Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141114

ਦੁਬਈ ਤੋਂ ਪਰਤਿਆ ਵਿਅਕਤੀ, ਨਹਿਰ 'ਚ ਮਿਲੀ ਲਾਸ਼ ਨੇ ਚੋਣਾਂ ਦਾ ਹੰਗਾਮਾ ਮਚਾਇਆ!

Varun Kaushal
Jul 05, 2025 13:01:05
Samrala, Punjab
Varun Kaushal Samrala ਦੁਬਈ 'ਚ ਮੈਨੇਜਰ ਰਹਿ ਚੁੱਕੇ 55 ਕੂ ਸਾਲਾ ਵਿਅਕਤੀ ਦੀ ਨਹਿਰ ਚੋਂ ਮਿਲੀ ਲਾਸ਼। 5 ਮਹੀਨੇ ਪਹਿਲਾ ਹੀ ਦੁਬਈ ਤੋਂ ਪਰਤਿਆ ਸੀ। ਬਿਮਾਰੀ ਕਾਰਣ ਡਿਪਰੈਸ਼ਨ 'ਚ ਸੀ । ਸਮਰਲਾ ਦੇ ਪਿੰਡ ਬੋਹਾ ਪੁਰ ਦੇ ਰਹਿਨ ਵਾਲੇ ਬੰਤ ਸਿੰਘ 55 ਸਾਲਾ ਵਿਅਕਤੀ ਦੀ ਨਹਿਰ ਵਿੱਚੋਂ ਲਾਸ਼ ਮਿਲੀ ਹੈ ਜਿਸ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਪੋਸਟ ਮਾਰਟਮ ਕਰਵਾਉਣ ਲਈ ਰੱਖਿਆ ਗਿਆ ਹੈ । ਬੰਤ ਸਿੰਘ ਦੇ ਪੁੱਤਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ 5 ਮਹੀਨੇ ਪਹਿਲਾ ਹੀ ਦੁਬਈ ਤੋਂ ਅਪਣੇ ਘਰ ਪਰਤੇ ਸਨ ਅਤੇ ਉਹ ਦੁਬਈ ਇੱਕ ਕੰਪਨੀ ਵਿੱਚ ਮੈਨੇਜਰ ਦਾ ਕੰਮ ਕਰਦਾ ਸੀ। ਬਿਕਰਮਜੀਤ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਪਿਛਲੇ 8 ਕੁ ਸਾਲਾਂ ਤੋਂ ਸ਼ੂਗਰ ਸੀ ਅਤੇ ਉਨਾਂ ਨੇ ਇਲਾਜ ਵੀ ਬਹੁਤ ਕਿਰਾਇਆ ਪ੍ਰੰਤੂ ਸ਼ੂਗਰ ਘਟੀ ਨਹੀਂ ਜਿਸ ਕਾਰਨ ਹੁਣ ਉਹ ਡਿਪਰੈਸ਼ਨ ਵਿੱਚ ਰਹਿਣ ਲੱਗ ਗਏ ਸਨ । ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਨਾਂ ਦੇ ਪਿਤਾ 30 ਤਰੀਕ ਨੂੰ ਤਕਰੀਬਨ 2.30 ਵਜੇ ਦੇ ਕਰੀਬ ਰੋਟੀ ਖਾ ਕੇ ਇਹ ਘਰੋਂ ਨਿਕਲ ਗਏ ਅਸੀਂ ਰਾਤ ਨੂੰ ਖੋਜ ਵੀ ਕੀਤੀ ਪ੍ਰੰਤੂ ਕਿਤੇ ਪਤਾ ਨਹੀਂ ਲੱਗਿਆ ਦੂਸਰੇ ਦਿਨ ਸਾਨੂੰ 5 ਵਜੇ ਦੇ ਕਰੀਬ ਪਤਾ ਲੱਗਾ ਕਿ ਮੇਰੇ ਪਿਤਾ ਦੇ ਜੁੱਤੀ ਅਤੇ ਘੜੀ ਨਹਿਰ ਕਿਨਾਰੇ ਪਈ ਹੈ । ਉਸ ਤੋਂ ਬਾਅਦ ਅਸੀਂ ਦੋਰਾਹੇ ਦੇ ਕੋਲ ਨਹਿਰ ਉੱਤੇ ਪਹਿਰਾ ਦਿੱਤਾ ਤਾਂ ਸਾਨੂੰ ਕੁਝ ਦਿਖਾਈ ਦਿੱਤਾ ਜਿਸ ਤੋਂ ਉਪਰੰਤ ਅਸੀਂ ਗੋਤਾਖੋਰਾਂ ਨੂੰ ਬੁਲਾ ਕੇ ਨਹਿਰ ਵਿੱਚੋਂ ਡੈਡ ਬਾਡੀ ਕੜਾਈ ਤਾਂ ਦੇਖਿਆ ਕਿ ਇਹ ਮੇਰੇ ਪਿਤਾ ਦੀ ਹੀ ਡੈਡ ਬਾਡੀ ਹੈ ਜਿਸ ਤੋਂ ਉਪਰੰਤ ਦੇਰ ਰਾਤ ਡੈਡ ਬਾਡੀ ਸਰਕਾਰੀ ਹਸਪਤਾਲ ਸਮਰਾਲਾ ਵਿੱਚ ਰਖਾ ਦਿੱਤੀ । Byte :- ਬਿਕਰਮਜੀਤ ਸਿੰਘ ਪੁੱਤਰ ਬੰਤ ਸਿੰਘ ਡਾਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਹਨਾਂ ਕੋਲ ਕੱਲ ਇੱਕ ਡੈਡ ਬਾਡੀ ਪੁਲਿਸ ਵੱਲੋਂ ਰਖਵਾਈ ਗਈ ਸੀ । ਜਿਹਨਾਂ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇਹਨਾਂ ਦਾ ਨਾਮ ਬੰਤ ਸਿੰਘ ਤੇ ਇਹ 60 ਕੂ ਸਾਲ ਦੇ ਹਨ ਬੋਹਾ ਪੁਰ ਦਾ ਰਹਿਣ ਵਾਲਾ ਹੈ । Byte:- ਡਾਕਟਰ ਨਵਦੀਪ ਸਿੰਘ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement