Become a News Creator

Your local stories, Your voice

Follow us on
Download App fromplay-storeapp-store
Advertisement
Back
Fatehgarh Sahib147301

ਮੰਡੀ ਗੋਬਿੰਦਗੜ੍ਹ ਵਿੱਚ ਵਿਧਾਇਕ ਗੈਰੀ ਬੜਿੰਗ ਵੱਲੋਂ ਹੋਈ ਪ੍ਰੈੱਸ ਕਾਨਫਰੰਸ

Jul 20, 2024 05:48:36
Mandi Gobindgarh, Punjab

ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਮੰਡੀ ਗੋਬਿੰਦਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਨਗਰ ਪ੍ਰੀਸ਼ਦ ਦੀ 54 ਬਿੱਘੇ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੇ ਹੁਕਮ ਜਾਰੀ ਹੋਏ ਹਨ। ਉੱਥੇ ਇਸ ਜ਼ਮੀਨ 'ਤੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਇਮਾਰਤ ਬਣਾਈ ਜਾਵੇਗੀ। ਸੂਚਨਾ ਅਨੁਸਾਰ ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਦੇ ਯਤਨਾਂ ਨਾਲ ਪੰਜਾਬ ਵਿੱਚ ਏਡੀਸੀ (ਜੀ) ਨੂੰ ਪੀਪੀ ਐਕਟ ਦੀਆਂ ਸ਼ਕਤੀਆਂ ਮਿਲੀਆਂ ਹਨ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSanjay Sharma
Nov 13, 2025 03:37:50
Noida, Uttar Pradesh:ਅੱਜ ਮਿਤੀ 12/11/2025 ਨੂੰ ਪੰਜਾਬ ਰੋਡਵੇਜ਼ ਪਨਬਸ /ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੀ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਸਯੁੰਕਤ ਸਕੱਤਰ ਨਵਰਾਜ ਸਿੰਘ ਬਰਾੜ ਦੇ ਨਾਲ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਸਮੇਤ ਯੂਨੀਅਨ ਦੀ ਮੀਟਿੰਗ ਹੋਈ ਮੀਟਿੰਗ ਵਿੱਚ ਜਥੇਬੰਦੀ ਦੀਆਂ ਸਾਰੀਆਂ ਹੀ ਮੰਗਾਂ ਤੇ ਵਿਚਾਰ ਚਰਚਾ ਕੀਤਾ ਗਈ ਯੂਨੀਅਨ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ 1 ਮਹੀਨੇ ਦੇ ਵਿੱਚ ਮੰਗਾਂ ਦਾ ਹੱਲ ਕਰਨ ਦਾ ਲਿਖਤੀ ਭਰੋਸਾ ਦਿੱਤਾ ਸੀ ਪ੍ਰੰਤੂ ਇੱਕ ਵੀ ਮੰਗ ਦਾ ਹੱਲ ਨਹੀਂ ਹੋਇਆ ਸਾਰੇ ਪਰੂਫ ਨੋਟੀਫਿਕੇਸ਼ਨ ਅੱਜ ਫਿਰ ਸਾਹਮਣੇ ਰੱਖੇ ਗਏ ਅਤੇ ਕਿਲੋਮੀਟਰ ਬੱਸਾ ਨਾਲ ਹੋਣ ਵਾਲੇ ਨੁਕਸਾਨ ਦੇ ਅੰਕੜੇ ਸਬੂਤਾਂ ਸਮੇਤ ਪੇਸ਼ ਕੀਤੇ ਗਏ ਅਤੇ ਵਿਭਾਗਾਂ ਦੇ ਕਰੋੜਾਂ ਰੁਪਏ ਫ੍ਰੀ ਸਫ਼ਰ ਸਹੂਲਤਾਂ ਦੇ ਸਰਕਾਰ ਵਲੋਂ ਦਿਵਾਉਣ ਅਤੇ ਆਪਣੀਆ ਸਰਕਾਰੀ ਬੱਸਾਂ ਪਾਉਣ ਦੀ ਗੱਲ ਸਪੱਸ਼ਟ ਕੀਤੀ ਗਈ ਪ੍ਰੰਤੂ ਹਰ ਵਾਰ ਦੀ ਤਰ੍ਹਾਂ ਮੰਗਾ ਦਾ ਹੱਲ ਕਰ ਰਹੇ ਹਾਂ ਪ੍ਰਸੋਨਲ ਕੋਲ ਕੇਸ ਹੈ ਸਾਰੀਆਂ ਮੰਗਾਂ ਦਾ ਜਲਦੀ ਹੱਲ ਕਰਵਾਉਦੇ ਹਾਂ ਅਤੇ ਜਲਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਕਿਸੇ ਵੀ ਮੰਗ ਨੂੰ ਅੱਜ ਪੂਰਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਜਥੇਬੰਦੀ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਅਤੇ ਅੱਜ ਤੱਕ פੀ ਆਰ ਟੀ ਸੀ ਦੀਆਂ ਤਨਖਾਹਾ ਜਾਰੀ ਨਾ ਕਰਨ ਉਲਟਾ ਵਾਰ ਵਾਰ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਲਿਆਂਦਾ ਜਾਂ ਰਿਹਾ ਹੈ ਸਮੂਹ ਡਿੱਪੂ ਕਮੇਟੀਆ ਧਿਆਨ ਦੇਣ ਸਰਕਾਰ ਅਤੇ ਮਨੇਜਮੈਂਟ וੋਲਵੋ ਅਤੇ HVAC, ਸਧਾਰਨ ਬੱਸਾਂ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਵਾਰ -ਵਾਰ ਲੈ ਕੇ ਆ ਰਹੀ ਹੈ ਤੱਥ ਪੇਸ਼ ਕਰਨ ਦੇ ਬਾਵਜੂਦ ਵੀ ਸਰਕਾਰ ਤੇ ਮਨੇਜਮੈਂਟ ਵੱਲੋ ਕਿਲੋਮੀਟਰ ਸਕੀਮ (ਪ੍ਰਾਈਵੇਟ ਬੱਸਾਂ) ਨੂੰ ਘਾਟੇਵੰਦ ਸਾਬਤ ਹੋਣ ਦੇ ਤੱਥ ਵੀ ਦਿੱਤੇ ਗਏ ਹੈ ਪਰ ਸਰਕਾਰ ਅਤੇ ਮਨੇਜਮੈਂਟ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਦੇ ਲਈ ਅਤੇ ਵਿਭਾਗਾ ਦੀ ਲੁੱਟ ਕਰਵਾਉਣ ਦੇ ਲਈ ਤਿਆਰ ਵਰ-ਤਿਆਰ ਹੋ ਕੇ ਬੈਠੀ ਹੈ ਜਦੋਂ ਕਿ ਪੀ.ਆਰ.ਟੀ.ਸੀ ਵਿੱਚ ਚੱਲ ਰਹੀ ਵੋਲਵੋ ਤੇ HVAC, ਸਧਾਰਨ ਬੱਸਾਂ ਲਗਾਤਾਰ ਘਾਟੇ ਵਿੱਚ ਚੱਲ ਰਹੀਆਂ ਹਨ ਜਿਹਨਾਂ ਦੇ ਆਂਕੜੇ ਵੀ ਜੱਥੇਬੰਦੀ ਵੱਲੋਂ ਪੁਖਤਾ ਸਬੂਤ ਵਜੋ ਭੇਜੇ ਗਏ ਹਨ ਪਰ ਸਰਕਾਰ ਅਤੇ ਮਨੇਜਮੈਂਟ 17 ਨਵੰਬਰ 2025 ਨੂੰ ਮੁੜ ਫਿਰ ਤੋਂ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਖੋਲਣ ਦੀ ਤਿਆਰੀ ਵਿੱਚ ਹੈ ਜਿਸ ਨੂੰ ਮੁੱਖ ਰੱਖਦੇ ਹੋਏ 17 ਨਵੰਬਰ 2025 ਨੂੰ 12 ਵਜੇ ਤੋਂ ਸਮੂਹ ਡਿਪੂਆਂ ਵਿੱਚ ਹੜਤਾਲ ਕੀਤੀ ਜਾਵੇਗੀ ਤਰੁੰਤ ਸ਼ਾਮ 2.00 ਵਜੇ ਚੈਅਰਮੈਨ ਪੀ ਆਰ ਟੀ ਸੀ ਦੀ ਰਹਾਇਸ਼ ਤੇ ਰੋਸ ਪ੍ਰਦਸ਼ਨ ਕੀਤਾ ਜਾਵੇਗਾ। ਅਗਲੇ ਦਿਨ ਤਰੁੰਤ ਪੂਰੀ ਗਿਣਤੀ ਸਮੇਤ ਮਿਤੀ 18/11/2025 ਤੋ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਪੱਕਾ ਰੋਸ ਧਰਨਾ ਦਿੱਤਾ ਜਾਵੇਗਾ। ਵਿਰਾਸਤੀ ਟਰਾਂਸਪੋਰਟ ਵਿਭਾਗ ਦੇ ਕੀਤੇ ਜਾਂ ਰਹੇ ਨਿੱਝੀਕਰਨ ਅਤੇ ਮੁਲਾਜ਼ਮਾਂ ਨਾਲ ਕੀਤੇ ਜਾਂ ਰਹੇ ਸ਼ੋਸ਼ਣ ਦੀਆਂ ਮਾਰੂ ਨੀਤੀਆਂ ਨੂੰ ਰੱਦ ਕਰਵਾਉਣ ਲਈ ਸਖ਼ਤ ਵਿਰੋਧ ਕਰਾਂਗੇ । ਨੋਟ :-ਸਮੂੰਹ ਡਿਪੂ ਕਮੇਟੀਆਂ ਡੰਡੇ ਝੰਡੇ ਫਲੈਕਸਾਂ ਸਮੇਤ ਪੱਕੇ ਧਰਨੇ ਦੀ ਪੂਰੀ ਤਿਆਰੀ ਕਰਕੇ ਚੰਡੀਗੜ੍ਹ ਵਿਖੇ ਪਹੁੰਚਣ ਜੀ। ਸਮੂੰਹ ਕਿਸਾਨ,ਮਜ਼ਦੂਰ,ਮੁਲਾਜਮ, ਸਟੂਡੈਂਟਸ ਸਮੇਤ ਆਦਿ ਭਰਾਤਰੀ ਜਥੇਬੰਦੀਆਂ ਨੂੰ ਅਪੀਲ ਹੈ ਕਿ ਸੰਘਰਸ਼ ਦੇ ਵਿੱਚ ਹਮਾਇਤ ਕਰਨ ਤਾਂ ਜ਼ੋ ਸਰਕਾਰੀ ਟਰਾਸਪੋਰਟ ਵਿਭਾਗਾ ਵਿੱਚ ਕਿਲੋਮੀਟਰ ਬੱਸਾ ਕਾਰਪੋਰੇਟ ਘਰਾਣਿਆਂ ਦੀ ਐਟਰੀ ਬੰਦ ਕਰਵਾਕੇ ਵਿਭਾਗਾਂ ਨੂੰ ਨਿੱਝੀਕਰਨ ਤੋ ਬਚਾਇਆ ਜਾ ਸਕੇ। ਵੱਲੋਂ - ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11
0
comment0
Report
BNBISHESHWAR NEGI
Nov 13, 2025 03:03:21
Dhar Chhiling Khola, Himachal Pradesh:अंतरराष्ट्रीय लवी मेला रामपुर की दूसरी सांस्कृतिक संध्या मे हिमाचली पहाड़ी कलाकारों ने खूब समा बांधा। हिमाचल के विभिन्न ज़िलों से आये कलाकारों ने हिमाचली संगीत को एक मंच पर परोसते हुए सांस्कृतिक विविधता को भी दर्शाया। कार्यक्रम के मुख्य अतिथि 7 वे राज्य वित्त आयोग के अध्यक्ष व रामपुर के विधायक नन्द लाल रहे। मुख्य अतिथि ने मेले की लोकसंस्कृति, परंपरा, और सामाजिक एकता को जोड़ने वाले कार्यक्रम की सराहना की, जिससे व्यापार, संस्कृति और लोक जीवन जुड़ते हैं। मेला कमेटी के सचिव एवं उपमंडलाधिकारी रामपुर हर्ष अमरेन्द्र सिंह ने मुख्य अतिथि का हिमाचली परम्परानुसार टोपी शॉल व स्मृति चिन्ह देकर सम्मानित किया। सांस्कृतिक संध्या में सुप्रसिद्ध कलाकार डिम्पल ठाकुर, पाल सिंह, बीरबल किन्नौरा, रमना भारती और इंडियन आइडल फेम अनुज शर्मा ने गायन और नृत्य प्रस्तुतियों से दर्शकों का मन मोह लिया। इस से पूर्व हिमाचल के विभिन्न हिस्सों से आये उभरते कलाकारों ने अपने क्षेत्र की प्रमुख एवं आकर्षक प्रस्तुतियों से पंडाल मे उपस्थित भीड़ को थिरकने पर मज़बूर किया। स्थानीय शिक्षण संस्थानो के छात्र छात्राओं ने भी मनमोहक प्रस्तुतियों से दर्शकों का खूब मनोरंजन करवाया।
141
comment0
Report
BSBHARAT SHARMA
Nov 13, 2025 01:15:57
Amritsar, Punjab:ਅੰਮ੍ਰਿਤਸਰ ਦੇ ਰਾਮਦਵਾਲੀ ਪਿੰਡ ‘ਚ ਪੁਲਿਸ ਤੇ ਸ਼ੂਟਰ ਵਿਚਾਲੇ ਮੁਕਾਬਲੇ, ਇੱਕ ਜਖਮੀ\nਜੰਡਿਆਲਾ ਗੁਰੂ ‘ਚ ਪੰਸਾਰੀ ਦੀ ਦੁਕਾਣ ਤੇ ਗੋਲੀਆਂ ਚਲਾਉਣ ਵਾਲਾ ਸ਼ੂਟਰ ਉੱਜਵਲ ਹੰਸ ਮੁਕਾਬਲੇ ‘ਚ ਜਖਮੀ\nਵਿਦੇਸ਼ ਬੈਠੇ ਗੈਂਗਸਟਰ ਕੇਸ਼ਵ ਸ਼ਿਵਾਲਾ ਦੇ ਇਸ਼ਾਰੇ ‘ਤੇ ਕਰਦਾ ਸੀ ਵਾਰਦਾਤਾਂ, ਪੁਲਿਸ ਨੇ ਦੋ ਗਿਰਫ਼ਤਾਰ, ਇੱਕ ਹਜੇ ਫਰਾਰ - DIG\nਅੰਮ੍ਰਿਤਸਰ ਦੇ ਰਾਮਦਵਾਲੀ ਪਿੰਡ ਵਿੱਚ ਪੁਲਿਸ ਅਤੇ ਇੱਕ ਸ਼ੂਟਰ ਵਿਚਾਲੇ ਹੋਏ ਮੁਕਾਬਲੇ ਵਿੱਚ ਸ਼ੂਟਰ ਉੱਜਵਲ ਹੰਸ ਜਖਮੀ ਹੋ ਗਿਆ। ਇਹ ਉਹੀ ਸ਼ੂਟਰ ਹੈ ਜਿਸਨੇ ਕੁੱਝ ਦਿਨ ਪਹਿਲਾਂ ਜੰਡਿਆਲਾ ਗੁਰੂ ਵਿਖੇ ਪੰਸਾਰੀ ਦੀ ਦੁਕਾਨ ‘ਤੇ ਫ਼ਰੋਤੀ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਸਨ। ਪੁਲਿਸ ਨੇ ਉਸ ਮਾਮਲੇ ਵਿੱਚ ਹੁਣ ਤੱਕ ਦੋ ਆਰੋਪੀ ਗ੍ਰਿਫਤਾਰ ਕਰ ਲਏ ਹਨ, ਜਿਨ੍ਹਾਂ ਦੀ ਪਹਿਚਾਣ ਰਵੀ ਕੁਮਾਰ ਅਤੇ ਉੱਜਵਲ ਹੰਸ ਦੇ ਰੂਪ ਵਿੱਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ, ਪੁਲਿਸ ਨੂੰ ਖ਼ੁਫੀਆ ਸੂਚਨਾ ਮਿਲੀ ਕਿ ਸ਼ੂਟਰ ਉੱਜਵਲ ਹੰਸ ਅੰਮ੍ਰਿਤਸਰ ਦੇ ਰਾਮਦਵਾਲੀ ਪਿੰਡ ਦੇ ਇਲਾਕੇ ਵਿੱਚ ਮੌਜੂਦ ਹੈ। ਇਸ ਉਪਰਾਂਤ ਪੁਲਿਸ ਦੀ ਇੱਕ ਟੀਮ ਨੇ ਮੌਕੇ ‘ਤੇ ਪਹੁੰਚ ਕੇ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਦੇਖ ਕੇ ਉੱਜਵਲ ਹੰਸ ਨੇ ਭੁੱਜਣ ਦੀ ਕੋਸ਼ਿਸ਼ ਕੀਤੀ ਅਤੇ ਫ਼ਾਇਰਿੰਗ ਕਰ ਦਿੱਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਉੱਜਵਲ ਹੰਸ ਗੋਲੀ ਲੱਗਣ ਕਾਰਨ ਜਖਮੀ ਹੋ ਗਿਆ। ਉਸਨੂੰ ਤੁਰੰਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ है ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਡੀਆਈਜੀ ਸੰਦੀਪ ਗੋਇਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉੱਜਵਲ ਹੰਸ ਇੱਕ ਸ਼ੂਟਰ ਹੈ ਜੋ ਵਿਦੇਸ਼ ਬੈਠੇ ਗੇਂਗਸਟਰ ਕੇਸ਼ਵ ਸਿਵਾਲਾ ਦੇ ਇਸ਼ਾਰੇ ‘ਤੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਉਹਨਾਂ ਕਿਹਾ ਕਿ ਜੰਡਿਆਲਾ ਗੁਰੂ ਵਿੱਚ ਪੰਸਾਰੀ ਦੀ ਦੁਕਾਨ ‘ਤੇ ਕੀਤੀ ਗਈ ਫ਼ਾਇਰਿੰਗ ਵੀ ਕੇਸ਼ਵ ਸਿਵਾਲਾ ਗੇਂਗ ਦੇ ਇਸ਼ਾਰੇ ‘ਤੇ ਕੀਤੀ ਗਈ ਸੀ। ਡੀਆਈਜੀ ਗੋਇਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤੀਸਰਾ ਸਾਥੀ ਹਜੇ ਪੁਲਿਸ ਦੀ ਪਕੜ ਤੋਂ ਬਾਹਰ ਹੈ ਅਤੇ ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਉਹਨਾਂ ਕਿਹਾ ਕਿ ਉੱਜਵਲ ਹੰਸ ਦੇ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਹ ਵਿਅਕਤੀ ਕਈ ਵਾਰ ਪੁਲਿਸ ਦੀ ਨਜ਼ਰੋਂ ਬਚਦਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਗੈਂਗਸਟਰਾਂ ਵੱਲੋਂ ਫ਼ਰੋਤੀ ਦੀਆਂ ਵਾਰਦਾਤਾਂ ਰਾਹੀਂ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸਨੂੰ ਪੁਲਿਸ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰੇਗੀ। ਡੀਆਈਜੀ ਨੇ ਦਾਅਵਾ ਕੀਤਾ ਕਿ ਜਲਦੀ ਹੀ ਬਾਕੀ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਪੂਰੇ ਗੈਂਗ ਨੂੰ ਕਾਨੂੰਨੀ ਘੇਰੇ ਵਿੱਚ ਲਿਆਉਣ ਲਈ ਤੀਵਰ ਕਾਰਵਾਈ ਚੱਲ ਰਹੀ ਹੈ। ਇਸ ਘਟਨਾ ਨਾਲ ਜਿੱਥੇ ਇਲਾਕੇ ‘ਚ ਸੁਰੱਖਿਆ ਪ੍ਰਬੰਧ ਹੋਰ કੜੇ ਕੀਤੇ ਗਏ ਹਨ, ਉਥੇ ਹੀ ਲੋਕਾਂ ਵਿਚ ਰਾਹਤ ਦੀ ਭਾਵਨਾ ਵੀ ਹੈ ਕਿ ਗੈਂਗਸਟਰਾਂ ਖ਼ਿਲਾਫ਼ ਪੁਲਿਸ ਸਖ਼ਤ ਕਾਰਵਾਈ ਕਰ ਰਹੀ ਹੈ。
216
comment0
Report
MSManish Shanker
Nov 12, 2025 17:17:20
Sahibzada Ajit Singh Nagar, Punjab:Manish Shanker Mohali ਮੋਹਾਲੀ ਚ ਬੇਰੁਜ਼ਗਾਰ ਈਟੀਟੀ ਟੀਚਰਾਂ ਨੇ ਘੇਰਿਆ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ, ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਨੇ ਭਰਤੀ ਕੱਢੀ ਲੇਕਿਨ ਜੁਆਇਨ ਨਹੀਂ ਕਰਵਾਇਆ, ਮੰਤਰੀ ਨੇ ਕਿਹਾ ਕਿ ਮੇਰਾ ਮਹਿਕਮਾ ਨਹੀਂ ਮੁੱਖ ਮੰਤਰੀ ਨਾਲ ਕਰੋ ਮੁਲਾਕਾਤ। ਪੰਜਾਬ ਸਰਕਾਰ ਵਿਚ ਨੌਕਰੀ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਅਧਿਆਪਕਾ ਵੱਲੋਂ ਅੱਜ ਕੈਬਿਨਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੂੰ ਸ਼ਿਕਸ਼ਾ ਵਿਭਾਗ ਦੇ ਮੁੱਖ ਦਫਤਰ ਅੱਗੇ ਘੇਰ ਲਿਆ ਅਤੇ ਤਿੱਖੇ ਸਵਾਲ ਪੁੱਛਣੇ ਸ਼ੁਰੂ ਕਰ। ਜਿਸ ਦੇ ਜਵਾਬ ਵਜੋਂ ਕੈਬਿਨਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਕਿ ਤੁਹਾਡਾ ਵਿਭਾਗ ਮੇਰੇ ਅੰਡਰ ਨਹੀਂ ਆਉਂਦਾ ਇਸ ਲਈ ਤੁਹਾਨੂੰ ਸੀਐਮ ਨੂੰ ਮਿਲਣਾ ਪਵੇਗਾ। ਪ੍ਰਦਰਸ਼ਨਕਾਰੀਆਂ ਵੱਲੋਂ ਕਿਹਾ ਗਿਆ ਕਿ ਖੁਡੀਆਂ ਆਪਣੇ ਫੋਨ ਤੋਂ ਮੁੱਖ ਮੰਤਰੀ ਨੂੰ ਫੋਨ ਕਰਨ ਅਤੇ ਉਹਨਾਂ ਦੀ ਜੁਆਇਨਿੰਗ ਕਰਵਾਉਣ ਲਈ ਕਹਿਣ। ਈਟੀਟੀ ਅਧਿਆਪਕਾ ਨੇ ਕਿਹਾ ਕਿ 5994 ਦੀ ਭਰਤੀ ਕੀਤੀ ਜਾਣੀ ਸੀ ਲੇਕਿਨ 2500 ਦੀ ਹੀ ਜੁਆਇਨਿੰਗ ਕਰਵਾਈ ਗਈ ਹੈ。
113
comment0
Report
MJManoj Joshi
Nov 12, 2025 17:16:44
Chandigarh, Chandigarh:Notorious Inter-State Drug Trafficking Network by NCB Jammu The Narcotics Control Bureau (NCB), Jammu Zonal Unit, has been successful in busting of a notorious Inter-State Drug Trafficking Network of Poppy Straw, reaffirming the Government of India’s strong commitment to combating drug trafficking and protecting youth from the menace of narcotics. Today (12.11.2025), a team of NCB Jammu, with the assistance of Kapurthala Police and NCB Amritsar, conducted a follow-up action in Crime No. CR-10/2025 leading to the arrest of wanted notorious receiver Lakhwinder Singh S/o Amrik Singh, R/o Bhadas, Kapurthala (Punjab). Recovery: 12.878 kg Poppy Straw was recovered from his car (PB10CQ9797) on 12.11.2025 in follow up action in Crime no. CR-10/2025. Earlier Action: 221.97 kg seized on 02.10.2025 (two carriers arrested). Supplier Abdul Hamid Chopan arrested on 08.11.2025. The details of the Case: Acting on a reliable input, a team of NCB Jammu effected a recovery/seizure of 221.970 Kgs of Poppy Straw from conscious possession of Khursheed Ahmad Mir S/o Abdul Rasheed Mir R/o Sunsooma, Achabal, Anantnag, UT of J&K 192201 and Mubashir Ahmad S/o Mohd. Abdulah R/o Punjabi Mohalla, Andoora, Shangus, Anantnag, UT of J&K 192201 from truck bearing Reg. No. JK22A1016 on 02.10.2025. Further based on available evidences & statement of Khursheed Ahmad Mir S/o Abdul Rasheed Mir R/o Sunsooma, Achabal, Anantnag, UT of J&K 192201 and Mubashir Ahmad S/o Mohd. Abdulah R/o Punjabi Mohalla, Andoora, Shangus, Anantnag, UT of J&K 192201, they were arrested on the same date. The said 221.970 Kgs of Poppy Straw was cleverly concealed in Apple Boxes loaded on the said truck. The contraband seized is more than four times the commercial quantity under the NDPS Act. The truck used for the illicit trafficking was also seized. Both arrested persons revealed that the Supplier of the said Seized Poppy Straw was Abdul Hamid Chopan S/o Abdul Gani Chopan, r/o Malpora, Ranipora, Achbal, Anantnag, who was later arrested in a follow up action on 08.11.2025. Further on 12.11.2025, a team of NCB Jammu with the assistance of Kapurthala Police & NCB Amritsar conducted a sustained follow up action in the case, which led to the arrest of wanted Receiver of the seized drug namely Lakhwinder Singh S/o Amrik Singh r/o Bhadas, Kapurthala, Punjab. On search of his car bearing registration no. PB10CQ9797, 12.878 Kg more Poppy Straw has been recovered. The said Car with recovered contraband has also been seized by NCB Jammu team. This all resulted from the sustained discreet efforts were undertaken against the said Lakhwinder Singh and it was learnt that he departed to Kashmir valley on 10.11.2025 in the said vehicle, and he was followed by the team which led to his arrest today. He is a notorious drug trafficker having 06 FIRs under NDPS Act registered against him. Previous Criminal History of accused: 06 NDPS Criminal cases have been found registered against wanted Receiver of the case namely Lakhwinder Singh S/o Amrik Singh r/o Bhadas, Kapurthala, Punjab. The most recent is FIR number 200/2025 registered at PS Udhampur. It was a case of recovery of 30 Kg Poppy Straw from his vehicle PB10CQ9797. He was on bail in this case and indulged in NDPS Crime again, while being on bail. Outcome: Sustained surveillance led to the interception and arrest of Lakhwinder Singh today, thereby busting the entire network — Supplier, Carrier & Receiver. The case also highlights the increasing attempts by traffickers to move consignments of Contraband from the Kashmir valley towards other states, and the continued vigilance required to dismantle such networks. The NCB remains steadfast in its resolve to act against traffickers with an iron hand.
138
comment0
Report
NSNitesh Saini
Nov 12, 2025 16:32:50
Sundar Nagar, Himachal Pradesh:मंडी: एंकर: भाजपा प्रदेश मुख्य प्रवक्ता राकेश जंवाल ने कहा की लाल बहादुर शास्त्री मेडिकल कॉलेज नेरचौक से एकमुश्त 41 डॉक्टरों का तबादला कांग्रेस सरकार की मंडी विरोधी सोच और भेदभावपूर्ण रवैये का ताजा उदाहरण है। उन्होंने आरोप लगाया कि मुख्यमंत्री सुखविंदर सिंह सुखु मंडी के संस्थानों को कमजोर करने की सोची-समझी साजिश पर काम कर रहे हैं। दो दिन पहले मुख्यमंत्री मंडी में कार्यक्रम के दौरान खुद को मंडी का हितैषी बता रहे थे, लेकिन_SHIMLA पहुंचते ही उनका असली चेहरा उजागर हो गया। राकेश जंवाल ने कहा कि सरकार को बने तीन साल पूरे हो चुके हैं, परंतु इस कार्यकाल में मंडी को केवल उपेक्षा ही मिली है। उन्होंने कहा कि सरदार पटेल विश्वविद्यालय, जिसे जय राम ठाकुर सरकार ने मंडी को शैक्षणिक पहचान देने के उद्देश्य से स्थापित किया था, कांग्रेस सरकार की राजनीति की भेंट चढ़ गया है। 100 से अधिक कॉलेजों को विश्वविद्यालय से अलग कर शिमला विश्वविद्यालय से जोड़ा गया, जो मंडी की संस्थागत पहचान मिटाने का प्रयास है। अब मेडिकल कॉलेज को कमजोर करने की दिशा में भी यही नीति अपनाई जा रही है। उन्होंने कहा कि सरकार का मंडी के प्रति यह सौतेला रवैया केवल इसलिए है क्योंकि जिले की 10 में से 9 विधानसभा सीटों पर भाजपा का प्रतिनिधित्व है। मुख्यमंत्री और उनकी सरकार राजनीतिक प्रतिशोध की भावना से कार्य कर रही है। मंडी को नए संस्थान देने के बजाय, जो संस्थान पहले से चल रहे हैं, उन्हें या तो बंद किया जा रहा है या उनका दर्जा घटाया जा रहा है। डॉक्टरों का तबादला इस बात کا प्रमाण है कि मुख्यमंत्री मंडी की जनता से स्वास्थ्य सुविधाएं भी छीनना चाहते हैं। राकेश जंवाल ने कहा कि मुख्यमंत्री ने स्वयं मंडी की जनता से कहा था कि किसी क्षेत्र के साथ भेदभाव नहीं होगा, लेकिन इस निर्णय ने उनके शब्दों और कर्मों के अंतर को उजागर कर दिया है। कांग्रेस सरकार लगातार मंडी के विकास कार्यों पर ताले जड़ रही है, शैक्षणिक संस्थानों को कमजोर कर रही है और अब मेडिकल कॉलेज से 41 डॉक्टर हटाकर स्वास्थ्य सेवाओं को ठप करने की दिशा में बढ़ रही है। यह फैसला मंडी की जनता के साथ खुला धोखा है। भाजपा ने स्पष्ट चेतावनी दी है कि वह इस अन्याय को बर्दाश्त नहीं करेगी। मंडी के गौरव और जनहित की रक्षा के लिए पार्टी आंदोलन की रूपरेखा तय करेगी और सड़कों पर उतरकर सरकार की भेदभावपूर्ण नीतियों के खिलाफ आवाज बुलंद करेगी। जमवाल ने कहा कि मंडी की जनता अब मुख्यमंत्री के झूठे आंसुओं और खोखले वादों में नहीं आने वाली। बाइट: राकेश जंवाल, प्रदेश भाजपा मुख्य प्रवक्ता
98
comment0
Report
MSManish Shanker
Nov 12, 2025 16:02:25
Sahibzada Ajit Singh Nagar, Punjab:Manish Shanker Mohali ਮੋਹਾਲੀ ਅਦਾਲਤ ਵੱਲੋਂ 5 ਮਹੀਨੇ ਦੇ ਪੁੱਤਰ ਦੀ ਹੱਤਿਆ ਦੇ ਆਰੋਪ ਵਿੱਚ ਪਿਤਾ ਨੂੰ ਉਮਰ ਕੈਦ ਦੀ ਸਜ਼ਾ ਅਤੇ 10 ਹਜਾਰ ਰੁਪਏ ਜੁਰਮਾਨਾ 3 ਸਾਲ ਪਹਿਲਾਂ ਆਪਣੇ ਹੀ ਪੰਜ ਮਹੀਨੇ ਦੇ ਪੁੱਤਰ ਸਾਰਥਕ ਦੀ ਹੱਤਿਆ ਕਰਨ ਵਾਲੇ ਪਿਤਾ ਅਭੀ ਸ਼ੇਖ ਨੂੰ ਮੋਹਾਲੀ ਅਦਾਲਤ ਵੱਲੋਂ ਆਈਪੀਸੀ ਦੀ ਧਾਰਾ 302 ਤਹਿਤ ਦੋਸ਼ੀ ਕਰਾਰ ਦਿੰਦੇ ਹੋਏ ਮੋਹਾਲੀ ਅਦਾਲਤ ਵੱਲੋਂ ਉਮਰ ਕੈਦ ਦੀ ਸज़ਾ ਸੁਣਾਈ ਅਤੇਦ ਹਜਾਰ ਰੁਪਏ ਜੁਰਮਾਨਾ ਕੀਤਾ ਗਿਆ ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਛੇ ਮਹੀਨੇ ਸਜ਼ਾ ਵਧਾਈ ਜਾਵੇਗੀ。 ਦੋਸ਼ੀ ਅਭਿਸ਼ੇਕ ਦੀ ਪਤਨੀ ਨਿਕੀਤਾ ਨੇ ਦੱਸਿਆ ਕਿ ਉਸ ਦਾ ਵਿਆਹ 2020 ਵਿੱਚ ਹੋਇਆ ਸੀ ਅਤੇ ਮਾਰਚ 2021 ਵਿੱਚ ਉਹ ਜ਼ੀਰਕਪੁਰ ਸਥਿਤ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਏ ਜਿੱਥੇ 2022 ਵਿੱਚ ਉਸਦੇ ਬੇਟੇ ਸਾਰਥਕ ਦਾ ਜਨਮ ਹੋਇਆ। ਘਰੇਲੂ ਲੜਾਈ ਝਗੜੇ ਤੇ ਚੱਲਦੇ ਆਂ 11 ਜੂਨ 2022 ਨੂੰ ਨੇਕੀਤਾ ਆਪਣੇ ਪਤੀ ਨਾਲ ਲੜ ਕੇ ਘਰ ਵਾਪਸ ਚਲੇ ਗਈ ਸੀ। ਲੇਕਿਨ ਬੇਟਾ ਸਾਰਥਕ ਆਪਣੇ ਪਿਤਾ ਦੇ ਘਰ ਵਿੱਚ ਹੀ ਸੀ। ਕੁਝ ਸਮੇਂ ਬਾਅਦ ਨਿੱਕੀਤਾ ਆਪਣੇ ਮਾਤਾ ਪਿਤਾ ਨੂੰ ਨਾਲ ਲੈ ਕੇ ਅਭਿਸ਼ੇਕ ਦੇ ਘਰ ਵਾਪਸ ਆਈ ਤਾਂ ਦੇਖਿਆ ਕਿ ਉਸਦੇ ਪੁੱਤਰ ਸਾਰਥਕ ਦੇ ਹੱਥ ਪੈਰ ਮੂੰਹ ਨੀਲਾ ਹੋਇਆ ਪਿਆ ਸੀ। ਤੇ ਉਸ ਦੇ ਪਤੀ ਅਭਿਸ਼ੇਕ ਵੱਲੋਂ ਵੀ ਆਤਮ ਹੱਤਿਆ ਕਰਨ ਲਈ ਆਪਣੇ ਹੱਥਾਂ ਦੀਆਂ ਨਸਾਂ ਕੱਟੀਆਂ ਸਨ ਲੇਕਿਨ ਉਹ ਬਚ ਗਿਆ। ਬਾਅਦ ਵਿੱਚ ਉਸ ਵੱਲੋਂ ਆਪਣਾ ਜੁਰਮ ਕਬੂਲ ਲਿਆ ਗਿਆ ਕਿ ਉਸ ਵੱਲੋਂ ਆਪਣੇ ਹੀ ਪੁੱਤਰ ਦਾ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਸੀ ਅਤੇ ਆਪਣੇ ਆਪ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ。
166
comment0
Report
VSVARUN SHARMA
Nov 12, 2025 15:15:52
Kapurthala, Punjab:ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਡੀਸੀ ਦਫਤਰ ਬਾਹਰ ਦਿੱਤਾ ਧਰਨਾ ਅਜ ਕਿਸਾਣ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿੱਲਾ ਕਪੂਰਥਲਾ ਵੱਲੋ ਜਿੱਲਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਤੇ ਸੰਗਠਤ ਸਕੱਤਰ ਸ਼ੇਰ ਸਿੰਘ ਮਹੀਂਵਾਲ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਵੱਖ-ਵੱਖ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਤੇ ਰੋਹ ਵਿੱਚ ਆਏ ਧਰਨਾਕਾਰੀਆਂ ਨੇ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਾ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਨੇ ਸੰਬੋਧਨ ਕਰਦਿਆ кਿਹਾ ਕਿ ਮੰਡ ਖੇਤਰ ਦੇ ਕਿਸਾਨਾਂ ਤੇ ਲੋਕਾਂ ਨੂੰ ਜਲਦ ਤੋਂ ਜਲਦ ਹੜ ਨਾਲ ਨੁਕਸਾਨੇ ਮਕਾਨਾਂ ਤੇ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ, ਚਿੱਪ ਵਾਲੇ ਮੀਟਰ ਲਗਾਉਣੇ ਬੰਦ ਕੀਤੇ ਜਾਣ ਅਤੇ ਉਹਨਾਂ ਕਿਹਾ ਕਿ ਕਿਸੇ ਹਾਲਤ ਵਿੱਚ ਵੀ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ ਇਸ ਤੋਂ ਇਲਾਵਾ ਪਰਾਲੀ ਸਾੜਨ ਦੇ ਮਾਮਲੇ ਵਿੱਚ ਦਰਜ ਕੀਤੀ ਕੇਸ ਤੁਰੰਤ ਰੱਦ ਕੀਤੇ ਜਾਣ ਨਹੀਂ ਤਾਂ ਇਹਨਾਂ ਸਰਿਆਂ ਮੰਗਾਂ ਨੂੰ ਲੈ ਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ。
147
comment0
Report
Advertisement
Back to top