Back
बठिंडा के होलसेल मेडिकल मार्केट में एक्सपायर्ड दवाएं सड़क पर फेंके जाने से हंगामा
KBKulbir Beera
Feb 06, 2026 07:48:33
Bathinda, Punjab
ਬਠਿੰਡਾ ਦੀ ਹੋਲਸੇਲ ਮੈਡੀਸਨ ਮਾਰਕੀਟ ਵਿੱਚ ਉਸ ਸਮੇਂ ਹੰਗਾਮਾ ਹੋਇਆ ਜਦੋਂ ਕਿਸੇ ਦੁਕਾਨਦਾਰ ਵੱਲੋਂ ਐਕਸਪਾਇਰ ਹੋਈਆਂ ਦਵਾਈਆਂ ਜਿਸ ਵਿੱਚ ਟੈਬਲੇਟ ਕੈਪਸੂਲ ਇਨਜੈਕਸ਼ਨ ਤੇ ਕਫ ਸਰਪ ਸ਼ਾਮਿਲ ਸਨ ਇਹ ਮੈਡੀਸਨ ਦੁਕਾਨਦਾਰ ਵੱਲੋਂ ਸੜਕ ਉੱਪਰ ਪਏ ਕਚਰੇ ਵਿੱਚ ਸੁੱਟੀਆਂ ਗਈਆਂ। ਜਦ ਲੋਕਾਂ ਨੂੰ ਪਤਾ ਲੱਗਿਆ ਤਾਂ ਮੌਕੇ ਉੱਪਰ ਜਾ ਕੇ ਦੇਖਿਆ ਗਿਆ ਕਿ ਵੱਡੀ ਤਾਦਾਦ ਵਿੱਚ ਮੈਡੀਸਨ ਦੇ ਉੱਪਰ ਖਿਲਰੀਆਂ ਪਈਆਂ ਹੋਈਆਂ ਹਨ ਜਿਸ ਵਿੱਚ ਕੁਝ ਕਵਾੜ ਚੁਗਣ ਵਾਲੇ ਬੱਚੇ ਤੇ ਵੱਡੀ ਉਮਰ ਦੇ ਲੋਕ ਹੱਥ ਮਾਰ ਰਹੇ ਸਨ। ਪੁਲਿਸ ਨੇ ਕਾਰਵਾਈ ਲਈ ਤੌਰੀਆਂ ਹੀ ਲਿਫਾਫੇ ਵਿੱਚ ਪਾ ਲਈਆਂ ਅਤੇ ਡਰੱਗਸ ਮਹਿਕਮੇ ਨਾਲ ਗੱਲ-ਬਾਤ ਹੋਣ ਤੋਂ ਬਾਅਦ ਹੀ ਕਾਰਵਾਈ ਦੀ ਜਾਵੇਗੀ। ਬਾਏਟ ਅੰਮ੍ਰਿਤ ਪਾਲ ਸਿੰਘ ਭਾਟੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDEVINDER SHARMA
FollowFeb 06, 2026 09:33:180
Report
BSBHARAT SHARMA
FollowFeb 06, 2026 09:30:380
Report
SNSUNIL NAGPAL
FollowFeb 06, 2026 09:30:250
Report
DSDharmindr Singh
FollowFeb 06, 2026 09:00:560
Report
KDKuldeep Dhaliwal
FollowFeb 06, 2026 08:59:570
Report
GPGYAN PRAKASH
FollowFeb 06, 2026 08:59:300
Report
BSBHARAT SHARMA
FollowFeb 06, 2026 08:58:280
Report
AZAbhinva zeepunjabi
FollowFeb 06, 2026 08:54:590
Report
MTManish Thakur
FollowFeb 06, 2026 08:51:260
Report
HSHarmeet Singh Maan
FollowFeb 06, 2026 08:51:100
Report
ASAnmol Singh Warring
FollowFeb 06, 2026 08:50:270
Report
DSDharmindr Singh
FollowFeb 06, 2026 08:50:010
Report
SNSUNIL NAGPAL
FollowFeb 06, 2026 08:49:450
Report
NLNitin Luthra
FollowFeb 06, 2026 08:48:410
Report
SGSatpal Garg
FollowFeb 06, 2026 08:48:070
Report