Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

ਕੋਟਕਪੁਰਾ ਵਿੱਚ ਵਿਸ਼ਾਲ ਸ਼ੋਭਾ ਯਾਤਰਾ: ਤੁਸੀਂ ਨਹੀਂ ਮਿਸ਼ ਕਰ ਸਕਦੇ!

Oct 18, 2024 18:15:10
Kot Kapura, Punjab

ਕੋਟਕਪੁਰਾ ਦੇ ਭਗਵਾਨ ਵਾਲਮੀਕੀ ਮੰਦਰ ਦੀ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਅੱਜ ਵਾਲਮੀਕੀ ਜਯੰਤੀ ਮੌਕੇ ਸ਼ਹਿਰ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸ਼ੋਭਾ ਯਾਤਰਾ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਗੁਜ਼ਰਦੀ ਹੋਈ ਵਾਪਸ ਮੰਦਰ 'ਤੇ ਸਮਾਪਤ ਹੋਈ। ਯਾਤਰਾ ਵਿੱਚ ਸੁੰਦਰ ਝਾਂਕੀਆਂ ਸਜਾਈਆਂ ਗਈਆਂ ਅਤੇ ਸੈਂਕੜਿਆਂ ਸ਼ਰਧਾਲੂਆਂ ਨੇ ਭਾਗ ਲਿਆ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SNSUNIL NAGPAL
Dec 14, 2025 05:30:49
0
comment0
Report
VSVARUN SHARMA
Dec 14, 2025 05:07:53
Kapurthala, Punjab:**ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ: ਕਪੂਰਥਲਾ ਵਿੱਚ ਲੋਕਤੰਤਰ ਦਾ ਤਿਉਹਾਰ ਕਪੂਰਥਲਾ ਜ਼ਿਲਾੇ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਸਵੇਰੇ ਤੋਂ ਹੀ ਵੋਟਿੰਗ ਬੂਥਾਂ ’ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਠੰਡ ਦੇ ਬਾਵਜੂਦ ਲੋਕਾਂ ਵਿੱਚ ਵੋਟ ਪਾਉਣ ਲਈ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ。 ਵੋਟਰ ਵੱਖ-ਵੱਖ ਸਥਾਨਕ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ মੱਤ ਦਾ ਦਾਨ ਕਰ ਰਹੇ ਹਨ। ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਨ ਅਤੇ ਪਾਰਦਰਸ਼ੀ ਬਣਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਪੱਧਰ ’ਤੇ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ。 ਇਸ ਸਬੰਧ ਵਿੱਚ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਏਐਸਪੀ ਧਰਿੰਦਰ ਵਰਮਾ ਨਾਲ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ ਅਤੇ ਸੰਵੇਦਨਸ਼ੀਲ ਬੂਥਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਉਹਨਾਂ ਕਿਹਾ ਕਿ ਚੋਣਾਂ ਨੂੰ ਪੂਰੀ ਤਰ੍ਹਾਂ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਕਰਵਾਉਣਾ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾਲ ਨਿਪਟਣ ਲਈ ਪ੍ਰਬੰਧ ਮੁਕੰਮਲ ਹਨ。 ਕੁੱਲ ਮਿਲਾ ਕੇ ਕਪੂਰਥਲਾ ਵਿੱਚ ਚੋਣੀ ਮਾਹੌਲ ਉਤਸਾਹਪੂਰਣ ਬਣਿਆ ਹੋਇਆ ਹੈ ਅਤੇ ਲੋਕਤੰਤਰ ਵਿੱਚ ਲੋਕਾਂ ਦੀ ਭਰਪੂਰ ਭਾਗੀਦਾਰੀ ਨਜ਼ਰ ਆ ਰਹੀ ਹੈ。
0
comment0
Report
PSParambir Singh Aulakh
Dec 14, 2025 05:02:32
Amritsar, Punjab:ਸ਼੍ਰੋਮਣੀ ਅਕਾਲੀ ਦਲ ਤੇ ਕੁਲਦੀਪ ਧਾਲੀਵਾਲ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਗੈਂਗਸਟਰਾਂ ਦਾ ਸਹਾਰਾ ਲੈ ਰਿਹਾ ਹੈ ਪਹਿਲਾਂ ਤਰਨ ਤਾਰਨ ਅਤੇ ਹੁਣ ਗੁਰਪ੍ਰੀਤ ਸੇਖੋਂ ਦੀ ਜ਼ਮਾਨਤ ਕਰਵਾ ਕੇ ਗੈਂਗਸਟਰਾਂ ਦੇ ਸਿਰ ਤੇ ਚੋਣ ਲੜਨਾ ਚਾਹੁਦਾ ਹੈ। ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਤੇ ਬਿਆਨ ਦਿੰਦੇ ਹੋਏ ਉਹਨਾਂ ਕਿਹਾ ਕਿ ਚੰਨੀ 350 ਕਰੋੜ ਰੁਪਆ ਦੇ ਕੇ ਸੀਐਮ ਦੀ ਕੁਰਸੀ ਹਾਸਿਲ ਕੀਤੀ ਹੈ। ਅਤੇ ਪ੍ਰਤਾਪ ਸਿੰਘ ਬਾਜਵਾ 500 ਕਰੋੜ ਰੁਪਆ ਇਕੱਠਾ ਕਰ ਰਿਹਾ ਹੈ। ਕਿਉਂਕਿ ਉਸ ਨੇ 2027 ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਹਾਸਿਲ ਕਰਨੀ ਹੈ। ਹੁਣ ਉਹ ਥਾਂ-ਥਾਂ ਜਾ ਕੇ 500 ਕਰੋੜ ਰੁਪਆ ਇਕੱਠਾ ਕਰ ਰਿਹਾ ਹੈ। ਹੁਣ ਰੇਟ ਕਾਂਗਰਸ ਵਿੱਚ ਸੀਐਮ ਦੀ ਕੁਰਸੀ ਦਾ 500 ਕਰੋੜ ਰੁਪਏ ਚੱਲ ਰਿਹਾ ਹੈ ਅਟਾਰੀ ਦੇ ਖਾਸਾ ਵਿਖੇ ਚੋਣ ਰੱਦ ਹੋਣ ਤੇ ਉਹਨਾਂ ਕਿਹਾ ਕਿ ਅਟਾਰੀ ਦੇ ਖਾਸਾ ਵਿਖੇ ਪ੍ਰਿੰਟਿੰਗ ਵੈਲਿਡ ਪੇਪਰਾਂ ਦੀ ਗਲਤ ਹੋਈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨ…
0
comment0
Report
PSParambir Singh Aulakh
Dec 14, 2025 04:48:45
Amritsar, Punjab:ਕੁਲਦੀਪ ਧਾਲੀਵਾਲ ਨੇ ਆਪਣੇ ਜੱਦੀ ਪਿੰਡ ਜਗਦੇਵ ਕਲां ਵਿਖੇ ਵੋਟ ਪਾ ਕੇ ਕੀਤਾ ਮਤਦਾਨ ਕੁਲਦੀਪ ਸਿੰਘ ਧਾਲੀਵਾਲ ਦਾ ਵੱਡਾ ਬਿਆਨ ਸੀਐਮ ਚੰਨੀ ਨੂੰ ਲੈ ਕੇ ਵੱਡਾ ਬਿਆਨ ਆਇਆ ਸਾਹਮਣੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ 350 ਕਰੋੜ ਰੁਪਆ ਲੈ ਕੇ ਚੰਨੀ ਨੇ ਸੀਐਮ ਦੀ ਕੁਰਸੀ ਹਾਸਿਲ ਕੀਤੀ ਹੈ ਅਤੇ ਇਹ ਸਾਰਾ ਪੈਸਾ ਪੰਜਾਬ ਦਾ ਦਿੱਲੀ ਹਾਈਕਮਾਂਡ ਨੂੰ ਲੁਟਾ ਰਹੇ ਹਨ ਖਾਸਾ ਵਿਖੇ ਬਲਾਕ ਸੰਮਤੀ ਚੋਣ ਰੱਦ ਹੋਏ ਤੇ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਇਹ ਅਧਿਕਾਰੀਆਂ ਦੀ ਗਲਤੀ ਹੈ ਉੱਥੇ ਚੋਣ ਰੱਦ ਹੋਈ ਹੈ ਅਤੇ ਅਸੀਂ ਦੁਬਾਰਾ ਚੋਣ ਉੱਥੇ ਕਰਵਾਵਾਂਗੇ ਉਹਨਾਂ ਕਿਹਾ ਕਿ ਗੁੰਡਾਗਰਦੀ ਅਸੀਂ ਨਹੀਂ ਹੋਣ ਦਿਆਂਗੇ। ਕਾਂਗਰਸ ਦੇ ਵੱਲੋਂ ਬਾਈਕਾਟ ਕਰਨ ਤੇ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਕਾਂਗਰਸ ਕੋਲ ਉਮੀਦਵਾਰ ਹੀ ਨਹੀਂ ਹਨ ਇਸ ਲਈ ਉਹਨਾਂ ਨੇ ਇਸ ਇਲੈਕਸ਼ਨ ਦਾ ਬਾਈਕਾਟ ਕੀਤਾ ਹੈ。
0
comment0
Report
Advertisement
Back to top