Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

स्‍पष्ट खबर उपलब्ध नहीं।

PSParambir Singh Aulakh
Mar 24, 2026 13:49:36
Amritsar, Punjab
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ADAnkush Dhobal
Mar 24, 2026 14:48:17
Shimla, Himachal Pradesh:हिमाचल में प्रशासनिक फेरबदल: IAS-IFS अधिकारियों के तबादले, कई को नई जिम्मेदारियां हिमाचल प्रदेश सरकार ने प्रशासनिक स्तर पर बड़ा फेरबदल करते हुए IAS और IFS अधिकारियों के तबादले और नियुक्तियों के आदेश जारी किए हैं। जारी अधिसूचना के अनुसार, 2010 बैच के IAS अधिकारी संदीप कुमार को सेटलमेंट ऑफिसर कांगड़ा डिवीजन धर्मशाला की जगह अब डिवीजनल कमिश्नर कांगड़ा डिवीजन धर्मशाला बनाया गया है。 वहीं, 2014 बैच के IAS अधिकारी धुनी चंद राणा को हिमाचल प्रदेश एग्रो इंडस्ट्रीज कॉरपोरेशन लिमिटेड और एचपी एग्रो इंडस्ट्रियल पैकेजिंग इंडिया लिमिटेड का मैनेजिंग डायरेक्टर नियुक्त किया गया है。 साल 2014 बैच के IAS अधिकारी राम कुमार गौतम को निदेशक फूड सिविल सप्लाईज एंड कंज्यूमर अफेयर्स में स्थान पर हिमाचल प्रदेश स्टेट एग्रीकल्चर मार्केटिंग बोर्ड का मैनेजिंग डायरेक्टर बनाया गया है。 2015 बैच की IAS अधिकारी कुमुद सिंह निदेशक फूड सिविल सप्लाईज एंड कंज्यूमर अफेयर्स हिमाचल प्रदेश की जिम्मेदारी संभालेंगी। इसके अलावा 2015 बैच के IAS अधिकारी विनय सिंह, को हिमाचल प्रदेश स्टेट कोऑپरेटिव बैंक लिमिटेड का मैनेजिंग डायरेक्टर नियुक्त किया गया है। सरकार ने 2018 बैच के IAS अधिकारी मनीष कुमार को सेटलमेंट ऑफिसर शिमला डिवीजन तैनात किया है。 2020 बैच के IAS अधिकारी अक्षय सूद को सेटलमेंट ऑफिसर कांगड़ा डिवीजन धर्मशाला बनाया गया है। वहीं, 2023 बैच के IAS अधिकारी दिविज गोयल को एसडीएम पांवटा साहिब नियुक्त किया गया है। इसके साथ ही 1999 बैच के IFS अधिकारी पुष्पेंद्र राणा को निदेशक पर्यावरण, विज्ञान एवं प्रौद्योगिकी और सदस्य सचिव राज्य विज्ञान, प्रौद्योगिकी एवं पर्यावरण परिषद शिमला का अतिरिक्त प्रभार दिया गया है。
0
comment0
Report
MJManoj Joshi
Mar 24, 2026 14:46:29
0
comment0
Report
BSBALINDER SINGH
Mar 24, 2026 14:36:14
953
comment0
Report
NSNitesh Saini
Mar 24, 2026 14:17:46
Sundar Nagar, Himachal Pradesh:गोहर के तुन्ना में दर्दनाक सड़क हादसा, खाई में गिरी गाड़ी, एक व्यक्ति की मौके पर मौत मंडी (नितेश सैनी) : मंडी जिला के गोहर उपमंडल के अंतर्गत तुन्ना के समीप एक दर्दनाक सड़क हादसा सामने आया है, जिसमें एक व्यक्ति की मौके पर ही मौत हो गई। यह हादसा उस समय पेश आया जब एक कार अचानक अनियंत्रित होकर गहरी खाई में जा गिरी। प्राप्त जानकारी के अनुसार मृतक अपने परिवार को मंडी छोड़ने गया हुआ था और वापस लौटते समय यह हादसा हो गया। बताया जा रहा है कि वाहन में उस समय वह व्यक्ति अकेला ही सवार था। रास्ते में एक मोड़ पर वाहन का संतुलन बिगड़ गया और देखते ही देखते गाड़ी गहरी खाई में गिर गई, जिससे चालक को गंभीर चोटें आईं और उसकी मौके पर ही मौत हो गई। हादसे की सूचना मिलते ही स्थानीय लोग मौके पर पहुंचे और तुरंत पुलिस को सूचित किया। सूचना मिलते ही गोहर पुलिस की टीम घटनास्थल पर पहुँचि और राहत एवं बचाव कार्य शुरू किया। काफी मशक्कत के बाद शव को खाई से बाहर निकाला गया और पोस्टमार्टम के लिए भेजा गया। फिलहाल मृतक की पहचान की प्रक्रिया जारी है। पुलिस हादसे के कारणों की गहन जांच कर रही है। शुरुआती तौर पर अनुमान लगाया जा रहा है कि वाहन की तेज रफ्तार या सड़क की खराब स्थिति हादसे का कारण हो सकती है, हालांकि वास्तविक कारण जांच के बाद ही स्पष्ट हो पाएगा。 मामले को लेकर एसपी मंडी विनोद कुमार ने मामले की पुष्टि करते हुए कहा कि पुलिस टीम द्वारा सभी पहलुओं को ध्यान में रखते हुए जांच की जा रही है। उन्होंने लोगों से अपील की है कि पहाड़ी क्षेत्रों में वाहन चलाते समय विशेष सावधानी बरतें और यातायात नियमों का पालन करें।
914
comment0
Report
BSBHARAT SHARMA
Mar 24, 2026 14:17:26
Ajnala, Punjab:ਰਾਵੀ ਦਰਿਆ ਪਾਰ ਖੇਤੀ ਕਰਨ ਜਾਣ ਵਾਲੇ ਕਿਸਾਨਾਂ ਨੂੰ ਵਿਧਾਇਕ ਧਾਲੀਵਾਲ ਨੇ ਦਿੱਤਾ ਤੋਹਫ਼ਾ ਹਲਕਾ ਅਜਨਾਲਾ ਦੇ ਪਿੰਡ ਬੱਲ ਲੱਭੇ ਦਰਿਆ ਨੇੜੇ ਕਿਸਾਨਾਂ ਨੂੰ ਰਾਵੀ ਪਾਰ ਖੇਤੀ ਕਰਨ ਲਈ ਦਿੱਤੇ 2 ਵੱਡੇ ਬੇੜੇ ਹੜ ਕਰਕੇ ਕਿਸਾਨਾਂ ਨੂੰ ਪਹਿਲਾ ਦਿੱਤੇ ਬੇੜੇ ਰੁੜ ਗਏ ਸੀ ਜਿਸ ਦੌਰਾਨ ਕਿਸਾਨਾਂ ਨੂੰ ਰਾਵੀ ਦਰਿਆ ਪਾਰ ਕਰਕੇ ਖੇਤੀ ਕਰਨ ਲਈ ਹੁੰਦੀ ਸੀ ਪ੍ਰੇਸ਼ਾਨੀ ਕਿਸਾਨਾਂ ਨੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦਾ ਕੀਤਾ ਧੰਨਵਾਦ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੀ ਵਿੱਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਤੇ ਆਮ ਆਦੀਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਸ. ਕੁਲਦੀਪ ਸਿੰਘ ਧਾਲੀਵਾਲ ਵਲੋਂ ਰਾਵੀ ਦਰਿਆ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਦੀ ਵੱਡੀ ਮੁਸ਼ਕਿਲ ਨੂੰ ਦੂਰ ਕਰਦਿਆਂ ਸਰਹੱਦੀ ਪਿੰਡਾਂ ਦੇ ਕਿਸਾਨਾਂ ਨੂੰ 2 ਵੱਡੇ ਬੇੜੇ ਦਿੱਤੇ ਗਏI ਇਸ ਮੌਕੇ ਵਿਧੀਆਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਰਾਵੀ ਦਰਿਆ ਤੋਂ ਪਾਰ ਜੋ ਕਿਸਾਨ ਆਪਣੀਆਂ ਜ਼ਮੀਨਾਂ ‘ਤੇ ਖੇਤੀ ਕਰਦੇ ਹਨ, ਇਹ ਬੇੜੇ ਉਨ੍ਹਾਂ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਤ ਹੋਣਗੇ । ਉਹਨਾਂ ਦੱਸਿਆ ਕਿ ਪਿਛਲੇ ਸਾਲ ਆਏ ਭਿਆਨਕ ਹੜ੍ਹਾਂ ਦੌਰਾਨ ਮੇਰੇ ਵਲੋਂ ਦਿੱਤੇ ਵੱਡੇ ਬੇੜੇ ਪਾਣੀ ਵਿਚ ਰੁੜ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਦਰਿਆ ਤੋਂ ਪਾਰ ਆਉਣ-ਜਾਣ ਵਿਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ
1085
comment0
Report
KSKuldeep Singh
Mar 24, 2026 14:17:04
Banur, Punjab:ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਚ ਵਿਖੇ ਚੜੂਨੀ ਨੇ ਦਿੱਤਾ ਪ੍ਰਸ਼ਾਸਨ ਨੂੰ ਇੱਕ ਦਿਨ ਦਾ ਅਲਟੀਮੇਟਮ ਕੁਲਦੀਪ ਸਿੰਘ ​ਰਾਜਪੁਰਾ - ​ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਿਸਾਨ ਯੂਨੀਅਨਾਂ ਦੇ ਵਿੱਚ ਰੋਸ਼ ਦੀ ਲਹਿਰ ਫੈਲ ਗਈ ਹੈ। ਇਸ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਨੇ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪ੍ਰਗਟਾਇਆ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਰਵਣ ਸਿੰਘ ਪੰਧੇਰ ਦੀ ਗ੍ਰਿਫ਼ਤਾਰੀ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ。 ​​ਕਿਸਾਨ ਆਗੂਆਂ ਨੇ ਕਿਹਾ ਹੈ ਕਿ ਜੇਕਰ ਨਿਰਧਾਰਤ ਸਮੇਂ ਦੇ ਅੰਦਰ ਪੰਧੇਰ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਇੱਕ ਵਾਰ ਫਿਰ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਗੀਆਂ。 ਸ਼ਾਰਟ - ਬਾਈਟ - ਬੀਕੇਯੂ ਚੜੂਨੀ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ
1039
comment0
Report
KSKapil sharma
Mar 24, 2026 13:50:28
Noida, Uttar Pradesh:ਡੀਐਮ ਰੰਧਾਵਾ ਕੇਸ ਵਿਚ ਸੀਬੀਆਈ ਜਾਂਚ ਦੀ ਮੰਗ ਲੈਕੇ ਭਾਜਪੀ ਮਿਲੇਗੀ ਰਾਜਪਾਲ ਨੂੰ-ਸੁਨੀਲ ਜਾਖੜ-ਡੀਐਮ ਦੀ ਅੰਤਿਮ ਯਾਤਰਾ ਵਿਚ ਸਰਧਾਂਜਲੀ ਦੇਣ ਪੁੱਜੇ ਭਾਜਪਾ ਪ੍ਰਧਾਨ -ਕਿਹਾ, ਪਾਰਟੀ ਪਰਿਵਾਰ ਨਾਲ ਡੱਟ ਕੇ ਖੜੀ ਹੈ, ਇਨਸਾਫ ਤੱਕ ਸੰਘਰਸ਼ ਜਾਰੀ ਰਹੇਗਾ ਅੰਮ੍ਰਿਤਸਰ/ਚੰਡੀਗੜ੍ਹ, 24 ਮਾਰਚ ਭਾਰਤੀ ਜਨਤਾ ਪਾਰੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਹੈ ਕਿ ਭਾਰਤੀ ਜਨਤਾ ਪਾਰਟੀ ਡੀਐਮ ਗਗਨਦੀਪ ਸਿੰਘ ਰੰਧਾਵਾ ਨੂੰ ਇਨਸਾਫ ਦੀ ਮੰਗ ਨੂੰ ਲੈਕੇ ਭਾਜਪਾ ਦਾ ਇਕ ਵਫਦ ਬੁੱਧਵਾਰ ਨੂੰ ਪੰਜਾਬ ਦੇ ਰਾਜਪਾਲ ਨੂੰ ਮਿਲੇਗਾ ਅਤੇ ਸੀਬੀਆਈ ਜਾਂਚ ਦੀ ਅਪੀਲ ਕੀਤੀ ਜਾਵੇਗੀ। ਉਹ ਅੱਜ ਇੱਥੇ ਡੀਐਮ ਗਗਨਦੀਪ ਸਿੰਘ ਰੰਧਾਵਾ ਦੀ ਅੰਤਮ ਯਾਤਰਾ ਵਿਚ ਪਹੁੰਚੇ ਸਨ। ਉਨ੍ਹਾਂ ਨੇ ਮਿੱਤਕ ਦੇਹ ਦੇ ਸਰਧਾ ਭੇਂਟ ਕਰਦਿਆਂ ਕਿਹਾ ਕਿ ਸਿਰਫ ਭਾਜਪਾ ਹੀ ਨਹੀਂ ਸਗੋਂ ਪੂਰਾ ਪੰਜਾਬ ਅੱਜ ਪਰਿਵਾਰ ਦੇ ਨਾਲ ਇਕਜੁੱਟ ਖੜ੍ਹਾ ਹੈ। ਉਨ੍ਹਾਂ ਨੇ ਕਿਹਾ ਕਿ ਸੀਬੀਆਈ ਦੀ ਜਾਂਚ ਤੋਂ ਘੱਟ ਪਰਿਵਾਰ ਨੂੰ ਕੁਝ ਵੀ ਮੰਜੂਰ ਨਹੀਂ ਹੈ ਅਤੇ ਇਸ ਸਬੰਧੀ ਪਾਰਟੀ ਪਰਿਵਾਰ ਦੀ ਇਸ ਮੰਗ ਦੇ ਨਾਲ ਡੱਟ ਕੇ ਖੜ੍ਹੀ ਹੈ। ਇਸੇ ਲਈ ਪਾਰਟੀ ਦਾ ਵਫਦ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਇਹ ਮੰਗ ਕਰੇਗਾ। ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਕੇਸ ਵਿਚ ਜਿਸ ਤਰਾਂ ਦੀ ਡਰਾਮੇਬਾਜੀ ਕਰ ਰਹੀ ਹੈ ਉਸਨੂੰ ਵੇਖ ਕੇ ਸੱਪਸ਼ਟ ਹੈ ਕਿ ਇਸ ਆਪ ਸਰਕਾਰ ਤੋਂ ਨਿਆਂ ਦੀ ਉਮੀਦ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਕਹਿ ਰਹੇ ਹਨ ਕਿ ਉਨ੍ਹਾਂ ਨੇ ਮੰਤਰੀ ਤੋਂ ਅਸਤੀਫਾ ਲਿਆ ਹੈ ਜਦ ਕਿ ਲਾਲਜੀਤ ਸਿੰਘ ਭੁੱਲਰ ਕਹਿ ਰਿਹਾ ਹੈ ਕਿ ਉਸਨੇ ਖੁਦ ਅਸਤੀਫਾ ਦਿੱਤਾ ਹੈ। ਇਸੇ ਤਰਾਂ ਮੰਤਰੀ ਕਹਿ رہا ਹੈ ਕਿ ਉਸਨੇ ਪੁਲਿਸ ਕੋਲ ਆਤਮ ਸਮਰਪਨ ਕੀਤਾ ਹੈ ਜਦ ਕਿ ਪੁਲਿਸ ਕਹਿ ਰਹੀ ਹੈ ਕਿ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲਾਲਜੀਤ ਸਿੰਘ ਭੁੱਲਰ ਪੁਲਿਸ ਹਿਰਾਸਤ ਵਿਚ ਨਹੀਂ ਆ ਸਕਨਾ ਸੀ ਜੇਕਰ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਸੀਬੀਆਈ ਜਾਂਚ ਦੇ ਸੰਕੇਤ ਨਾ ਦਿੰਦੇ। ਇਸ ਲਈ ਜਰੂਰੀ ਹੈ ਕਿ ਇਸ ਕੇਸ ਵਿਚ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸੀਬੀਆਈ ਜਾਂਚ ਜਰੂਰੀ ਹੈ ਤਾਂ ਜੋ ਇਹ ਵੀ ਪਤਾ ਲੱਗ ਸਕੇ ਕਿ ਮੰਤਰੀ ਵੱਲੋਂ ਜੋ ਵਸੂਲੀ ਗੈਂਗ ਚਲਾਇਆ ਜਾ ਰਿਹਾ ਸੀ ਉਸ ਤਹਿਤ ਉਗਰਾਹੀ ਕਰਕੇ ਉਹ ਪੈਸੇ ਕਿੱਥੇ ਭੇਜ ਰਿਹਾ ਸੀ。
953
comment0
Report
NSNaresh Sethi
Mar 24, 2026 13:34:12
Kot Kapura, Punjab:ਐਂਕਰ ਬੀਤੇ ਕੱਲ ਫਰੀਦਕੋਟ ਦੇ ਪਿੰਡ ਹਰੀ ਨੌ ਵਿਖੇ ਦੋ ਕਿਸਾਨ ਭਰਾਵਾਂ ਵੱਲੋਂ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਰੇਲ ਗੱਡੀ ਅੱਗੇ ਕੁੱਦ ਕੇ ਆਪਣੀ ਜਾਨ ਦੇ ਦਿੱਤੀ ਸੀ। ਦੱਸਿਆ ਜਾ ਰਿਹਾ ਸੀ ਕਿ ਦੋਨਾਂ ਦੇ ਸਿਰ ਤੇ ਕਰਜ਼ਾ ਹੋਣ ਦੇ ਚਲਦੇ ਘਰ ਦੀ ਮਾਲੀ ਹਾਲਾਤ ਖਰਾਬ ਸੀ ਜਿਸ ਤੋਂ ਪਰੇਸ਼ਾਨ ਹੋ ਕੇ ਉਹਨਾਂ ਵੱਲੋਂ ਇਹ ਦਰਦਨਾਕ ਕਦਮ ਚੱਕਿਆ ਗਿਆ। ਅੱਜ ਦੋਨਾਂ ਭਰਾਵਾਂ ਦਾ ਅੰਤਿਮ ਸੰਸਕਾਰ ਉਨਾਂ ਦੇ ਜੱਦੀ ਪਿੰਡ ਹਰੀ ਨੌ ਵਿਖੇ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਦੁਖ ਪ੍ਰਗਟ ਕਰਨ ਲਈ ਪੁੱਜੇ ਨਾਲ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਵੱਲੋਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਦੋਨਾਂ ਭਰਾਵਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਅੱਜ ਜਗਜੀਤ ਸਿੰਘ ਡੱਲੇਵਾਲਾ ਵੱਲੋਂ ਪ੍ਰੈਸ ਨਾਲ ਇੱਕ ਮਿਲਣੀ ਕੀਤੀ ਗਈ ਜਿਸ ਵਿੱਚ ਉਹਨਾਂ ਕਿਹਾ ਕਿ ਬਹੁਤ ਮੰਦਭਾਗੀ ਗੱਲ ਹੈ ਕੀ ਕਿਸਾਨਾਂ ਨੂੰ ਕਿਸਾਨੀ ਕਰਜੇ ਤੋਂ ਪਰੇਸ਼ਾਨ ਹੋ ਕੇ ਆਤਮ ਹੱਤਿਆਵਾਂ ਦਾ ਰਾਹ ਚੁਣਨਾ ਪੈ ਰਿਹਾ ਅਤੇ ਵੱਡੀ ਤਰਾਸਦੀ ਹੈ ਕਿ ਦੋਵਾਂ ਭਰਾਵਾਂ ਵੱਲੋਂ ਜੋ ਇਹ ਕਦਮ ਚੱਕਿਆ ਗਿਆ ਉਸ ਤੋਂ ਪਤਾ ਲੱਗਦਾ ਹੈ ਕਿ ਦੋਨੋ ਅੰਦਰੋਂ ਕਿੰਨਾ ਕੁ ਟੁੱਟ ਚੁੱਕੇ ਹੋਣਗੇ। ਉਹਨਾਂ ਕਿਹਾ ਕਿ ਦੋਨਾਂ ਭਰਾਵਾਂ ਵੱਲੋਂ ਲੈਂਡ ਮਾਰਕਸ ਬੈਂਕ ਤੋਂ ਪੰਜ ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜੋ ਕਿ ਅੱਗੇ ਚੱਲ ਕੇ 17 ਲੱਖ ਤੋਂ ਵੀ ਜਿਆਦਾ ਦੀ ਰਕਮ ਉਹਨਾਂ ਨੂੰ ਵਾਪਸੀ ਕਰਨੀ ਪਈ ਅਤੇ ਇਸ ਤੋਂ ਇਲਾਵਾ ਇਸ ਕਰਜੇ ਨੂੰ ਉਤਾਰਨ ਲਈ ਉਹਨਾਂ ਨੂੰ ਆਪਣੀ ਥੋੜੀ ਬਹੁਤੀ ਜਮੀਨ ਵੀ ਵੇਚਣੀ ਪਈ ਅਤੇ ਹੁਣ ਇਸ ਤੋਂ ਅੱਗੇ ਟਰੈਕਟਰ ਦੀ ਕਿਸਤ ਵੀ ਬਕਾਇਆ ਚੱਲ ਰਹੀ ਸੀ ਜੋ ਕਿ ਉੱਤਰਦੀ ਦਿਖਾਈ ਨਹੀਂ ਦੇ ਰਹੀ ਸੀ। ਇਹਨਾਂ ਸਭ ਗੱਲਾਂ ਤੋਂ ਪਰੇਸ਼ਾਨ ਹੋ ਕੇ ਦੋਨਾਂ ਭਰਾਵਾਂ ਵੱਲੋਂ ਇਹ ਕਦਮ ਚੱਕਿਆ ਗਿਆ। ਉਹਨਾਂ ਇਸ ਸਭ ਪਿੱਛੇ ਕਾਰਨ ਦੱਸਦੇ ਕਿਹਾ ਕਿ ਸਰਕਾਰ ਕਦੀ ਵੀ ਕਿਸਾਨੀ ਕਰਜੇ ਮਾਫ ਕਰਨ ਲਈ ਗੰਭੀਰਤਾ ਨਹੀਂ ਦਿਖਾ ਰਹੀ ਉਲਟਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਸਟੇਟ ਦੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਕਿਸਾਨਾਂ ਦੀ ਬੈਂਕ ਵੱਲੋਂ ਕੁਰਕ ਕੀਤੀ ਜਮੀਨ ਨੂੰ ਨਿਲਾਮ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਆਪਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਖਿਲਾਫ ਕਦੀ ਕਾਰਵਾਈ ਨਹੀਂ ਕੀਤੀ ਜਿਨਾਂ ਵੱਲ ਸਟੇਟ ਦਾ ਕਰੋੜਾਂ ਰੁਪਆ ਕਿਸੇ ਨਾ ਕਿਸੇ ਰੂਪ ਵਿੱਚ ਬਕਾਇਆ ਹੈ ਉਸ ਨੂੰ ਵਸੂਲਣ ਦੀ ਬਜਾਏ ਕਿਸਾਨਾਂ ਦੀਆਂ ਜਮੀਨਾਂ ਨੂੰ ਨਿਲਾਮ ਕਰਦਨ ਦੀ ਗੱਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰਾਂ ਦੀਆਂ ਮਾੜੀਆਂ נੀਤੀਆਂ ਦੇ ਚੱਲਦੇ ਅੱਜ ਖੇਤੀ ਘਾਟੇਵੰਦਾ ਸੌਦਾ ਬਣ ਕੇ ਰਿਹਾ ਹੀ ਚੁੱਕੀ ਹੈ ਜਿਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਬਹੁਤ ਨਿੱਘਰਦੀ ਜਾ ਰਹੀ ਹੈ। ਉਹਨਾਂ ਮੰਗ ਕੀਤੀ ਕਿ ਜਿਸ ਬੈਂਕ ਵੱਲੋਂ ਜਬਰੀ ਕਰਜਾ ਵਸੂਲ ਕੀਤਾ ਗਿਆ ਅਤੇ ਉਕਤ ਦੋਵਾਂ ਭਰਾਵਾਂ ਨੂੰ ਆਤਮ ਹੱਤਿਆ ਕਰਨ ਲਈ ਬੇਵਸ ਹੋਣਾ ਪਿਆ ਉਸ ਬੈਂਕ ਮੈਨੇਜਰ ਦੇ ਖਿਲਾਫ ਸਖਤ ਕਾਰਵਾਈ ਹੋਵੇ ਇਸ ਤੋਂ ਇਲਾਵਾ ਦੋਨਾਂ ਭਰਾਵਾਂ ਦੀਆਂ ਪਤਨੀਆਂ ਦੀ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਉਹਨਾਂ ਦੇ ਦੋਨੋਂ ਮਾਸੂਮ ਬੱਚਿਆਂ ਦੀ ਪੜ੍ਹਾਈ ਲਈ ਪ੍ਰਬੰਧ ਕੀਤਾ ਜਾਵੇ ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਉਹਨਾਂ ਦੀ ਮੰਗਵਲੀ ਗੌਰ ਨਹੀਂ ਕਰਦਾ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ ਬਾਈਟ-ਜਗਜੀਤ ਸਿੰਘ ਡੱਲੇਵਾਲ
1058
comment0
Report
VSVARUN SHARMA
Mar 24, 2026 12:35:07
Mansurwal Dona, Punjab:अर्बन एस्टेट में सड़कों के निर्माण कार्य की शुरुआत कपूरथला के शहरी आवास क्षेत्र में लगभग 3.8 करोड़ रुपये की लागत से पुड्डा की सड़कों को दोबारा बनाने का काम शुरू हो गया है। कल्याण समिति की देखरेख में शुरू हुआ काम इस परियोजना की शुरुआत पुड्डा शहरी आवास कल्याण समिति की देखरेख में की गई। समिति के पदाधिकारियों ने बताया कि यह उनकी लंबे समय से चली आ रही मांग थी, जो अब जाकर पूरी हुई है। लंबे संघर्ष के बाद मिली सफलता समिति के अनुसार, इस मांग को मनवाने के लिए उन्हें लंबे समय तक कानूनी और प्रशासनिक लड़ाई लड़नी पड़ी। इसके अलावा कई बार धरना-प्रदर्शन भी किए गए, जिनमें विभिन्न राजनीतिक दलों का समर्थन मिला। सभी दलों के सहयोग के लिए जताया आभार समिति के प्रतिनिधियों ने कहा कि उनके संघर्ष में जिस-जिस राजनीतिक दल ने साथ दिया, वे सभी के आभारी हैं। उन्होंने यह भी कहा कि काम शुरू होने के मौके पर कांग्रेस के नेता पहुंचे, जिनका उन्होंने स्वागत किया। श्रेय को लेकर राजनीति तेज वहीं, कांग्रेस पार्टी का कहना है कि भले ही आम आदमी पार्टी इस विकास कार्य का श्रेय लेने की कोशिश कर रही है, लेकिन जब कल्याण समिति धरने पर थी, उस समय कांग्रेस ने बढ़-चढ़कर उनका साथ दिया था। राणा गुरजीत सिंह के नेतृत्व का जिक्र कांग्रेस नेताओं ने कहा कि राणा गुरजीत सिंह के नेतृत्व में पार्टी ने इस संघर्ष में सक्रिय भूमिका निभाई और लोगों के मुद्दों को मजबूती से उठाया, जिसके चलते आज यह विकास कार्य शुरू हो पाया है۔
1059
comment0
Report
Advertisement
Back to top