Back
DM रंधावा केस में BJP की CBI जांच मांग पर पंजाब राजभवन मिलने तैयारी
KSKapil sharma
Mar 24, 2026 13:50:28
Noida, Uttar Pradesh
ਡੀਐਮ ਰੰਧਾਵਾ ਕੇਸ ਵਿਚ ਸੀਬੀਆਈ ਜਾਂਚ ਦੀ ਮੰਗ ਲੈਕੇ ਭਾਜਪੀ ਮਿਲੇਗੀ ਰਾਜਪਾਲ ਨੂੰ-ਸੁਨੀਲ ਜਾਖੜ-ਡੀਐਮ ਦੀ ਅੰਤਿਮ ਯਾਤਰਾ ਵਿਚ ਸਰਧਾਂਜਲੀ ਦੇਣ ਪੁੱਜੇ ਭਾਜਪਾ ਪ੍ਰਧਾਨ
-ਕਿਹਾ, ਪਾਰਟੀ ਪਰਿਵਾਰ ਨਾਲ ਡੱਟ ਕੇ ਖੜੀ ਹੈ, ਇਨਸਾਫ ਤੱਕ ਸੰਘਰਸ਼ ਜਾਰੀ ਰਹੇਗਾ
ਅੰਮ੍ਰਿਤਸਰ/ਚੰਡੀਗੜ੍ਹ, 24 ਮਾਰਚ
ਭਾਰਤੀ ਜਨਤਾ ਪਾਰੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਹੈ ਕਿ ਭਾਰਤੀ ਜਨਤਾ ਪਾਰਟੀ ਡੀਐਮ ਗਗਨਦੀਪ ਸਿੰਘ ਰੰਧਾਵਾ ਨੂੰ ਇਨਸਾਫ ਦੀ ਮੰਗ ਨੂੰ ਲੈਕੇ ਭਾਜਪਾ ਦਾ ਇਕ ਵਫਦ ਬੁੱਧਵਾਰ ਨੂੰ ਪੰਜਾਬ ਦੇ ਰਾਜਪਾਲ ਨੂੰ ਮਿਲੇਗਾ ਅਤੇ ਸੀਬੀਆਈ ਜਾਂਚ ਦੀ ਅਪੀਲ ਕੀਤੀ ਜਾਵੇਗੀ।
ਉਹ ਅੱਜ ਇੱਥੇ ਡੀਐਮ ਗਗਨਦੀਪ ਸਿੰਘ ਰੰਧਾਵਾ ਦੀ ਅੰਤਮ ਯਾਤਰਾ ਵਿਚ ਪਹੁੰਚੇ ਸਨ। ਉਨ੍ਹਾਂ ਨੇ ਮਿੱਤਕ ਦੇਹ ਦੇ ਸਰਧਾ ਭੇਂਟ ਕਰਦਿਆਂ ਕਿਹਾ ਕਿ ਸਿਰਫ ਭਾਜਪਾ ਹੀ ਨਹੀਂ ਸਗੋਂ ਪੂਰਾ ਪੰਜਾਬ ਅੱਜ ਪਰਿਵਾਰ ਦੇ ਨਾਲ ਇਕਜੁੱਟ ਖੜ੍ਹਾ ਹੈ। ਉਨ੍ਹਾਂ ਨੇ ਕਿਹਾ ਕਿ ਸੀਬੀਆਈ ਦੀ ਜਾਂਚ ਤੋਂ ਘੱਟ ਪਰਿਵਾਰ ਨੂੰ ਕੁਝ ਵੀ ਮੰਜੂਰ ਨਹੀਂ ਹੈ ਅਤੇ ਇਸ ਸਬੰਧੀ ਪਾਰਟੀ ਪਰਿਵਾਰ ਦੀ ਇਸ ਮੰਗ ਦੇ ਨਾਲ ਡੱਟ ਕੇ ਖੜ੍ਹੀ ਹੈ। ਇਸੇ ਲਈ ਪਾਰਟੀ ਦਾ ਵਫਦ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਇਹ ਮੰਗ ਕਰੇਗਾ।
ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਕੇਸ ਵਿਚ ਜਿਸ ਤਰਾਂ ਦੀ ਡਰਾਮੇਬਾਜੀ ਕਰ ਰਹੀ ਹੈ ਉਸਨੂੰ ਵੇਖ ਕੇ ਸੱਪਸ਼ਟ ਹੈ ਕਿ ਇਸ ਆਪ ਸਰਕਾਰ ਤੋਂ ਨਿਆਂ ਦੀ ਉਮੀਦ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਕਹਿ ਰਹੇ ਹਨ ਕਿ ਉਨ੍ਹਾਂ ਨੇ ਮੰਤਰੀ ਤੋਂ ਅਸਤੀਫਾ ਲਿਆ ਹੈ ਜਦ ਕਿ ਲਾਲਜੀਤ ਸਿੰਘ ਭੁੱਲਰ ਕਹਿ ਰਿਹਾ ਹੈ ਕਿ ਉਸਨੇ ਖੁਦ ਅਸਤੀਫਾ ਦਿੱਤਾ ਹੈ। ਇਸੇ ਤਰਾਂ ਮੰਤਰੀ ਕਹਿ رہا ਹੈ ਕਿ ਉਸਨੇ ਪੁਲਿਸ ਕੋਲ ਆਤਮ ਸਮਰਪਨ ਕੀਤਾ ਹੈ ਜਦ ਕਿ ਪੁਲਿਸ ਕਹਿ ਰਹੀ ਹੈ ਕਿ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲਾਲਜੀਤ ਸਿੰਘ ਭੁੱਲਰ ਪੁਲਿਸ ਹਿਰਾਸਤ ਵਿਚ ਨਹੀਂ ਆ ਸਕਨਾ ਸੀ ਜੇਕਰ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਸੀਬੀਆਈ ਜਾਂਚ ਦੇ ਸੰਕੇਤ ਨਾ ਦਿੰਦੇ। ਇਸ ਲਈ ਜਰੂਰੀ ਹੈ ਕਿ ਇਸ ਕੇਸ ਵਿਚ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸੀਬੀਆਈ ਜਾਂਚ ਜਰੂਰੀ ਹੈ ਤਾਂ ਜੋ ਇਹ ਵੀ ਪਤਾ ਲੱਗ ਸਕੇ ਕਿ ਮੰਤਰੀ ਵੱਲੋਂ ਜੋ ਵਸੂਲੀ ਗੈਂਗ ਚਲਾਇਆ ਜਾ ਰਿਹਾ ਸੀ ਉਸ ਤਹਿਤ ਉਗਰਾਹੀ ਕਰਕੇ ਉਹ ਪੈਸੇ ਕਿੱਥੇ ਭੇਜ ਰਿਹਾ ਸੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowMar 24, 2026 14:48:170
Report
MJManoj Joshi
FollowMar 24, 2026 14:46:290
Report
SSSanjay Sharma
FollowMar 24, 2026 14:36:40841
Report
BSBALINDER SINGH
FollowMar 24, 2026 14:36:14953
Report
NSNitesh Saini
FollowMar 24, 2026 14:17:46914
Report
BSBHARAT SHARMA
FollowMar 24, 2026 14:17:261085
Report
KSKuldeep Singh
FollowMar 24, 2026 14:17:041039
Report
PSParambir Singh Aulakh
FollowMar 24, 2026 13:49:361075
Report
NSNaresh Sethi
FollowMar 24, 2026 13:34:121058
Report
KSKapil sharma
FollowMar 24, 2026 13:30:53Noida, Uttar Pradesh:ਡਿਪਟੀ ਮੈਨੇਜਰ ਗਗਨਦੀਪ ਸਿੰਘ ਦਾ ਹੋਇਆ ਅੰਤਿਮ ਸੰਸਕਾਰ , ਅੰਤਿਮ ਸੰਸਕਾਰ ਤੇ ਮੌਕੇ ਵੱਖ-ਵੱਖ ਸਿਆਸੀ ਪਾਰਟੀ ਦੇ ਲੀਡਰ ਰਹੇ ਮੌਜੂਦ
938
Report
KSKapil sharma
FollowMar 24, 2026 13:01:15Noida, Uttar Pradesh:AMRITSAR (PUNJAB): MORTAL REMAINS OF PUNJAB STATE WAREHOUSING CORPORATION OFFICIAL BEING TAKEN TO HIS RESIDENCE AFTER POST MORTEM/ VISUALS/ GAGANDEEP SINGH (AMRITSAR ACP) S/B
1062
Report
NSNavdeep Singh
FollowMar 24, 2026 12:53:251019
Report
VSVARUN SHARMA
FollowMar 24, 2026 12:35:071059
Report
NSNavdeep Singh
FollowMar 24, 2026 12:32:561006
Report