Back
DERABASSI ट्रैफिक ने नकली नंबर प्लेट पकड़ी, आरोपी पर चलीगी जांच
SBSANJEEV BHANDARI
Sept 13, 2025 12:50:07
Dera Bassi, Punjab
ਡੇਰਾਬੱਸੀ
ਡੇਰਾਬੱਸੀ ਤਹਿਸੀਲ ਰੋਡ ਤੇ ਮਾਮਲਾ ਸਾਹਮਣੇ ਆਇਆ ਜਿੱਥੇ ਡੇਰਾਬੱਸੀ ਟ੍ਰੈਫਿਕ ਪੁਲਿਸ ਵੱਲੋਂ ਇੱਕ ਕਾਰ ਜਿਸ ਤੇ ਫਰਜ਼ੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਸੀ ਉਸਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਕਾਰ ਤੇ ਲੱਗੀ ਨੰਬਰ ਪਲੇਟਾਂ ਜਾਲੀ ਹਨ । ਕਾਰ ਮਾਲਿਕ ਤੋਂ ਗੱਡੀ ਦੇ ਕਾਗਜ਼ਾਤ ਮੰਗੇ ਗਏ ਤਾਂ ਗੱਡੀ ਦੇ ਮਾਲਕ ਵੱਲੋਂ ਕੋਈ ਵੀ ਕਾਗਜ਼ਾਤ ਪੇਸ਼ ਨਾ ਕਰਨ ਤੇ ਟਰੈਫਿਕ ਪੁਲਿਸ ਨੂੰ ਸਾਰੇ ਮਾਮਲੇ ਚ ਸ਼ੱਕ ਹੋਇਆ ਜਿਸ ਆਧਾਰ ਤੇ ਟਰੈਫਿਕ ਪੁਲਿਸ ਵੱਲੋਂ ਗੱਡੀ ਨੂੰ ਜਬਤ ਕਰ ਡੇਰਾ ਬਸੀ ਥਾਣੇ ਮਾਮਲੇ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਹੁਣ ਡੇਰਾਬਸੀ ਪੁਲਿਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ । ਟਰੈਫਿਕ ਪੁਲਿਸ ਇੰਚਾਰਜ ਅੰਗਰੇਜ ਸਿੰਘ ਨੇ ਦੱਸਿਆ ਕਿ ਉਕਤ ਗੱਡੀ ਤੇ ਹਾਈ ਸਿਕਿਓਰਿਟੀ ਨੰਬਰ ਪਲੇਟਾਂ ਵਰਗੀ ਪਲੇਟ ਲੱਗੀ ਹੋਈ ਸੀ ਜਦਕਿ ਤਫਦੀਸ਼ ਕਰਨ ਦੇ ਸਾਹਮਣੇ ਆਇਆ ਕਿ ਉਕਤ ਨੰਬਰ ਪਲੇਟ ਫਰਜ਼ੀ ਹਨ ਜਿਸ ਤੋਂ ਬਾਅਦ ਮਾਲਿਕ ਤੋਂ ਕਾਗਜਾਤ ਦੀ ਮੰਗ ਕੀਤੀ ਗਈ ਜਦਕਿ ਮਾਲਿਕ ਵੱਲੋਂ ਕੋਈ ਵੀ ਕਾਗਜ਼ਾਤ ਪੇਸ਼ ਨਹੀਂ ਕੀਤਾ ਗਿਆ । ਗੱਡੀ ਦੇ ਮਾਲਕ ਦਾ ਕਹਿਣਾ ਹੈ ਕਿ ਉਸਨੇ ਇੱਕ ਏਜੰਟ ਤੋਂ ਗੱਡੀ ਦਾ ਨੰਬਰ ਲਵਾਇਆ ਸੀ ਜਿਸ ਬਾਰੇ ਉਹਨੂੰ ਜਾਣਕਾਰੀ ਨਹੀਂ ਹੈ ਕਿ ਨੰਬਰ ਪਲੇਟ ਗਲਤ ਹੈ ਜਾਂ ਸਹੀ । ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਟਰੈਫਿਕ ਪੁਲਿਸ ਵੱਲੋਂ ਡੇਰਾਬਸੀ ਥਾਣਾ ਪੁਲਿਸ ਨੂੰ ਮਾਮਲਾ ਸੌਂਪਿਆ ਗਿਆ ਜਿਸ ਤੋਂ ਬਾਅਦ ਥਾਣੇ ਵੱਲੋਂ ਗੱਡੀ ਨੂੰ ਜਬਤ ਕਰ ਪੁੱਛਗਿੱਛ ਕੀਤੀ ਜਾ ਰਹੀ ਹੈ ।
BYTE- TRAFFIC INCHARGE DERABASSI
VISUALS
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBhushan Sharma
FollowSept 13, 2025 14:47:030
Report
DSDharmindr Singh
FollowSept 13, 2025 14:46:440
Report
VKVipan Kumar
FollowSept 13, 2025 14:45:560
Report
BKBIMAL KUMAR
FollowSept 13, 2025 14:45:180
Report
JSJagmeet Singh
FollowSept 13, 2025 14:31:520
Report
RMRakesh Malhi
FollowSept 13, 2025 14:31:110
Report
RKRAMAN KHOSLA
FollowSept 13, 2025 13:32:100
Report
BKBIMAL KUMAR
FollowSept 13, 2025 13:31:120
Report
BNBISHESHWAR NEGI
FollowSept 13, 2025 13:22:334
Report
MTManish Thakur
FollowSept 13, 2025 13:19:326
Report
NLNitin Luthra
FollowSept 13, 2025 13:19:155
Report
TBTarsem Bhardwaj
FollowSept 13, 2025 13:19:002
Report
BSBALINDER SINGH
FollowSept 13, 2025 13:17:493
Report
RKRAMAN KHOSLA
FollowSept 13, 2025 13:17:053
Report