Back
केंद्रीय स्वास्थ्य मंत्री से मुफ्त कैंसर वैक्सीन पर चर्चा: महिलाएं उठाएं आवाज़
KBKulbir Beera
Sept 23, 2025 15:01:16
Bathinda, Punjab
ਔਰਤਾਂ ਅਤੇ ਵਿਦਿਆਰਥਨਾਂ ਨੂੰ ਐਂਟੀ ਕੈਂਸਰ ਵੈਕਸੀਨ ਦੇ ਟੀਕੇ ਫਰੀ ਕਰਨ ਲਈ ਕੇਂਦਰੀ ਸਿਹਤ ਵਿਭਾਗ ਅਤੇ ਪ੍ਰਧਾਨ ਮੰਤਰੀ ਨਾਲ ਕਰਾਂਗੇ ਗੱਲ ..ਡਾਕਟਰ ਨੀਰਜ ਬਾਟਲਾ ਪ੍ਰਧਾਨ ਏਮਸ
ਗਰਭਵਤੀ ਔਰਤਾਂ ਨੂੰ ਬੱਚੇਦਾਨੀ ਬਰੱਸਟ ਅਤੇ ਮੂੰਹ ਦੇ ਕੈਂਸਰ ਪ੍ਰਤੀ ਵੱਡੇ ਪੱਧਰ ਤੇ ਜਾਗਰੂਕ ਕਰਨ ਦੀ ਜਰੂਰਤ ਹੈ
ਬਠਿੰਡਾ ਏਮਸ ਹਸਪਤਾਲ ਵੱਲੋਂ ਸਵੱਸਥ ਨਾਰੀ ਸਸ਼ਕਤ ਪਰਿਵਾਰ ਅਭਿਆਨ (SNSPA) ਮੇਗਾ ਕੈਂਪ, ਜੋ ਕਿ ਏਮਜ਼ ਬਠਿੰਡਾ ਵੱਲੋਂ 22 ਸਤੰਬਰ 2025 ਨੂੰ ਆਯੋਜਿਤ ਕੀਤਾ ਜਾ ਗਿਆ ਹੈ ਅਤੇ ਦੋ ਅਕਤੂਬਰ ਤੱਕ ਚੱਲੇਗਾ। ਅੱਜ ਬਠਿੰਡਾ ਏਮਸ ਹਸਪਤਾਲ ਦੇ ਪ੍ਰਧਾਨ ਅਤੇ ਡਾਇਰੈਕਟਰ ਸਮੇਤ ਸੀਨੀਅਰ ਡਾਕਟਰਾਂ ਵੱਲੋਂ ਬਠਿੰਡਾ ਸਿਵਲ ਹਸਪਤਾਲ ਚ ਬਣੇ ਜੱਚਾ ਬੱਚਾ ਹਸਪਤਾਲ ਚ ਔਰਤਾਂ ਨੂੰ ਜਾਗਰੂਕ ਕਰਨ ਅਤੇ ਉਹਨਾਂ ਦੇ ਹੋਣ ਵਾਲੇ ਕੈਂਸਰ ਸਬੰਧੀ ਇਲਾਜ ਲਈ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੇ ਪੱਧਰ ਤੇ ਔਰਤਾਂ ਆਪਣੇ ਨਵ ਜੰਮੇ ਬੱਚਿਆਂ ਸਮੇਤ ਸ਼ਾਮਿਲ ਹੋਈਆਂ ਇਹਨਾਂ ਔਰਤਾਂ ਨੂੰ ਏਮਸ ਦੇ ਪ੍ਰਧਾਨ ਡਾਕਟਰ ਨੀਰਜ ਬਾਟਲਾ ਅਤੇ ਏਮਸ ਦੇ ਹੀ ਐਗਜੈਕਟਿਵ ਡਾਇਰੈਕਟਰ ਡਾਕਟਰ ਮੀਨੂ ਸਿੰਘ ਸਮੇਤ ਸੀਨੀਅਰ ਡਾਕਟਰਾਂ ਵੱਲੋਂ ਚੈੱਕ ਅਪ ਵੀ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਏਮਸ ਇੰਡੀਆ ਦੇ ਪ੍ਰਧਾਨ ਡਾਕਟਰ ਨੀਰਜ ਬਾਟਲਾ ਨੇ ਦੱਸਿਆ ਕਿ ਕੇਂਦਰੀ ਸਿਹਤ ਵਿਭਾਗ ਵੱਲੋ ਹਿੰਦੁਸਤਾਨ ਭਰ ਵਿੱਚ ਮੇਗਾ ਕੈਂਪ ਲਗਾਏ ਜਾ ਰਹੇ ਹਨ ਜਿਸ ਵਿੱਚ ਗਰਭਵਤੀ ਔਰਤਾਂ ਅਤੇ ਛੋਟੀ ਉਮਰ ਦੇ ਵਿਦਿਆਰਥਨਾ ਨੂੰ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ਬੱਚੇਦਾਨੀ ਪ੍ਰਸਤ ਅਤੇ ਮੂੰਹ ਦੇ ਕੈਂਸਰ ਪ੍ਰਤੀ ਜਾਗਰੂਕ ਕਰਨਾ ਅਤੇ ਉਹਨਾਂ ਦਾ ਸਮੇਂ ਸਿਰ ਇਲਾਜ ਕਰਨਾ ਹੈ ਉਹਨਾਂ ਨੇ ਕਿਹਾ ਕਿ ਇਹ ਬਿਮਾਰੀ ਲਗਾਤਾਰ ਵੱਧ ਰਹੀ ਹੈ ਔਰਤਾਂ ਦਾ ਆਪਣੇ ਸਿਹਤ ਪ੍ਰਤੀ ਧਿਆਨ ਨਾ ਦੇਣਾ ਮੋਟਾਪਾ ਸ਼ੂਗਰ ਅਤੇ ਟੈਂਸ਼ਨ ਆਦਿ ਵਰਗੀਆਂ ਸਮੱਸਿਆਵਾਂ ਨਾਲ ਇਹ ਬਿਮਾਰੀ ਲੱਗਦੀ ਹੈ ਉਹਨਾਂ ਨੇ ਇਸ ਤੇ ਚਿੰਤਾ ਵੀ ਪ੍ਰਗਟਾਈ ਹੋ ਗਿਆ ਉਹਨਾਂ ਕਿਹਾ ਕਿ ਮੈਂ ਕੇਂਦਰੀ ਸਿਹਤ ਵਿਭਾਗ ਦੇ ਮੰਤਰੀ ਅਤੇ ਪ੍ਰਧਾਨ ਮੰਤਰੀ ਨਾਲ ਗੱਲ ਕਰਾਂਗੀ ਤਾਂ ਜੋ ਇਹਨਾਂ ਔਰਤਾਂ ਅਤੇ ਵਿਦਿਆਰਥਨਾਂ ਨੂੰ ਲੱਗਣ ਵਾਲੀ ਕੈਂਸਰ ਐਂਟੀ ਵੈਕਸੀਨ ਫਰੀ ਵਿੱਚ ਲਗਾਈ ਜਾ ਸਕੇ ਕਿਉਂਕਿ ਪਹਿਲਾਂ ਇਸ ਦੇ 1200 ਰੁਪਏ ਪ੍ਰਤੀ ਵੈਕਸੀਨ ਲਗਾਈ ਜਾ ਰਹੀ ਹੈ।
ਲਗਾਤਾਰ ਸੀਨੀਅਰ ਡਾਕਟਰਾਂ ਵੱਲੋਂ ਏਮਸ ਹਸਪਤਾਲ ਨੂੰ ਛੱਡ ਕੇ ਪ੍ਰਾਈਵੇਟ ਹਸਪਤਾਲਾਂ ਵੱਲ ਜਾਣ ਤੇ ਉਹਨਾਂ ਕਿਹਾ ਕਿ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਪਰ ਅਸੀਂ ਕਿਸੇ ਨੂੰ ਰੋਕ ਵੀ ਨਹੀਂ ਸਕਦੇ ਕਿਉਂਕਿ ਕਈ ਡਾਕਟਰ ਬਹੁਤ ਦੂਰੋਂ ਆਉਂਦੇ ਹਨ ਹਰ ਕੋਈ ਆਪਣੇ ਘਰ ਦੇ ਨਜ਼ਦੀਕ ਕੰਮ ਕਰਨਾ ਚਾਹੁੰਦਾ ਹੈ ਫਿਰ ਵੀ ਇਸ ਉੱਪਰ ਦੇਖਿਆ ਜਾਵੇਗਾ
ਬਠਿੰਡਾ ਏਮਜ ਵਿੱਚ ਹੋਏ ਘਪਲਿਆਂ ਨੂੰ ਲੈ ਕੇ ਬਠਿੰਡਾ ਤੋਂ ਐਮਪੀ ਹਰਸਿਮਰਤ ਕੌਰ ਬਾਦਲ ਨੇ ਪਿਛਲੇ ਦਿਨੀ ਇਨਕੁਆਰੀ ਕਰਾਉਣ ਦੀ ਮੰਗ ਰੱਖੀ ਸੀ ਜਿਸ ਤੇ ਡਾਕਟਰ ਨੀਰਜ ਬਾਟਲਾ ਨੇ ਕਿਹਾ ਕਿ ਬਿਲਕੁਲ ਇਨਕੁਆਇਰੀ ਹੋਣੀ ਚਾਹੀਦੀ ਹੈ ਅਗਰ ਜੇ ਕੁਝ ਗਲਤ ਹੋਇਆ ਹੈ ਤਾਂ ਅਸੀਂ ਕਿਸੇ ਨੂੰ ਵੀ ਮਾਫ ਨਹੀਂ ਕਰਾਂਗੇ ਉਹਨਾਂ ਕਿਹਾ ਕਿ ਇੱਥੇ ਟਰੋਮਾ ਵਾਰਡ ਦੀ ਬਹੁਤ ਵੱਡੀ ਜਰੂਰਤ ਹੈ ਕਿਉਂਕਿ ਜਿਸ ਤਰ੍ਹਾਂ ਲਗਾਤਾਰ ਮਰੀਜ਼ ਵਧ ਰਹੇ ਹਨ ਤਾਂ ਉਸ ਨੂੰ ਜਲਦੀ ਤੋਂ ਜਲਦੀ ਬਣਵਾਉਣ ਲਈ ਵੀ ਕੇਂਦਰੀ ਸਿਹਤ ਮੰਤਰੀ ਨਾਲ ਗੱਲ ਕਰਾਂਗੇ।
ਬਾਈਟ ਡਾਕਟਰ ਨੀਰਜ ਬਾਟਲਾ ਪ੍ਰਧਾਨ ਏਮਸ ਇੰਡੀਆ।
ਬਾਈਟ ਡਾਕਟਰ ਮੀਨੂੰ ਸਿੰਘ ਐਗਜੈਕਟਿਵ ਡਾਇਰੈਕਟਰ ਬਠਿੰਡਾ ਏਮਸ ਹਸਪਤਾਲ।
ਰਿਪੋਰਟ ਕੁਲਬੀਰ ਬੀਰਾ।
2
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNavdeep Singh
FollowSept 23, 2025 17:30:260
Report
DSDharmindr Singh
FollowSept 23, 2025 17:15:560
Report
VSVARUN SHARMA
FollowSept 23, 2025 16:15:380
Report
TBTarsem Bhardwaj
FollowSept 23, 2025 16:04:293
Report
ATAkashdeep Thind
FollowSept 23, 2025 16:00:370
Report
VKVipan Kumar
FollowSept 23, 2025 15:46:030
Report
SBSANJEEV BHANDARI
FollowSept 23, 2025 15:18:031
Report
RBRohit Bansal
FollowSept 23, 2025 15:17:510
Report
SGSatpal Garg
FollowSept 23, 2025 14:35:230
Report
DSDharmindr Singh
FollowSept 23, 2025 14:06:003
Report
KPKomlata Punjabi
FollowSept 23, 2025 14:05:422
Report
SPSomi Prakash Bhuveta
FollowSept 23, 2025 14:05:310
Report
BSBHARAT SHARMA
FollowSept 23, 2025 14:05:180
Report
NSNitesh Saini
FollowSept 23, 2025 13:49:473
Report