icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
151204
KCKhem Chand5 Jul 2025, 01:38 pm

ਸਪੀਕਰ ਸੰਧਵਾਂ ਨੇ ਚੰਦਬਾਜਾ ’ਚ ਆਂਗਣਵਾੜੀ ਸੈਂਟਰ ਦਾ ਉਦਘਾਟਨ ਕੀਤਾ!

Kot Kapura, Punjab:ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਿੰਡ ਚੰਦਬਾਜਾ ’ਚ ਆਂਗਣਵਾੜੀ ਸੈਂਟਰ ਦੀ ਨਵੀਂ ਇਮਾਰਤ ਦਾ ਉਦਘਾਟਨ “ਪੰਜਾਬ ਵਿੱਚ ਵਿਕਾਸ ਕਾਰਜਾਂ ਦੀ ਰਫ਼ਤਾਰ ਹੋਰ ਹੋਵੇਗੀ ਤੇਜ਼”– ਸੰਧਵਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਚੰਦਬਾਜਾ ਵਿਖੇ ਲਗਭਗ 7 ਲੱਖ ਰੁਪਏ ਦੀ ਲਾਗਤ ਨਾਲ ਨਵੀਨਤਮ ਢੰਗ ਨਾਲ ਬਣੀ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਰਿਬਨ ਕੱਟ ਕੇ ਸ਼ੁਭ ਉਦਘਾਟਨ ਕੀਤਾ। ਇਸ ਮੌਕੇ ਸਪੀਕਰ ਸ.ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਰਾਜ ਭਰ ਵਿੱਚ ਵਿਕਾਸ ਦੇ ਨਵੇਂ ਮਾਪਦੰਡ ਸਥਾਪਤ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਰਫਤਾਰ ਹੋਰ ਤੇਜ਼ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਵਿਕਸਤ ਕਰਨਾ ਅਤੇ ਨਵੀਂ ਪੀੜ੍ਹੀ ਨੂੰ ਮਜ਼ਬੂਤ ਨੀਂਹ ਦੇਣਾ ਸਰਕਾਰ ਦੀ ਪ੍ਰਾਥਮਿਕਤਾ ਹੈ। ਸਪੀਕਰ ਨੇ ਪਿੰਡ ਵਾਸੀਆਂ ਨੂੰ ਨਵੀਂ ਇਮਾਰਤ ਲਈ ਵਧਾਈ ਦਿੰਦਿਆਂ ਕਿਹਾ ਕਿ ਇਸ ਆਂਗਣਵਾੜੀ ਸੈਂਟਰ ਵਿੱਚ ਬੱਚਿਆਂ ਲਈ ਸਾਰੀਆਂ ਆਧੁਨਿਕ ਸਹੂਲਤਾਂ ਉਪਲੱਬਧ ਹੋਣਗੀਆਂ, ਜਿਵੇਂ ਕਿ ਚੰਗਾ ਭੌਤਿਕ ਢਾਂਚਾ, ਸਾਫ–ਸੁਥਰਾ ਵਾਤਾਵਰਨ, ਅਤੇ ਸਿੱਖਣ ਯੋਗ ਮਾਹੌਲ। ਉਨ੍ਹਾਂ ਨੇ ਕਿਹਾ ਕਿ ਗਰੀਬੀ ਨੂੰ ਜੇਕਰ ਕੋਈ ਚੀਜ਼ ਹਰਾ ਸਕਦੀ ਹੈ ਤਾਂ ਉਹ ਹੈ ਸਿੱਖਿਆ। ਇਸ ਸ਼ੁਭ ਮੌਕੇ ਤੇ ਨਵਜੋਤ ਕੌਰ ਸਰਪੰਚ,ਅਭੈਜੀਤ ਸਿੰਘ ਢਿੱਲੋਂ, ਪੰਚ ਸਰੂਪ ਸਿੰਘ, ਪੰਚ ਭਗਵਾਨ ਸਿੰਘ, ਪੰਚ ਗੁਰਜੀਤ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ, ਸਤਨਾਮ ਸਿੰਘ, ਸੇਵਾ ਸਿੰਘ, ਜਲੌਰ ਸਿੰਘ, ਗੁਰਸ਼ਰਨਜੀਤ ਸਿੰਘ ਢਿੱਲੋਂ, ਜਸਵੀਰ ਸਿੰਘ, ਮੀਤਾ ਸਿੰਘ ਗਿੱਲ, ਗੁਰਪ੍ਰੀਤ ਸਿੰਘ,ਰਾਜ ਧਾਲੀਵਾਲ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ। ਬਾਈਟ ਸਪੀਕਰ ਕੁਲਤਾਰ ਸੰਧਵਾਂ
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

हिमाचल में PG मेडिकल सीटें 277 से 597, स्वास्थ्य शिक्षा में बड़ा कदम

Shimla, Himachal Pradesh:हिमाचल प्रदेश में स्वास्थ्य सेवाओं और चिकित्सा शिक्षा को सशक्त बनाने की दिशा में राज्य सरकार ने बड़ा कदम उठाया है। सरकार ने प्रदेश के राजकीय चिकित्सा महाविद्यालयों में पोस्ट ग्रेजुएट (पीजी) मेडिकल सीटों की संख्या 277 से बढ़ाकर 597 करने का प्रस्ताव रखा है। एक ही चरण में पीजी सीटों में इतनी बड़ी बढ़ोतरी पहली बार प्रस्तावित की गई है। इस प्रस्ताव के लागू होने से प्रदेश के विद्यार्थियों को राज्य में ही पीजी मेडिकल शिक्षा के अधिक अवसर मिलेंगे। साथ ही विभिन्न विषयों में विशेषज्ञ चिकित्सकों की कमी दूर करने में मदद मिलेगी, जिससे प्रदेश के लोगों को बेहतर स्वास्थ्य सेवाएं उपलब्ध हो सकेंगी। पीजी डॉक्टर मरीजों के उपचार, चिकित्सा शिक्षा और विशेषज्ञ स्वास्थ्य सेवाओं में अहम भूमिका निभाते हैं। ऐसे में पीजी छात्रों की संख्या बढ़ने से राजकीय चिकित्सा महाविद्यालयों में मरीजों की देखभाल भी और बेहतर होगी। प्रस्ताव के अनुसार इंदिरा गांधी चिकित्सा महाविद्यालय (आईजीएमसी), शिमला में पीजी सीटें 139 से बढ़ाकर 230, डॉ. राजेंद्र प्रसाद राजकीय चिकित्सा महाविद्यालय, टांडा में 99 से बढ़ाकर 156, श्री लाल बहादुर शास्त्री राजकीय चिकित्सा महाविद्यालय, मंडी में 24 से बढ़ाकर 79, डॉ. यशवंत सिंह परमार राजकीय चिकित्सा महाविद्यालय, नाहन में 3 से बढ़ाकर 35, पंडित जवाहर लाल नेहरू राजकीय चिकित्सा महाविद्यालय, चंबा में 4 से बढ़ाकर 32 तथा डॉ. राधाकृष्णन राजकीय चिकित्सा महाविद्यालय, हमीरपुर में 8 से बढ़ाकर 65 करने का प्रस्ताव है। पीजी सीटों के इस विस्तार को ध्यान में रखते हुए प्रदेश सरकार ने पिछले तीन वर्षों में राजकीय चिकित्सा महाविद्यालयों में सीनियर रेजिडेंट और ट्यूटर विशेषज्ञ के 218 नए पद भी सृजित किए हैं। इनमें टांडा में 54, नाहन में 31, चंबा में 32, मंडी में 36, हमीरपुर में 63 तथा अटल इंस्टीट्यूट ऑफ मेडिकल सुपर स्पेशियलिटी, चमियाना में 2 पद शामिल हैं। सरकार का कहना है कि इन पदों के सृजन से विशेषज्ञ स्वास्थ्य सेवाएं मजबूत होंगी, पीजी चिकित्सा शिक्षा को बढ़ावा मिलेगा और मरीजों को बेहतर उपचार उपलब्ध होगा। मुख्यमंत्री ठाकुर सुखविंद्र सिंह सुक्खू ने कहा कि वर्तमान राज्य सरकार राजकीय चिकित्सा महाविद्यालयों में आधुनिक सुविधाओं के विकास और विशेषज्ञ मानव संसाधन बढ़ाने पर विशेष ध्यान दे रही है। उन्होंने कहा कि चिकित्सा शिक्षा को मजबूत बनाकर प्रदेश में बेहतर स्वास्थ्य सेवाएं उपलब्ध कराना सरकार का उद्देश्य है。 मुख्यमंत्री ठाकुर सुखविंद्र सिंह सुक्खू ने कहा कि सीनियर रेजिडेंट बड़े अस्पतालों और चिकित्सा महाविद्यालयों की रीढ़ होते हैं। वे मरीजों के उपचार, चिकित्सा शिक्षा, शोध और क्लीनिकल प्रशिक्षण में महत्वपूर्ण भूमिका निभाते हैं तथा शिक्षकों और मेडिकल छात्रों के बीच अहम कड़ी का कार्य करते हैं। साथ ही अस्पतालों की सेवाओं को सुचारु रूप से संचालित करने में भी उनका महत्वपूर्ण योगदान रहता है। मुख्यमंत्री ने कहा कि पीजी सीटों में प्रस्तावित बढ़ोतरी से प्रदेश में अधिक विशेषज्ञ चिकित्सक तैयार होंगे, जो लोगों की बढ़ती स्वास्थ्य जरूरतों को पूरा करने में सहायक होंगे। सरकार चिकित्सा महाविद्यालयों में आधुनिक भवन, अत्याधुनिक जांच सुविधाएं, प्रयोगशालाएं और बेहतर शिक्षण संसाधन उपलब्ध करा रही है ताकि गुणवत्तापूर्ण चिकित्सा शिक्षा और स्वास्थ्य सेवाएं सुनिश्चित की जा सकें। मुख्यमंत्री ठाकुर सुखविंद्र सिंह सुक्खू ने कहा कि चिकित्सा शिक्षा को मजबूत करना और विशेषज्ञ चिकित्सकों के प्रशिक्षण की क्षमता बढ़ाना राज्य सरकार की प्राथमिकताओं में शामिल है। इन प्रयासों से प्रदेश में स्वास्थ्य सेवाओं की गुणवत्ता में सुधार होगा और लोगों को विशेषज्ञ उपचार के लिए दूसरे राज्यों का रुख नहीं करना पड़ेगा। उन्होंने कहा कि सरकार का लक्ष्य हिमाचल प्रदेश को चिकित्सा शिक्षा और स्वास्थ्य सेवाओं के क्षेत्र में उत्कृष्ट राज्य के रूप में विकसित करना है, जिसके लिए आधारभूत ढांचे, मानव संसाधन और आधुनिक तकनीक पर निरंतर निवेश किया जा रहा है。
0
0
Report

AAP की जीत: सुजानपुर नगर कौंसिल में नीतू मन्हास प्रधान, सुरिंदर शर्मा उपप्रधान

Pathankot, Punjab:लंबे समय से चल रहे इंतजार के बाद आखिरकार सुजानपुर नगर कौंसिल के प्रधान और उपप्रधान पद के चुनाव संपन्न हो गए हैं। इस चुनाव में आम आदमी पार्टी (आप) ने जीत दर्ज की है। साफ-सुथरी छवि वाले पार्षदों को तरजीह देते हुए सर्वसम्मति से नीतू मन्हास को सुजानपुर नगर कौंसिल का नया प्रधान और सुरिंदर शर्मा को उपप्रधान (वाइस प्रधान) नियुक्त किया गया है नवनियुक्त प्रधान नीतू मन्हास ने कहा, "मैं अपनी पूरी टीम, आम आदमी पार्टी और विशेष रूप से हमारे हलका इंचार्ज स्वर्ण सिंह सलारिया का दिल से आभार व्यक्त करती हूँ। इससे पहले यहाँ पार्टी बिखरी हुई स्थिति में थी, लेकिन सलारिया ने कमान संभालते ही सभी को एकजुट करने का बेहतरीन काम किया। यह जीत उसी एकता का परिणाम है। नवनियुक्त उपप्रधान सुरिंदर शर्मा ने पार्टी लीडरशिप का शुक्रिया अदा करते हुए विकास कार्यों को गति देने का वादा किया। उन्होंने कहा, "मैं पार्टी के शीर्ष नेतृत्व का धन्यवाद करता हूँ जिन्होंने हमें इस काबिल समझा। हम उनके इस विश्वास को कभी टूटने नहीं देंगे। पूरी टीम को साथ लेकर सुजानपुर शहर के जितने भी रुके हुए और अधूरे काम हैं, उन्हें प्राथमिकता के आधार पर पूरा किया जाएगा।"
0
0
Report

हिमाचल भाजपा ने कांग्रेस सरकार पर हमला बोला: चार्जशीट और बैकडोर भर्ती के आरोप

Shimla, Himachal Pradesh:हिमाचल प्रदेश में कांग्रेस सरकार के साढ़े तीन साल के कार्यकाल को लेकर भाजपा ने एक बार फिर सरकार पर तीखा हमला बोला है। भाजपा के प्रदेश मुख्य प्रवक्ता एवं विधायक राकेश जमवाल ने शिमला में पत्रकारों से बातचीत के दौरान कांग्रेस सरकार के कार्यकाल को निराशाजनक बताते हुए कहा कि प्रदेश में विकास कार्य पूरी तरह ठप हैं। उन्होंने आरोप लगाया कि मुख्यमंत्री विकास कार्यों पर ध्यान देने के बजाय भविष्यवाणियां करने में लगे हैं और अपनी नाकामियों को छिपाने का प्रयास कर रहे हैं। राकेश जमवाल ने कहा कि कांग्रेस सरकार की साढ़े तीन साल की विफलताओं को लेकर भाजपा जल्द ही सरकार के खिलाफ चार्जशीट लेकर जनता के बीच जाएगी। उन्होंने कहा कि इस चार्जशीट के जरिए सरकार के कथित भ्रष्टाचार को उजागर किया जाएगा। साथ ही दावा किया कि भाजपा के सत्ता में आने पर चार्जशीट में लगाए गए आरोपों की जांच कराई जाएगी और दोषियों के खिलाफ कार्रवाई सुनिश्चित की जाएगी। जमवाल ने कांग्रेस सरकार पर बैकडोर भर्तियां करने का आरोप भी लगाया। जमवाल ने कहा कि सरकार के मंत्री और मुख्यमंत्री अपनी-अपनी सीट बचाने के लिए बैकडोर से भर्तियाँ कर रहे हैं, जबकि प्रदेश का बेरोजगार युवा रोजगार के लिए भटक रहा है। उन्होंने दावा किया कि प्रदेश की जनता कांग्रेस सरकार से परेशान है और भाजपा की सत्ता में वापसी का इंतजार कर रही है। उन्होंने यह भी कहा कि कांग्रेस सरकार भाजपा पर झूठ बोलने का आरोप लगाती है, जबकि सरकार स्वयं झूठ के आधार पर चल रही है। राम मंदिर चढ़ावे की चोरी और सोनम वांगचुक के अनशन के मुद्दे पर पूछे गए सवाल के जवाब में राकेश जमवाल ने कहा कि राम मंदिर में चढ़ावे की चोरी के मामले में उत्तर प्रदेश सरकार ने एसआईटी का गठन कर जांच के आदेश दिए हैं और आरोपियों की गिरफ्तारी की जा रही है। उन्होंने कहा कि कांग्रेस नेताओं से भाजपा को राम मंदिर पर ज्ञान लेने की आवश्यकता नहीं है। उनका आरोप था कि जो लोग पहले भगवान राम के विरोधी रहे, वे अब राजनीतिक लाभ के लिए रामभक्त बनने का प्रयास कर रहे हैं। उन्होंने कहा कि कांग्रेस को राम मंदिर की बजाय अपनी चुनावी गारंटियों का जवाब जनता को देना चाहिए। सोनम वांगचुक के अनशन पर उन्होंने कहा कि आंदोलन शुरू करने से पहले उन्हें केंद्र सरकार से मिलकर अपनी बात रखनी चाहिए थी। वहीं, लोक निर्माण मंत्री विक्रमादित्य सिंह पर निशाना साधते हुए जमवाल ने कहा कि उन्हें राष्ट्रीय मुद्दों पर टिप्पणी करने के बजाय प्रदेश की बदहाल सड़कों और कांग्रेस की गारंटियों पर जनता को जवाब देना चाहिए। उन्होंने आरोप लगाया कि प्रदेश की सड़कों की हालत खराब है, जबकि लोक निर्माण मंत्री सोशल मीडिया में व्यस्त हैं.
0
0
Report
Advertisement

सरकार की LADC नीति पर वकीलों का भारी विरोध, अदालतों के बाहर प्रदर्शन

Kot Kapura, Punjab:ਸਰਕਾਰ ਵੱਲੋਂ ਲਿਆਂਦੀ ਨਵੀ ਪਾਲਿਸੀ ਲੀਗਲ ਏਡ ਡਿਫੈਂਸ ਕੌਂਸਲਰ ( L.A.D.C. ) ਦਾ ਵਕੀਲ ਭਾਈਚਾਰੇ ਵਲੋਂ ਲਗਾਤਾਰ ਵਿਰੋਧ ਜਤਾਇਆ ਜਾ ਰਿਹਾ ਹੈ ਜਿਸ ਦੇ ਚੱਲਦੇ ਬਾਰ ਕੋਸਲ ਦੇ ਵਕੀਲਾਂ ਵਲੋਂ ਪਿਛਲੀ 7 ਜੁਲਾਈ ਤੋਂ ਆਪਣਾ ਕੰਮਕਾਜ ਠੱਪ ਕਰ ਹੜਤਾਲ ਕੀਤੀ ਗਈ।ਅੱਜ ਆਪਣੇ ਰੋਸ ਨੂੰ ਹੋਰ ਤਿੱਖਾ ਕਰਨ ਲਈ ਵਕੀਲ ਭਾਈਚਾਰੇ ਵਲੋਂ ਜ਼ਿਲਾ ਅਦਾਲਤਾਂ,ਸਿਵਲ ਅਦਾਲਤਾਂ ਬਾਹਰ ਪ੍ਰਦਰਸ਼ਨ ਕਰਨ ਤੋਂ ਬਾਅਦ ਸ਼ਹਿਰ ਅੰਦਰ ਇੱਕ ਰੋਸ ਮਾਰਚ ਕੱਢਿਆ ਗਿਆ।ਇਸ ਮੌਕੇ ਬਾਰ ਕੌਂਸਲ ਫਰੀਦਕੋਟ ਦੇ ਪ੍ਰਧਾਨ ਵਕੀਲ ਗੁਰਜੱਗ ਪਾਲ ਨੇ ਕਿਹਾ ਕਿ ਸਰਕਾਰ ਵੱਲੋਂ ਅਪਰਾਧੀਆਂ ਨੂੰ ਅਦਾਲਤਾਂ ਅੰਦਰ ਮਿਲਣ ਵਾਲੀ ਸਹਾਇਤਾ ਲਈ LADC ਪਾਲਿਸੀ ਲਿਆਂਦੀ ਗਈ ਹੈ ਜਿਸ ਦੇ ਵਿਰੋਧ ਚ ਅਸੀਂ 7 ਤਰੀਖ ਤੋਂ ਹੜਤਾਲ ਕੀਤੀ ਹੋਈ ਹੈ।ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਅਪਰਾਧੀਆਂ ਤੇ ਨਕੇਲ ਕੱਸਣ ਅਤੇ ਉਨ੍ਹਾਂ ਨੂੰ ਸਜ਼ਾਵਾਂ ਦਿਲਾਉਣ ਲਈ ਉਨ੍ਹਾਂ ਖਿਲਾਫ ਮਾਮਲੇ ਦਰਜ਼ ਕਰਦੀ ਹੈ ਪਰ ਉਨ੍ਹਾਂ ਹੀ ਅਪਰਾਧੀਆਂ ਨੂੰ ਬਚਾਉਣ ਲਈ ਅਦਾਲਤਾਂ ਅੰਦਰ ਸਰਕਾਰੀ ਸਹਾਇਤਾ ਪ੍ਰਦਾਨ ਕਰ ਰਹੀ ਹੈ ਜਿਸ ਚ ਉਨ੍ਹਾਂ ਨੂੰ ਸਰਕਾਰ ਵੱਲੋ ਹੀ ਵਕੀਲ ਮਿਲ ਜਾਂਦਾ ਹੈ ਅਤੇ ਡਿਪਟੀ ਕਮਿਸ਼ਨਰ ਦੀ ਜ਼ਮਾਨਤ ਮਿਲ ਜਾਂਦੀ ਹੈ ਜਿਸ ਨਾਲ ਸਰਕਾਰ ਸਿਧੇ ਤੌਰ ਤੇ ਉਨ੍ਹਾਂ ਦੀ ਮਦਦ ਕਰ ਰਹੀ ਹੈ ਜਿਸ ਨਾਲ ਅਪਰਾਧੀ ਨੂੰ ना ਤਾਂ ਅਪਰਾਧ ਕਰਨ ਦਾ ਡਰ ਰਹਿੰਦਾ ਨਾ ਹੀ ਅਪਰਾਧ ਖਤਮ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਅਸੀਂ ਸਿਸਟਮ ਨੂੰ ਬਚਾਉਣ ਦਾ ਹੀਰਾ ਕਰਦੇ ਹਾਂ ਪਰ ਸਰਕਾਰ ਖੁਦ ਸਿਸਟਮ ਨੂੰ ਖਤਮ ਕਰਨ ਅਤੇ ਸਾਡੇ ਰੋਜ਼ਗਾਰ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਜਿਸ ਦਾ ਵਿਰੋਧ ਕਰਨ ਲਈ ਸਾਨੂੰ ਸੜਕਾ ਤੇ ਉਤਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਇਹ ਪਾਲਿਸੀ ਵਾਪਿਸ ਨਹੀਂ ਲਈ ਜਾਂਦੀ ਤਦ ਤੱਕ ਉਹ ਅਦਲਾਤਾ ਦਾ ਪੂਰਨ ਰੂਪ ਚ ਬਾਈਕਾਟ ਰੱਖਣਗੇ।
0
0
Report

Modi यात्रा से पहले Ludhiana में हिंदू नेताओं के घरों में नजरबंदी, विरोध की चेतावनी

Ludhiana, Punjab:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਤੋਂ ਪਹਿਲਾਂ ਹਿੰਦੂ ਆਗੂਆਂ ਨੂੰ ਘਰਾ ਵਿੱਚ ਨਜਰ ਬੰਦ ਕੀਤਾ ਹੰਦੂ ਆਗੂਆਂ ਨੇ ਲੁਧਿਆਣਾ ਵਿੱਚ ਪੁਲਿਸ ਵੱਲੋ ਹਿੰਦੂ ਆਗੂਆਂ ਐਫਆਰ ਦਰਜ ਕਰਨ ਵਿਰੁੱਧ ਪ੍ਰਦਰਸ਼ਨ ਕਰਨਾ ਸੀ。 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਲੁਧਿਆਣਾ ਵਿੱਚ ਪੁਲਿਸ ਨੇ ਸਾਵਧਾਨੀ ਵਜੋਂ ਸ਼ਿਵ ਸੈਨਾ ਦੇ ਕਈ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਆਗੂਆਂ ਦੇ ਘਰਾਂ ਦੇ ਬਾਹਰ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ。 ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਸੰਜੀਵ ਘਨੌਲੀ ਨੇ ਐਲਾਨ ਕੀਤਾ ਸੀ ਕਿ ਸ਼ਿਵ ਸੈਨਾ ਆਗੂਆਂ ਵਿਰੁੱਧ ਦਰਜ ਕੀਤੇ ਗਏ ਕਥਿਤ ਝੂਠੇ ਮਾਮਲਿਆਂ ਦੇ ਵਿਰੋਧ ਵਿੱਚ ਲੁਧਿਆਣਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਦਾ ਘਿਰਾਓ ਕੀਤਾ ਜਾਵੇਗਾ। ਸੰਗਠਨ ਨੇ ਇਹ ਐਲਾਨ ਵਿਰੋਧ ਵਜੋਂ ਕੀਤਾ ਸੀ。 ਸ਼ੁੱਕਰਵਾਰ ਸਵੇਰ ਤੋਂ ਹੀ, ਪੁਲਿਸ ਨੇ ਸੰਗਠਨ ਦੇ ਮੁੱਖ ਨੇਤਾਵਾਂ ਦੇ ਘਰਾਂ ਦੇ ਬਾਹਰ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਸਨ। ਉਨ੍ਹਾਂ ਨੇ ਉਨ੍ਹਾਂ ਦੀ ਆਵਾਜਾਈ ਨੂੰ ਵੀ ਸੀਮਤ ਕਰ ਦਿੱਤਾ ਸੀ। ਸਾਵਧਾਨੀ ਦੇ ਤੌਰ 'ਤੇ ਘਰ ਵਿੱਚ ਨਜ਼ਰਬੰਦ ਕੀਤੇ ਗਏ ਆਗੂਆਂ ਵਿੱਚ ਰਾਜੀਵ ਟੰਡਨ, ਭਾਨੂ ਪ੍ਰਤਾਪ, ਪਵਨ ਮਾਨ ਅਤੇ ਸੰਦੀਪ ਥਾਪਰ ਸ਼ਾਮਲ ਹਨ। ਪੁਲਿਸ ਵਾਲੇ ਉਨ੍ਹਾਂ ਦੇ ਘਰਾਂ ਦੇ ਬਾਹਰ ਤਾਇਨਾਤ ਹਨ, ਅਤੇ ਹਰ ਗਤੀਵਿਧੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਸੰਜੀਵ ਘਨੌਲੀ ਨੇ ਕਿਹਾ ਕਿ ਜੇਕਰ ਹਿੰਦੂ ਨੇਤਾਵਾਂ ਵਿਰੁੱਧ ਦਰਜ ਕੇਸ ਵਾਪਸ ਨਹੀਂ ਲਏ ਜਾਂਦੇ ਹਨ, ਤਾਂ ਸੋਮਵਾਰ ਨੂੰ ਲੁਧਿਆਣਾ ਵਿੱਚ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਫਿਰ ਦਿੱਲੀ ਵਿੱਚ ਗ੍ਰਹਿ ਮੰਤਰਾਲੇ ਵੱਲ ਮਾਰਚ ਕਰਨ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਭਾਨੂ ਪ੍ਰਤਾਪ ਨੇ ਕਿਹਾ ਕਿ ਹਿੰਦੂ ਆਗੂਆਂ ਵਿਰੁੱਧ ਝੂਠੇ ਕੇਸ ਦਰਜ ਕਰਨਾ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਅੱਤਵਾਦ ਦੇ ਦੌਰ ਦੌਰਾਨ ਪੰਜਾਬ ਵਿੱਚ 35,000 ਹਿੰਦੂ ਮਾਰੇ ਗਏ ਸਨ। ਹੁਣ ਜਦੋਂ ਉਹ ਇਹ ਮੁੱਦਾ ਚੁੱਕ ਰਹੇ ਹਨ ਤਾਂ ਕੱਟੜਪੰਥੀਆਂ ਨੂੰ ਖੁਸ਼ ਕਰਨ ਲਈ ਉਨ੍ਹਾਂ ਵਿਰੁੱਧ ਕੇਸ ਦਰਜ ਕੀਤੇ ਜਾ ਰਹੇ ਹਨ。 ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਪ੍ਰਧਾਨ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਜ਼ਰੂਰੀ ਸੁਰੱਖਿਆ ਉਪਾਅ ਕੀਤੇ ਗਏ ਹਨ। ਸ਼ਿਵ ਸੈਨਾ ਆਗੂਆਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਨੇ ਇਹ ਕਾਰਵਾਈ ਉਨ੍ਹਾਂ ਨੂੰ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰਨ ਤੋਂ ਰੋਕਣ ਲਈ ਕੀਤੀ Byte ਭਾਨੂ ਪ੍ਰਤਾਪ ਸੋਸ਼ਲ ਮੀਡੀਆ ਤੇ ਪਾਈ ਵੀਡਿਓ
0
0
Report

मोयाली के नगर निगम ने गरीब पशुओं के अस्थायी आश्रयों को हटाकर मचा दिया

Sahibzada Ajit Singh Nagar, Punjab:ਮਟੌਰ 'ਚ ਗਰੀਬਾਂ ਦੇ ਕੱਚੇ ਸ਼ੈੱਡ 'ਤੇ ਚੱਲਿਆ ਪੀਲਾ ਪੰਜਾ, ਰਸੂਕਦਾਰਾਂ ਦੇ ਕਥਿਤ ਕਬਜ਼ਿਆਂ 'ਤੇ ਚੁੱਪੀ ਨੂੰ ਲੈ ਕੇ ਉੱਠੇ ਸਵਾਲ ਕਾਰਵਾਈ ਦੌਰਾਨ ਮਹਿਲਾਵਾਂ ਅਤੇ ਪੁਲਿਸ ਵਿਚਾਲੇ ਧੱਕਾ-ਮੁੱਕੀ; ਲੋਕਾਂ ਨੇ ਅਵਾਰਾ ਪਸ਼ੂਆਂ ਦੇ ਭਵਿੱਖ 'ਤੇ ਵੀ ਚਿੰਤਾ ਜਤਾਈ ਮੋਹਾਲੀ: ਨਗਰ ਨਿਗਮ ਮੋਹਾਲੀ ਦੀ ਨਵੀਂ ਟੀਮ ਚੁਣੇ ਜਾਣ ਤੋਂ ਬਾਅਦ ਅੱਜ ਪਿੰਡ ਮਟੌਰ ਵਿੱਚ ਨਿਗਮ ਵੱਲੋਂ ਕਥਿਤ ਕਬਜ਼ਾ ਹਟਾਉਣ ਦੀ ਕਾਰਵਾਈ ਕੀਤੀ ਗਈ। ਸਥਾਨਕ ਲੋਕਾਂ ਦੇ ਅਨੁਸਾਰ ਕਾਰਵਾਈ ਦੌਰਾਨ ਗਰੀਬ ਪਰਿਵਾਰਾਂ ਵੱਲੋਂ ਪਸ਼ੂਆਂ ਲਈ ਤਰਪਾਲ ਨਾਲ ਬਣਾਏ ਗਏ ਕੱਚੇ ਸ਼ੈੱਡ ਨੂੰ ਢਾਹ ਦਿੱਤਾ ਗਿਆ। ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਦੋਸ਼ ਲਗਾਇਆ ਕਿ ਜਿੱਥੇ ਗਰੀਬਾਂ ਦੇ ਅਸਥਾਈ ਸ਼ੈੱਡ ਹਟਾਏ ਜਾ ਰਹੇ ਹਨ, ਉੱਥੇ ਰਸੂਕਦਾਰ ਲੋਕਾਂ ਵੱਲੋਂ ਸੜਕਾਂ 'ਤੇ ਕੀਤੇ ਗਏ ਕਥਿਤ ਪੱਕੇ ਕਬਜ਼ਿਆਂ ਖ਼ਿਲਾਫ਼ ਨਗਰ ਨਿਗਮ ਕੋਈ ਕਾਰਵਾਈ ਨਹੀਂ ਕਰ ਰਿਹਾ। ਪਿੰਡ ਵਾਸੀਆਂ ਨੇ ਇਸ ਨੂੰ ਲੈ ਕੇ ਨਿਗਰਮ ਅਧਿਕਾਰੀਆਂ ਦੀ ਕਾਰਵਾਈ 'ਤੇ ਸਵਾਲ ਖੜ੍ਹੇ ਕੀਤੇ。 ਕਾਰਵਾਈ ਦੌਰਾਨ ਪੁਲਿਸ ਅਤੇ ਕੁਝ ਮਹਿਲਾਵਾਂ ਵਿਚਾਲੇ ਧੱਕਾ-ਮੁੱਕੀ ਵੀ ਹੋਈ, ਜਿਸ ਕਾਰਨ ਮੌਕੇ 'ਤੇ ਕੁਝ ਸਮੇਂ ਲਈ ਤਣਾਅ ਦਾ ਮਾਹੌਲ ਬਣਿਆ ਰਿਹਾ。 ਸਥਾਨਕ ਲੋਕਾਂ ਨੇ ਇਹ ਵੀ ਕਿਹਾ ਕਿ ਜਿਸ ਅਸਥਾਈ ਸ਼ੈੱਡ ਹੇਠ ਅਵਾਰਾ ਗਊਆਂ ਦੀ ਸੰਭਾਲ ਕੀਤੀ ਜਾਂਦੀ ਸੀ, ਉਹ ਹਟਾਏ ਜਾਣ ਤੋਂ ਬਾਅਦ ਇਹ ਪਸ਼ੂ ਹੁਣ ਸੜਕਾਂ 'ਤੇ ਘੁੰਮਣ ਲਈ ਮਜਬੂਰ ਹੋਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਪਹਿਲਾਂ ਹੀ ਅਵਾਰਾ ਪਸ਼ੂਆਂ ਦੇ ਪ੍ਰਬੰਧ ਵਿੱਚ ਨਾਕਾਮ ਸਾਬਤ ਹੋ ਰਿਹਾ ਹੈ ਅਤੇ ਇਸ ਕਾਰਵਾਈ ਨਾਲ ਸਮੱਸਿਆ ਹੋਰ ਵਧ ਸਕਦੀ ਹੈ.
0
0
Report
Advertisement

मोदी के जालंधर दौरे से पहले किसान नेता बोले—घोषणाएं नहीं, पैकेज चाहिए

Noida, Uttar Pradesh:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਫੇਰੀ ਤੋ ਪਹਿਲਾਂ ਕਿਸਾਨ ਆਗੂ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੂੰ ਉਹਨਾਂ ਦੇ ਜੱਦੀ ਪਿੰਡ ਰਸੂਲਪੁਰ ਵਿਖੇ ਉੜਮੁੜ ਟਾਂਡਾ ਦੀ ਪੰਜਾਬ ਪੁਲਿਸ ਵੱਲੋਂ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਸਚੌਹਾਨ ਨੇ ਦੱਸਿਆ ਕਿ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਤੋ ਇੰਨਾ ਖੌਫ ਹੈ ਤਾਂ ਉਹ ਕਿਸਾਨਾਂ ਨਾਲ ਕੀਤੇ ਵਾਅਦੇ ਜਿਸ ਤਰ੍ਹਾਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ, ਐੱਮਐੱਸਪੀ ਤੇ ਗਰੰਟੀ ਕਾਨੂੰਨ ,ਪੂਰਨ ਕਿਸਾਨ ਦਾ ਕਰਜ਼ਾ ਮੁਆਫ਼ ਕਰਨਾ ਆਦਿ ਪੂਰੇ ਕਰਨ , ਚੌਹਾਨ ਨੇ ਕਿਹਾ ਕਿ ਅੱਜ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ ਜਲੰਧਰ ਫੇਰੀ ਦੌਰਾਨ ਕਿਸਾਨਾਂ , ਮਜ਼ਦੂਰਾਂ ਤੇ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ ਦਿੱਤਾ ਜਾਵੇਗਾ ਜਾਂ ਫਿਰ ਸਿਰਫ ਜੁਮਲੇ ਸਾਬਤ ਹੋਣਗੇ ਇਹ ਤਾਂ ਵਕਤ ਹੀ ਦੱਸੇਗਾ
0
0
Report

हिंदी में ध्यानाकर्षक समाचार शीर्षक: कोटकपुरा के मुक्तसर रोड पर गंदगी और आवारा कुत्तों से लोग परेशान

Kot Kapura, Punjab:ਕੋਟਕਪੂਰਾ ਦੇ ਮੁਕਤਸਰ ਰੋਡ 'ਤੇ ਸਥਿਤ ਹੱਡਾ ਰੋੜੀ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੱਡਾ ਰੋੜੀ ਕਾਰਨ ਨਾ ਸਿਰਫ਼ ਪੂਰੇ ਇਲਾਕੇ ਵਿੱਚ ਹਰ ਸਮੇਂ ਬਦਬੂ ਫੈਲੀ ਰਹਿੰਦੀ ਹੈ, ਸਗੋਂ ਇਸ ਦੇ ਆਲੇ-দੁਆਲੇ ਇਕੱਠੇ ਹੋਣ ਵਾਲੇ ਆਵਾਰਾ ਕੁੱਤਿਆਂ ਕਾਰਨ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ है। ਇਸ ਸਬੰਧੀ ਜਾਣਕਾਰੀ ਸਾਹੀ ਸਾਂਝੀ ਕਰਦਿਆਂ ਇਲਾਕਾ ਵਾਸੀਆਂ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਨਗਰ ਕੌਂਸਲ ਵੱਲੋਂ ਇਸ ਥਾਂ 'ਤੇ ਹੱਡਾ ਰੋੜੀ ਬਣਾਈ ਗਈ ਸੀ। ਉਸ ਸਮੇਂ ਇੱਥੇ ਕੋਈ ਵੱਡੀ ਆਬਾਦੀ ਨਹੀਂ ਸੀ, ਪਰ ਹੁਣ ਇਸ ਇਲਾਕੇ ਵਿੱਚ ਕਾਫ਼ੀ ਰਿਹਾਇਸ਼ੀ ਬਸਤੀ ਵੱਸ ਚੁੱਕੀ ਹੈ ਅਤੇ ਲੋਕਾਂ ਦੀ ਆਵਾਜਾਈ ਵੀ ਲਗਾਤਾਰ ਰਹਿੰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਵੱਲੋਂ ਹੱਡਾ ਰੋੜੀ ਦਾ ਦਾਇਰਾ ਲਗਾਤਾਰ ਵਧਾਇਆ ਜਾ ਰਿਹਾ ਹੈ। ਗਰਮੀ ਦੇ ਮੌਸਮ ਦੌਰਾਨ ਇੱਥੇ ਸੁੱਟੇ ਜਾਂਦੇ ਮਰੇ ਹੋਏ ਪਸ਼ੂਆਂ ਕਾਰਨ ਉੱਠਣ ਵਾਲੀ ਬਦਬੂ ਨੇ ਲੋਕਾਂ ਦਾ ਜੀਵਨ ਦੁਸ਼ਵਾਰ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਹੱਡਾ ਰੋੜੀ ਦੇ ਆਲੇ-ਦੁਆਲੇ ਘੁੰਮਦੇ ਆਵਾਰਾ ਕੁੱਤੇ ਰਾਹਗੀਰਾਂ ਅਤੇ ਸਥਾਨਕ ਵਸਨੀਕਾਂ ਲਈ ਖ਼ਤਰਾ ਬਣੇ ਹੋਏ ਹਨ। ਇਲਾਕਾ ਵਾਸੀਆਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਇਸ ਗੰਭੀਰ ਸਮੱਸਿਆ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਅਤੇ ਸਮੇਂ ਦੀ ਲੋੜ ਨੂੰ ਦੇਖਦੇ ਹੋਏ ਹੱਡਾ ਰੋੜੀ ਨੂੰ ਅਬਾਦੀ ਤੋਂ ਦੂਰ ਕਿਸੇ ਢੁੱਕਵੇਂ ਸਥਾਨ 'ਤੇ ਸ਼ਿਫਟ ਕੀਤਾ ਜਾਵੇ, ਤਾਂ ਜੋ ਇਲਾਕਾ ਵਾਸੀਆਂ ਨੂੰ ਬਦਬੂ ਅਤੇ ਹੋਰ ਪਰੇਸ਼ਾਨੀਆਂ ਤੋਂ ਰਾਹਤ ਮਿਲ ਸਕੇ।
0
0
Report

अजनाला के गाँव गुज्जापाeir में देर रात नकाबपोश चोरों ने दो भाइयों के घर लूट मारी

Ajnala, Punjab:ਅਜਨਾਲਾ ਦੇ ਪਿੰਡ ਗੁੱਝਾਪੀਰ 'ਚ ਦੇਰ ਰਾਤ ਨਕਾਬਪੋਸ਼ ਚੋਰਾਂ ਨੇ 2 ਸਕੇ ਭਰਾਵਾਂ ਦੇ ਘਰ ਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੋ ਭਰਾਵਾਂ ਦੇ ਘਰਾਂ 'ਚੋਂ ਸੋਨਾ ਤੇ ਨਕਦੀ ਚੋਰੀ, ਸੀਸੀਟੀਵੀ ਕੈਮਰੇ 'ਚ ਕੈਦ ਹੋਏ ਚੋਰ ਪਰਿਵਾਰ ਸੁੱਤਾ ਰਿਹਾ, ਚੋਰ ਪਿੱਛੋਂ ਵਾਰਦਾਤ ਕਰਕੇ ਹੋਏ ਫਰਾਰ ਪੁਲਿਸ ਨੇ ਜਾਂਚ ਕੀਤੀ ਸ਼ੁਰੂ, ਪੀੜਤ ਪਰਿਵਾਰ ਨੇ ਇਨਸਾਫ਼ ਦੀ ਕੀਤੀ ਮੰਗ ਅਜਨਾਲਾ ਦੇ ਪਿੰਡ ਗੁੱਝਾਪੀਰ ਵਿੱਚ ਦੇਰ ਰਾਤ ਨਕਾਬਪੋਸ਼ ਚੋਰਾਂ ਨੇ ਦੋ ਭਰਾਵਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਘਰਾਂ ਵਿੱਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਘਟਨਾ ਸਮੇਂ ਪਰਿਵਾਰਕ ਮੈਂਬਰ ਘਰ ਵਿੱਚ ਸੁੱਤੇ ਹੋਏ ਸਨ, ਜਿਸ ਦਾ ਫਾਇਦਾ ਚੁੱਕਦਿਆਂ ਚੋਰਾਂ ਨੇ ਚੁੱਪਚਾਪ ਵਾਰਦਾਤ ਨੂੰ ਅੰਜਾਮ ਦਿੱਤਾ। ਸਵੇਰੇ ਜਦੋਂ ਪਰਿਵਾਰ ਦੀ ਅੱਖ ਖੁੱਲ੍ਹੀ ਤਾਂ ਘਰ ਦਾ ਸਾਮਾਨ ਖਿਲਰਿਆ ਹੋਇਆ ਦੇਖ ਕੇ ਚੋਰੀ ਦਾ ਪਤਾ ਲੱਗਾ。 ਇਸ ਪੂਰੀ ਵਾਰਦਾਤ ਦੀਆਂ ਤਸਵੀਰਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ, ਜਿਨ੍ਹਾਂ ਵਿੱਚ ਨਕਾਬਪੋਸ਼ ਚੋਰ ਸਾਫ਼ ਦਿਖਾਈ ਦੇ ਰਹੇ ਹਨ ਕੀ ਕਿਵੇਂ ਉਹ ਘਰ ਚ ਦਾਖਲ ਹੋ ਰਹੇ ਹਨ, ਸੂਚਨਾ ਮਿਲਣ ਉਪਰੰਤ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸੀ.ਸੀਟੀਵੀ ਫੁਟੇਜ਼ ਆਪਣੇ ਕਬਜ਼ੇ ਵਿੱਚ ਲੈਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕਰਕੇ ਚੋਰੀ ਹੋਇਆ ਸਾਮਾਨ ਬਰਾਮਦ ਕਰਨ ਅਤੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ。 ਬਾਈਟ :- ਪੀੜਤ ਪਰਿਵਾਰ ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਸਿਸਿਟੀਵੀ ਕੈਮਰੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਬਾਈਟ :- ਪੁਲਿਸ ਅਧਿਕਾਰੀ
0
0
Report
Advertisement

हिमाचल में स्वास्थ्य सेवाओं में क्रांतिकारी सुधार: रोबोटिक सर्जरी से अब इलाज आसान

Shimla, Himachal Pradesh:हिमाचल प्रदेश के मुख्यमंत्री ठाकुर सुखविंदर सिंह सुक्खू के प्रधान मीडिया सलाहकार नरेश चौहान ने शिमला में प्रेसवार्ता के दौरान दावा किया है कि प्रदेश में सुक्खू सरकार के कार्यकाल में वास्तविक व्यवस्था परिवर्तन देखने को मिला है। उन्होंने कहा कि सरकार ने स्वास्थ्य क्षेत्र को सर्वोच्च प्राथमिकता देते हुए लगातार बेहतर काम किया है और आम लोगों तक गुणवत्तापूर्ण चिकित्सा सुविधाएं पहुंचाने के लिए ठोस कदम उठाए हैं। नरेश चौहान ने कहा कि राज्य सरकार ब्लॉक स्तर तक के सरकारी अस्पतालों को आधुनिक सुविधाओं से लैस करने की दिशा में कार्य कर रही है, ताकि लोगों को इलाज के लिए बड़े शहरों का रुख न करके लगे। उन्होंने बताया कि प्रदेश के सरकारी अस्पतालों में स्वास्थ्य सेवाओं का लगातार विस्तार किया जा रहा है। प्रदेश सरकार जिला अस्पतालों और सभी सात सरकारी मेडिकल कॉलेजों में स्वास्थ्य सुविधाओं को सुदृढ़ कर रही है, ताकि लोगों को घर के नजदीक ही बेहतर इलाज उपलब्ध हो सके। नरेश चौहान ने दावा किया कि सरकारी अस्पतालों में रोबोटिक सर्जरी की सुविधा उपलब्ध कराने वाला हिमाचल देश का पहला राज्य बन गया है। इसके अलावा कैंसर मरीजों के बेहतर उपचार के लिए PET स्कैन मशीन भी स्थापित की गई है, जिससे मरीजों को प्रदेश के बाहर जाने की आवश्यकता कम होगी। नरेश चौहान ने पिछली भाजपा सरकार पर निशाना साधते हुए कहा कि उनके कार्यकाल में स्वास्थ्य क्षेत्र की इन महत्वपूर्ण जरूरतों पर ध्यान नहीं दिया गया। उन्होंने कहा कि वर्तमान सरकार आम लोगों को बेहतर और आधुनिक स्वास्थ्य सुविधाएं उपलब्ध कराने के अपने संकल्प पर तेजी से काम कर रही है। बाइट—- नरेश चौहान, CM के प्रधान मीडिया सलाहकार हिमाचल प्रदेश के मुख्यमंत्री ठाकुर सुखविंदर सिंह सुक्खू के प्रधान मीडिया सलाहकार नरेश चौहान ने बताया कि गुरुवार को शिमला स्थित सचिवालय में हुई बैठक में स्वास्थ्य संस्थानों के सुदृढ़ीकरण के तहत क्षेत्रीय अस्पताल बिलासपुर, कुल्लू, ऊना और सोलन, जिला अस्पताल किन्नौर, डॉ. वाई.एस. परमार राजकीय चिकित्सा महाविद्यालय एवं अस्पताल नाहन, क्षेत्रीय अस्पताल धर्मशाला और पालमपुर में 1.5 टेस्ला एमआरआई मशीनें स्थापित की जाएंगी। इसके अलावा प्रदेश के सभी सरकारी मेडिकल कॉलेजों में अत्याधुनिक 3 टेस्ला एमआरआई मशीनें भी लगाई जा रही हैं, जिससे विशेषज्ञ जांच और उपचार की सुविधाएं और बेहतर होंगी। उन्होंने कहा कि नैदानिक स्वास्थ्य सेवाओं को मजबूत करने के लिए जिला अस्पताल नाहन और हमीरपुर, क्षेत्रीय अस्पताल बिलासपुर, सोलन और धर्मशाला में डिजिटल मैमोग्राफी मशीनें भी स्थापित की जाएंगी। नरेश चौहान ने कहा कि प्रदेश में 42 हैंडहेल्ड एक्स-रे मशीनों की खरीद प्रक्रिया जारी है, जिनमें से 14 मशीनें प्राप्त हो चुकी हैं। इन मशीनों का उपयोग दुर्गम क्षेत्रों में रहने वाले लोगों की जांच, छाती की जांच और टीबी की शीघ्र पहचान के लिए किया जाएगा, ताकि समय पर उपचार सुनिश्चित हो सके। उन्होंने कहा कि अटल इंस्टीट्यूट ऑफ मेडिकल सुपर स्पेशियलिटी चमियाना, आईजीएमसी शिमला, डॉ. राजेंद्र प्रसाद राजकीय चिकित्सा महाविद्यालय टांडा, डॉ. राधाकृष्णन राजकीय चिकित्सा महाविद्यालय हमीरपुर और श्री लाल बहादुर शास्त्री राजकीय चिकित्सा महाविद्यालय नेरचौक में 256- स्लाइस हाई-एंड सीटी स्कैन मशीनें स्थापित की जाएंगी। इसके अलावा प्रदेश के विभिन्न स्वास्थ्य संस्थानों में डिजिटल एक्स-रे और 4डी अल्ट्रासाउंड मशीनें भी उपलब्ध करवाई जाएंगी। मुख्यमंत्री ने अधिकारियों को निर्देश दिए कि एम्स, नई दिल्ली के मानकों के अनुरूप सभी चिकित्सा उपकरणों की खरीद सुनिश्चित की जाए। उन्होंने सभी सरकारी मेडिकल कॉलेजों के रेडियोलॉजी विभागों को और मजबूत करने के भी निर्देश दिए, ताकि मरीजों को बेहतर स्वास्थ्य सेवाएं मिल सकें। बाइट—- नरेश चौहान, CM के प्रधान मीडिया सलाहकार
0
0
Report

PM Modi के चंडीगढ़ दौरे से पहले पंजाब-हरियाणा सचिवालय को धमकी, सुरक्षा व्यवस्थाएं चाकचौबंद

Chandigarh, Chandigarh:पीएम मोदी के चंडीगढ़ दौरे से पहले पंजाब एवं हरियाणा सिविल सचिवालय को बम से उड़ाने की धमकी मिलने से सुरक्षा एजेंसियों में हड़कंप मच गया। कंट्रोल रूम पर धमकी भरा संदेश मिलने के बाद सचिवालय परिसर खाली कराया गया। बम निरोधक दस्ता, डॉग स्क्वायड और पुलिस ने सघन तलाशी शुरू की。 सुरक्षा व्यवस्था और कड़ी की गई। सचिवालय के सभी प्रवेश-निकास द्वारों पर अतिरिक्त पुलिस बल तैनात कर आसपास के क्षेत्र की निगरानी बढ़ा दी गई。 धमकी देने वाले की तलाश जारी। साइबर और तकनीकी टीमें संदेश के स्रोत व भेजने वाले की पहचान में जुटी हैं। अभी तक कोई संदिग्ध वस्तु या विस्फोटक मिलने की आधिकारिक पुष्टि नहीं हुई है。
0
0
Report

NEET-UG AIR-1 Aryan Gupta: दादी कैंसर मौत से प्रेरित होकर ओन्कोलॉजिस्ट बनने का सपना

Ludhiana, Punjab:ਦੇਸ਼ ਵਿੱਚ ਹੋਏ ਨੀਟ ਪ੍ਰੀਖਿਆ ਦੇ ਨਤੀਜਿਆਂ ਵਿੱਚ ਨੰਬਰ ਇੱਕ ਰੈਂਕ ਤੇ ਰਹੇ NEET-UG ਟੌਪਰ ਦਾ ਕਹਿਣਾ ਹੈ ਕਿ ਉਹ ਆਪਣੀ ਦਾਦੀ ਦੀ ਮੌਤ ਤੋਂ ਬਹੁਤ ਦੁਖੀ ਸੀ। ਫਿਰ ਉਸਨੇ ਇੱਕ ਓਨਕੋਲੋਜਿਸਟ ਬਣਨ ਦਾ فيصلਾ ਕੀਤਾ। ਆਪਣੇ ਭਰਾ ਦੀ ਮਦਦ ਨਾਲ, ਉਹ ਆਲ ਇੰਡੀਆ ਟੌਪਰ ਬਣ ਗਿਆ; ਉਸਦੇ ਮਾਤਾ-ਪਿਤਾ ਲੁਧਿਆਣਾ ਦੇ ਮਸ਼ਹੂਰ ਡਾਕਟਰ ਹਨ। ਲੁਧਿਆਣਾ ਦੇ ਆਰੀਅਨ ਗੁਪਤਾ ਨੇ ਨੀਟ ਪ੍ਰੀਖਿਆ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਉਸਨੇ ਕਿਹਾ ਕਿ ਜਦੋਂ ਮੈਂ ਤੀਜੀ ਜਮਾਤ ਵਿੱਚ ਸੀ, ਮੈਂ ਆਪਣੀ ਦਾਦੀ ਨੂੰ ਕੈਂਸਰ ਨਾਲ ਮਰਦੇ ਦੇਖਿਆ। ਮੇਰੇ ਨਾਨਕੇ ਅਤੇ ਪਿਤਾ ਦੇ ਪਰਿਵਾਰ ਵਿੱਚ ਲਗਭਗ ਹਰ ਕੋਈ ਡਾਕਟਰ ਹੈ, ਅਤੇ ਮੇਰੇ ਮਾਤਾ-ਪਿਤਾ ਵੀ ਡਾਕਟਰ ਹਨ, ਫਿਰ ਵੀ ਅਸੀਂ ਇਕੱਠੇ ਹੋ ਕੇ ਆਪਣੀ ਦਾਦੀ ਨੂੰ ਨਹੀਂ bachਾ ਸਕੇ। ਮੈਂ ਆਪਣੀ ਦਾਦੀ ਨਾਲ ਬਹੁਤ ਜੁੜਿਆ ਹੋਇਆ ਸੀ ਅਤੇ ਉਸਦੀ ਮੌਤ ਨੇ ਮੈਨੂੰ ਬਹੁਤ ਦੁਖੀ ਕਰ ਦਿੱਤਾ। ਉਦੋਂ ਹੀ ਮੈਂ ਫੈਸਲਾ ਕੀਤਾ ਕਿ ਮੈਂ ਵੱਡਾ ਹੋ ਕੇ ਕੈਂਸਰ ਮਾਹਰ (ਓਨਕੋਲੋਜਿਸਟ) ਬਣਾਂਗਾ। ਅੱਜ, NEET-UG (Re-NEET 2026) ਦੇ ਨਤੀਜੇ ਆਉਣ ਤੋਂ ਬਾਅਦ, ਮੇਰਾ ਉਹ ਸੁਪਨਾ ਪੂਰਾ ਹੋਣ ਵਾਲਾ ਹੈ। ਲੁਧਿਆਣਾ ਦੇ ਦੁੱਗਰੀ ਦੇ ਰਹਿਣ ਵਾਲੇ ਆਰੀਅਨ ਗੁਪਤਾ ਨੇ ਕਹੀ, ਜਿਸਨੇ ਦੇਸ਼ ਦੀਆਂ ਸਭ ਤੋਂ ਔਖੀਆਂ ਪ੍ਰੀਖਿਆਵਾਂ ਵਿੱਚੋਂ ਇੱਕ, NEET-UG 2026 ਵਿੱਚ 720 ਵਿੱਚੋਂ 715 ਅੰਕ ਪ੍ਰਾਪਤ ਕਰਕੇ ਆਲ ਇੰਡੀਆ ਰੈਂਕ-1 (AIR-1) ਪ੍ਰਾਪਤ ਕੀਤਾ। ਆਰੀਅਨ ਦਾ ਪਰਿਵਾਰ ਅਤੇ ਅਧਿਆਪਕ ਇਸ ਇਤਿਹਾਸਕ ਪ੍ਰਾਪਤੀ ਤੋਂ ਬਹੁਤ ਖੁਸ਼ ਹਨ। ਆਰੀਅਨ ਦੇ ਪਿਤਾ, ਡਾ. ਸਚਿਨ ਗੁਪਤਾ, ਇੱਕ ਅਨੱਸਥੀਸੀਓਲੋਜਿਸਟ ਹਨ, ਅਤੇ ਉਸਦੀ ਮਾਂ, ਡਾ. ਰੀਨੂ ਗੁਪਤਾ, ਇੱਕ ਗਾਇਨੀਕੋਲੋਜਿਸਟ ਹਨ। ਆਰੀਅਨ ਆਪਣੀ ਸਫਲਤਾ ਦਾ ਸਿਹਰਾ ਆਪਣੀ ਸਵਰਗੀ ਦਾਦੀ ਦੀ ਪ੍ਰੇਰਨਾ ਅਤੇ ਆਪਣੇ ਵੱਡੇ ਭਰਾ ਦੇ ਸ਼ਾਨਦਾਰ ਮਾਰਗਦਰਸ਼ਨ ਨੂੰ ਦਿੰਦਾ ਹੈ। ਆਪਣੀ ਦਾਦੀ ਨੂੰ ਗੁਆਉਣ ਤੋਂ ਬਾਅਦ ਕੈਂਸਰ ਸਪੈਸ਼ਲਿਸਟ ਬਣਨ ਦਾ ਪੱਕਾ ਇਰਾਦਾ: ਆਰੀਅਨ ਨੇ ਸਾਂਝਾ ਕੀਤਾ ਕਿ ਜਦੋਂ ਉਹ ਤੀਜੀ ਜਮਾਤ ਵਿੱਚ ਸੀ ਤਾਂ ਉਸਦੀ ਦਾਦੀ ਦੀ ਸਟੇਜ 4 ਕੈਂਸਰ ਨਾਲ ਮੌਤ ਹੋ ਗਈ ਸੀ। ਇਸ ਘਟਨਾ ਨੇ ਉਸਨੂੰ ਬਹੁਤ ਹਿਲਾ ਕੇ ਰੱਖ ਦਿੱਤਾ। ਉਦੋਂ ਹੀ ਉਸਨੇ ਓਨਕੋਲੋਜਿਸਟ ਬਣਨ ਦਾ ਇਰਾਦਾ ਕੀਤਾ ਤਾਂ ਜੋ ਭਵਿੱਖ ਵਿੱਚ ਹੋਰ ਪਰਿਵਾਰਾਂ ਨੂੰ ਅਜਿਹਾ ਦਰਦ ਨਾ ਸਹਿਣਾ ਪਵੇ। "ਮੇਰਾ ਵੱਡਾ ਭਰਾ ਮੇਰਾ ਸਭ ਤੋਂ ਵੱਡਾ ਸਲਾਹਕਾਰ ਸੀ," ਆਰੀਅਨ ਨੇ ਕਿਹਾ। "ਮੇਰੇ ਵੱਡੇ ਭਰਾ ਨੇ NEET 2025 ਵਿੱਚ AIR-54 ਪ੍ਰਾਪਤ ਕੀਤਾ ਅਤੇ ਵਰਤਮਾਨ ਵਿੱਚ MAMC, ਦਿੱਲੀ ਵਿੱਚ MBBS ਕਰ ਰਿਹਾ ਹੈ। ਉਸਨੇ ਮੇਰੀ ਤਿਆਰੀ ਦੌਰਾਨ ਨਿਰੰਤਰ ਸਹਾਇਤਾ ਕੀਤੀ। ਉਸਨੇ ਮੇਰੀ ਪੜ੍ਹਾਈ ਦੀ ਰਣਨੀਤੀ, ਨੋਟਸ ਅਤੇ ਪ੍ਰੀਖਿਆ ਦੇ ਦਬਾਅ ਨੂੰ ਸੰਭਾਲਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ।"
0
0
Report
Advertisement

हिमाचल के ITI छात्रों का कज़ाकिस्तान एक्सपोजर विज़िट, मुख्यमंत्री से वर्चुअल संवाद

Bilaspur, Chhattisgarh:हिमाचल प्रदेश के तकनीकी शिक्षा मंत्री राजेश धर्माणी की अध्यक्षता में प्रदेश के विभिन्न औद्योगिक प्रशिक्षण संस्थान के होनहार विद्यार्थियों का दल अंतरराष्ट्रीय एक्सपोज़र विज़िट के तहत कज़ाकिस्तान गया हुआ है। कज़ाकिस्तान प्रवास के दौरान तकनीकी शिक्षा मंत्री राजेश धर्माणी ने विद्यार्थियों की मुख्यमंत्री सुखविंदर सिंह सुक्खू से वर्चुअल बातचीत करवाई। विद्यार्थियों ने मुख्यमंत्री के साथ अपने अनुभव साझा किए तथा कज़ाकिस्तान में तकनीकी शिक्षा, आधुनिक औद्योगिक तकनीकों और कार्य संस्कृति के बारे में अपने प्रारंभिक अनुभवों की जानकारी दी। मुख्यमंत्री ने विद्यार्थियों से बातचीत करते हुए कहा कि वे इस अवसर का अधिकतम लाभ उठाएं और विदेश में हिमाचल प्रदेश तथा भारत का श्रेष्ठ प्रतिनिधित्व करें। प्रदेश सरकार युवाओं को वैश्विक स्तर के अवसर उपलब्ध कराने के लिए लगातार कार्य कर रही है, जिसका नतीजा है कि आने वाले समय में मेडिकल विद्यार्थियों के लिए भी अंतरराष्ट्रीय एक्सपोज़र विज़िट आयोजित की जाएगी। इलेक्ट्रॉनिक्स कॉर्पोरेशन कंपनी स्थापित की गई है, जो प्रदेश के होनहार युवाओं को देश और विदेश में रोजगार के अवसर उपलब्ध कराने का कार्य कर रहा है। इलेक्ट्रॉनिक्स क्षेत्र में प्रशिक्षण प्राप्त कर चुके 30 युवाओं को लगभग 36 हजार रुपये प्रतिमाह वेतन पर रोजगार उपलब्ध कराया जा रहा है; पंजीकरण के लिए प्रेरित किया गया। प्रदेश सरकार युवाओं को आधुनिक तकनीकी शिक्षा, नवाचार और वैश्विक अवसरों से जोड़ने के लिए प्रतिबद्ध है, ऐसे कार्यक्रम कौशल विकास, आत्मविश्वास और रोजगार की संभावनाओं को नई दिशा प्रदान करते हैं। यह अंतरराष्ट्रीय एक्सपोज़र विज़िट विद्यार्थियों को वैश्विक मानकों के अनुरूप तकनीकी प्रशिक्षण, उद्योगों की कार्यप्रणाली और नवाचारों को नजदीक से समझने का अवसर प्रदान कर रही है। प्रदेश सरकार का लक्ष्य हिमाचल के युवाओं को विश्वस्तरीय अवसर उपलब्ध कराकर उन्हें भविष्य की चुनौतियों के लिए तैयार करना है।
0
0
Report
Advertisement
Advertisement
Back to top