Back
पटियाला ज़िले के प्रभावित क्षेत्रों का दौरा: गवर्नर ने कराया ताबड़तोड़ सर्वे
BSBALINDER SINGH
Sept 13, 2025 13:17:49
Patiala, Punjab
l
ਅੱਜ ਪਟਿਆਲਾ ਜ਼ਿਲੇ ਦੇ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਦੌਰੇ ਦੇ ਉੱਪਰ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਦੁਆਰਾ ਦੁਪਹਿਰ ਪਟਿਆਲਾ ਐਡਮਿਨਿਸਟ੍ਰੇਸ਼ਨ ਦੇ ਨਾਲ ਸਰਕਿਟ ਹਾਊਸ ਵਿਖੇ ਮੀਟਿੰਗ ਕੀਤੀ ਗਈ ਅਤੇ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਸ ਵਾਰ ਘੱਗਰ ਦੇ ਦੁਆਰਾ ਵੀ ਕਾਫੀ ਤਬਾਹੀ ਮਚਾਈ ਗਈ, ਕਈ ਦਿਨ ਘੱਗਰ ਖਤਰੇ ਦੇ ਨਿਸ਼ਾਨ ਤੋਂ ਕਾਫੀ ਉੱਪਰ ਚੱਲਿਆ ਜਿਸ ਦੇ ਕਾਰਨ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ।
ਉਹਨਾਂ ਕਿਹਾ ਕਿ ਘੱਗਰ ਨੂੰ ਸਹੀ ਕਰਨ ਦੇ ਲਈ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਆਪਸ ਦੇ ਵਿੱਚ ਮਿਲ ਕੇ ਇਸ ਉੱਪਰ ਕੰਮ ਕਰਨਾ ਚਾਹੀਦਾ ਹੈ।
ਨਾਲ ਹੀ ਉਹਨਾਂ ਪੰਜਾਬ ਨੂੰ ਦਿੱਤੇ 1600 ਕਰੋੜ ਦੇ ਰਾਹਤ ਪੈਕਜ ਦੇ ਉੱਪਰ ਬੋਲਦਿਆਂ ਕਿਹਾ ਕਿ ਇਹ ਸਿਰਫ ਸ਼ੁਰੂਆਤੀ ਮਦਦ ਹੈ ਅਤੇ ਜਿਵੇਂ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਜੇਕਰ ਕਮੇਟੀ ਨੂੰ ਲੱਗੇਗਾ ਕਿ ਪੰਜਾਬ ਨੂੰ ਹੋਰ ਫੰਡਾਂ ਦੀ ਲੋੜ ਹੈ ਤਾਂ ਹੋਰ ਪੈਕੇਜ ਭੇਜੇ ਜਾਣਗੇ ।
ਇਸ ਦੇ ਨਾਲ ਹੀ ਗੁਲਾਬ ਚੰਦ ਕਟਾਰੀਆ ਨੇ ਤਿੰਨ ਡੈਮਾਂ ਦੀ ਖ਼ਸਤਾ ਹਾਲਤ ਦੇ ਉੱਪਰ ਸਵਾਲ ਦੇ ਉੱਪਰ ਜਵਾਬ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਨਿਸ਼ਚਿੰਤ ਰਹਿਣਾ ਚਾਹੀਦਾ ਹੈ ਕਿਉਂਕਿ ਡੈਮ ਦੇ ਵਿੱਚ ਜੇਕਰ ਸੀਲਟ ਜੰਮੀ ਹੈ ਤਾਂ ਪਾਣੀ ਦਾ ਪੱਧਰ ਵੀ ਘਟਾਇਆ ਵੀ ਗਿਆ ਹੈ ਉਹਨਾਂ ਕਿਹਾ ਕਿ ਜਦ ਵੀ ਪਾਣੀ ਰਿਲੀਜ਼ ਕੀਤਾ ਜਾਂਦਾ ਹੈ ਤਾਂ ਤੁਰੰਤ ਹੇਠਾਂ ਦੇ ਇਲਾਕਿਆਂ ਨੂੰ ਇਸਦੀ ਸੂਚਨਾ ਦਿੱਤੀ ਜਾਂਦੀ ਹੈ।
ਦੱਸਦੀ ਹ ਕਿ ਪ੍ਰੈੱਸ ਕਾਨਫਰੰਸ ਤੋਂ ਬਾਅਦ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਦੁਆਰਾ ਹਲਕਾ ਸਨੌਰ ਅਤੇ ਹਲਕਾ ਘਨੌਰ ਦੇ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਦਾ ਜਾਇਜਾ ਲਿਆ ਜਾਵੇਗਾ
PC governer punjab
Gulab chand kataria
3
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SGSatpal Garg
FollowSept 13, 2025 15:17:494
Report
AJAnil Jain
FollowSept 13, 2025 15:16:200
Report
BSBhushan Sharma
FollowSept 13, 2025 14:47:037
Report
DSDharmindr Singh
FollowSept 13, 2025 14:46:446
Report
VKVipan Kumar
FollowSept 13, 2025 14:45:562
Report
BKBIMAL KUMAR
FollowSept 13, 2025 14:45:180
Report
JSJagmeet Singh
FollowSept 13, 2025 14:31:522
Report
RMRakesh Malhi
FollowSept 13, 2025 14:31:110
Report
RKRAMAN KHOSLA
FollowSept 13, 2025 13:32:103
Report
BKBIMAL KUMAR
FollowSept 13, 2025 13:31:121
Report
BNBISHESHWAR NEGI
FollowSept 13, 2025 13:22:334
Report
MTManish Thakur
FollowSept 13, 2025 13:19:326
Report
NLNitin Luthra
FollowSept 13, 2025 13:19:155
Report
TBTarsem Bhardwaj
FollowSept 13, 2025 13:19:002
Report