Back
फतेहगढ़ चूरीया ब्लॉक कांग्रेस की ऐतिहासिक जीत; दलजीत कौर चेयरपर्सन, जगिंदर सिंह वाइस-चेयरमैन
ASAvtar Singh
Mar 30, 2026 11:51:16
Gurdaspur, Punjab
ਸਟੋਰੀ..ਫਤਿਹਗੜ੍ਹ ਚੂੜੀਆਂ ਬਲਾਕ ਸੰਮਤੀ ਚੋਣਾਂ ਵਿੱਚ ਕਾਂਗਰਸ ਦੀ ਇਤਿਹਾਸਕ ਜਿੱਤ: ਬੀਬੀ ਦਲਜੀਤ ਕੌਰ ਚੇਅਰਪਰਸਨ ਅਤੇ ਜਗਿੰਦਰ ਮਹਿੰਦਰ ਸਿੰਘ ਵਾਈਸ-ਚੇਅਰਮੈਨ ਚੁਣੇ ਗਏ
ਐਂਕਰ..ਅੱਜ ਬਲਾਕ ਸੰਮਤੀ ਫਤਿਹਗੜ੍ਹ ਚੂੜੀਆਂ ਦੇ ਚੇਅਰਮੈਨ ਅਤੇ ਵਾਈਸ-ਚੇਅਰਮੈਨ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸ ਨੇ ਦੋਵਾਂ ਅਹੁਦਿਆਂ 'ਤੇ ਕਬਜ਼ਾ ਕਰ ਲਿਆ ਹੈ। ਕਾਂਗਰਸ ਦੀ ਉਮੀਦਵਾਰ ਬੀਬੀ ਦਲਜੀਤ ਕੌਰ ਨੂੰ ਕੁੱਲ 14 ਵੋਟਾਂ ਮਿਲੀਆਂ ਅਤੇ ਉਹ ਚੇਅਰਪਰਸਨ ਚੁਣੇ ਗਏ। ਕਾਂਗਰਸ ਦੇ ਉਮੀਦਵਾਰ ਜਗਿੰਦਰ ਮਹਿੰਦਰ ਸਿੰਘ ਨੇ 17 ਵੋਟਾਂ ਹਾਸਲ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ.
ਤ੍ਰਿਪਤ ਬਾਜਵਾ ਨੇ ਵਿਸ਼ੇਸ਼ ਤੌਰ 'ਤੇ ਦੱਸਿਆ ਕਿ ਪਾਰਟੀ ਨੂੰ ਉਮੀਦ ਤੋਂ ਵੱਧ ਵੋਟਾਂ ਮਿਲੀਆਂ ਹਨ, ਜਿਸ ਵਿੱਚ ਦੂਜੀਆਂ ਪਾਰਟੀਆਂ (ਆਪ ਅਤੇ ਅਕਾਲੀ ਦਲ) ਦੇ ਮੈਂਬਰਾਂ ਦਾ ਵੀ ਸਮਰਥਨ ਸ਼ਾਮਲ ਹੈ।ਮੀਡੀਆ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਇਹ ਜਿੱਤ ਲੋਕਤੰਤਰ ਦੀ ਜਿੱਤ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਨੂੰ ਨਿਰਪੱਖ ਕਰਵਾਉਣ ਲਈ ਉਨ੍ਹਾਂ ਨੂੰ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਸੀ ਅਤੇ ਅਦਾਲਤ ਦੇ ਹੁਕਮਾਂ ਅਨੁਸਾਰ ਵੀਡੀਓਗ੍ਰਾਫੀ ਦੀ ਨਿਗਰਾਨੀ ਹੇਠ ਇਹ ਪ੍ਰਕਿਰਿਆ ਮੁਕੰਮਲ ਹੋਈ। ਉਨ੍ਹਾਂ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਹੋਣ ਦੇ ਬਾਵਜੂਦ ਉਹ ਆਪਣੇ ਬੰਦੇ ਇਕੱਠੇ ਨਹੀਂ ਰੱਖ ਸਕੇ।ਨਵੀਂ ਚੁਣੀ ਚੇਅਰਪਰਸਨ ਬੀਬੀ ਦਲਜੀਤ ਕੌਰ ਨੇ ਇਸ ਜਿੱਤ ਦਾ ਸਿਹਰਾ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸਮੂਹ ਮੈਂਬਰਾਂ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਬਲਾਕ ਸੰਮਤੀ ਮੈਂਬਰ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ ਸੀ ਅਤੇ ਹੁਣ ਚੇਅਰਪਰਸਨ ਵਜੋਂ ਉਹ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨੇਪਰੇ ਚਾੜ੍ਹਨਗੇ。
ਬਾਜਵਾ ਨੇ ਅਖੀਰ ਵਿੱਚ ਸਮੂਹ ਇਲਾਕਾ ਨਿਵਾਸੀਆਂ ਅਤੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕਰਦਿਆਂ 2027 ਦੀਆਂ ਚੋਣਾਂ ਲਈ ਵੀ ਉਤਸ਼ਾਹ ਪ੍ਰਗਟਾਇਆ
ਬਾਈਟ....ਤ੍ਰਿਪਤਰਜਿੰਦਰ ਬਾਜਵਾ ਸਾਬਕਾ ਮੰਤਰੀ
ਬਾਈਟ...ਦਲਜੀਤ ਕੌਰ ਚੈਅਰਮੈਨ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KPKomlata Punjabi
FollowMar 30, 2026 13:19:530
Report
TBTarsem Bhardwaj
FollowMar 30, 2026 13:19:420
Report
BSBHARAT SHARMA
FollowMar 30, 2026 13:17:430
Report
HSHarmeet Singh Maan
FollowMar 30, 2026 13:07:24637
Report
VBVIJAY BHARDWAJ
FollowMar 30, 2026 13:06:52491
Report
RMRakesh Malhi
FollowMar 30, 2026 13:06:34403
Report
SSSanjay Sharma
FollowMar 30, 2026 13:02:20592
Report
MSManish Shanker
FollowMar 30, 2026 12:37:08Sahibzada Ajit Singh Nagar, Punjab:परल ग्रुप की जो लिस्ट आप द्वारा मुहैया करवाई गई थी जिसमें गांव बहरामपुर के बारे में जिक्र किया गया है वह जिला रोपड़ में पड़ता है। तथा सुल्तानपुर, बेगमपुरा, दुगली गांव का पता नहीं चल पा रहा।
942
Report
MSManish Shanker
FollowMar 30, 2026 12:36:32Sahibzada Ajit Singh Nagar, Punjab:मोहाली के सेक्टर 66 ए में पल ग्रुप की जो हॉस्पिटल साइट है उसकी कीमत करोड़ों में आंकी जा रही है क्योंकि यह जगह मोहाली के बिल्कुल प्राइम लोकेशन पर आती है इसके कुछ ही कदमों पर अंतरराष्ट्रीय एयरपोर्ट तथा रेलवे स्टेशन, इंडियन स्कूल का बिजनेस है। यहां पर प्रति एकड़ जमीन कम से कम 100 करोड रुपए के नजदीक होने का अनुमान है।
992
Report
RBRohit Bansal
FollowMar 30, 2026 12:34:37908
Report
NSNavdeep Singh
FollowMar 30, 2026 12:32:191088
Report
SSSanjay Sharma
FollowMar 30, 2026 12:19:411091
Report
ADAnkush Dhobal
FollowMar 30, 2026 12:16:47945
Report
RMRakesh Malhi
FollowMar 30, 2026 12:16:351045
Report