Back
आम आदमी पार्टी ने हरमनजीत सिंह को भेजा शो कॉज़ नोटिस — क्या करेंगे अब?
NSNavdeep Singh
Sept 23, 2025 17:30:26
Moga, Punjab
ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਜਿਲਾ ਪਲੈਨਿੰਗ ਬੋਰਡ ਦੇ ਚੇਅਰਮੈਨ ਰਹੇ ਹਰਮਨਜੀਤ ਸਿੰਘ ਨੂੰ ਪਾਰਟੀ ਵਿਰੁੱਧ ਗਤੀਵਿਧੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਭੇਜਿਆ ਗਿਆ ਸ਼ੋ ਕੋਸ ਨੋਟਿਸ ।
ਦੱਸ ਦਈਏ ਕਿ ਹਰਮਨਜੀਤ ਸਿੰਘ ਵੱਲੋਂ ਕੁਝ ਦਿਨ ਪਹਿਲਾਂ ਲੈਂਡ ਪੋਲਿੰਗ ਪੋਲਿਸੀ ਦਾ ਵਿਰੋਧ ਕੀਤਾ ਗਿਆ ਸੀ ਅਤੇ ਜ਼ਿਲਾ ਪਲੈਨਿੰਗ ਬੋਰਡ ਦੇ ਚੇਅਰਮੈਨ ਤੋਂ ਅਸਤੀਫਾ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਹਰਮਨਜੀਤ ਸਿੰਘ ਤੋਂ ਦੋ ਦਿਨਾਂ ਦੇ ਅੰਦਰ ਇਸ ਨੋਟਿਸ ਦਾ ਜਵਾਬ ਮੰਗਿਆ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowSept 23, 2025 17:15:563
Report
VSVARUN SHARMA
FollowSept 23, 2025 16:15:382
Report
TBTarsem Bhardwaj
FollowSept 23, 2025 16:04:293
Report
ATAkashdeep Thind
FollowSept 23, 2025 16:00:370
Report
VKVipan Kumar
FollowSept 23, 2025 15:46:031
Report
SBSANJEEV BHANDARI
FollowSept 23, 2025 15:18:031
Report
RBRohit Bansal
FollowSept 23, 2025 15:17:511
Report
KBKulbir Beera
FollowSept 23, 2025 15:01:162
Report
SGSatpal Garg
FollowSept 23, 2025 14:35:230
Report
DSDharmindr Singh
FollowSept 23, 2025 14:06:003
Report
KPKomlata Punjabi
FollowSept 23, 2025 14:05:422
Report
SPSomi Prakash Bhuveta
FollowSept 23, 2025 14:05:312
Report
BSBHARAT SHARMA
FollowSept 23, 2025 14:05:180
Report
NSNitesh Saini
FollowSept 23, 2025 13:49:473
Report