Back
Zirakpur के डकोली क्षेत्र में 100+ प्रवासी हमला, स्थानीय सुरक्षा पर सवाल
SBSANJEEV BHANDARI
Sept 23, 2025 15:18:03
Zirakpur, Punjab
ਜ਼ੀਰਕਪੁਰ
ਜ਼ੀਰਕਪੁਰ ਦੇ ਢਕੋਲੀ ਇਲਾਕੇ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਬੀਤੇ ਕੱਲ ਢਕੋਲੀ ਸਥਿਤ ਬੈਲੀਸਟਨ ਐਵੇਂਨਿਊ ਸੋਸਾਇਟੀ ਵਿੱਚ ਰਹਿਣ ਵਾਲੇ ਵਸਨੀਕਾ ਤੇ ਤਕਰੀਬਨ 100 ਤੋਂ ਵੱਧ ਪ੍ਰਵਾਸੀਆਂ ਨੇ ਇਕੱਠੇ ਹੋ ਹਮਲਾ ਕਰ ਦਿੱਤਾ । ਸੁਸਾਇਟੀ ਦੇ ਰਹਿਣ ਵਾਲੇ ਵਸਨੀਕਾਂ ਨੇ ਦੱਸਿਆ ਕਿ ਬਿਲਡਰ ਵੱਲੋਂ ਸੁਸਾਇਟੀ ਵਿੱਚ ਨਵੇਂ ਫਲੈਟਾਂ ਦਾ ਨਿਰਮਾਣ ਕਾਰਜ ਕਰਵਾਇਆ ਜਾ ਰਿਹਾ ਹੈ ਜਿਸ ਕਾਰਨ ਸੋਸਾਇਟੀ ਦੇ ਵਿੱਚ ਹੀ ਤਕਰੀਬਨ 200 ਤੋਂ 250 ਪ੍ਰਵਾਸੀ ਦਿਨ ਰਾਤ ਰਹਿੰਦੇ ਹਨ ਜਿਸ ਕਾਰਨ ਸੁਸਾਇਟੀ ਦੇ ਵਸਨੀਕਾ ਦੀ ਸੁਰੱਖਿਆ ਨੂੰ ਵੱਡਾ ਖਤਰਾ ਬਣਿਆ ਰਹਿੰਦਾ ਹੈ ਕਿਉਂਕਿ ਸ਼ਾਮ ਹੁੰਦੇ ਹੀ ਪ੍ਰਵਾਸੀਆਂ ਵੱਲੋਂ ਸ਼ਰਾਬ ਪੀ ਕੇ ਲੜਾਈ ਝਗੜਾ ਅਤੇ ਗਾਲੀ ਗਲੋਚ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਵਸਨੀਕਾ ਦਾ ਜੀਣਾ ਵੀ ਮੁਸ਼ਕਿਲ ਹੋ ਰੱਖਿਆ ਹੋਇਆ । ਇਸ ਬਾਰੇ ਸੋਸਾਇਟੀ ਦੇ ਬਿਲਡਰ ਨੂੰ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਗਈਆਂ ਜਦ ਕਿ ਬਿਲਡਰ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ । ਬੀਤੇ ਸਮੇਂ ਤੋਂ ਚੱਲ ਰਹੇ ਵਿਵਾਦ ਨੂੰ ਲੈ ਕੇ ਸੁਸਾਇਟੀ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ ਜੋ ਬੀਤੇ ਕੱਲ ਸੁਸਾਇਟੀ ਚ ਕੰਮ ਕਰਨ ਵਾਲੇ ਪ੍ਰਵਾਸੀਆਂ ਦੇ ਠੇਕੇਦਾਰ ਵੱਲੋਂ ਪ੍ਰਵਾਸੀਆਂ ਨੂੰ ਇਕੱਠਾ ਕਰ ਸੁਸਾਇਟੀ ਦੇ ਵਸਨੀਕਾਂ ਤੇ ਜਾਨਲੇਵਾ ਹਮਲਾ ਕਰ ਦਿੱਤਾ ।
ਬੀਤੇ ਦਿਨੀ ਹੁਸ਼ਿਆਰਪੁਰ ਚ ਵਾਪਰੀ ਘਟਨਾ ਨੂੰ ਦੇਖਦੇ ਹੋਏ ਸੋਸਾਇਟੀ ਵਸਨੀਕਾਂ ਦਾ ਕਹਿਣਾ ਹੈ ਕਿ ਇਹੋ ਜਿਹੀ ਘਟਨਾ ਉਹਨਾਂ ਦੀ ਸੋਸਾਇਟੀ ਚ ਨਾ ਵਾਪਰੇ ਇਸ ਤੋਂ ਪਹਿਲਾਂ ਹੀ ਪੁਲਿਸ ਸਖਤ ਤੋਂ ਸਖਤ ਕਾਰਵਾਈ ਕਰੇ ।
ਸੁਸਾਇਟੀ ਵਸਨੀਕਾਂ ਨੇ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਪ੍ਰਵਾਸੀਆਂ ਵੱਲੋਂ ਜੋ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਉਸ ਦੇ ਮੱਦੇ ਨਜ਼ਰ ਬੀਤੇ ਕੱਲ ਪ੍ਰਵਾਸੀਆਂ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਸੁਸਾਇਟੀ ਵਸਨੀਕਾਂ ਚ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ। ਲੋਕਾਂ ਨੇ ਕਿਹਾ ਕਿ ਸੁਸਾਇਟੀ ਚ ਦੇ ਰਹਿ ਰਹੇ ਪਰਿਵਾਰਾਂ ਦੀ ਸੁਰੱਖਿਆ ਨੂੰ ਵੱਡਾ ਖਤਰਾ ਹੈ ਅਤੇ ਉਹ ਪੁਲਿਸ ਤੋਂ ਮੰਗ ਕਰ ਰਹੇ ਹਨ ਕਿ ਹਮਲਾ ਕਰਨ ਵਾਲੇ ਪ੍ਰਵਾਸੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ । ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
BYTE- RESIDENTS
BYTE- POLICE
VISUALS
STILL SHOTS
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNavdeep Singh
FollowSept 23, 2025 17:30:260
Report
DSDharmindr Singh
FollowSept 23, 2025 17:15:560
Report
VSVARUN SHARMA
FollowSept 23, 2025 16:15:380
Report
TBTarsem Bhardwaj
FollowSept 23, 2025 16:04:293
Report
ATAkashdeep Thind
FollowSept 23, 2025 16:00:370
Report
VKVipan Kumar
FollowSept 23, 2025 15:46:030
Report
RBRohit Bansal
FollowSept 23, 2025 15:17:510
Report
KBKulbir Beera
FollowSept 23, 2025 15:01:162
Report
SGSatpal Garg
FollowSept 23, 2025 14:35:230
Report
DSDharmindr Singh
FollowSept 23, 2025 14:06:003
Report
KPKomlata Punjabi
FollowSept 23, 2025 14:05:422
Report
SPSomi Prakash Bhuveta
FollowSept 23, 2025 14:05:310
Report
BSBHARAT SHARMA
FollowSept 23, 2025 14:05:180
Report
NSNitesh Saini
FollowSept 23, 2025 13:49:473
Report