Back
ਸਰਕਾਰ ਦਾ ਵੱਡਾ ਐਲਾਨ: ਮ੍ਰਿਤਕ ਦੇ ਬੱਚੇ ਨੂੰ ਮਿਲੇਗੇ ਪੰਜ ਲੱਖ ਰੁਪਏ!
DKDevinder Kumar Kheepal
FollowJul 05, 2025 13:34:49
Dhuri, Punjab
ਧੂਰੀ ਚ ਆਗਣਵਾੜੀ ਵਰਕਰਾ ਵੱਲੋਲਗਾਇਆਂਧਰਨਾ ਹੋਇਆ ਸਮਾਪਿਤ
ਸਰਕਾਰ ਨੇ ਮ੍ਰਿਤਕ ਦੇ ਬੱਚਿਆ ਨੂੰ ਪੰਜ ਲੱਖ ਦੇਣ ਦਾ ਕੀਤਾ ਏਲਾਨ
4 ਲੱਖ ਦੇ ਚੈਕ ਦਿੱਤੇ ਮੋਕੇ ਤੇ ... ਇੱਕ ਲੱਖ ਰੁਪਏ ਫਾਇਲ ਬਣਾਉਣ ਤੇ ਮੋਕੇ ਦਿੱਤਾ ਜਾਵੇਾਗਾ :
ਆਗਨਵਾਢੀ ਮੁਲਾਜਮ ਦੀ ਬੀਤੇ ਦਿਨੀ ਸਰਕਾਰੀ ਡਿਉਟੀ ਦੇਣ ਉਪਰੰਤ ਮੋਤ ਹੋਗਈ ਸੀ ਜਿਸ ਨੂੰ ਲੈ ਕੇ ਸਮੂਹ ੳਾਗਨਵਾੜੀ ਵਰਕਰਾ ਵੱਲੋ ਰੋਸ ਦ੍ਰਸਰਨ ਕਰ ਸਿਵਲ ਹਸਪਤਾਲ ਵਿਖੇ ਧਰਨਾ ਦਿੱਤਾ ਗਿਆ ਸੀ ੀਜਸ ਨੂੰ ਵੇਖਦੇ ਹੋੲ ਸਰਕਾਰ ਨੇ ਮ੍ਰਿਤਕ ਦੇ ਪਰਿਵਾਰ ਬੱਚਿਆ ਨੂੰ ਪੰਜ ਲੱਖ ਰੇਪਏ ਦੇਣ ਦਾ ਏਲਾਨ ਖਤਿਾ ਹੈ ਜੋ ਕਿ ਮੋਕੇ ਤੇ 4 ਲੱਖ ਦੇ ਚੈਕ ਵਦੱਤੇ ਗਏ ਹਨ ੳਤੇ ਬਾਕੀ ਦਾ ਇੱਕ ਲੱਖ ਰੁਪਇਆ ਕੇਸ ਬਣਨ ਤੋ ਬਾਅਦ ਦਿੱਤਾ ਜਵੇਗਾ ਜਿਸ ਨੂੰ ਲੇ ੳਾਗਨਵਾੜੀ ਵਰਕਰਾ ਵੱਲੋ ਧਰਨਾ ਸਮਾਪਿਤ ਕੀਤਾ ਗਿਆਂ ਹੈ
ਦਵਿੰਦਰ ਖੀਪਲ ਧੂਰੀ
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowJul 18, 2025 09:40:41Khanna, Punjab:
ਖੰਨਾ ਦੇ ਪਿੰਡ ਰਸੂਲੜਾ ਵਿਖੇ ਪੰਚਾਇਤੀ ਜ਼ਮੀਨ ਬੋਲੀ ਨੂੰ ਲੈਕੇ ਵਿਵਾਦ ਹੋਇਆ। ਪਿੰਡ ਵਾਸੀਆਂ ਨੇ ਬੋਲੀ ਦਾ ਵਿਰੋਧ ਕੀਤਾ। ਖੇਤੀਬਾੜੀ ਕਰਨ ਵਾਲੇ ਲੋਕਾਂ ਨੇ ਕਿਹਾ ਕਿ ਸਾਡੀ ਮਲਕੀਅਤ ਵਾਲੀ ਜ਼ਮੀਨ ਜਬਰਦਸਤੀ ਖੋਹੀ ਜਾ ਰਹੀ ਹੈ। 175 ਛੋਟੇ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ। ਬੀਡੀਪੀਓ ਨੇ ਕਿਹਾ ਕਿ ਪੰਚਾਇਤ ਆਪਣੀ ਜ਼ਮੀਨ ਛੁਡਵਾ ਰਹੀ ਹੈ।
ਪਿੰਡ ਵਾਸੀਆਂ ਨੇ ਕਿਹਾ ਕਿ 70 ਸਾਲਾਂ ਤੋਂ ਉਹ ਜ਼ਮੀਨ ਚ ਖੇਤੀ ਕਰ ਰਹੇ ਹਨ। ਰਿਕਾਰਡ ਚ ਵੀ ਉਹ ਮਾਲਕ ਹਨ। ਇਸਦੇ ਬਾਵਜੂਦ ਧੱਕਾ ਕਰਕੇ ਨੋਟਿਸ ਕਢੇ ਗਏ ਅਤੇ ਜ਼ਮੀਨ ਖ਼ਾਲੀ ਕਰਨ ਲਈ ਕਿਹਾ ਜਾ ਰਿਹਾ। 175 ਲੋਕਾਂ ਨੂੰ ਨੋਟਿਸ ਦਿੱਤਾ ਗਿਆ ਹੈ। ਅਦਾਲਤ ਚ ਕੇਸ ਚੱਲ ਰਿਹਾ ਹੈ। ਇਸਦੇ ਬਾਵਜੂਦ ਬੀਡੀਪੀਓ ਬੋਲੀ ਕਰਾਉਣ ਆ ਗਏ।
ਬਾਈਟ - ਪਿੰਡ ਵਾਸੀ
ਦੂਜੇ ਪਾਸੇ ਬੀਡੀਪੀਓ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਜ਼ਮੀਨ ਉਪਰ ਪੰਚਾਇਤ ਦਾ ਹੱਕ ਹੈ। 6 ਲੋਕਾਂ ਨੇ ਖੁਦ ਕਬਜ਼ਾ ਛੱਡ ਦਿੱਤਾ ਹੈ। ਬਾਕੀਆਂ ਤੋਂ ਜ਼ਮੀਨ ਖ਼ਾਲੀ ਕਰਾਉਣ ਲਈ ਕਾਨੂੰਨੀ ਪ੍ਰਕਿਰਿਆ ਜਾਰੀ ਹੈ। ਨਿਯਮਾਂ ਅਨੁਸਾਰ ਬੋਲੀ ਕਰਾਈ ਜਾ ਰਹੀ ਹੈ।
ਬਾਈਟ - ਗੁਰਪ੍ਰੀਤ ਸਿੰਘ ਬੀਡੀਪੀਓ
1
Share
Report
MSManish Shanker
FollowJul 18, 2025 09:40:07Sahibzada Ajit Singh Nagar, Punjab:
Manish Shanker Mohali
ਨਗਰ ਨਿਗਮ ਮੋਹਾਲੀ ਦੀ ਹਾਉਸ ਮਿਟਿੰਗ ਵਿੱਚ ਕੌਂਸਲਰਾਂ ਵੱਲੋਂ ਅਪਣੇ ਕੰਮਾਂ ਨੂੰ ਰੋਕਣ ਦੇ ਇਲਾਜ ਅਫ਼ਸਰਸ਼ਾਹੀ ਤੇ ਲਗਾਏ ਕਿ ਰਾਜਨੀਤਕ ਦਬਾਅ ਕਾਰਨ ਰੋਕੇ ਜਾ ਰਿਹੈ ਹੈ।
ਕੁੜੇ ਦੀ ਸਮੱਸਿਆ ਨੂੰ ਲੈ ਕੇ ਕਈ ਕੌਂਸਲਰਾਂ ਨੇ ਨਾਰੇਬਾਜ਼ੀ ਕੀਤੀ ਗਈ ਉਨ੍ਹਾਂ ਦੇ ਇਲਾਕੇ ਦੇ ਰਿਹਾਇਸ਼ੀ ਇਲਾਕਿਆਂ ਵਿੱਚ RMC ਪੁਆਇੰਟ ਬਣਾਏ ਗਏ ਹਨ ਜਿਸ ਕਾਰਨ ਇਲਾਕੇ ਵਿੱਚ ਬਦਬੂ ਅਤੇ ਮੱਛਰ ਮੱਖੀਆਂ ਦੀ ਭਰਮਾਰ ਵਧ ਰਹੀ ਹੈ। ਜਿਸ ਕਾਰਨ ਇਲਾਕੇ ਵਿੱਚ ਰਹਿਣਾ ਬਿਹਾਲਾ ਹੈ।
ਅਵਾਰਾ ਪਸ਼ੂਆਂ ਦੀ ਸੰਭਾਲ ਲਈ ਵਿੱਚ ਉਚਿੱਤ ਕਦਮ ਚੁੱਕਣ ਲਈ ਮਤਾ ਪਾ ਕੇ ਪ੍ਰਸ਼ਾਸਨ ਨੂੰ ਕਾਰਵਾਈ ਲਈ ਭੇਜੋ।
ਪਾਰਕਾ ਵੀ ਸਾਂਭ ਸੰਭਾਲ ਲਈ ਨਗਰ ਨਿਗਮ ਅਧਿਨ ਆਉਂਦੇ 5 ਪਾਰਕਾਂ ਨੂੰ ਨਿਜੀ ਕੰਪਨੀਆਂ ਨੂੰ 3 ਮਹੀਨੇ ਲਈ ਪਾਈਲਟ ਪ੍ਰੋਜੈਕਟ ਦੇ ਤੌਰ ਤੇ ਦਿੱਤੇ ਜਾਣਗੇ।
Shorts of MC House Meeting
Byte-MC Commissioner Parminder Pal Singh
Byte-Mayor Amarjit Singh Jeeti Sidhu
0
Share
Report
VBVIJAY BHARDWAJ
FollowJul 18, 2025 09:38:04Bilaspur, Chhattisgarh:
स्टोरी आईडिया अप्रूव्ड बाय- ज़ी पीएचएच असाइनमेंट.
स्लग- बिलासपुर जिला के झंडूता ब्लॉक के अंतर्गत सिविल हॉस्पिटल बरठीं में सभी 6 मेडिकल ऑफिसर के पद चल रहे खाली, एक मेडिकल ऑफिसर के सहारे चल रहा था यह अस्पताल तो बीएमओ प्रमोशन के बाद अब बिना डॉक्टर के चल रहा बरठीं अस्पताल, मरीजों को इलाज के घुमारवीं व बिलासपुर अस्पतालों का करना पड़ रहा रूख.
रिपोर्ट- विजय भारद्वाज
टॉप- बिलासपुर, हिमाचल प्रदेश.
एंकर- मुख्यमंत्री सुखविंदर सिंह सुखु के नेतृत्व वाली कांग्रेस सरकार जहां प्रदेश में बेहतरीन स्वास्थ्य सुविधाएं उपलब्ध करवाने का दावा करती है तो वहीं धरातल पर हकीकत कुछ और हो दिखाई पड़ रहा है. जी हाँ प्रदेश के अस्पतालों में स्वास्थ्य सुविधाओं की बात की जाए तो अगर अस्पतालों में चिकित्सक ही नहीं होंगे तो मरीज जाएं तो जाएं कहाँ. मामला बिलासपुर जिला के झंडूता ब्लॉक के तहत सिविल अस्पताल बरठीं का है जहाँ वर्तमान समय में एक भी चिकित्सक कार्यरत नहीं है. बता दें की बीते दो वर्षों से एक मेडिकल ऑफिसर के सहारे चल रहा सिविल अस्पताल बरठीं अब बिना चिकित्सक के खाली व सुनसान दिखाई पड़ रहा है. अस्पताल में तैनात मेडिकल ऑफिसर की बतौर बीएमओ प्रमोशन के बाद उनकी ट्रांसफ़र होने पर अस्पताल में एक भी चिकित्सक नहीं है. गौरतलब है की सिविल अस्पताल बरठीं में मेडिकल ऑफिसर के 6 पद सृजित हैं और वर्तमान समय में सभी पद खाली चल रहे हैं. वहीं इस अस्पताल में बरठीं व आसपास के इलाके से रोजाना 100 से अधिक ओपीडी देखने को मिलती है मगर चिकित्सक ना होने के कारण मरीजों को 40 से 50 किलोमीटर की दूरी तय कर जोनल अस्पताल बिलासपुर या फिर नागरिक अस्पताल घुमारवीं का रूख करना पड़ रहा है. वहीं स्थानीय लोगों कहना है कि झंडूता विधानसभा क्षेत्र सहित साथ लगते इलाकों से तकरीबन 25 पंचायतों के लोग अपने ईलाज के लिए सिविल अस्पताल बरठीं पर निर्भर हैं मगर अस्पताल में एक भी चिकित्सक ना होने के कारण मरीजों को खासी परेशानी का सामना करना पड़ रहा है. साथ ही स्थानीय लोगों ने प्रदेश सरकार से मांग की है कि सिविल अस्पताल बरठीं में जल्द ही खाली पड़े चिकित्सकों के पदों को भरा जाए ताकि मरीजों को ईलाज के लिए अन्य अस्पतालों पर निर्भर ना होना पड़े. वहीं इस संबंध में जिला स्वास्थ्य अधिकारी बिलासपुर डॉक्टर परविंदर सिंह ने कहा कि सिविल अस्पताल बरठीं में मेडिकल ऑफिसर के सभी 6 पद खाली चल रहे हैं और इस अस्पताल में रोजाना 150 से 200 ओपीडी देखने को मिलती है, ऐसे में मरीजों को असुविधा ना हो इसलिए आसपास के अलग-अलग प्राथमिक स्वास्थ्य केंद्रों से चिकित्सक की ड्यूटी सिविल अस्पताल बरठीं में लगायी जा रही है मगर इससे प्राथमिक स्वास्थ्य केंद्रों में भी चिकित्सक का कार्य सफ़र हो रहा है. साथ ही उन्होंने कहा कि सिविल अस्पताल बरठीं में मेडिकल ऑफिसर के खाली पड़े सभी पदों के संबंध में सरकार को अवगत करवा दिया गया है और उन्हें पूरी उम्मीद है की आने वाले समय में प्रदेश सरकार चिकित्सकों के जो 200 पद भरने जा रही है उन्ही में से कुछ चिकित्सकों की नियुक्ति सिविल अस्पताल बरठीं में की जाएगी व चिकित्सकों की कमी के चलते मरीजों को हो रही परेशानी का भी हमेशा के लिए समाधान हो सकेगा.
बाइट- अमर नाथ धीमान, स्थानीय निवासी.
डॉक्टर परविंदर सिंह, जिला स्वास्थ्य अधिकारी बिलासपुर.
0
Share
Report
JSJagmeet Singh
FollowJul 18, 2025 09:35:51Fatehgarh Sahib, Punjab:
Anchor - ਭਾਰਤੀ ਜਨਤਾ ਪਾਰਟੀ ਦੀ ਇੱਕ ਅਹਿਮ ਮੀਟਿੰਗ ਸਰਹਿੰਦ ਵਿਖੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਅਤੇ ਕਾਰਜਕਰਨੀ ਕਮੇਟੀ ਦੇ ਪੰਜਾਬ ਦੇ ਮੈਂਬਰ ਗੇਜਾ ਰਾਮ ਵਾਲਮੀਕਿ ਦੀ ਅਗਵਾਈ ਹੇਠ ਹੋਈ।ਗੇਜਾ ਰਾਮ ਵਾਲਮੀਕੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਵਿੱਚ ਧਾਰਮਿਕ ਬੇਅਦਬੀ ਸਬੰਧੀ ਬਣਾਏ ਜਾ ਰਹੇ ਨਵੇਂ ਕਾਨੂੰਨ ਵਿੱਚ ਦਲਿਤ ਭਾਈਚਾਰੇ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ। ਗੇਜਾ ਰਾਮ ਵਾਲਮੀਕੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਵਿੱਚ ਧਾਰਮਿਕ ਬੇਅਦਬੀ ਸਬੰਧੀ ਬਣਾਏ ਜਾ ਰਹੇ ਨਵੇਂ ਕਾਨੂੰਨ ਵਿੱਚ ਦਲਿਤ ਭਾਈਚਾਰੇ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਬੇਅਦਬੀਆਂ ਨੂੰ ਰੋਕਣ ਲਈ ਬਣਾਏ ਜਾਣ ਵਾਲੇ ਕਾਨੂੰਨਾਂ ਤਹਿਤ ਜੋ ਖਰੜੇ ਪੇਸ਼ ਕੀਤਾ ਗਿਆ ਹੈ ਉਸ ਵਿੱਚ ਭਗਵਾਨ ਵਾਲਮੀਕੀ, ਭਗਤ ਰਵਿਦਾਸ, ਸੰਤ ਕਬੀਰ ਜੀ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਬਾਰੇ ਕੋਈ ਵੀ ਜਿਕਰ ਨਹੀਂ ਕੀਤਾ ਜਦੋਂ ਕਿ ਪੰਜਾਬ ਵਿੱਚ 34 ਪ੍ਰਤੀਸ਼ਤ ਦਲਿਤ ਸਮਾਜ ਰਹਿੰਦਾ ਹੈ ਪ੍ਰੰਤੂ ਪੰਜਾਬ ਸਰਕਾਰ ਨੇ ਵੋਟਾਂ ਤਾ ਦਲਿਤ ਭਾਈਚਾਰੇ ਤੋਂ ਲੈ ਲਈਆਂ ਪਰੰਤੂ ਦਲਿਤ ਭਾਈਚਾਰੇ ਲਈ ਕੁਝ ਵੀ ਨਹੀਂ ਕੀਤਾ।
Byte - ਗੇਜਾ ਰਾਮ ਵਾਲਮੀਕਿ
0
Share
Report
MTManish Thakur
FollowJul 18, 2025 09:31:49Kullu, Himachal Pradesh:
हिमाचल प्रदेश के कुल्लू जिला की खराहल घाटी के शीर्ष पर स्थित भगवान बिजली महादेव के दर्शनों के लिए जहां हर साल लाखों की संख्या में सैलानी पहुंचते हैं। तो वही यहां पर श्रद्धालुओं के लिए भंडारे का भी आयोजन किया जाता है। लेकिन देव आदेश में भगवान बिजली महादेव ने अबकी बार जहां भंडारे के आयोजन पर रोक लगाई है। तो वही भक्तों को भी मंदिर के बाहर से ही बिजली महादेव के दर्शन करने होंगे। इतना ही नहीं यहां पर ना तो 6 माह तक किसी तरह का धार्मिक आयोजन किया जाएगा और ना ही किसी श्रद्धालुओं को यहां पर ठहरने की इजाजत दी जा रही है। ऐसे में देव आदेश के चलते मंदिर कमेटी के द्वारा श्रद्धालुओं को इस बारे में अवगत करवाया गया है।
बाइट - विनेन्द्र जंबाल कारदार बिजली महादेव मंदिर कमेटी
बिजली महादेव मंदिर कमेटी के कारदार विनेन्द्र जंबाल ने बताया की बिजली महादेव मंदिर में हर साल सावन का महीना खास तरह से भंडारे का आयोजन होता है। जहां बड़ी संख्या में श्रद्धालु पहुंचते है और भोले के दर्शन कर अपनी मनोकामना पूरी होने की मन्नत मांगते हैं। लेकिन इस साल देवता ने यहां श्रद्धालुओं के रुकने, भंडारे करवाने को लेकर पाबंदी लगाई है। श्रद्धालु महादेव के दर्शन भी मंदिर के बाहर से ही के पाएंगे।
0
Share
Report
SNSUNIL NAGPAL
FollowJul 18, 2025 09:31:37Fazilka, Punjab:
ਸੰਜੇ ਵਰਮਾ ਹੱਤਿਆਕਾਂਡ ਨੂੰ ਲੈ ਕੇ ਸੁਨੀਲ ਜਾਖੜ ਨੇ ਕਸਿਆ ਸੀ ਤੰਜ, ਬੱਲੂਆਣਾ ਵਿਧਾਇਕ ਦੀ ਆਰਜੂ ਬਿਸ਼ਨੋਈ ਨਾਂ ਦੇ ਸ਼ਖਸ ਨਾਲ ਫੋਟੋ ਹੋਈ ਸੀ ਵਾਇਰਲ
ਅਬੋਹਰ ਦੇ ਵਿੱਚ ਕੱਪੜਾ ਵਪਾਰੀ ਸੰਜੇ ਵਰਮਾ ਦੀ ਹੱਤਿਆ ਕਰ ਦਿੱਤੀ ਗਈ। ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ l ਜਿਸ ਤੇ ਹੁਣ ਸਿਆਸਤ ਗਰਮਾਉਂਦੀ ਜਾ ਰਹੀ ਹੈ। ਇਸ ਮਾਮਲੇ ਵਿੱਚ ਹਤਿਆਰੇ ਹਾਲੇ ਪੁਲਿਸ ਗ੍ਰਿਫਤ ਤੋਂ ਬਾਹਰ ਨੇ l ਪਰ ਇਸ ਮਾਮਲੇ ਨੂੰ ਲੈ ਕੇ ਇੱਕ ਦੂਜੇ ਤੇ ਸਿਆਸੀ ਵਾਰ ਪਲਟਵਾਰ ਦਾ ਸਿਲਸਿਲਾ ਜਾਰੀ ਹੈ। ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਅੱਜ ਅਬੋਹਰ ਦੀ ਦਾਣਾ ਮੰਡੀ ਵਿਖੇ ਆਪਣੇ ਦਫਤਰ ਚ ਇੱਕ ਪ੍ਰੈਸ ਕਾਨਫਰਸ ਕੀਤੀ l ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਬੀਤੇ ਦਿਨੀ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਸੰਜੇ ਵਰਮਾ ਹੱਤਿਆਕਾਂਡ ਮਾਮਲੇ ਨੂੰ ਲੈ ਕੇ ਤੰਜ ਕੱਸਿਆ ਗਿਆ ਕਿ ਅਸਲੀ ਗੈਂਗਸਟਰ ਉਹ ਨੇ ਜੋ ਵਿਧਾਨਸਭਾ ਦੇ ਵਿੱਚ ਚਿੱਟੇ ਕੁੜਤੇ ਪਜਾਮੇ ਪਾ ਕੇ ਸ਼ਰਧਾਂਜਲੀ ਦਿੰਦੇ ਨੇ l ਅਤੇ ਉਹ ਵਰਮਾ ਪਰਿਵਾਰ ਤੋਂ ਮਹੀਨਾ ਤੇ ਫਿਰੋਤੀਆਂ ਲੈਂਦੇ ਨੇ। ਉਹਨਾਂ ਕਿਹਾ ਕਿ ਸੁਨੀਲ ਜਾਖੜ ਦਾ ਇਹ ਦੋਸ਼ ਸਿੱਧੇ ਅਸਿੱਧੇ ਤੌਰ ਤੇ ਉਹਨਾਂ ਤੇ ਲਾਇਆ ਗਿਆ ਹੈ l ਹਾਲਾਂਕਿ ਇਸ ਮਾਮਲੇ ਵਿੱਚ ਸੰਜੇ ਵਰਮਾ ਹੱਤਿਆਕਾਂਡ ਤੋਂ ਬਾਅਦ ਆਰਜੂ ਬਿਸ਼ਨੋਈ ਨਾਮ ਦੇ ਅਕਾਊਂਟ ਤੋਂ ਇਸ ਹੱਤਿਆ ਦੀ ਜਿੰਮੇਵਾਰੀ ਲੈਣ ਦੀ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਉਹਨਾਂ ਦੀ ਫੋਟੋ ਆਰਜੂ ਬਿਸ਼ਨੋਈ ਨਾਮ ਦੇ ਸ਼ਖਸ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ l ਜਿਸ ਨੂੰ ਉਹ ਆਡੈਂਟੀਫਾਈ ਨਹੀਂ ਕਰਦੇ l ਜਿਸ ਤੇ ਗੋਲਡੀ ਮੁਸਾਫਰ ਨੇ ਕਿਹਾ ਕਿ ਅਗਰ ਇਹ ਦੋਸ਼ ਉਹਨਾਂ ਤੇ ਸਾਬਤ ਹੋ ਜਾਣ ਤਾਂ ਉਹ ਆਪਣਾ ਇਸਤੀਫਾ ਨਾਲ ਲੈ ਕੇ ਆਏ ਨੇ ਜੋ ਵਿਧਾਨ ਸਭਾ ਸਪੀਕਰ ਨੂੰ ਦੇਣਗੇ l ਤੇ ਪਾਰਟੀ ਤੋਂ ਇਸਤੀਫਾ ਦੇ ਦੇਣਗੇ। ਅਗਰ ਦੋਸ਼ ਸਾਬਤ ਨਾ ਹੋਏ ਤਾਂ ਸੁਨੀਲ ਜਾਖੜ ਸੱਤ ਦਿਨਾਂ ਦੇ ਵਿੱਚ ਜਨਤਕ ਤੌਰ ਤੇ ਮਾਫੀ ਮੰਗਣਗੇ l
2
Share
Report
BSBALINDER SINGH
FollowJul 18, 2025 09:05:05Patiala, Punjab:
Story idea
Patiala
पटियाला में पहुंचे केंद्रीय मंत्री रवनीत सिंह बिट्टू ने कहा है कि राहुल गांधी और उनके परिवार के खिलाफ या छत्तीसगढ़ के पूर्व मुख्यमंत्री बघेल के बेटे के खिलाफ ईडी की कार्यवाही पूरे दस्तावेज की जांच के बाद ही हो रही है उन्होंने कहा कि श्री दरबार साहिब को जो धमकी दी गई है उसके ऊपर राजनीति नहीं होनी चाहिए क्योंकि श्री दरबार साहब सभी धर्म के पूज्यस्थल है उन्होंने पंजाब के मुख्यमंत्री के ऊपर कटाक्ष करते हुए कहा कि मुख्यमंत्री सिर्फ नाम के है पर सुपर मुख्यमंत्री अरविंद केजरीवाल मनीष सिसोदिया और सत्येंद्र जैन ही है जो पंजाब को हैंडल कर रहे हैं रवनीत बिट्टू ने आगे कहा कि पंजाब में अमन कानून की हालत को ठीक करने के लिए पंजाब सरकार कुछ भी नहीं कर रही साथ ही उन्होंने लैंड पूलिंग स्कीम के बारे में कहा कि इस स्कीम के तहत किसानों की 1 इंच जगह भी नहीं दी जाएगी और अगर ऐसा होगा तो लोग इनको बुरी तरह से हर गांव से भगाएंगे
0
Share
Report
BSBHARAT SHARMA
FollowJul 18, 2025 09:01:22Amritsar, Punjab:
ਮੌਤ ਤੋਂ ਦੋ ਹਫ਼ਤਿਆਂ ਬਾਅਦ ਦੁਬਈ ਤੋਂ ਭਾਰਤ ਪੁੱਜਾ ਰਣਜੀਤ ਸਿੰਘ ਦਾ ਮ੍ਰਿਤਕ ਸਰੀਰ
ਸਰਬੱਤ ਦਾ ਭਲਾ ਟਰੱਸਟ ਦੀ ਮੁਫ਼ਤ ਐਂਬੂਲੈਂਸ ਸੇਵਾ ਰਾਹੀਂ ਹਵਾਈ ਅੱਡੇ ਤੋਂ ਘਰ ਭੇਜਿਆ ਗਿਆ ਮ੍ਰਿਤਕ ਸਰੀਰ
ਅੰਮ੍ਰਿਤਸਰ - ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨੇੜਲੇ ਪਿੰਡ ਗਿੱਲ ਮੰਝ ਨਾਲ ਸਬੰਧਿਤ 40 ਸਾਲਾ ਰਣਜੀਤ ਸਿੰਘ ਪੁੱਤਰ ਫੌਜਾ ਸਿੰਘ ਦਾ ਮ੍ਰਿਤਕ ਸਰੀਰ ਅੱਜ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬਤ ਦਾ ਭਲਾ ਟਰਸਟ ਦੇ ਆਗੂ ਨਵਜੀਤ ਸਿੰਘ ਕਈ ਤੇ ਉਹਨਾਂ ਦੇ ਸਾਥੀਆਂ ਨੇ ਦੱਸਿਆ ਰਣਜੀਤ ਸਿੰਘ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਲਈ ਕਰੀਬ ਪਿਛਲੇ 4 ਸਾਲਾਂ ਤੋਂ ਦੁਬਈ ਵਿਖੇ ਮਿਹਨਤ ਮਜ਼ਦੂਰੀ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ ਦੱਸਣ ਮੁਤਾਬਿਕ ਬੀਤੀ 4 ਜੁਲਾਈ ਨੂੰ ਕੰਮ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਅੱਜ ਅੰਮ੍ਰਿਤਸਰ ਹਵਾਈ ਅੱਡੇ ਤੋਂ ਮ੍ਰਿਤਕ ਸਰੀਰ ਪੀੜ੍ਹਤ ਪਰਿਵਾਰ ਦੀ ਹਾਜ਼ਰੀ 'ਚ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਦੀ ਅਗੁਵਾਈ ਵਿਚ ਮ੍ਰਿਤਕ ਰਣਜੀਤ ਸਿੰਘ ਦੀ ਦੇਹ ਪ੍ਰਾਪਤ ਕਰਕੇ ਟਰੱਸਟ ਦੀ ਹੀ 'ਮੁਫ਼ਤ ਐਂਬੂਲੈਂਸ ਸੇਵਾ' ਰਾਹੀਂ ਉਸ ਦੇ ਘਰ ਤੱਕ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰਣਜੀਤ ਦਾ ਮ੍ਰਿਤਕ ਸਰੀਰ ਭੇਜਣ 'ਤੇ ਆਇਆ ਖਰਚ ਆਦਿ ਉਸ ਦੀ ਕੰਮ ਵਾਲੀ ਕੰਪਨੀ ਵੱਲੋਂ ਕੀਤਾ ਗਿਆ ਹੈ। ਉਨ੍ਹਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਗੁਰਦਾਸਪੁਰ ਜ਼ਿਲ੍ਹਾ ਟੀਮ ਵੱਲੋਂ ਜਲਦ ਹੀ ਪਰਿਵਾਰ ਦੀ ਆਰਥਿਕ ਹਾਲਤ ਤੋਂ ਜਾਣੂ ਕਰਵਾਉਣ ਉਪਰੰਤ ਰਣਜੀਤ ਦੀ ਪਤਨੀ ਨੂੰ ਲੋੜ ਅਨੁਸਾਰ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਡਾ.ਉਬਰਾਏ ਦੀ ਸਰਪ੍ਰਸਤੀ ਹੇਠ ਹੁਣ ਤੱਕ 418 ਦੇ ਕਰੀਬ ਬਦਨਸੀਬ ਨੌਜਵਾਨਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ ਅਤੇ ਪਿਛਲੇ ਕੁਝ ਅਰਸੇ ਤੋਂ ਹਵਾਈ ਅੱਡਾ ਅੰਮ੍ਰਿਤਸਰ ਤੋਂ ਮਿਤ੍ਰਕ ਸਰੀਰ ਘਰਾਂ ਤੱਕ ਪਹੁੰਚਣ ਲਈ ਮੁਫ਼ਤ ਐਂਬੂਲੈਂਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ।
ਇਸ ਦੌਰਾਨ ਹਵਾਈ ਅੱਡੇ ਤੇ ਮੌਜੂਦ ਮ੍ਰਿਤਕ ਦੇ ਸਾਲਾ ਸੰਤੋਖ ਸਿੰਘ ਤੇ ਗੁਰਪ੍ਰੀਤ ਸਿੰਘ, ਭਰਾ ਮਨਵਿੰਦਰ ਸਿੰਘ, ਸਰਪੰਚ ਸੁਖਦੀਪ ਸਿੰਘ ਅਤੇ ਕੁਲਵੰਤ ਸਿੰਘ ਆਦਿ ਨੇ ਡਾ.ਐੱਸ.ਪੀ. ਸਿੰਘ ਓਬਰਾਏ ਦਾ ਇਸ ਔਖੀ ਘੜੀ ਵੇਲੇ ਵੱਡੀ ਮਦਦ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਤੇ ਸਰਪੰਚ ਸੁਖਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਣਜੀਤ ਸਿੰਘ ਦੁਬਈ ਗਿਆ ਹੋਇਆ ਸੀ ਜਿੱਥੇ ਉਸਦੀ ਮੌਤ ਹੋ ਗਈ ਤੇ ਪਰਿਵਾਰ ਉਸਦੀ ਮ੍ਰਿਤਕ ਦੇ ਲਿਆਣ ਵਿੱਚ ਅਸਮਰਥ ਸੀ ਜਿਹਦੇ ਚਲਦੇ ਸਰਬਤ ਦਾ ਭਲਾ ਟਰੱਸਟ ਵੱਲੋਂ ਇਸ ਪਰਿਵਾਰ ਦੀ ਸਹਾਇਤਾ ਕੀਤੀ ਗਈ ਤੇ ਰਣਜੀਤ ਸਿੰਘ ਦੀ ਮ੍ਰਿਤਕ ਦੇ ਉਸ ਦ ਘਰ ਤੱਕ ਲਿਆਂਦੀ ਗਈ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਾਡੇ ਪਿੰਡ ਵਿੱਚ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਜਿਸ ਦੀਆਂ ਮ੍ਰਿਤਕ ਦੇਹਾਂ ਸਰਬਤ ਦਾ ਭਲਾ ਟਰਸਟ ਵੱਲੋਂ ਲਿਆਂਦੀਆਂ ਗਈਆਂ ਹਨ ਅਸੀਂ ਇਹਨਾਂ ਦੇ ਧੰਨਵਾਦੀ ਹਾਂ।
ਬਾਈਟ:--- ਨਵਜੀਤ ਸਿੰਘ ਘਈ ਸਰਬਤ ਦਾ ਭਲਾ ਟਰੱਸਟ ਦੇ ਆਗੂ
ਬਾਈਟ:--- ਸਰਪੰਚ ਸੁਖਦੀਪ ਸਿੰਘ
ਮ੍ਰਿਤਕ ਰਣਜੀਤ ਸਿੰਘ ਦੀ ਫਾਈਲ ਫੋਟੋ।
3
Share
Report
DKDevinder Kumar Kheepal
FollowJul 18, 2025 08:35:14Dhuri, Punjab:
ਧੂਰੀ ਗ੍ਰਾਮੀਣ ਬੈਂਕ 'ਚ 2.29 ਕਰੋੜ ਦਾ ਵੱਡਾ ਘਪਲਾ – ਮੈਨੇਜਰ ਨੇ ਖਾਤੇਦਾਰਾਂ ਦੇ ਨਾਂ 'ਤੇ ਲੋਨ ਲੈ ਕੇ ਪੈਸਾ ਕੱਢਿਆ
ਪੰਜਾਬ ਗ੍ਰਾਮੀਣ ਬੈਂਕ ਦੀ ਧੂਰੀ ਸ਼ਾਖਾ ਵਿੱਚ ਤਾਇਨਾਤ ਮੈਨੇਜਰ ਹਰਮੇਲ ਸਿੰਘ ਵੱਲੋਂ ਕੁੱਲ 2.29 ਕਰੋੜ ਰੁਪਏ ਦਾ ਵੱਡਾ ਘਪਲਾ ਕੀਤਾ ਗਿਆ ਹੈ।
ਹਰਮੇਲ ਸਿੰਘ ਨੇ ਬੈਂਕ ਦੇ ਅੰਦਰੂਨੀ ਮੁਲਾਜ਼ਮਾਂ ਦੀ ID ਵਰਤ ਕੇ ਗਾਹਕਾਂ ਦੇ ਨਾਂ 'ਤੇ ਫਰਜੀ ਢੰਗ ਨਾਲ ਲੋਨ ਪਾਸ ਕਰਵਾਏ।
ਇਹ ਲੋਨ ਸਿਸਟਮ 'ਚ ਆਪ ਹੀ ਅਪਲਾਈ ਕਰਦਾ ਸੀ ਅਤੇ ਆਪ ਹੀ ਵੇਰਿਫਿਕੇਸ਼ਨ ਕਰਦਾ ਸੀ, ਜਿਸ ਕਰਕੇ ਕਿਸੇ ਨੂੰ ਸ਼ੱਕ ਨਹੀਂ ਹੋਇਆ।
,,,ਘਪਲੇ ਦਾ ਖੁਲਾਸਾ:
ਅਪ੍ਰੈਲ 2024 ਵਿੱਚ ਬੈਂਕ ਦੇ ਆਡੀਟਰਾਂ ਨੇ ਰੀਵਿਊ ਦੌਰਾਨ ਇਹ ਸ਼ੱਕ ਜਤਾਇਆ।
ਜਾਂਚ ਦੌਰਾਨ ਪਤਾ ਲੱਗਿਆ ਕਿ 388 ਲੋਨ ਦਾਖਲ ਹੋਏ, ਜਿਨ੍ਹਾਂ ਵਿੱਚੋਂ 62 ਲੋਨ ਫਰਜੀ ਤਰੀਕੇ ਨਾਲ ਬਣਾਏ ਗਏ ਸਨ।
ਇਹ ਲੋਨ 2021 ਤੋਂ ਲੈ ਕੇ ਅਪ੍ਰੈਲ 2024 ਤੱਕ ਬਣਾਏ ਗਏ।
ਘਪਲੇ ਦੀ ਕੁੱਲ ਰਕਮ:
₹2 ਕਰੋੜ 21 ਲੱਖ 90 ਹਜ਼ਾਰ
ਵਾਧੂ ਵਿਆਜ ਸਮੇਤ ₹2 ਕਰੋੜ 29 ਲੱਖ ਰੁਪਏ ਤੱਕ ਰਕਮ ਹੋ ਗਈ।
---
,,, ਦੋਸ਼ੀ ਦੀ ਚਾਲਾਕੀ:
ਹਰਮੇਲ ਸਿੰਘ ਨਾਭਾ ਦਾ ਰਹਿਣ ਵਾਲਾ ਹੈ।
ਉਹ ਆਪਣੇ ਸਾਥੀ ਮੁਲਾਜ਼ਮਾਂ ਦੇ ਲੌਗਿਨ ਤੇ ਪਾਸਵਰਡ ਨਾਲ ਲੋਨ ਅਪਲਾਈ ਕਰਦਾ ਸੀ।
ਫਰਜੀ ਤਰੀਕੇ ਨਾਲ ਆਪਣਾ ਹੀ ਅਧਿਕਾਰੀ ਵਰਗੀ ਪੋਜ਼ੀਸ਼ਨ ਦਿਖਾ ਕੇ ਲੋਨ ਨੂੰ ਐਪ੍ਰੂਵ ਕਰਦਾ ਸੀ।
ਪੈਸਾ ਆਪਣੇ ਜਾਂ ਜਾਣ-ਪਛਾਣ ਵਾਲਿਆਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰਵਾਉਂਦਾ ਸੀ।
---
ਕਾਰਵਾਈ ਅਤੇ ਅਗਲੇ ਕਦਮ:
ਬੈਂਕ ਨੇ ਹਰਮੇਲ ਸਿੰਘ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਾਰੀ ਜਾਣਕਾਰੀ ਬੈਂਕ ਉੱਪਰਲੀ ਅਥਾਰਟੀ ਨੂੰ ਭੇਜ ਦਿੱਤੀ ਗਈ ਹੈ।
ਪੁਲਿਸ ਜਾਂਚ ਅਤੇ CBI ਜਾਂਚ ਦੀ ਮੰਗ ਵੀ ਕੀਤੀ ਜਾ ਰਹੀ ਹੈ।
0
Share
Report
ASAvtar Singh
FollowJul 18, 2025 08:34:48Gurdaspur, Punjab:
Gurdaspur
ਗੁਰਦਾਸਪੁਰ ਦੀ ਪੰਜਾਬ ਵਾਚ ਸ਼ੋਰੂਮ ਤੇ ਬੀਤੇ ਕੱਲ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਚਲਾਈਆਂ ਗਈਆਂ ਸਨ ਗੋਲੀਆਂ ਅੱਜ ਵਪਾਰੀ ਨੂੰ ਮਿਲਣ ਦੇ ਲਈ ਸ਼ੋਰੂਮ ਪਹੁੰਚੇ ਭਾਜਪਾ ਦੇ ਪੰਜਾਬ ਕਾਰਜਕਾਰਨੀ ਪ੍ਰਧਾਨ ਅਸ਼ਵਨੀ ਸ਼ਰਮਾ ਕਿਆ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬੁਰੀ ਤਰ੍ਹਾਂ ਦੇ ਨਾਲ ਵਿਗੜ ਚੁੱਕੀ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਲੰਗਰ ਹਾਲ ਨੂੰ ਉਡਾਉਣ ਦੇ ਲਈ ਲਗਾਤਾਰ ਈਮੇਲ ਮਿਲ ਰਹੀਆਂ ਹਨ ਪਰ ਤਿੰਨ ਦਿਨਾਂ ਬਾਅਦ ਮੁੱਖ ਮੰਤਰੀ ਪੰਜਾਬ ਇਸ ਮੁੱਦੇ ਤੇ ਬੋਲੇ ਹਨ ਜਦੋਂ ਕੇਂਦਰ ਸਰਕਾਰ ਨੇ ਇਸ ਮੁੱਦੇ ਨੂੰ ਚੁੱਕਿਆ ਹੈ ਉਹਨਾਂ ਕਿਹਾ ਕਿ ਅਜੇ ਤੱਕ ਈਮੇਲ ਭੇਜਣ ਵਾਲੇ ਆਰੋਪੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਉਹਨਾਂ ਕਿਹਾ ਕੇਂਦਰ ਸਰਕਾਰ ਪੰਜਾਬ ਦੀ ਮਦਦ ਕਰਨ ਨੂੰ ਤਿਆਰ ਹੈ ਕਿਉਂਕਿ ਇਹ ਸਾਰਿਆਂ ਦਾ ਸਾਂਝਾ ਧਾਰਮਿਕ ਸਥਲ ਹੈ ਇਸ ਦੀ ਸੁਰੱਖਿਆ ਬਹੁਤ ਜਰੂਰੀ ਹੈ।
ਬਾਈਟ -- ਅਸ਼ਵਨੀ ਸ਼ਰਮਾ
0
Share
Report
BSBALINDER SINGH
FollowJul 18, 2025 08:32:26Patiala, Punjab:
Story idea
Station Patiala
ਪੰਜਾਬ ਸਰਕਾਰ ਨੇ ਵਿਕਲਾਂਗ ਲੋਕਾਂ ਲਈ ਮਦਦ ਲਈ ਅੱਗੇ ਹੱਥ ਵਧਾਇਆ
ਪਟਿਆਲਾ ਚ ਸਿਹਤ ਮੰਤਰੀ ਵਲੋਂ 300 ਦੇ ਕਰੀਬ ਵਿਕਲਾਂਗ ਲੋਕਾਂ ਦੀ ਕੀਤੀ ਮਦਦ
ਕੰਨਾਂ ਦੀ ਮਸ਼ੀਨ, ਟਰਾਈ ਸਾਈਕਲ, ਅਤੇ ਹੋਰ ਸਾਜੋ ਸਮਾਨ ਵੰਡਿਆ, ਇਸ ਮੌਕੇ ਲੋਕਾਂ ਨੇ ਭਗਵੰਤ ਮਾਨ ਸਰਕਾਰ ਦਾ ਕੀਤਾ ਧਨਵਾਦ
ਇਸ ਮੌਕੇ ਮੰਤਰੀ ਨੇ ਕਿਹਾ ਲੈਂਡ ਪੁਲਿੰਗ ਸਕੀਮ ਕਿਸਾਨਾਂ ਲਈ ਫਾਇਦੇਮੰਦ ਹੈ ਜੋ ਵਰੋਧ ਕਰ ਰਹੇ ਹਨ ਉਹ ਕਿਸੇ ਦੇ ਬਹਿਕਾਵੇ ਚ ਆਕੇ ਕਰ ਕਰ ਰਹੇ ਹਨ
ਕੇਂਦਰ ਸਰਕਾਰ ਵਲੋਂ ਸਮਾਰਟ ਸਿਟੀ ਪ੍ਰੋਜੇਕਟ ਬਿਲਕੁਲ ਫੇਲ ਹੈ ਜਿਸ ਦੀ ਤਾਜਾ ਮਿਸ਼ਾਲ ਗੁੜਗਾਉਂ ਚ ਦੇਖਣ ਨੂੰ ਮਿਲ ਰਹੀ ਹੈ ,ਜਿਥੇ ਉਹ ਪਾਣੀ ਨਾਲ ਡੁੱਬ ਗਿਆ
ਊਨਾ ਬੇਅਦਬੀ ਊਪਰ ਬਣਾਏ ਗਏ ਕਾਨੂੰਨ ਊਪਰ ਬੋਲਦੇ ਕਿਹਾ ਕਿ ਅਸੀਂ ਸਾਰੇ ਧਰਮਾਂ ਨਾਲ ਜੁੜੇ ਲੋਕਾਂ ਦੀ ਰਾਏ ਲੈਕੇ ਕਾਨੂੰਨ ਬਣਾਵਾਂਗੇ,
121 with Doctor Balbir Singh health minister Punjab
0
Share
Report
SBSANJEEV BHANDARI
FollowJul 18, 2025 08:07:20Zirakpur, Punjab:
ਜ਼ੀਰਕਪੁਰ
ਸੂਤਰਾਂ ਤੋਂ ਮਿਲ ਰਹੀ ਜਾਣਕਾਰੀ ਮੁਤਾਬਿਕ ਜ਼ੀਰਕਪੁਰ ਦੇ ਢਕੋਲੀ ਇਲਾਕੇ ਵਿੱਚ ਪੈਂਦੇ ਇਕ ਲਗਜ਼ਰੀ ਹੋਟਲ ਵਿਖੇ ਪਾਰਟੀ ਦੌਰਾਨ ਇੱਕ ਸ਼ਖਸ ਵੱਲੋਂ ਪੰਜ ਤੋਂ ਛੇ ਰਾਊਂਡ ਹਵਾਈ ਫਾਇਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । ਸਾਰੇ ਮਾਮਲੇ ਵਿੱਚ ਪੁਲਿਸ ਵੱਲੋਂ ਵਾਇਰਲ ਵੀਡੀਓ ਦੇ ਅਧਾਰ ਤੇ ਜਾਂਚ ਕੀਤੀ ਜਾ ਰਹੀ ਹੈ ।
Viral videos
0
Share
Report
SSSandeep Singh
FollowJul 18, 2025 08:03:19Kullu, Himachal Pradesh:
हिमाचल के कुल्लू में आस्था और रहस्य का संगम: बिजली महादेव मंदिर
एंकर-हिमाचल प्रदेश के कुल्लू जिले में स्थित बिजली महादेव मंदिर आस्था, प्रकृति और रहस्य का अनूठा संगम है। समुद्र तल से लगभग 2,460 मीटर की ऊंचाई पर स्थित यह प्राचीन मंदिर न केवल स्थानीय श्रद्धालुओं के लिए, बल्कि देश-विदेश के पर्यटकों के लिए भी आकर्षण का केंद्र है।
इस मंदिर की सबसे बड़ी विशेषता है कि यहां स्थापित शिवलिंग पर हर कुछ वर्षों में आकाशीय बिजली गिरती है। मान्यता है कि यह घटना भगवान शिव की विशेष कृपा का संकेत मानी जाती है। बिजली गिरने से शिवलिंग टूट जाता है, लेकिन मंदिर के पुजारी परंपरागत तरीके से मक्खन से उसका पुनर्निर्माण करते हैं। कुछ ही दिनों में शिवलिंग पुनः अपने मूल स्वरूप में लौट आता है।
स्थानीय मान्यता के अनुसार, इस स्थान का संबंध पौराणिक कथा से भी जुड़ा है। कहा जाता है कि यहां भगवान शिव ने कुलान्त नामक राक्षस का वध कर क्षेत्र को संकट से मुक्त किया था। तभी से यह क्षेत्र भगवान शिव को समर्पित हो गया।
मंदिर तक पहुंचने के लिए कुल्लू से लगभग 15 किलोमीटर का सफर तय करना पड़ता है। मंदिर तक की 3 किलोमीटर लंबी चढ़ाई ट्रैकिंग प्रेमियों के लिए भी एक अलग अनुभव देती है। रास्ते में हरे-भरे देवदार के जंगल और कुल्लू घाटी का अद्भुत नजारा देखने को मिलता है।
श्रद्धालुओं का कहना है कि यहां आकर मन को शांति मिलती है और समस्याओं का समाधान होता है। हर वर्ष सावन मास और शिवरात्रि के पर्व पर यहां विशेष भीड़ उमड़ती है। कुल्लू का ऐतिहासिक दशहरा पर्व भी बिजली महादेव की उपस्थिति के बगैर नहीं मनाया जाता है।
कुल मिलाकर, बिजली महादेव मंदिर हिमाचल प्रदेश के धार्मिक पर्यटन मानचित्र पर एक महत्वपूर्ण स्थान रखता है, जहां आस्था और रहस्य दोनों का अद्भुत मेल देखने को मिलता है।
बाइट-मंदिर किरदार व मंदिर के दृश्य
स्टोरी बाई
संदीप सिंह
कुल्लू
0
Share
Report
KDKuldeep Dhaliwal
FollowJul 18, 2025 08:02:35Mansa, Punjab:
भारतीय फौज में तैनाद मानसून के शहीद राजवीर सिंह की हार्ट अटैक से मौत
शाहिद राजवीर सिंह का सरकारी सम्मान के साथ किया अंतिम संस्कार
एंकर : भारतीय सेवा में तैनात मानसा जिले के एक जवान की हार्ट अटैक होने से मौत हो गई है जवान के पार्थिव शरीर का सरकारी सम्मान के साथ उनके पैतृक गांव तामकोट में अंतिम संस्कार किया गया शाहिद राजवीर सिंह अपने पीछे विधवा पत्नी और 3 साल की बेटी को छोड़ गया है।
वीओ _ मानसा जिले के गांव तमकोट का राजवीर सिंह 2017 में बंगाल इंजीनियरिंग में भर्ती हुआ इस दौरान देश के विभिन्न स्थानों पर ड्यूटी निभाते हुए अब असम के डिब्रूगढ़ में राजवीर सिंह तैनात था जहां बीते दिन उनकी हार्ट अटैक आने से मौत होने की परिवार को खबर मिली आज भारतीय सेवा राजवीर सिंह के पार्थिव शरीर को मानसा के सिविल अस्पताल में लेकर पहुंचे जहां उनका पोस्टमार्टम करने के बाद पार्थिव शरीर को उनके गांव तमकोट में ले जाया गया जहां गांव और जिले के लोगों द्वारा राजवीर सिंह अमर रहे के नारे लगाए गए शाहिद राजवीर सिंह का पार्थिव शरीर घर पहुंचा तो उनके पिता माता पत्नी और छोटी बेटी का रो रो बुरा हाल था। शाहिद राजवीर सिंह को गांव के शमशान घाट में भारतीय सेवा द्वारा सलामी दी गई इस दौरान भारतीय फौज के अधिकारियों द्वारा भी उन्हें श्रद्धांजलि दी शाहिद की पत्नी मां और पिता द्वारा राजवीर सिंह को फूल मलाई अर्पित करते हुए उन्हें सेल्यूट मारकर अंतिम विदाई दी गई जिसके बाद राजवीर से छोटे भाई जो भारतीय फौज में तैनात है उनके द्वारा अपने बड़े भाई को अग्नि दी गई इस दौरान पूर्व सैनिक मानसा के विधायक एसडीएम और अन्य जिले के अधिकारी मौजूद थे।
बाइट शहीद राजवीर सिंह के भाई
बाइट जगसीर सिंह शहीद के पिता
बाइट विजय सिंगला विधायक
0
Share
Report
SNSUNIL NAGPAL
FollowJul 18, 2025 07:36:18Fazilka, Punjab:
ਅਬੋਹਰ ਦੇ ਪਿੰਡ ਖਾਟਵਾਂ ਦੇ ਵਿੱਚ ਬੀਤੇ ਦਿਨੀ ਇੱਕ ਮਹਿਲਾ ਦੇ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ l ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ l ਫੋਰੇਂਸਿਕ ਟੀਮਾਂ ਬੁਲਾਈਆਂ ਗਈਆਂ l ਮਾਮਲੇ ਚ ਜਾਂਚ ਕੀਤੀ ਗਈ ਤਾਂ ਪੁਲਿਸ ਨੇ ਮੁਕਦਮਾ ਦਰਜ ਕਰਨ ਤੋਂ ਬਾਅਦ ਕੀਤੀ ਗਈ ਜਾਂਚ ਪੜਤਾਲ ਵਿੱਚ ਪਿੰਡ ਦੇ ਹੀ ਦੋ ਨੌਜਵਾਨਾਂ ਨੂੰ ਫੜ ਲਿਆ ਹੈ l ਜਿਨਾਂ ਵੱਲੋਂ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ l ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਦੌਰਾਨ ਚੋਰੀ ਕੀਤੇ ਗਏ ਸੱਤ ਤੋਲੇ ਸੋਨਾ ਅਤੇ ਪੌਣੇ ਤਿੰਨ ਕਿਲੋ ਚਾਂਦੀ ਵੀ ਬਰਾਮਦ ਕਰ ਲਈ ਗਈ ਹੈ। ਪੁਲਿਸ ਦਾ ਕਹਿਣਾ ਕਿ ਆਰੋਪੀਆਂ ਨੂੰ ਅਦਾਲਤ ਚ ਪੇਸ਼ ਕਰ ਪੁਲਿਸ ਰਿਮਾਂਡ ਤੇ ਲਿਆ ਗਿਆ ਹੈ ਤੇ ਹੁਣ ਇਹਨਾਂ ਤੋ ਪੁੱਛਗਿਚ ਕੀਤੀ ਜਾਵੇਗੀ।
0
Share
Report