Back
वॉटर वर्क्स में 70 वर्षीय महिला की मौत, पुलिस जांच जारी
SNSUNIL NAGPAL
Mar 30, 2026 10:06:25
Fazilka, Punjab
ਅਬੋਹਰ ਦੇ ਪਿੰਡ ਧਰੰਗਵਾਲਾ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਸਥਾਨਕ ਵਾਟਰ ਵਰਕਸ ਦੀ ਡਿੱਗੀ ਦੇ ਵਿੱਚ ਇੱਕ 70 ਸਾਲਾਯ ਬਜ਼ੁਰਗ ਮਹਿਲਾ ਦੀ ਲਾਸ਼ ਤੈਰਦੀ ਹੋਈ ਮਿਲੀ ਹੈ। ਹਾਲਾਂਕਿ ਦੱਸਿਆ ਜਾ ਰਿਹਾ ਕਿ ਸਵੇਰੇ ਵਾਟਰਵਰਕਸ ਤੇ ਲੱਗਿਆ ਕਰਮਚਾਰੀ ਮੋਟਰ ਆਨ ਕਰਨ ਦੇ ਲਈ ਆਇਆ ਤਾਂ ਮਹਿਲਾ ਉਥੇ ਬੈਠੀ ਮਿਲੀ । ਜਿਸ ਦੇ ਨਾਲ ਉਸ ਦੀ ਮੁਲਾਕਾਤ ਵੀ ਹੋਈ । ਲੇਕਿਨ ਜਦੋਂ ਥੋੜੇ ਸਮੇਂ ਬਾਅਦ ਉਹ ਵਾਪਸ ਪਰਤਿਆ ਤਾਂ ਪਤਾ ਲੱਗ ਗਿਆ ਕਿ ਮਹਿਲਾ ਵਾਟਰ ਵਰਕਸ ਦੇ ਪਾਣੀ ਵਾਲੀ ਡਿੱਗੀ ਦੇ ਵਿੱਚ ਪਈ ਹੋਈ ਹੈ । ਜਿਸ ਤੋਂ ਬਾਅਦ ਉਸ ਨੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ ਤਾਂ ਪਰਿਵਾਰਿਕ ਮੈਂਬਰ ਮੌਕੇ ਤੇ ਪਹੁੰਚੇ ਨੇ । ਜਿਨਾਂ ਦਾ ਕਹਿਣਾ ਕਿ ਮ੍ਰਿਤਕ ਮਹਿਲਾ ਮਾਨਸਿਕ ਤੌਰ ਤੇ ਪਰੇਸ਼ਾਨ ਸੀ । ਫਿਲਹਾਲ ਮੌਕੇ ਤੇ ਪੁਲਿਸ ਸੱਦੀ ਗਈ ਹੈ ਤਾਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowMar 30, 2026 11:32:180
Report
MSManuj Sharma
FollowMar 30, 2026 11:05:08910
Report
NSNaresh Sethi
FollowMar 30, 2026 11:01:091056
Report
DSDEVINDER SHARMA
FollowMar 30, 2026 11:00:27919
Report
RBRohit Bansal
FollowMar 30, 2026 10:46:51989
Report
TBTarsem Bhardwaj
FollowMar 30, 2026 10:32:211051
Report
MSManish Shanker
FollowMar 30, 2026 10:32:02Sahibzada Ajit Singh Nagar, Punjab:Manish Shanker Mohali
खरड़ नगर कौंसल के भीतर हंगामा हुआ। नगर कौंसल खरड़ का 150 करोड़ का बजट सर्वसम्मति से पास हुआ। मीटिंग में आए पार्षदों ने कहा कि लोग अपने निजी खर्चे से सड़कों बनवाने को मजबूर हैं, फिर इस बजट का क्या फायदा। खरड़ नगर कौंसल की एक मीटिंग रखी गई थी जिसका दौर MC और EO के बीच झगड़े के तौर पर नजर आया。
1073
Report
BKBIMAL KUMAR
FollowMar 30, 2026 10:31:481032
Report
RBRohit Bansal
FollowMar 30, 2026 10:30:581014
Report
RBRohit Bansal
FollowMar 30, 2026 10:26:141084
Report
KKKIRTIPAL KUMAR
FollowMar 30, 2026 10:25:20975
Report
MTManish Thakur
FollowMar 30, 2026 10:24:391070
Report
TBTarsem Bhardwaj
FollowMar 30, 2026 10:24:141075
Report
SSSandeep Singh
FollowMar 30, 2026 10:23:46990
Report
ADAnkush Dhobal
FollowMar 30, 2026 10:17:361029
Report