Back
کوٹکپُورا تھانہ: 2 فریق گرفتار، 11 ہزار کیپسول اور 80 گولیاں برآمد
KCKhem Chand
Mar 18, 2026 10:49:50
Kot Kapura, Punjab
ਗ੍ਰਿਫਤਾਰ ਦੋਸ਼ੀ ਕਰਨਦੀਪ ਸਿੰਘ ਉਰਫ ਕਰਨੀ ਦੇ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ ਸਬੰਧੀ 02 ਮਾਮਲੇ ਦਰਜ ਰਜਿਸਟਰ ਹਨ। ਦੋਸ਼ੀਆਂ ਦੇ ਨੈੱਟਵਰਕ, ਸਾਥੀਆਂ ਅਤੇ ਸਪਲਾਈ ਲਿੰਕਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਨਸ਼ੇ ਦੇ ਇਸ ਗਿਰੋਹ ਨੂੰ ਪੂਰੀ ਤਰ੍ਹਾਂ ਬੇਨਕਾਬ ਕੀਤਾ ਜਾ ਸਕੇ। ਡਾ. ਪ੍ਰਗਿਆ ਜੈਨ ਐਸ.ਐੱਸ.ਪੀ ਦੇ ਨਿਰਦੇਸ਼ਾਂ ਅਧੀਨ ਚਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰਾ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ ਇਨਵੈਸਟਿਗੇਸ਼ਨ ਦੀ ਰਹਿਨੁਮਾਈ ਅਤੇ ਸੰਜੀਵ ਕੁਮਾਰ ਡੀ.ਐਸਪੀ ਸਬ-ਡਵੀਜਨ ਦੇ ਦਿਸ਼ਾ ਨਿਰਦੇਸ਼ਾ ਹੇਠ ਥਾਣਾ ਸਿਟੀ ਕੋਟਕੂਪਰਾ ਵੱਲੋਂ ਇੱਕ ਵੱਡੀ ਸਫਲਤਾ ਹਾਸਿਲ ਕਰਦੇ ਹੋਏ 02 ਦੋਸ਼ੀਆ ਨੂੰ ਗ੍ਰਿਫ਼ਤਾਰ ਕਰਕੇ ਉਹਨਾ ਪਾਸੋ 11 ਹਜਾਰ ਪਾਬੰਧੀਸ਼ੁਦਾ ਕੈਪਸੂਲ ਅਤੇ 80 ਨਸ਼ੀਲੀਆ ਗੋਲੀਆ ਬਰਾਮਦ ਕੀਤੇ ਗਈਆ। ਗ੍ਰਿਫ਼ਤਾਰ ਕੀਤੇ ਦੋਸ਼ੀਆ ਦੀ ਪਹਿਚਾਣ ਪਰਵੀਨ ਕੁਮਾਰ (ਵਾਸੀ ਜੀਵਨ ਨਗਰ, ਕੋਟਕਪੂਰਾ) ਅਤੇ ਕਰਨਦੀਪ ਸਿੰਘ ਉਰਫ ਕਰਨੀ (ਵਾਸੀ ਬੂੜਾ ਗੁੱਜਰ ਗਾਂਧੀ ਨਗਰ, ਸ਼੍ਰੀ ਮੁਕਤਸਰ ਸਾਹਿਬ) ਵਜੋ ਹੋਈ ਹੈ। ਜਾਣਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਭੁਪਿੰਦਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਗਸਤ ਅਤੇ ਚੈਕਿੰਗ ਦੇ ਸਬੰਧ ਵਿੱਚ ਨਵੀ ਦਾਣਾ ਮੰਡੀ ਕੋਟਕਪੂਰਾ ਵਿਖੇ ਮੋਜੂਦ ਸੀ ਤਾਂ ਮੰਡੀ ਵਿੱਚ ਬਣੇ ਸੈਂਡ ਦੀ ਤਰਫੋ ਦੋਨੇ ਦੋਸ਼ੀ ਆਉਦੇ ਦਿਖਾਈ ਦਿੱਤੇ, ਜੋ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਇਕਦਮ ਘਬਰਾ ਗਏ ਅਤੇ ਆਪਣੀਆ ਜੇਬਾਂ ਵਿੱਚੋ ਗੋਲੀਆ ਦੇ ਪੱਤੇ ਕੱਢ ਕੇ ਪਾਸੇ ਸੁੱਟ ਦਿੱਤੇ, ਜਿਹਨਾ ਦੀ ਸ਼ੱਕ ਦੀ ਬਿਨਾਅ ਪਰ ਤਲਾਸ਼ੀ ਕੀਤੀ ਗਈ। ਇਸ ਦੌਰਾਨ ਦੋਸ਼ੀਆ ਪਾਸੋ 80 ਨਸ਼ੀਲੀਆ ਗੋਲੀਆ ਟਰਾਮਾਡੋਲ ਅਤੇ 11,000 ਪਰੈਗਾਬਲਿਨ ਕੈਪਸੂਲ ਬਰਾਮਦ ਕੀਤੇ ਗਏ। ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 22(ਬੀ)/61/85 ਅਤੇ 223 ਬੀ.ਐਨ.ਐਸ ਤਹਿਤ ਮੁਕੱਦਮਾ ਨੰਬਰ 55 ਦਰਜ ਰਜਿਸਟਰ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦ ਦੋਸ਼ੀਆ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ_gai ਤਾਂ ਇਹ ਸਾਹਮਣੇ ਆਇਆ ਕਿ ਇਹਨਾ ਵਿੱਚ ਸਾਮਿਲ ਦੋਸ਼ੀ ਕਰਨਦੀਪ ਸਿੰਘ ਉਰਫ ਕਰਨੀ ਦੇ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ ਸਬੰਧੀ 02 ਮਾਮਲੇ ਦਰਜ ਰਜਿਸਟਰ ਹਨ। ਕੋਟਕਪੂਰਾ ਪੁਲਿਸ ਵੱਲੋਂ ਦੋਸ਼ੀਆਂ ਦੇ ਨੈੱਟਵਰਕ, ਸਾਥیاں ਅਤੇ ਸਪਲਾਈ ਲਿੰਕਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਨਸ਼ੇ ਦੇ ਇਸ ਗਿਰੋਹ ਨੂੰ ਪੂਰੀ ਤਰ੍ਹਾਂ ਬੇਨਕਾਬ ਕੀਤਾ ਜਾ ਸਕੇ। ਉਕਤ ਮੁكੱਦਮੇ ਵਿੱਚ ਗ੍ਰਿਫਤਾਰ ਦੋਸ਼ੀਆਂ ਨੂੰ मਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਚੁੱਕਾ ਹੈ, ਦੋਸ਼ੀਆ ਦੇ ਬੈਕਵਰਡ ਅਤੇ ਫਾਰਵਰਡ ਲਿੰਕਾ ਦੀ ਬਾਰੀਕੀ ਨਾਲ ਜਾਚ ਕੀਤੀ ਜਾ ਰਹੀ ਹੈ। ਬਾਈਟ ਸੰਜੀਵ ਕੁਮਾਰ ਡੀ ਐਸ ਪੀ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NLNitin Luthra
FollowMar 18, 2026 12:07:180
Report
RMRakesh Malhi
FollowMar 18, 2026 12:06:290
Report
KSKapil sharma
FollowMar 18, 2026 11:50:42Noida, Uttar Pradesh:DELHI: RAVNEET SINGH BITTU (UNION MINISTER) ON CONGRESS NAGAON MP PRADYUT BORDOLOI RESIGNS FROM CONGRESS & JOINS BJP/ LOK SABHA LOP & CONGRESS LEADER RAHUL GANDHI
758
Report
KSKapil sharma
FollowMar 18, 2026 11:49:59Noida, Uttar Pradesh:DHARAMSHALA (HIMACHAL PRADESH): TEMPERATURE DROPS AFTER FRESH SNOWFALL ON DHAULADHAR MOUNTAINS
647
Report
SBSANJEEV BHANDARI
FollowMar 18, 2026 11:47:15658
Report
ADAnkush Dhobal
FollowMar 18, 2026 11:46:56663
Report
TSTEJINDER SINGH
FollowMar 18, 2026 11:36:32942
Report
VSVARUN SHARMA
FollowMar 18, 2026 11:36:13901
Report
KSKapil sharma
FollowMar 18, 2026 11:31:011071
Report
DSDharmindr Singh
FollowMar 18, 2026 10:33:021085
Report
NLNitin Luthra
FollowMar 18, 2026 10:05:461061
Report
BKBIMAL KUMAR
FollowMar 18, 2026 10:05:021054
Report
KSKuldeep Singh
FollowMar 18, 2026 10:03:191047
Report
MTManish Thakur
FollowMar 18, 2026 09:37:51959
Report