Become a News Creator

Your local stories, Your voice

Follow us on
Download App fromplay-storeapp-store
Advertisement
Back
Kapurthala144601

पुड़्डा शहरी आवास के तहत 3.8 करोड़ रुपये से सड़कों का पुनर्निर्माण शुरू

VSVARUN SHARMA
Mar 24, 2026 12:35:07
Mansurwal Dona, Punjab
अर्बन एस्टेट में सड़कों के निर्माण कार्य की शुरुआत कपूरथला के शहरी आवास क्षेत्र में लगभग 3.8 करोड़ रुपये की लागत से पुड्डा की सड़कों को दोबारा बनाने का काम शुरू हो गया है। कल्याण समिति की देखरेख में शुरू हुआ काम इस परियोजना की शुरुआत पुड्डा शहरी आवास कल्याण समिति की देखरेख में की गई। समिति के पदाधिकारियों ने बताया कि यह उनकी लंबे समय से चली आ रही मांग थी, जो अब जाकर पूरी हुई है। लंबे संघर्ष के बाद मिली सफलता समिति के अनुसार, इस मांग को मनवाने के लिए उन्हें लंबे समय तक कानूनी और प्रशासनिक लड़ाई लड़नी पड़ी। इसके अलावा कई बार धरना-प्रदर्शन भी किए गए, जिनमें विभिन्न राजनीतिक दलों का समर्थन मिला। सभी दलों के सहयोग के लिए जताया आभार समिति के प्रतिनिधियों ने कहा कि उनके संघर्ष में जिस-जिस राजनीतिक दल ने साथ दिया, वे सभी के आभारी हैं। उन्होंने यह भी कहा कि काम शुरू होने के मौके पर कांग्रेस के नेता पहुंचे, जिनका उन्होंने स्वागत किया। श्रेय को लेकर राजनीति तेज वहीं, कांग्रेस पार्टी का कहना है कि भले ही आम आदमी पार्टी इस विकास कार्य का श्रेय लेने की कोशिश कर रही है, लेकिन जब कल्याण समिति धरने पर थी, उस समय कांग्रेस ने बढ़-चढ़कर उनका साथ दिया था। राणा गुरजीत सिंह के नेतृत्व का जिक्र कांग्रेस नेताओं ने कहा कि राणा गुरजीत सिंह के नेतृत्व में पार्टी ने इस संघर्ष में सक्रिय भूमिका निभाई और लोगों के मुद्दों को मजबूती से उठाया, जिसके चलते आज यह विकास कार्य शुरू हो पाया है۔
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKapil sharma
Mar 24, 2026 13:50:28
Noida, Uttar Pradesh:ਡੀਐਮ ਰੰਧਾਵਾ ਕੇਸ ਵਿਚ ਸੀਬੀਆਈ ਜਾਂਚ ਦੀ ਮੰਗ ਲੈਕੇ ਭਾਜਪੀ ਮਿਲੇਗੀ ਰਾਜਪਾਲ ਨੂੰ-ਸੁਨੀਲ ਜਾਖੜ-ਡੀਐਮ ਦੀ ਅੰਤਿਮ ਯਾਤਰਾ ਵਿਚ ਸਰਧਾਂਜਲੀ ਦੇਣ ਪੁੱਜੇ ਭਾਜਪਾ ਪ੍ਰਧਾਨ -ਕਿਹਾ, ਪਾਰਟੀ ਪਰਿਵਾਰ ਨਾਲ ਡੱਟ ਕੇ ਖੜੀ ਹੈ, ਇਨਸਾਫ ਤੱਕ ਸੰਘਰਸ਼ ਜਾਰੀ ਰਹੇਗਾ ਅੰਮ੍ਰਿਤਸਰ/ਚੰਡੀਗੜ੍ਹ, 24 ਮਾਰਚ ਭਾਰਤੀ ਜਨਤਾ ਪਾਰੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਹੈ ਕਿ ਭਾਰਤੀ ਜਨਤਾ ਪਾਰਟੀ ਡੀਐਮ ਗਗਨਦੀਪ ਸਿੰਘ ਰੰਧਾਵਾ ਨੂੰ ਇਨਸਾਫ ਦੀ ਮੰਗ ਨੂੰ ਲੈਕੇ ਭਾਜਪਾ ਦਾ ਇਕ ਵਫਦ ਬੁੱਧਵਾਰ ਨੂੰ ਪੰਜਾਬ ਦੇ ਰਾਜਪਾਲ ਨੂੰ ਮਿਲੇਗਾ ਅਤੇ ਸੀਬੀਆਈ ਜਾਂਚ ਦੀ ਅਪੀਲ ਕੀਤੀ ਜਾਵੇਗੀ। ਉਹ ਅੱਜ ਇੱਥੇ ਡੀਐਮ ਗਗਨਦੀਪ ਸਿੰਘ ਰੰਧਾਵਾ ਦੀ ਅੰਤਮ ਯਾਤਰਾ ਵਿਚ ਪਹੁੰਚੇ ਸਨ। ਉਨ੍ਹਾਂ ਨੇ ਮਿੱਤਕ ਦੇਹ ਦੇ ਸਰਧਾ ਭੇਂਟ ਕਰਦਿਆਂ ਕਿਹਾ ਕਿ ਸਿਰਫ ਭਾਜਪਾ ਹੀ ਨਹੀਂ ਸਗੋਂ ਪੂਰਾ ਪੰਜਾਬ ਅੱਜ ਪਰਿਵਾਰ ਦੇ ਨਾਲ ਇਕਜੁੱਟ ਖੜ੍ਹਾ ਹੈ। ਉਨ੍ਹਾਂ ਨੇ ਕਿਹਾ ਕਿ ਸੀਬੀਆਈ ਦੀ ਜਾਂਚ ਤੋਂ ਘੱਟ ਪਰਿਵਾਰ ਨੂੰ ਕੁਝ ਵੀ ਮੰਜੂਰ ਨਹੀਂ ਹੈ ਅਤੇ ਇਸ ਸਬੰਧੀ ਪਾਰਟੀ ਪਰਿਵਾਰ ਦੀ ਇਸ ਮੰਗ ਦੇ ਨਾਲ ਡੱਟ ਕੇ ਖੜ੍ਹੀ ਹੈ। ਇਸੇ ਲਈ ਪਾਰਟੀ ਦਾ ਵਫਦ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਇਹ ਮੰਗ ਕਰੇਗਾ। ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਕੇਸ ਵਿਚ ਜਿਸ ਤਰਾਂ ਦੀ ਡਰਾਮੇਬਾਜੀ ਕਰ ਰਹੀ ਹੈ ਉਸਨੂੰ ਵੇਖ ਕੇ ਸੱਪਸ਼ਟ ਹੈ ਕਿ ਇਸ ਆਪ ਸਰਕਾਰ ਤੋਂ ਨਿਆਂ ਦੀ ਉਮੀਦ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਕਹਿ ਰਹੇ ਹਨ ਕਿ ਉਨ੍ਹਾਂ ਨੇ ਮੰਤਰੀ ਤੋਂ ਅਸਤੀਫਾ ਲਿਆ ਹੈ ਜਦ ਕਿ ਲਾਲਜੀਤ ਸਿੰਘ ਭੁੱਲਰ ਕਹਿ ਰਿਹਾ ਹੈ ਕਿ ਉਸਨੇ ਖੁਦ ਅਸਤੀਫਾ ਦਿੱਤਾ ਹੈ। ਇਸੇ ਤਰਾਂ ਮੰਤਰੀ ਕਹਿ رہا ਹੈ ਕਿ ਉਸਨੇ ਪੁਲਿਸ ਕੋਲ ਆਤਮ ਸਮਰਪਨ ਕੀਤਾ ਹੈ ਜਦ ਕਿ ਪੁਲਿਸ ਕਹਿ ਰਹੀ ਹੈ ਕਿ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲਾਲਜੀਤ ਸਿੰਘ ਭੁੱਲਰ ਪੁਲਿਸ ਹਿਰਾਸਤ ਵਿਚ ਨਹੀਂ ਆ ਸਕਨਾ ਸੀ ਜੇਕਰ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਸੀਬੀਆਈ ਜਾਂਚ ਦੇ ਸੰਕੇਤ ਨਾ ਦਿੰਦੇ। ਇਸ ਲਈ ਜਰੂਰੀ ਹੈ ਕਿ ਇਸ ਕੇਸ ਵਿਚ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸੀਬੀਆਈ ਜਾਂਚ ਜਰੂਰੀ ਹੈ ਤਾਂ ਜੋ ਇਹ ਵੀ ਪਤਾ ਲੱਗ ਸਕੇ ਕਿ ਮੰਤਰੀ ਵੱਲੋਂ ਜੋ ਵਸੂਲੀ ਗੈਂਗ ਚਲਾਇਆ ਜਾ ਰਿਹਾ ਸੀ ਉਸ ਤਹਿਤ ਉਗਰਾਹੀ ਕਰਕੇ ਉਹ ਪੈਸੇ ਕਿੱਥੇ ਭੇਜ ਰਿਹਾ ਸੀ。
696
comment0
Report
PSParambir Singh Aulakh
Mar 24, 2026 13:49:36
Amritsar, Punjab:
750
comment0
Report
NSNaresh Sethi
Mar 24, 2026 13:34:12
Kot Kapura, Punjab:ਐਂਕਰ ਬੀਤੇ ਕੱਲ ਫਰੀਦਕੋਟ ਦੇ ਪਿੰਡ ਹਰੀ ਨੌ ਵਿਖੇ ਦੋ ਕਿਸਾਨ ਭਰਾਵਾਂ ਵੱਲੋਂ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਰੇਲ ਗੱਡੀ ਅੱਗੇ ਕੁੱਦ ਕੇ ਆਪਣੀ ਜਾਨ ਦੇ ਦਿੱਤੀ ਸੀ। ਦੱਸਿਆ ਜਾ ਰਿਹਾ ਸੀ ਕਿ ਦੋਨਾਂ ਦੇ ਸਿਰ ਤੇ ਕਰਜ਼ਾ ਹੋਣ ਦੇ ਚਲਦੇ ਘਰ ਦੀ ਮਾਲੀ ਹਾਲਾਤ ਖਰਾਬ ਸੀ ਜਿਸ ਤੋਂ ਪਰੇਸ਼ਾਨ ਹੋ ਕੇ ਉਹਨਾਂ ਵੱਲੋਂ ਇਹ ਦਰਦਨਾਕ ਕਦਮ ਚੱਕਿਆ ਗਿਆ। ਅੱਜ ਦੋਨਾਂ ਭਰਾਵਾਂ ਦਾ ਅੰਤਿਮ ਸੰਸਕਾਰ ਉਨਾਂ ਦੇ ਜੱਦੀ ਪਿੰਡ ਹਰੀ ਨੌ ਵਿਖੇ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਦੁਖ ਪ੍ਰਗਟ ਕਰਨ ਲਈ ਪੁੱਜੇ ਨਾਲ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਵੱਲੋਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਦੋਨਾਂ ਭਰਾਵਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਅੱਜ ਜਗਜੀਤ ਸਿੰਘ ਡੱਲੇਵਾਲਾ ਵੱਲੋਂ ਪ੍ਰੈਸ ਨਾਲ ਇੱਕ ਮਿਲਣੀ ਕੀਤੀ ਗਈ ਜਿਸ ਵਿੱਚ ਉਹਨਾਂ ਕਿਹਾ ਕਿ ਬਹੁਤ ਮੰਦਭਾਗੀ ਗੱਲ ਹੈ ਕੀ ਕਿਸਾਨਾਂ ਨੂੰ ਕਿਸਾਨੀ ਕਰਜੇ ਤੋਂ ਪਰੇਸ਼ਾਨ ਹੋ ਕੇ ਆਤਮ ਹੱਤਿਆਵਾਂ ਦਾ ਰਾਹ ਚੁਣਨਾ ਪੈ ਰਿਹਾ ਅਤੇ ਵੱਡੀ ਤਰਾਸਦੀ ਹੈ ਕਿ ਦੋਵਾਂ ਭਰਾਵਾਂ ਵੱਲੋਂ ਜੋ ਇਹ ਕਦਮ ਚੱਕਿਆ ਗਿਆ ਉਸ ਤੋਂ ਪਤਾ ਲੱਗਦਾ ਹੈ ਕਿ ਦੋਨੋ ਅੰਦਰੋਂ ਕਿੰਨਾ ਕੁ ਟੁੱਟ ਚੁੱਕੇ ਹੋਣਗੇ। ਉਹਨਾਂ ਕਿਹਾ ਕਿ ਦੋਨਾਂ ਭਰਾਵਾਂ ਵੱਲੋਂ ਲੈਂਡ ਮਾਰਕਸ ਬੈਂਕ ਤੋਂ ਪੰਜ ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜੋ ਕਿ ਅੱਗੇ ਚੱਲ ਕੇ 17 ਲੱਖ ਤੋਂ ਵੀ ਜਿਆਦਾ ਦੀ ਰਕਮ ਉਹਨਾਂ ਨੂੰ ਵਾਪਸੀ ਕਰਨੀ ਪਈ ਅਤੇ ਇਸ ਤੋਂ ਇਲਾਵਾ ਇਸ ਕਰਜੇ ਨੂੰ ਉਤਾਰਨ ਲਈ ਉਹਨਾਂ ਨੂੰ ਆਪਣੀ ਥੋੜੀ ਬਹੁਤੀ ਜਮੀਨ ਵੀ ਵੇਚਣੀ ਪਈ ਅਤੇ ਹੁਣ ਇਸ ਤੋਂ ਅੱਗੇ ਟਰੈਕਟਰ ਦੀ ਕਿਸਤ ਵੀ ਬਕਾਇਆ ਚੱਲ ਰਹੀ ਸੀ ਜੋ ਕਿ ਉੱਤਰਦੀ ਦਿਖਾਈ ਨਹੀਂ ਦੇ ਰਹੀ ਸੀ। ਇਹਨਾਂ ਸਭ ਗੱਲਾਂ ਤੋਂ ਪਰੇਸ਼ਾਨ ਹੋ ਕੇ ਦੋਨਾਂ ਭਰਾਵਾਂ ਵੱਲੋਂ ਇਹ ਕਦਮ ਚੱਕਿਆ ਗਿਆ। ਉਹਨਾਂ ਇਸ ਸਭ ਪਿੱਛੇ ਕਾਰਨ ਦੱਸਦੇ ਕਿਹਾ ਕਿ ਸਰਕਾਰ ਕਦੀ ਵੀ ਕਿਸਾਨੀ ਕਰਜੇ ਮਾਫ ਕਰਨ ਲਈ ਗੰਭੀਰਤਾ ਨਹੀਂ ਦਿਖਾ ਰਹੀ ਉਲਟਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਸਟੇਟ ਦੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਕਿਸਾਨਾਂ ਦੀ ਬੈਂਕ ਵੱਲੋਂ ਕੁਰਕ ਕੀਤੀ ਜਮੀਨ ਨੂੰ ਨਿਲਾਮ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਆਪਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਖਿਲਾਫ ਕਦੀ ਕਾਰਵਾਈ ਨਹੀਂ ਕੀਤੀ ਜਿਨਾਂ ਵੱਲ ਸਟੇਟ ਦਾ ਕਰੋੜਾਂ ਰੁਪਆ ਕਿਸੇ ਨਾ ਕਿਸੇ ਰੂਪ ਵਿੱਚ ਬਕਾਇਆ ਹੈ ਉਸ ਨੂੰ ਵਸੂਲਣ ਦੀ ਬਜਾਏ ਕਿਸਾਨਾਂ ਦੀਆਂ ਜਮੀਨਾਂ ਨੂੰ ਨਿਲਾਮ ਕਰਦਨ ਦੀ ਗੱਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰਾਂ ਦੀਆਂ ਮਾੜੀਆਂ נੀਤੀਆਂ ਦੇ ਚੱਲਦੇ ਅੱਜ ਖੇਤੀ ਘਾਟੇਵੰਦਾ ਸੌਦਾ ਬਣ ਕੇ ਰਿਹਾ ਹੀ ਚੁੱਕੀ ਹੈ ਜਿਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਬਹੁਤ ਨਿੱਘਰਦੀ ਜਾ ਰਹੀ ਹੈ। ਉਹਨਾਂ ਮੰਗ ਕੀਤੀ ਕਿ ਜਿਸ ਬੈਂਕ ਵੱਲੋਂ ਜਬਰੀ ਕਰਜਾ ਵਸੂਲ ਕੀਤਾ ਗਿਆ ਅਤੇ ਉਕਤ ਦੋਵਾਂ ਭਰਾਵਾਂ ਨੂੰ ਆਤਮ ਹੱਤਿਆ ਕਰਨ ਲਈ ਬੇਵਸ ਹੋਣਾ ਪਿਆ ਉਸ ਬੈਂਕ ਮੈਨੇਜਰ ਦੇ ਖਿਲਾਫ ਸਖਤ ਕਾਰਵਾਈ ਹੋਵੇ ਇਸ ਤੋਂ ਇਲਾਵਾ ਦੋਨਾਂ ਭਰਾਵਾਂ ਦੀਆਂ ਪਤਨੀਆਂ ਦੀ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਉਹਨਾਂ ਦੇ ਦੋਨੋਂ ਮਾਸੂਮ ਬੱਚਿਆਂ ਦੀ ਪੜ੍ਹਾਈ ਲਈ ਪ੍ਰਬੰਧ ਕੀਤਾ ਜਾਵੇ ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਉਹਨਾਂ ਦੀ ਮੰਗਵਲੀ ਗੌਰ ਨਹੀਂ ਕਰਦਾ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ ਬਾਈਟ-ਜਗਜੀਤ ਸਿੰਘ ਡੱਲੇਵਾਲ
915
comment0
Report
VSVARUN SHARMA
Mar 24, 2026 12:32:43
Mansurwal Dona, Punjab:मोगा रैली के बाद बयान पर बढ़ा विवाद हाल ही में Amit Shah की Moga में हुई रैली के बाद उनके द्वारा “धर्म परिवर्तन बिल” को लेकर दिए गए बयान पर पंजाब में विरोध शुरू हो गया है。 कपूरथला में मसीही भाईचारे का प्रदर्शन इसी कड़ी में Kapurthala में मसीही भाईचारे के लोगों ने अमित शाह के खिलाफ जोरदार नारेबाजी की और उनका पुतला फूंका。 भाजपा पर लगाए राजनीतिक लाभ लेने के आरोप प्रदर्शनकारियों का कहना है कि भाजपा इस तरह की बयानबाजी के जरिए पंजाब में अपनी राजनीतिक पकड़ मजबूत करना चाहती है और आगामी विधानसभा चुनावों को ध्यान में रखते हुए माहौल बना रही है。 पंजाब की एकता और भाईचारे का हवाला उन्होंने कहा कि पंजाब में सभी धर्मों के लोग आपसी भाईचारे और शांति के साथ रहते हैं। ऐसे में इस तरह के मुद्दे उठाकर सामाजिक माहौल खराब करने की कोशिश नहीं की जानी चाहिए。 मुख्य मुद्दों से ध्यान भटकाने का आरोप प्रदर्शनकारियों ने कहा कि भाजपा को बेरोजगारी, पंजाब की यूनिवर्सिटियों की स्थिति, प्रदेश के विकास और युवाओं के भविष्य जैसे अहम मुद्दों पर ध्यान देना चाहिए था, लेकिन इसके बजाय धर्म परिवर्तन जैसे विषय उठाए जा रहे हैं。 बयान वापस लेने और कार्रवाई की मांग aंत में प्रदर्शनकारियों ने मांग की कि अमित शाह अपने इस बयान को वापस लें और केंद्र सरकार इस मामले में कड़ा एक्शन ले。
1003
comment0
Report
RMRakesh Malhi
Mar 24, 2026 12:20:47
Una, Himachal Pradesh:चैत्र नवरात्रि के छठे दिन भारतीय सेना की 6 डोगरा रेजिमेंट ने माता चिंतपूर्णी के चरणों में अर्पित किए दो भव्य पीतल के शेर, मूर्तियों को विशेष रूप से तैयार करवाकर लाया गया हैँ माँ के दरवार,रेजिमेंट के जवानों के लिए मां के प्रति अपनी श्रद्धा प्रकट करने का यह एक विशेष अवसर है।ये शेर न केवल धार्मिक आस्था का प्रतीक हैं, बल्कि कला और वजन की दृष्टि से भी भव्य हैं विश्व प्रसिद्ध शक्तिपीठ माँ चिंतपूर्णी के दरबार में आस्था का एक और अनुपम अध्याय जुड़ गया है। चैत्र नवरात्रि के छठे दिन भारतीय सेना की 6 डोगरा रेजिमेंट की ओर से मंदिर में पीतल के दो विशाल और आकर्षक शेर भेंट किए गए हैं। मंगलवार को रेजिमेंट के प्रतिनिधियों ने इन शेरों को मंदिर न्यास के अधिकारियों को सौंपा, जिन्हें अब विधिवत रूप से मंदिर परिसर में स्थापित किया जाएगा。 रेजिमेंट की अटूट आस्था और समर्पण इस विशेष सेवा कार्य का नेतृत्व रेजिमेंट के कमांडिंग ऑफिसर कर्नल रविंद्र सिंह रावत ने किया। उनकी देखरेख में इन मूर्तियों को विशेष रूप से तैयार करवाकर माँ के दरबार तक पहुँचाया गया। रेजिमेंट की ओर से आए पूर्व सूबेदार राकेश कुमार ने इस duran दौरान पूरी प्रक्रिया की जानकारी साझा की। उन्होंने बताया कि यह कार्य कर्नल रावत के मार्गदर्शन में संपन्न हुआ है और रेजिमेंट के जवानों के लिए मां के प्रति अपनी श्रद्धा प्रकट करने का यह एक विशेष अवसर है।ये शेर न केवल धार्मिक आस्था का प्रतीक हैं, बल्कि कला और वजन की दृष्टि से भी भव्य हैं। राकेश कुमार के अनुसार, एक शेर का वजन लगभग 220 से 230 किलोग्राम के बीच है। इन्हें पीतल की उच्च गुणवत्ता वाली धातु से तैयार किया गया है। इनकी चमक और बनावट मंदिर के प्रवेश द्वार की शोभा में चार चाँद लगा देगी। इन्हें मंदिर के मुख्य द्वार (मेन गेट) पर स्थापित किया जाएगा, जहाँ से श्रद्धालु मां के दर्शनों के लिए प्रवेश करते हैं।यह पहली बार नहीं है जब डोगरा रेजिमेंट ने इस तरह की भेंट दी हो। पूर्व सूबेदार राकेश कुमार ने बताया कि इससे पहले भी रेजिमेंट द्वारा जम्मू के ज्वाला माता मंदिर में दो शेर भेंट किए जा चुके हैं। इसके अलावा, बाबा बालक नाथ जी के मंदिर के लिए भी विशेष प्रतिमाएं (मोर और बाबा जी की मूर्ति) तैयार की गई हैं, जिन्हें जल्द ही वहां अर्पित किया जाएगा。 इन शेरों को मंदिर अधिकारी संजीव प्रभाकर के माध्यम से मंदिर न्यास चिंतपूर्णी को विधिवत रूप से सौंपा गया। प्रशासन ने सेना की इस पहल का स्वागत करते हुए कहा कि यह न केवल मंदिर के सौंदर्यीकरण को बढ़ाएगा बल्कि भारतीय सेना के जवानों की गहरी धार्मिक आस्था को भी प्रदर्शित करेगा। वर्तमान में 6 डोगरा रेजिमेंट की तैनाती श्रीनगर के पट्टन हैदरबेग क्षेत्र में है, जहाँ से जवानों ने अपनी मां चिंतपूर्णी के प्रति यह अनुपम भेंट भेजी है।
1070
comment0
Report
DSDharmindr Singh
Mar 24, 2026 11:45:56
Fatehgarh Sahib, Punjab:ਮਾਨਹਾਨੀ ਕੇਸ ‘ਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਰਾਹਤ नहीं, ਸਬ ਡਿਵਿਜ਼ਨਲ ਅਦਾਲਤ ਵੱਲੋਂ ਦੁਬਾਰਾ ਸਮਨ ਜਾਰੀ ਕਰਕੇ 17 ਅਪ੍ਰੈਲ ਨੂੰ ਪੇਸ਼ ਹੋਣ ਦੇ ਹੁਕਮ ਫਤਿਹਗੜ੍ਹ ਸਾਹਿਬ ਦੀ ਸਬ ਡਿਵਿਜ਼ਨਲ ਅਦਾਲਤ ਵਿੱਚ ਚੱਲ ਰਹੇ ਮਾਨਹਾਨੀ ਮਾਮਲੇ ਵਿੱਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਫਿਲਹਾਲ ਕੋਈ ਰਾਹਤ ਨਹੀਂ ਮਿਲੀ ਹੈ। ਸੁਣਵਾਈ ਦੌਰਾਨ ਉਨ੍ਹਾਂ ਦੇ ਵਕੀਲ ਵੱਲੋਂ ਅਦਾਲਤ ਕੋਲੋਂ ਪੇਸ਼ੀ ਤੋਂ ਛੂਟ ਦੇਣ ਦੀ ਮੰਗ ਕੀਤੀ ਗਈ ਸੀ। ਦਲੀਲ ਦਿੱਤੀ ਗਈ ਕਿ ਉਹ ਰਿਵਿਜ਼ਨ ਪਟੀਸ਼ਨ ਸਬੰਧੀ ਜ਼ਿਲ੍ਹਾ ਅਦਾਲਤ ਦੇ ਫੈਸਲੇ ਖ਼ਿਲਾਫ਼ ਹਾਈ ਕੋਰਟ ਵਿੱਚ ਅਪੀਲ ਕਰਨ ਦੀ ਤਿਆਰੀ ਕਰ ਰਹੇ ਹਨ, ਇਸ ਲਈ ਉਨ੍ਹਾਂ ਨੂੰ ਸਮਾਂ ਦਿੱਤਾ ਜਾਵੇ。 ਹਾਲਾਂਕਿ ਅਦਾਲਤ ਨੇ ਇਸ ਦਲੀਲ ਨੂੰ ਮਨਜ਼ੂਰ ਨਹੀਂ ਕੀਤਾ ਅਤੇ ਮਾਮਲੇ ਵਿੱਚ ਅਗਲੀ ਕਾਰਵਾਈ ਕਰਦਿਆਂ ਸੰਤ ਰਣਜੀਤ ਸਿੰਘ ਨੂੰ ਦੁਬਾਰਾ ਸਮਨ ਜਾਰੀ ਕਰਨ ਦੇ ਹੁਕਮ ਦੇ ਦਿੱਤੇ। ਅਦਾਲਤ ਨੇ ਆਪਣੇ ਆਦੇਸ਼ ਵਿੱਚ ਸਪਸ਼ਟ ਕੀਤਾ ਕਿ ਸੰਬੰਧਿਤ ਪੱਖ ਨੂੰ ਅਗਲੀ ਨਿਰਧਾਰਿਤ ਤਾਰੀਖ 17 ਅਪ੍ਰੈਲ ਨੂੰ ਹਰ ਹਾਲਤ ਵਿੱਚ ਅਦਾਲਤ ਵਿੱਚ ਪੇਸ਼ ਹੋਣਾ ਹੋਵੇਗਾ। ਜੇਕਰ ਉਹ ਇਸ ਤਾਰੀਖ ਨੂੰ ਵੀ ਹਾਜ਼ਰ ਨਹੀਂ ਹੁੰਦੇ ਤਾਂ ਉਨ੍ਹਾਂ ਖ਼ਿਲਾਫ਼ ਅਗਲੀ ਕਾਨੂੰਨੀ ਕਾਰਵਾਈ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਇਸ ਫੈਸਲੇ ਤੋਂ ਬਾਅਦ ਕੇਸ ਦੀ ਕਾਨੂੰਨੀ ਪ੍ਰਕਿਰਿਆ ਹੋਰ ਤੇਜ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਹ ਮਾਮਲਾ ਸਾਲ 2019 ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਿਤਾ ਹਰੀ ਸਿੰਘ ਰੰੰਧਾਵਾ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਸਨ। ਇਸਤੋਂ ਬਾਅਦ ਹੇਠਲੀ ਅਦਾਲਤ ਵਿੱਚ ਮਾਨਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ। ਬਾਅਦ ਵਿੱਚ ਕੇਸ ਦੀ ਪੈਰਵੀ ਨੂੰ ਲੈ ਕੇ ਅਸੰਤੋਸ਼ ਜਤਾਉਂਦੇ ਹੋਏ ਸੈਸ਼ਨ ਅਦਾਲਤ ਵਿੱਚ ਰਿਵਿਜ਼ਨ ਪਟੀਸ਼ਨ ਦਾਖਲ ਕੀਤੀ ਸੀ。 ਹਾਲ ਹੀ ਵਿੱਚ ਸੈਸ਼ਨ ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਸੀ ਕਿ ਮਾਮਲੇ ਦੀ ਸੁਣਵਾਈ ਅੱਗੇ ਵਧਾਉਣ ਲਈ ਸੰਬੰਧਿਤ ਪੱਖਾਂ ਨੂੰ ਸਮਨ ਜਾਰੀ ਕੀਤੇ ਜਾਣ। ਇਸ ਦੇ ਤਹਿਤ 24 ਮਾਰਚ ਨੂੰ ਦੋਵਾਂ ਪੱਖਾਂ ਨੂੰ ਸਬ ਡਵੀਜ਼ਨਲ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ। ਪ੍ਰੰਤੂ ਸੰਤ ਰਣਜੀਤ ਸਿੰਘ ਨਹੀਂ ਆਏ। ਦੂਜੇ ਪਾਸੇ ਸ਼ਿਕਾਇਤਕਰਤਾ ਪੱਖ ਦੇ ਵਕੀਲ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਸਬ ਡਿਵਿਜ਼ਨਲ ਅਦਾਲਤ ਨੇ ਸੰਤ ਰਣਜੀਤ ਸਿੰਘ ਨੂੰ ਕੋਈ ਰਾਹਤ ਨਹੀਂ ਦਿੱਤੀ ਅਤੇ ਉਨ੍ਹਾਂ ਨੂੰ 17 ਅਪ੍ਰੈਲ ਨੂੰ ਦੁਬਾਰਾ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਸੰਤ ਢੱਡਰਿਆਂ ਵਾਲਿਆਂ ਨੂੰ ਅਦਾਲਤ ਵਿੱਚ ਆ ਕੇ ਜ਼ਮਾਨਤ ਲੈਣੀ ਪਵੇਗੀ, جس ਤੋਂ ਬਾਅਦ ਕੇਸ ਦੀ ਅਗਲੀ ਸੁਣਵਾਈ ਸ਼ੁਰੂ ਹੋਵੇਗੀ।
987
comment0
Report
Advertisement
Back to top