Back
रवी नदी पार खेती के लिए धालीवाल ने दी दो नावें, किसानों को राहत
BSBHARAT SHARMA
Mar 24, 2026 14:17:26
Ajnala, Punjab
ਰਾਵੀ ਦਰਿਆ ਪਾਰ ਖੇਤੀ ਕਰਨ ਜਾਣ ਵਾਲੇ ਕਿਸਾਨਾਂ ਨੂੰ ਵਿਧਾਇਕ ਧਾਲੀਵਾਲ ਨੇ ਦਿੱਤਾ ਤੋਹਫ਼ਾ
ਹਲਕਾ ਅਜਨਾਲਾ ਦੇ ਪਿੰਡ ਬੱਲ ਲੱਭੇ ਦਰਿਆ ਨੇੜੇ ਕਿਸਾਨਾਂ ਨੂੰ ਰਾਵੀ ਪਾਰ ਖੇਤੀ ਕਰਨ ਲਈ ਦਿੱਤੇ 2 ਵੱਡੇ ਬੇੜੇ
ਹੜ ਕਰਕੇ ਕਿਸਾਨਾਂ ਨੂੰ ਪਹਿਲਾ ਦਿੱਤੇ ਬੇੜੇ ਰੁੜ ਗਏ ਸੀ ਜਿਸ ਦੌਰਾਨ ਕਿਸਾਨਾਂ ਨੂੰ ਰਾਵੀ ਦਰਿਆ ਪਾਰ ਕਰਕੇ ਖੇਤੀ ਕਰਨ ਲਈ ਹੁੰਦੀ ਸੀ ਪ੍ਰੇਸ਼ਾਨੀ
ਕਿਸਾਨਾਂ ਨੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦਾ ਕੀਤਾ ਧੰਨਵਾਦ
ਵਿਧਾਇਕ ਧਾਲੀਵਾਲ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੀ
ਵਿੱਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਤੇ ਆਮ ਆਦੀਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਸ. ਕੁਲਦੀਪ ਸਿੰਘ ਧਾਲੀਵਾਲ ਵਲੋਂ ਰਾਵੀ ਦਰਿਆ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਦੀ ਵੱਡੀ ਮੁਸ਼ਕਿਲ ਨੂੰ ਦੂਰ ਕਰਦਿਆਂ ਸਰਹੱਦੀ ਪਿੰਡਾਂ ਦੇ ਕਿਸਾਨਾਂ ਨੂੰ 2 ਵੱਡੇ ਬੇੜੇ ਦਿੱਤੇ ਗਏI ਇਸ ਮੌਕੇ ਵਿਧੀਆਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਰਾਵੀ ਦਰਿਆ ਤੋਂ ਪਾਰ ਜੋ ਕਿਸਾਨ ਆਪਣੀਆਂ ਜ਼ਮੀਨਾਂ ‘ਤੇ ਖੇਤੀ ਕਰਦੇ ਹਨ, ਇਹ ਬੇੜੇ ਉਨ੍ਹਾਂ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਤ ਹੋਣਗੇ । ਉਹਨਾਂ ਦੱਸਿਆ ਕਿ ਪਿਛਲੇ ਸਾਲ ਆਏ ਭਿਆਨਕ ਹੜ੍ਹਾਂ ਦੌਰਾਨ ਮੇਰੇ ਵਲੋਂ ਦਿੱਤੇ ਵੱਡੇ ਬੇੜੇ ਪਾਣੀ ਵਿਚ ਰੁੜ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਦਰਿਆ ਤੋਂ ਪਾਰ ਆਉਣ-ਜਾਣ ਵਿਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowMar 24, 2026 15:15:48437
Report
BSBHARAT SHARMA
FollowMar 24, 2026 15:15:34586
Report
SSSanjay Sharma
FollowMar 24, 2026 15:02:361007
Report
ADAnkush Dhobal
FollowMar 24, 2026 14:48:17917
Report
MJManoj Joshi
FollowMar 24, 2026 14:46:29967
Report
SSSanjay Sharma
FollowMar 24, 2026 14:36:40966
Report
BSBALINDER SINGH
FollowMar 24, 2026 14:36:141098
Report
NSNitesh Saini
FollowMar 24, 2026 14:17:461079
Report
KSKuldeep Singh
FollowMar 24, 2026 14:17:041052
Report
KSKapil sharma
FollowMar 24, 2026 13:50:28953
Report
PSParambir Singh Aulakh
FollowMar 24, 2026 13:49:361084
Report
NSNaresh Sethi
FollowMar 24, 2026 13:34:121058
Report
KSKapil sharma
FollowMar 24, 2026 13:30:53Noida, Uttar Pradesh:ਡਿਪਟੀ ਮੈਨੇਜਰ ਗਗਨਦੀਪ ਸਿੰਘ ਦਾ ਹੋਇਆ ਅੰਤਿਮ ਸੰਸਕਾਰ , ਅੰਤਿਮ ਸੰਸਕਾਰ ਤੇ ਮੌਕੇ ਵੱਖ-ਵੱਖ ਸਿਆਸੀ ਪਾਰਟੀ ਦੇ ਲੀਡਰ ਰਹੇ ਮੌਜੂਦ
938
Report
KSKapil sharma
FollowMar 24, 2026 13:01:15Noida, Uttar Pradesh:AMRITSAR (PUNJAB): MORTAL REMAINS OF PUNJAB STATE WAREHOUSING CORPORATION OFFICIAL BEING TAKEN TO HIS RESIDENCE AFTER POST MORTEM/ VISUALS/ GAGANDEEP SINGH (AMRITSAR ACP) S/B
1062
Report