Become a News Creator

Your local stories, Your voice

Follow us on
Download App fromplay-storeapp-store
Advertisement
Back
Patiala147001

ਪਟਿਆਲਾ ਵਿੱਚ ਖੀਰੇ ਲਿਜਾ ਰਹੇ Bolero ਦਾ ਭਿਆਨਕ ਐਕਸੀਡੈਂਟ, ਇੱਕ ਦੀ ਮੌਤ!

BALINDER SINGH
Jul 05, 2025 11:31:13
Patiala, Punjab
Story idea Station patiala ਪਟਿਆਲਾ ਦੇ ਅਲੀਪੁਰ ਅਰਾਈਆਂ ਦੇ ਕੋਲ ਅੱਜ ਖੀਰੇ ਲਿਜਾ ਰਹੇ ਮਹਿੰਦਰਾ ਬਲੈਰੋ ਪਿਕਅਪ ਦਾ ਇੱਕ ਟਿੱਪਰ ਦੇ ਨਾਲ ਭਿਆਨਕ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਮ੍ਰਿਤਕ ਦਾ ਨਾਮ ਦਵਿੰਦਰ ਦੱਸਿਆ ਗਿਆ ਜੋਕਿ ਹਰਿਆਣਾ ਦੇ ਕੈਥਲ ਦੇ ਮਟੌਰ ਇਲਾਕੇ ਦਾ ਰਹਿਣ ਵਾਲਾ ਸੀ ਟਿੱਪਰ ਚਾਲਕ ਅਤੇ Bolero ਦੇ ਕੰਡਕਟਰ ਦੀਆਂ ਲੱਤਾਂ ਟੁੱਟ ਜਾਣ ਦੀ ਗੱਲਬਾਤ ਸਾਹਮਣੇ ਆਈ ਹੈ। ਜਾਣਕਾਰੀ ਦੇ ਮੁਤਾਬਕ ਇਹ ਘਟਨਾ ਸਵੇਰੇ 4 ਕੁ ਵਜੇ ਦੇ ਕਰੀਬ ਦੀ ਹੈ । ਬਲੈਰੋ ਪਿਕਅਪ ਚਾਲਕ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਜਦਕਿ ਦੋ ਜਣੇ ਜ਼ਖਮੀ ਹਨ ਜਿਨਾਂ ਦਾ ਇਲਾਜ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਬਲੈਰੋ ਪਿਕਅਪ ਚਾਲਕ ਦਵਿੰਦਰ ਸਿੰਘ ਵਾਸੀ ਮਟੌਰ ਜਿਲਾ ਕੈਥਲ ਦਾ ਰਹਿਣ ਵਾਲਾ ਸੀ ਜਿਸ ਦੀ ਡੈਡ ਬਾਡੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮੌਰਚਰੀ ਦੇ ਵਿੱਚ ਰੱਖੀ ਗਈ ਹੈ।। ਪੁਲਿਸ ਨੇ ਫੋਨ ਤੇ ਦਸਿਆ ਕਿ ਊਨਾ ਵਲੋਂ ਟਿਪਰ ਚਾਲਕ ਤੇ ਮਾਮਲਾ ਦਰਜ ਕਰ ਲਿਆ ਹੈ ਬਾਈਟ ਸਥਾਨਕ ਲੋਕ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement