Become a News Creator

Your local stories, Your voice

Follow us on
Download App fromplay-storeapp-store
Advertisement
Back
Gurdaspur143521

ਗੁਰਦਾਸਪੁਰ ਵਿੱਚ ਡੇਂਗੂ ਦਾ ਖਤਰਾ: ਕੀ ਤੁਸੀਂ ਤਿਆਰ ਹੋ?

Avtar Singh
Jul 04, 2025 07:05:07
Gurdaspur, Punjab
Gurdaspur ਬਰਸਾਤੀ ਮੌਸਮ ਸ਼ੁਰੂ ਹੁੰਦੇ ਹੀ ਡੇਂਗੂ ਦਾ ਕਹਿਰ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ। ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਡੇਂਗੂ ਮਰੀਜ਼ਾਂ ਦੇ ਲਈ ਇੱਕ ਵੱਖ ਤੋਂ ਵਾਰਡ ਬਣਾਈ ਗਈ ਹੈ। ਜਿੱਥੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਡਾਕਟਰ ਦਾ ਕਹਿਣਾ ਹੈ ਕਿ ਗੁਰਦਾਸਪੁਰ ਵਿੱਚ ਅਜੇ ਡੇਂਗੂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਪਰ ਉਹਨਾਂ ਦੇ ਵੱਲੋਂ ਡੇਂਗੂ ਬੁਖਾਰ ਨਾਲ ਨਜਿੱਠਣ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। Wt
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement