethi
Mar 30, 2026 11:01:09
Kot Kapura, Punjab
ਅੱਜ ਫਰੀਦਕੋਟ ਦੇ ਲੈਂਡਮਾਰਕ ਬੈਂਕ ਦੇ ਬਾਹਰ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਜਿੱਥੇ ਮੰਗ ਕੀਤੀ ਜਾ ਰਹੀ ਸੀ ਕਿ ਕਿਸਾਨਾਂ ਦੇ ਕਰਜ਼ਾ ਲੈਣ ਸਮੇ ਖਾਲੀ ਚੈੱਕ ਉਹਨਾਂ ਨੂੰ ਵਾਪਸ ਕੀਤੇ ਜਾਣ ਅਤੇ ਬਿਨਾਂ ਕਿਸੇ ਗੱਲ ਤੋਂ ਬੈਂਕ ਕਿਸਾਨਾਂ ਉੱਤੇ ਕਰਜ਼ੇ ਵਾਪਸੀ ਦਾ ਦਬਾਅ ਨਾ ਪਾਉਣ ਤਾਂ ਜੋ ਉਹ ਖੁਦਕੁਸ਼ੀਆਂ ਦਾ ਰਾਹ ਨਾ ਅਪਣਾਉਣ । ਇਸੇ ਦੌਰਾਨ ਜਦੋਂ ਲੈਂਡਮਾਰਕ ਬੈਂਕ ਦੇ ਸਹਾਇਕ ਮੈਨੇਜਰ ਰਸ਼ਪਾਲ ਸਿੰਘ ਵੱਲੋਂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰ ਸਪਸ਼ਟੀਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਵਕਤ ਉਹ ਜਿੱਥੇ ਉਹ ਆਪਣੀ ਸਫਾਈ ਦਿੰਦੇ ਨਜ਼ਰ ਆਏ ਉਥੇ ਹੀ ਜਗਜੀਤ ਸਿੰਘ ਡੱਲੇਵਾਲਾ ਉਹਨਾਂ ਨਾਲ ਬਹਿਸਦੇ ਨਜ਼ਰ ਆਏ, ਜਿੱਥੇ ਇੱਕ ਜਗ੍ਹਾ ਜਗਸੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜੇਕਰ ਤੁਹਾਨੂੰ ਗੁੱਸਾ ਆਵੇ ਤਾਂ ਤੁਸੀਂ ਗੁੱਸਾ ਕਲਮ ਨਾਲ ਕੱਢਦੇ ਹੋ ਪਰ ਜੇਕਰ ਸਾਨੂੰ ਗੁੱਸਾ ਆਵੇ ਤਾਂ ਅਸੀਂ ਥੱਪੜਾਂ ਨਾਲ ਕੰਮ ਲੈਦੇ ਆਂ। ਇਸ ਵੀਡੀਓ ਵਿੱਚ ਕਾਫੀ ਤਲਖੀ ਵਿੱਚ ਨਜ਼ਰ ਆਏ ਜਗਜੀਤ ਸਿੰਘ ਡੱਲੇਵਾਲਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowMar 30, 2026 12:34:370
Report
NSNavdeep Singh
FollowMar 30, 2026 12:32:190
Report
SSSanjay Sharma
FollowMar 30, 2026 12:19:41486
Report
ADAnkush Dhobal
FollowMar 30, 2026 12:16:47435
Report
RMRakesh Malhi
FollowMar 30, 2026 12:16:35590
Report
ASAvtar Singh
FollowMar 30, 2026 11:51:16957
Report
BSBHARAT SHARMA
FollowMar 30, 2026 11:50:581013
Report
SNSUNIL NAGPAL
FollowMar 30, 2026 11:50:391090
Report
SSSanjay Sharma
FollowMar 30, 2026 11:47:411013
Report
SSSanjay Sharma
FollowMar 30, 2026 11:32:18938
Report
MSManuj Sharma
FollowMar 30, 2026 11:05:081084
Report
DSDEVINDER SHARMA
FollowMar 30, 2026 11:00:271067
Report
RBRohit Bansal
FollowMar 30, 2026 10:46:511026
Report
TBTarsem Bhardwaj
FollowMar 30, 2026 10:32:211100
Report