Back
अम्लोह स्थित भगवनपुरा ITI भवन अब तक चालू नहीं, लोगों ने तेज की मांग
DSDharmindr Singh
Mar 18, 2026 10:33:02
Fatehgarh Sahib, Punjab
ਫਤਹਿਗੜ੍ਹ ਸਾਹਿਬ ਦੇ ਅਮਲੋਹ ਹਲਕੇ ਅੰਦਰ ਪਿੰਡ ਭਗਵਾਨਪੁਰਾ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਆਈਟੀਆਈ ਦੀ ਬਿਲਡਿੰਗ ਨੂੰ ਚਾਲੂ ਕਰਨ ਦੀ ਮੰਗ ਤੇਜ਼ ਹੋ ਗਈ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਫਿਲਹਾਲ ਆਈਟੀਆਈ ਸੰਸਥਾ ਸਰਕਾਰੀ ਐਲੀਮੈਂਟਰੀ ਸਕੂਲ ਨੂਰਪੁਰਾ ਦੇ ਅੰਦਰ ਹੀ ਚਲਾਈ ਜਾ ਰਹੀ ਹੈ ਜਿਸ ਨਾਲ ਸਕੂਲੀ ਬੱਚਿਆਂ ਦੇ ਨਾਲ ਨਾਲ ਆਈਟੀਆਈ ਵਿਦਿਆਰਥੀਆਂ ਨੂੰ ਵੀ ਮੁਸ਼ਕਲਾਂ ਆ ਰਹੀਆਂ ਹਨ। ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਬਿਲਡਿੰਗ ਨੂੰ ਚਾਲੂ ਨਹੀਂ ਕੀਤਾ ਗਿਆ ਹੈ। ਇਸਦੇ ਨਾਲ ਹੀ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਅਮਲੋਹ ਹਲਕੇ ਲਈ ਇਹ ਆਈਟੀਆਈ ਦਿੱਤੀ ਗਈ ਸੀ ਅਤੇ ਇਸਦਾ ਨੀਂਹ ਪੱਥਰ 3 ਦਸੰਬਰ 2021 ਨੂੰ ਰੱਖਿਆ ਗਿਆ ਸੀ। ਪ੍ਰੰਤੂ haiਰਾਨੀ ਦੀ ਗੱਲ ਹੈ ਕਿ ਬਿਲਡਿੰਗ ਕਾਫੀ ਸਮੇਂ ਤੋਂ ਖਾਲੀ ਪਈ ਹੈ ਅਤੇ ਇੱਥੇ ਕਲਾਸਾਂ ਸ਼ੁਰੂ ਨਹੀਂ ਕੀਤੀਆਂ ਗਈਆਂ। ਦੂਜੇ ਪਾਸੇ ਆਈਟੀਆਈ ਭਗਵਾਨਪੁਰਾ ਦੇ ਪ੍ਰਿੰਸੀਪਲ ਪਰਮਪਾਲ ਸਿੰਘ ਨੇ ਕਿਹਾ ਕਿ ਅਗਲੇ ਸ਼ੈਸ਼ਨ ਤੋਂ ਨਵੀਂ ਬਿਲਡਿੰਗ ਚ ਕਲਾਸਾਂ ਚਾਲੂ ਹੋ ਜਾਣਗੀਆਂ। ਉਮੀਦ ਹੈ ਕਿ ਇੱਕ ਹਫ਼ਤੇ ਦਰਮਿਆਨ ਇਸਨੂੰ ਚਾਲੂ ਕਰ ਦਿੱਤਾ ਜਾਵੇਗਾ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 18, 2026 11:50:42Noida, Uttar Pradesh:DELHI: RAVNEET SINGH BITTU (UNION MINISTER) ON CONGRESS NAGAON MP PRADYUT BORDOLOI RESIGNS FROM CONGRESS & JOINS BJP/ LOK SABHA LOP & CONGRESS LEADER RAHUL GANDHI
0
Report
KSKapil sharma
FollowMar 18, 2026 11:49:59Noida, Uttar Pradesh:DHARAMSHALA (HIMACHAL PRADESH): TEMPERATURE DROPS AFTER FRESH SNOWFALL ON DHAULADHAR MOUNTAINS
0
Report
SBSANJEEV BHANDARI
FollowMar 18, 2026 11:47:150
Report
ADAnkush Dhobal
FollowMar 18, 2026 11:46:560
Report
TSTEJINDER SINGH
FollowMar 18, 2026 11:36:32697
Report
VSVARUN SHARMA
FollowMar 18, 2026 11:36:13667
Report
KSKapil sharma
FollowMar 18, 2026 11:31:01811
Report
KCKhem Chand
FollowMar 18, 2026 10:49:501081
Report
NLNitin Luthra
FollowMar 18, 2026 10:05:461058
Report
BKBIMAL KUMAR
FollowMar 18, 2026 10:05:021047
Report
KSKuldeep Singh
FollowMar 18, 2026 10:03:191047
Report
MTManish Thakur
FollowMar 18, 2026 09:37:51959
Report
VBVIJAY BHARDWAJ
FollowMar 18, 2026 09:37:171037
Report
DVDEVENDER VERMA
FollowMar 18, 2026 09:36:571028
Report