Back
ਨੈਸ਼ਨਲ ਹਾਈਵੇ 'ਤੇ ਮੌਤ ਦੀ ਦਹਿਸ਼ਤ: ਸਮਰਾਲਾ ਪੁਲ 'ਤੇ ਹੋਰ ਖ਼ਤਰਾ!
DSDharmindr Singh
FollowJul 14, 2025 06:34:11
Khanna, Punjab
ਨੈਸ਼ਨਲ ਹਾਈਵੇ 'ਤੇ ਮੌਤ ਦੀ ਦਹਿਸ਼ਤ – ਸਮਰਾਲਾ ਪੁਲ ਉੱਤੇ ਮੁੜ ਖੁੱਲ੍ਹਾ ਮੌਤ ਦਾ ਮੂੰਹ
ਪਾਣੀਪਤ ਤੋਂ ਜਲੰਧਰ ਤੱਕ ਬਣੀ ਨੈਸ਼ਨਲ ਹਾਈਵੇ 44—ਜਿਸਨੂੰ ਲਾਈਫਲਾਈਨ ਕਿਹਾ ਜਾਂਦਾ ਹੈ—ਉਹ ਅੱਜ ਲੋਕਾਂ ਲਈ ਸਹੂਲਤ ਤੋਂ ਵੱਧ ਖ਼ਤਰਾ ਬਣੀ ਹੋਈ ਹੈ।
ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਖੰਨਾ ਇਲਾਕੇ ਦੀ, ਜਿੱਥੇ ਹਾਈਵੇ ਦੀ ਹਾਲਤ ਵੇਖ ਕੇ ਲੱਗਦਾ ਹੈ ਕਿ ਇੰਜੀਨੀਅਰਿੰਗ ਅਤੇ ਪ੍ਰਸ਼ਾਸਨ ਦੋਵੇਂ ਹੀ ਗਹਿਰੀ ਨੀਂਦ ਵਿੱਚ ਹਨ। ਕਦੇ ਪੁਲ ਧੱਸ ਜਾਂਦਾ ਹੈ, ਕਦੇ ਪੁਲ ਉਪਰੋਂ ਸੜਕ ਟੁੱਟ ਜਾਂਦੀ ਹੈ, ਤੇ ਹੁਣ ਸਮਰਾਲਾ ਪੁਲ ਤੋਂ ਇਕ ਹੋਰ ਖ਼ਤਰਨਾਕ ਖ਼ਬਰ ਆਈ ਹੈ।
ਸਮਰਾਲਾ ਪੁਲ ਉੱਤੇ ਸੜਕ ਵਿੱਚ ਮੁੜ ਇੱਕ ਡੂੰਘਾ ਟੋਇਆ ਪੈ ਗਿਆ ਹੈ—ਜੋ ਸਿਰਫ਼ ਇੱਕ ਗੱਡੀ ਦਾ ਟਾਇਰ ਨਹੀਂ, ਸਿੱਧਾ ਕਿਸੇ ਦੀ ਜਾਨ ਲੈ ਸਕਦਾ ਹੈ। ਇਸ ਹਾਦਸੇ ਦੀ ਉਡੀਕ ਨਾ ਕਰੋ! ਇਹ ਢਿੱਲਮੁੱਲੇ ਕੰਮ ਅਤੇ ਲਾਪਰਵਾਹੀ ਸਿੱਧਾ ਵੱਡੇ ਜਾਨੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ।
ਲੋਕਾਂ ਨੇ ਮੰਗ ਕੀਤੀ ਕਿ
ਸਮਰਾਲਾ ਪੁਲ ਉੱਤੇ ਤੁਰੰਤ ਮੁਰੰਮਤ ਕੰਮ ਸ਼ੁਰੂ ਕੀਤਾ ਜਾਵੇ।
ਇੰਜੀਨੀਅਰਿੰਗ ਟੀਮ ਵੱਲੋਂ ਸਾਰੀ ਹਾਈਵੇ ਦੀ ਜਾਂਚ ਕੀਤੀ ਜਾਵੇ।
ਤੇ ਜਿਨ੍ਹਾਂ ਨੇ ਇਹ ਕੰਮ ਕੀਤਾ, ਉਨ੍ਹਾਂ ਦੀ ਜਵਾਬਦੇਹੀ ਨਿਸ਼ਚਿਤ ਕੀਤੀ ਜਾਵੇ।
ਰਾਹਗੀਰ
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KBKulbir Beera
FollowJul 14, 2025 12:09:38Bathinda, Punjab:
ਐਕਸਕਲੂਸਿਵ ਤਸਵੀਰਾਂ
ਬਠਿੰਡਾ ਚ ਭਾਰੀ ਬਰਸਾਤ ਸ਼ਹਿਰ ਬਣਿਆ ਦਰਿਆ
ਬੱਚਿਆਂ ਦੀ ਭਰੀ ਸਕੂਲ ਬੈਨ ਬੁਰੀ ਤਰ੍ਹਾਂ ਪਾਣੀ ਵਿੱਚ ਫਸੀ
ਲਗਾਤਾਰ ਬਾਰਿਸ਼ ਨੇ ਖੋਲੀ ਨਗਰ ਨਿਗਮ ਦੇ ਵਾਧਿਆਂ ਦੀ ਪੋਲ
ਲਗਾਤਾਰ ਕਈ ਘੰਟੇ ਬਾਰਿਸ਼ ਪੈਣ ਦੀ ਹੈ ਚੇਤਾਵਣੀ
ਝੀਲਾਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਬਠਿੰਡਾ ਸ਼ਹਿਰ ਜੋ ਕਿ ਅੱਜ ਖੁਦ ਥਾਂ ਥਾਂ ਤੋਂ ਝੀਲਾਂ ਦਾ ਰੂਪ ਧਾਰਨ ਕਰ ਚੁੱਕਿਆ ਕਿਉਂਕਿ ਬਾਰਿਸ਼ ਲਗਾਤਾਰ ਪੈ ਰਹੀ ਹੈ ਨੀਵੇਂ ਇਲਾਕਿਆਂ ਦੇ ਵਿੱਚ ਬੁਰੀ ਤਰ੍ਹਾਂ ਪਾਣੀ ਭਰ ਚੁੱਕਿਆ ਹੈ ਆਵਾਜਾਈ ਦੇ ਸਾਧਨਾਂ ਵਿੱਚ ਵੱਡੀ ਦਿੱਕਤ ਆ ਰਹੀ ਹੈ ਸਕੂਲ ਬੈਨਾ ਰਿਕਸ਼ੇ ਥਰੀ ਵੀਲਰ ਹੋ ਰਹੇ ਨੇ ਪਾਣੀ ਵਿੱਚ ਬੰਦ ਬਠਿੰਡਾ ਦੇ ਪਰਤਰਾ ਨਗਰ ਜਿੱਥੇ ਕਿ ਢਾਈ ਤੋਂ ਤਿੰਨ ਫੁੱਟ ਪਾਣੀ ਭਰ ਚੁੱਕਿਆ ਹੈ ਜਿਸ ਵਿੱਚ ਦੀ ਇੱਕ ਪ੍ਰਾਈਵੇਟ ਸਕੂਲ ਦੀ ਬੈਨ ਰੋਕਣ ਦੇ ਬਾਵਜੂਦ ਵੀ ਪਾਣੀ ਦੇ ਅੰਦਰ ਜਾ ਕੇ ਬੰਦ ਹੋ ਗਈ ਜਿਸ ਵਿੱਚ 2530 ਬੱਚੇ ਬੈਠੇ ਹੋਏ ਸਨ ਅਤੇ ਨਾਲ ਕੁਝ ਟੀਚਰਾਂ ਵੀ ਸ਼ਾਮਿਲ ਸੀ ਪਰ ਐਡੀ ਡੂੰਘੇ ਪਾਣੀ ਦੇ ਵਿੱਚ ਬਚਾ ਲਈ ਕੋਈ ਵੀ ਸਾਧਨ ਨਹੀਂ ਸਨ ਜਦ ਡਰਾਈਵਰ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਮੈਨੂੰ ਲੱਗਿਆ ਪਾਣੀ ਘੱਟ ਹੈ ਕਿਉਂਕਿ ਹੋਰ ਵੀ ਵਹੀਕਲ ਲੰਘ ਰਹੇ ਨੇ ਪਰ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਪਾਣੀ ਬਹੁਤ ਜਿਆਦਾ ਹੈ। ਪਰ ਇਸ ਤਰਾਂ ਬੱਚਿਆਂ ਦੀ ਜ਼ਿੰਦਗੀ ਖਤਰੇ ਵਿੱਚ ਪਾਉਣਾ ਜਾਇਜ਼ ਹੈ ਜਿਸ ਦਾ ਉਸ ਦੇ ਕੋਲ ਕੋਈ ਜਵਾਬ ਨਹੀਂ ਸੀ ਸਕੂਲੀ ਬੱਚਿਆਂ ਨੂੰ ਲੈਣ ਵਾਸਤੇ ਮਾਪੇ ਬੜੇ ਔਖੇ ਸਨ ਨਗਰ ਨਿਗਮ ਵੱਲੋਂ ਲਗਾਤਾਰ ਵਾਅਦੇ ਕੀਤੇ ਗਏ ਤੇ ਬਾਰਿਸ਼ਾਂ ਦੇ ਲਈ ਅਸੀਂ ਹਰ ਇੱਕ ਤਰ੍ਹਾਂ ਦੀ ਤਿਆਰੀ ਕਰ ਲਈ ਹੈ ਪਰ ਇਸ ਬਾਰਿਸ਼ ਨੇ ਸਾਰੇ ਵਾਅਦਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਕਿਉਂਕਿ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਹਰ ਸਰਕਾਰ ਨੇ ਕਿਹਾ ਕਿ ਅਸੀਂ ਬਠਿੰਡਾ ਵਿੱਚ ਬਹੁਤ ਵੱਡੇ ਪੱਧਰ ਤੇ ਪੈਸਾ ਲਗਾਇਆ ਹੈ ਪਰ ਬਾਰਿਸ਼ਾਂ ਦੇ ਦਿਨਾਂ ਵਿੱਚ ਇਸ ਦੀ ਹਰ ਵਾਰ ਪੋਲ ਖੁੱਲ੍ਦੀ ਹੈ
ਬਾਈਟ ਸਕੂਲ ਬੈਨ ਡਰਾਈਵਰ ਅਤੇ ਪ੍ਰਭਾਵਿਤ ਲੋਕ
ਰਿਪੋਰਟ ਕੁਲਬੀਰ ਬੀਰਾ
0
Share
Report
VKVipan Kumar
FollowJul 14, 2025 12:05:53Dharamshala, Himachal Pradesh:
दिल्ली की कंपनी ने फर्जी दस्तावेजों से नगर निगम धर्मशाला के खाते से निकाले 16 लाख
एंकर : नगर निगम धर्मशाला के साथ एक कंपनी द्वारा 16 लाख रुपये की ठगी का मामला सामने आया है, नगर निगम के बैंक खाते से फर्जी दस्तावेजों के जरिए इस राशि की निकासी हुई है, जिसकी भनक निगम को कई सालों के बाद लगी है, निगम प्रशासन ने धोखाधड़ी के इस मामले में सदर थाना धर्मशाला में एफआईआर दर्ज करवाई है और पुलिस मामले की जांच में जुट गई है...
जानकारी के मुताबिक नगर निगम ने साल 2016 में शहर की सफाई व्यवस्था के लिए दिल्ली की एक कंपनी को सेनिटेशन कार्य का ठेका दिया था, नियमानुसार कंपनी ने 16 लाख रुपये सिक्योरिटी मनी के रूप में निगम के पास जमा करवाई थी, हालांकि, कुछ समय बाद कंपनी ने नगर निगम को बिना कोई सूचना दिए सेनिटेशन कार्य छोड़ दिया, नियमानुसार उसकी सिक्योरिटी राशि जब्त की जानी चाहिए थी, निगम ऐसा करता उससे पहले ही आरोपी कंपनी निगम के पास जमा की गई सिक्यूरिटी राशि को निकाल चुका था, नतीजतन अब निगम के पास पुलिस स्टेशन में तहरीर देने के अलावा और कोई चारा नहीं बचा है।
दरअसल अभी हाल ही में एक ऑडिट के दौरान इस गड़बड़ी का खुलासा हुआ था, जिसमें यह बात सामने आई कि राशि बैंक से पहले ही निकाली जा चुकी है। जब नगर निगम प्रशासन ने बैंक से इस निकासी की जानकारी मांगी तो यह हैरान करने वाला तथ्य सामने आया कि फर्म ने फर्जी दस्तावेजों के माध्यम से यह राशि निकाल ली थी। बैंक को भी फर्जीवाड़े का पता नहीं चला और कंपनी पैसे लेकर गायब हो गई।
इसके बाद नगर निगम प्रशासन ने कंपनी के खिलाफ पुलिस में शिकायत दर्ज करवाई और कानूनी प्रक्रिया के तहत राशि की रिकवरी कर ली है। एएसपी कांगड़ा हितेश लखनपाल ने बताया कि नगर निगम धर्मशाला द्वारा एक कंपनी पर फर्जी दस्तावेजों के आधार पर बैंक से लाखों रुपये की राशि निकालने का मामला दर्ज करवाया गया है। शिकायत के आधार पर पुलिस जांच कर रही है और सभी पहलुओं को ध्यान में रखकर जांच आगे बढ़ाई जा रही है...
बाईट : हितेश लखनपाल, ASP कांगड़ा धर्मशाला
0
Share
Report
RKRAMAN KHOSLA
FollowJul 14, 2025 11:41:50Hoshiarpur, Punjab:
सुप्रीम कोर्ट ने पंजाब में 11 58 असिस्टेंट प्रोफेसर और लाइब्रेरियन की नियुक्ति को रद्द किया। कोर्ट ने इस नियुक्ति को सही ठहराने वाले पंजाब हरियाणा हाई कोर्ट की डिवीजन बेंच के सितंबर 2024 में दिए आदेश को खारिज किया। कोर्ट ने कहा कि नियुक्ति प्रकिया मनमानी है, इसमे में नियम कानून को ताक पर रख दिया गया। राज्य सरकार के पास इसे सही ठहराने के लिए कोई वाजिब कारण नहीं है। कोर्ट ने पंजाब सरकार से UGC के नियमों के मुताबिक नए सिरे से नियुक्ति प्रकिया शुरू करने का निर्देश दिया।
वहीं पूरे मामले को लेकर स्टेट कोडीनेटर बलविंदर सिंह चहल ने जी मीडिया से बात करते हुए कहा कि यह भारती 2021 में कांग्रेस के समय हुई थी और पंजाब की मौजूदा आम आदमी पार्टी सरकार कभी हमारे पक्ष में खड़ी नहीं हुई न ही सुप्रीम कोर्ट में अपना पक्ष रख पाई उन्होंने कहा कि यदि सरकार ने रिव्यू पेटिशन दयार न की तो आने वाले समय में वो अपना संघर्ष तेज करेंगे।
121
5
Share
Report
RKRAJESH KATARIA
FollowJul 14, 2025 11:34:31Firozpur, Punjab:
ਭਾਰੀ ਮੀਂਹ ਦੇ ਵਿੱਚ ਕਿਸਾਨਾਂ ਐਸ ਈ ਦਫਤਰ ਪਾਵਰਕਾਮ ਅੱਗੇ ਦਿੱਤਾ ਧਰਨਾ
ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਬਿਜਲੀ ਦਾ ਨਿੱਜੀਕਰਨ ਰੋਕਣ ਤੇ ਸਮਾਰਟ ਚਿਪ ਵਾਲੇ ਬਿਜਲੀ ਮੀਟਰ ਨਾ ਲੱਗਣ ਦੇਣ ਦਾ ਕੀਤਾ ਐਲਾਨ
ਬਿਜਲੀ ਬੋਰਡ ਨੂੰ ਪਹਿਲੇ ਸਰੂਪ ਵਿੱਚ ਬਹਾਲ ਕੀਤਾ ਜਾਵੇ
ਐਂਕਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਅੱਜ ਸੂਬੇ ਭਰ ਦੇ ਵਿੱਚ 14 ਜੁਲਾਈ ਨੂੰ ਬਿਜਲੀ ਦੇ ਨਿੱਜੀਕਰਨ ਰੋਕਣ ਤੇ ਸਮਾਰਟ ਚਿਪ ਵਾਲੇ ਮੀਟਰਾਂ ਨੂੰ ਨਾ ਲੱਗਣ ਦੇਣ ਦੇ ਕੀਤੇ ਐਲਾਨ ਤਹਿਤ ਫਿਰੋਜ਼ਪੁਰ ਦੇ SE ਦਫ਼ਤਰ ਅੱਗੇ ਹਜ਼ਾਰਾਂ ਕਿਸਾਨਾਂ ਬੀਬੀਆਂ ਵੱਲੋਂ ਵਰਦੇ ਮੀਂਹ ਵਿੱਚ ਵਿਸ਼ਾਲ ਧਰਨਾ ਦਿੱਤਾ ਗਿਆ।
ਕਿਸਾਨਾਂ ਨੇ ਵਰਦੇ ਮੀਹ ਵਿੱਚ ਆਪਣਾ ਜੋਸ਼ ਠੰਡਾ ਨਹੀਂ ਹੋਣ ਦਿੱਤਾ ਅਤੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ,ਧਰਮ ਸਿੰਘ ਸਿੱਧੂ, ਗੁਰਮੇਲ ਸਿੰਘ ਫੱਤੇਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਾਨਸੂਨ ਸੈਸ਼ਨ ਦੌਰਾਨ ਬਿਜਲੀ ਸੋਧ ਬਿਲ 2025 ਲਿਆਉਣ ਦੀ ਤਿਆਰੀ ਕੀਤੀ ਹੈ , ਖਪਤਕਾਰਾਂ ਪੱਖੀ 1948 ਐਕਟ ਤਹਿਤ ਬਿਜਲੀ ਵਿਚੋਂ 3% ਮੁਨਾਫਾ ਕਮਾਉਣ ਤੇ ਨੌਜਵਾਨਾਂ ਨੂੰ ਵੱਧ ਨੌਕਰੀਆਂ ਦੇਣ ਤਹਿਤ ਬਿਜਲੀ ਬੋਰਡ ਵਿੱਚ 1 ਲੱਖ 35-40 ਦੇ ਕਰੀਬ ਮੁਲਾਜ਼ਮ ਸਨ। ਇਸ ਐਕਟ ਨੂੰ ਬਦਲ ਕੇ ਕਾਰਪੋਰੇਟ ਘਰਾਣਿਆਂ ਪੱਖੀ 2003 ਲਿਆਂਦਾ ਗਿਆ ਜਿਸ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ 16% ਦੇ ਹਿਸਾਬ ਨਾਲ ਮੁਨਾਫ਼ੇ ਕਮਾਉਣ ਤੇ ਬਿਜਲੀ ਪੈਦਾ ਕਰਨ ਦੇ ਅਧਿਕਾਰ ਇਹਨਾਂ ਕਾਰਪੋਰੇਟਾਂ ਨੂੰ ਦੇ ਕੇ ਪਿੰਡਾਂ, ਸ਼ਹਿਰਾਂ ਵਿੱਚ ਚੱਲ ਰਹੇ ਪੁਰਾਣੇ ਮਕੈਨੀਕਲ ਮੀਟਰਾਂ ਦੀ ਥਾਂ ਸਮਾਰਟ ਚਿਪ ਵਾਲੇ ਪ੍ਰੀਪੇਡ ਮੀਟਰ ਲਾਉਣ ਦੀ ਖੁੱਲ੍ਹ ਇਹਨਾਂ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 2025 ਬਿਜਲੀ ਸੋਧ ਨਾਲ ਬਿਜਲੀ ਵੇਚਣ ਤੇ ਬਿਜਲੀ ਦੇ ਰੇਟ ਤੈਅ ਕਰਨ ਦਾ ਅਧਿਕਾਰ ਇਹਨਾਂ ਕੰਪਨੀਆਂ ਕੋਲ ਜਾਣ ਨਾਲ ਬਿਜਲੀ ਆਮ ਖਪਤਕਾਰਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ ਤੇ ਨਾਲ ਹੀ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਜਿਸ ਤੇ ਬਿਜਲੀ ਅਦਾਰੇ ਬਣੇ ਹਨ, ਇਹਨਾਂ ਕਾਰਪੋਰੇਟ ਘਰਾਣਿਆਂ ਕੋਲ ਕੌਡੀਆਂ ਦੇ ਭਾਅ ਚਲੀ ਜਾਵੇਗੀ। ਕਿਸਾਨ ਆਗੂਆਂ ਮੰਗ ਕੀਤੀ ਕਿ ਖਤਮ ਕੀਤੀਆਂ ਅਸਾਮੀਆਂ ਨੂੰ ਮੁੜ ਬਹਾਲ ਕਰਕੇ ਬਿਜਲੀ ਬੋਰਡ ਵਿੱਚ ਨਵੀਆਂ ਭਰਤੀਆਂ ਕੀਤੀਆਂ ਜਾਣ ਤੇ ਬਿਜਲੀ ਬੋਰਡ ਨੂੰ ਪਹਿਲੇ ਸਰੂਪ ਵਿੱਚ ਬਹਾਲ ਕੀਤਾ ਜਾਵੇ, ਖਰਾਬ ਟ੍ਰਾਸਫਾਰਮਰ 24 ਘੰਟੇ ਵਿੱਚ ਬਦਲ ਕੇ ਦਿੱਤੇ ਜਾਣ ਯਕੀਨੀ ਬਣਾਏ ਜਾਣ, ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕੀਤਾ ਜਾਵੇ ਤੇ ਭ੍ਰਿਸ਼ਟ ਮੁਲਾਜ਼ਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ, ਨਵੇਂ ਮੋਟਰਾਂ ਦੇ ਕੁਨੈਕਸ਼ਨ ਦਿੱਤੇ ਜਾਣ ਤੇ VDS ਲੋਡ ਵਧਾਉਣ ਵਾਸਤੇ ਸਕੀਮ 1200 ਪ੍ਰਤੀ ਪਾਵਰ ਕਰਕੇ ਨਿਰੰਤਰ ਜਾਰੀ ਰਹੇ, ਜੁਰਮਾਨੇ ਪਾਉਣ ਦੀ ਵਿਧੀ ਸਰਲ ਕੀਤੀ ਜਾਵੇ।
ਬਾਈਟ : ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ
ਬਾਈਟ : ਗੁਰਮੇਲ ਸਿੰਘ ਫੱਤੇ ਵਾਲਾ ਜਿਲ੍ਹਾ ਸਕੱਤਰ
0
Share
Report
KCKhem Chand
FollowJul 14, 2025 11:31:03Kot Kapura, Punjab:
ਕੋਟਕਪੂਰਾ ਚ ਨਗਰ ਕੌਂਸਲ ਦਫਤਰ ਨੂੰ ਐਮਸੀਆਂ ਨੇ ਲਾਇਆ ਤਾਲਾ
ਕੋਟਕਪੂਰਾ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਸਮੇਤ ਹੋਰ ਮੁਢਲੀਆਂ ਸਹੂਲਤਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ 7 ਐਮਸੀਆਂ ਵੱਲੋਂ ਨਗਰ ਕੌਂਸਲ ਦਫਤਰ ਦੇ ਮੁੱਖ ਗੇਟ ਤੇ ਤਾਲਾ ਲਾ ਕੇ ਦਿਨ ਰਾਤ ਦਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਇਨਾ ਐਮਸੀਆਂ ਦਾ ਇਲਜ਼ਾਮ ਹੈ ਕਿ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਸ਼ਹਿਰ ਦੀ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸਰਕਾਰ ਵੱਲੋਂ ਨਗਰ ਕੌਂਸਲ ਨੂੰ ਹਰ ਤਰ੍ਹਾਂ ਦੀ ਮਸ਼ੀਨਰੀ ਅਤੇ ਸਾਧਨ ਮੁਹਈਆ ਕਰਵਾਏ ਗਏ ਹਨ ਲੇਕਿਨ ਉਨਾਂ ਦੀ ਸਹੀ ਢੰਗ ਦੇ ਨਾਲ ਵਰਤੋਂ ਨਹੀਂ ਕੀਤੀ ਜਾ ਰਹੀ ਅਤੇ ਜਰੂਰਤ ਪੈਣ ਤੇ ਮੁਲਾਜ਼ਮਾਂ ਵੱਲੋਂ ਮਸ਼ੀਨਰੀ ਦੇ ਖਰਾਬ ਹੋਣ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਮਾਨਸੂਨ ਦੇ ਸੀਜਨ ਦੇ ਚਲਦਿਆਂ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਇੱਕ ਵੱਡੀ ਸਮੱਸਿਆ ਬਣ ਕੇ ਸਾਹਮਣੇ ਆਈ ਹੈ ਲੇਕਿਨ ਇਸ ਵੱਲ ਵੀ ਨਗਰ ਕੌਂਸਲ ਦੇ ਪ੍ਰਧਾਨ ਸਮੇਤ ਹੋਰ ਅਧਿਕਾਰੀਆਂ ਨੇ ਕੋਈ ਧਿਆਨ ਨਹੀਂ ਦਿੱਤਾ ਜਿਸ ਤੇ ਰੋਸ਼ ਵਿੱਚ ਉਹ ਨਗਰ ਕੌਂਸਲ ਦਫਤਰ ਨੂੰ ਹੀ ਤਾਲਾ ਲਾਉਣ ਵਾਸਤੇ ਮਜਬੂਰ ਹੋਏ ਹਨ। ਧਰਨਾਕਾਰੀ ਐਮਸੀਆਂ ਵਿੱਚ ਸ਼ਾਮਿਲ ਸਵਤੰਤਰ ਜੋਸ਼ੀ,ਸਿਮਰਨਜੀਤ ਸਿੰਘ,ਕਾਕੂ ਸ਼ਰਮਾ ਅਰੁਣ ਚਾਵਲਾ, ਰੋਮਾ ਬਰਾੜ ਸਮੇਤ ਹੋਰ ਐਮਸੀਆਂ ਨੇ ਕਿਹਾ ਕਿ ਜਦੋਂ ਤੱਕ ਸ਼ਹਿਰ ਵਿੱਚ ਲੋਕਾਂ ਨੂੰ ਰਾਹਤ ਦੇਣ ਵਾਲੇ ਕਾਰਜ ਸ਼ੁਰੂ ਨਹੀਂ ਕੀਤੇ ਜਾਂਦੇ ਉਹਨਾਂ ਵੱਲੋਂ ਇਸ ਧਰਨੇ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ।ਇਸ ਮੌਕੇ ਤੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਅਧਿਕਾਰੀਆਂ ਦੇ ਖਿਲਾਫ ਨਾਰੇਬਾਜੀ ਵੀ ਕੀਤੀ ਗਈ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਰੋਮਾ ਬਰਾੜ,ਸਿਮਰਨਜੀਤ ਸਿੰਘ ਅਤੇ ਸਵਤੰਤਰ ਜੋਸ਼ੀ ਨੇ ਕਿਹਾ ਕਿ ਐਮਸੀਆਂ ਵੱਲੋਂ ਬਾਰ-ਬਾਰ ਕਹੇ ਜਾਣ ਦੇ ਬਾਵਜੂਦ ਨਗਰ ਕੌਂਸਲ ਦੇ ਪ੍ਰਧਾਨ ਦਾ ਸ਼ਹਿਰ ਦੀ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਹੈ ਅਤੇ ਲੋਕ ਪਰੇਸ਼ਾਨੀਆਂ ਝਲ ਰਹੇ ਹਨ ਇਹੋ ਜਿਹੀ ਨਗਰ ਕੌਂਸਲ ਦਾ ਸ਼ਹਿਰ ਨੂੰ ਜਦੋਂ ਕੋਈ ਫਾਇਦਾ ਹੀ ਨਹੀਂ ਹੈ ਤਾਂ ਇਸ ਨੂੰ ਤਾਲਾ ਹੀ ਲਾ ਦੇਣਾ ਚਾਹੀਦਾ ਹੈ।
ਬਾਈਟ ਰੋਮਾ ਬਰਾੜ
ਬਾਈਟ ਸਵਤੰਤਰ ਜੋਸ਼ੀ
ਬਾਈਟ ਸਿਮਰਨਜੀਤ ਸਿੰਘ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Share
Report
PSParambir Singh Aulakh
FollowJul 14, 2025 11:30:27Amritsar, Punjab:
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਤੇ ਭਾਈ ਮਤੀ ਦਾਸ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾਗੱਦੀ ਦਿਵਸ ਸਬੰਧੀ ਹੋਣ ਵਾਲੇ ਸਮਾਗਮਾਂ ਦੇ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਉੱਚ ਪੱਧਰੀ ਤਾਲਮੇਲ ਕਮੇਟੀ ਦੀ ਇਕੱਤਰਤਾ ਹੋਈ
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਈ
ਜਿਸ ਵਿੱਚ ਸੁਖਬੀਰ ਬਾਦਲ ਸਣੇ ਕਈ ਮਹਾਨ ਸਖਸ਼ੀਅਤਾਂ ਸ਼ਾਮਿਲ ਰਹੀਆਂ
ਦਿੱਲੀ ਤੋਂ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ GK ਵੀ ਪਹੁੰਚੇ
ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਸਮੁੱਚੀ ਮਾਨਵਤਾ ਲਈ ਸੀ
ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਰਾਸ਼ਟਰਪਤੀ ਨੂੰ ਵੀ ਸ਼ਤਾਬਦੀ ਦਾ ਸੱਦਾ ਦਿੱਤਾ ਜਾਵੇਗਾ
ਵਿਦੇਸ਼ਾਂ ਚ ਜਿੰਨੇ MP ਹਨ ਓਹਨਾ ਨੂੰ ਵੀ ਸੱਦਾ ਦਿੱਤਾ ਜਾਵੇਗਾ
ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨੂੰ ਬੇਨਤੀ ਕੀਤੀ ਜਾਵੇਗੀ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇ, ਜਿਸ ਚ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਨਮਨ ਕੀਤਾ ਜਾਵੇ
ਦੇਸ਼ ਦੇ ਚੀਫ਼ ਜਸਟਿਸ ਨੂੰ ਵੀ ਸੱਦਾ ਦਿੱਤਾ ਜਾਵੇਗਾ
ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਗੁਰੂ ਤੇਗ ਬਹਾਦੁਰ ਜੀ ਦੀ ਚੇਅਰ ਲਗਾਉਣ ਦੀ ਵੀ ਚਾਰਾਜੋਈ ਕੀਤੀ ਜਾਵੇਗੀ -
ਅਸਾਮ ਤੋਂ ਨਗਰ ਕੀਰਤਨ ਸ਼ੁਰੂ ਕੀਤਾ ਜਾਵੇਗਾ ਜੌ 23 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਆ ਕੇ ਸਮਾਪਤ ਹੋਵੇਗਾ
ਜਿੱਥੇ ਜਿੱਥੇ ਗੁਰੂ ਸਾਹਿਬ ਗਏ ਨੇ ਓਸ ਉਸ ਸਟੇਟ ਚੋ ਨਗਰ ਕੀਰਤਨ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਸਮਾਪਤ ਹੋਵੇਗਾ
ਇਸ ਦੇ ਨਾਲ ਹੀ ਮਹਾਨ ਨਗਰ ਕੀਰਤਨ ਦਿੱਲੀ ਤੋਂ ਸ਼ੁਰੂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਮਾਪਤ ਹੋਵੇਗਾ
ਸਾਰੇ ਧਰਮਾਂ ਦੇ ਸਖਸ਼ੀਅਤਾਂ ਨੂੰ ਸੱਦਾ ਦਿੱਤਾ ਜਾਵੇਗਾ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਐਲਾਨ ਕੀਤਾ ਸੀ ਕਿ ਬੰਦੀ ਸਿੰਘ ਰਿਹਾਅ ਕੀਤਾ ਜਾਵੇਗਾ ਅਤੇ ਬਲਵੰਤ ਸਿੰਘ ਰਾਜ਼ੋਆਣਾ ਦੀ ਫਾਂਸੀ ਦੀ ਸਜਾ ਨੂੰ ਉਮਰਕੈਦ ਚ ਤਬਦੀਲ ਕੀਤਾ ਜਾਵੇਗਾ, ਸਾਨੂੰ ਆਸ ਹੈ ਕਿ ਪ੍ਰਧਾਨ ਇਸ ਸਮਾਗਮ ਦੌਰਾਨ ਇਸ ਵੱਲ ਧਿਆਨ ਦੇਣਗੇ
ਧਾਮੀ ਨੇ ਸਾਰੇ ਦੇਸ਼ ਨੂੰ ਅਪੀਲ ਕੀਤੀ ਕਿ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਸਮਾਗਮ ਨੂੰ ਸਾਰੇ ਰਲ ਕੇ ਮਨਾਈਏ ਕਿਉਂਕਿ ਓਹਨਾ ਨੇ ਜਾਤ ਪਾਤ ਤੋਂ ਉਪਰ ਉੱਠ ਮਾਨਵਤਾ ਦੀ ਸੇਵਾ ਕੀਤੀ
ਪੰਜਾਬ ਸਰਕਾਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਬੰਧੀ ਵਿਸ਼ੇਸ਼ ਸੈਸ਼ਨ ਸੱਦੇ ਅਤੇ ਗੁਰੂ ਜੀ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਵੇ...
ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਨੂੰ ਇੱਕ ਮੇਲ ਰਾਹੀਂ ਉੜਾਉਣ ਦੀ ਧਮਕੀ ਮਿਲੀ ਜਿਸ ਦੀ ਸ਼ਿਕਾਇਤ ਅਸੀਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਕਰ ਚੁੱਕੇ ਹਾਂ ਅਤੇ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਕਿਸੇ ਵੱਲੋਂ ਸ਼ਰਾਰਤ ਕੀਤੀ ਗਈ ਹੈ ਜਾਂ ਜਾਣਬੁੱਝ ਕੇ ਕੀਤੀ ਗਈ ਹੈ ਇਸ ਦੀ ਜਾਂਚ ਪੁਲਿਸ ਕਰ ਰਹੀ ਹੈ...
0
Share
Report
DVDEVENDER VERMA
FollowJul 14, 2025 11:01:03Nahan, Himachal Pradesh:
लोकेशन: नाहन
फॉरेस्ट कॉरपोरेशन चैयरमेन और विधायक ने लिया बिरोजा फैक्ट्री में नुकसान का जायजा,
बारिश के बाद फैक्ट्री में हुआ है करोड़ों रुपए का नुकसान,
मुख्यमंत्री के निर्देशों पर नाहन पहुंचे फॉरेस्ट कॉरपोरेशन के चैयरमेन,
चैयरमेन बोले जल्द फैक्ट्री का किया जाएगा पुनर्निर्माण,
एंकर: फॉरेस्ट कॉरपोरेशन के चैयरमेन केहर सिंह खाची और नाहन के कांग्रेसी विधायक अजय सोलंकी ने नाहन में आज भारी बारिश के कारण बिरोजा फैक्ट्री नाहन में हुए नुकसान का जायजा लिया। गत दिनों यहाँ फैक्ट्री में पानी घुसने के कारण करोड़ों रुपए का नुकसान हुआ है ।
वीओ 1 मीडिया से बात करते हुए फारेस्ट कॉरपोरेशन के अध्यक्ष केहर सिंह खांसी ने बताया कि बिरोजा फैक्टरी नाहन हैरिटेज फैक्टरी है जिसको सुरक्षित रखना और दोबारा से उसी अवस्था में लाना सरकार का दायित्व है।उन्होंने कहा कि मुख्यमंत्री के निर्देशों पर वह यहां नुकसान का जायजा लेने पहुंचे है और यहां पर हुए करोड़ों रुपए के नुकसान की विस्तृत रिपोर्ट मुख्यमंत्री को दी जाएगी उन्होंने कहा कि यहां फैक्ट्री परिसर में पानी घुसने के बाद फैक्ट्री पूरी तरह से तहस-नहस हो गई है और अब यहां पूरी तरह से पुनर्निर्माण की आवश्यकता देखी जा रही है।
बाईट: केहर सिंह खाँची: चैयरमेन फारेस्ट कारपोरेशन
वीओ 2 इस मौके पर विधायक अजय सोलंकी ने कहा कि भारी बारिश के बाद फैक्ट्री को करोड़ों रुपए का नुकसान हुआ है और अब आने वाले समय में आधुनिक तरीके से इस फैक्ट्री का निर्माण किया जाएगा उन्होंने कहा कि खुद इस फैक्ट्री की पुनर्निर्माण कार्य को लेकर मुख्यमंत्री गंभीर है उन्होंने उचित कार्रवाई का भरोसा दिया है। उन्होंने कहा कि यहां अस्थाई तौर पर फैक्ट्री का संचालन शुरू हो गया है और जल्द इस फैक्ट्री के आधुनिकरण के लिए मुख्यमंत्री से पैसा मांगा जाएगा ताकि सही तरीके से फैक्ट्री का संचालन हो सके।
बाईट: अजय सोलंकी विधायक नाहन
0
Share
Report
ASAvtar Singh
FollowJul 14, 2025 10:35:48Gurdaspur, Punjab:
मकोड़ा पतन रावी दरिया में जल स्तर बढ़ने के कारण मकोड़ा पतन रवि दरिया पर बना अस्थाई पुल प्रशासन ने हटाया,,, रावी दरिया के पार बस्ते 7 गांवों में 9 गर्भवती महिलाएं फंसी जिला प्रशासन ने रावी दरिया पार भेजी मेडिकल टीमें
रिपोर्टर --- अवतार सिंह गुरदासपुर
एंकर --- दीनानगर मकोड़ा पतन रावी दरिया में पानी का स्तर बढ़ने के कारण मकोड़ा पतन रवि दरिया पर बना अस्थाई पुल प्रशासन की तरफ से हटा दिया गया है जिसके चलते रावी दरिया के पार बस्ते 7 गांवों का संपर्क गुरदासपुर जिले से टूट चुका है लोगों का एक जगह से दूसरी जगह जाने के लिए एकमात्र सहारा किश्ती है जिला प्रशासन को सूचना मिली थी कि रावी दरिया के पार बस्ते 7 गांव में 9 गर्भवती महिलाएं हैं जो वहां पर फंसी हुई है जिसके बाद आज सिविल सर्जन गुरदासपुर जसविंदर सिंह की अध्यक्षता में एक मैडिकल टीम रवि दरिया के पार बस्ते 7 गांवों में भेजी गई यहां मेडिकल टीम ने गर्भवती महिलाओं के साथ बातचीत कर उनकी जांच की और कहा कि दो महिलाओं की डिलीवरी का समय कम है इसलिए उन्हें जल्द वहां से निकाल कर सिविल अस्पताल में पहुंचाया जाएगा जहां उनका इलाज किया जाएगा और दूसरी महिलाओं को भी मेडिकल सुविधा दी गई है ताकि उन्हें कोई दिक्कत का सामना ना करना पड़े लोगों का कहना है कि आजादी के 78 साल बीत चुके हैं रावी दरिया पर पक्का पुल न होने के चलते लोगों को काफी मुश्किलों का सामना करना पड़ता है बरसात के मौसम में चार महीने रावी दरिया से अस्थाई पुल उठाए जाने के बाद लोग किश्ती के जरिए ही सफर करते हैं और अगर नदी में जल स्तर बढ़ जाए तो किश्ती भी बंद हो जाती है और रावी दरिया के पार बस्ते 7 गांव टापू में तब्दील हो जाते हैं
121__ सिविल सर्जन गुरदासपुर
121__मैडिकल टीम
लोगों का कहना है की उन्हें एक जगह से दूसरी जगह जाने के लिये एक मात्र सहारा किश्ती है अब लोग किश्ती के जरिए सफर कर रहे हैं लोगो ने बताया कि आजादी के 78 साल बीत जाने के बाद भी रवि दरिया के पार बस्ते सात गांव के लोगों को पक्का पुल नसीब नहीं हुआ उन्होंने बताया कि रवि दरिया के पार बस्ते सात गावों के नौजवानों के साथ कोई लड़की शादी करने के लिए भी तयार नहीं है लोगों ने बताया कि लंबे समय से पक्के पुल की मांग की जा रही है जो कि अभी तक किसी भी सरकार ने पूरी नहीं की रावि दरिया के उस पार बसे करीब 7 गांव तूर, चेबे, भरियाल, लसियान, कुकर, मम्मी चक्करंगा और कजले है जिनका एक मात्र सहारा सरकारी किशती है। लेकिन अगर रावि दरिया में पानी का बहाव ज्यादा हो तो यह किश्ती भी बंद हो जाती है और लोग एक टापू पर चार महीनों तक बंधक बन कर रह जाते हैं और इन लोगों का संपर्क देश से टूट जाता है और यह लोग पाकिस्तान की सरहद के बिल्कुल पास है लोगों ने बताया कि दरिया पर बने अस्थाई पुल के उठने से उन्हें काफी समस्याएं आ रही है। पुल उठने से खाद व अन्य जरूरी सामन व मशीनरी वह अपने खेतों तक पहुंचा पाने में काफी समस्याओं का समना करते है। चुनावों में नेता आते हैं और पक्का पुल का बहाना बना कर वोट लेजाते हैं लेकिन चुनाव के बाद कोई नहीं आता। इलाके के लोंगों की मांग है कि रावि दरिया पर पक्का पुल बनाया जाए
—- पब्लिक बाइट
2
Share
Report
DVDEVENDER VERMA
FollowJul 14, 2025 10:31:27Nahan, Himachal Pradesh:
लोकेशन : नाहन
भाजपा अध्यक्ष के निशाने पर प्रदेश सरकार और बिजली बोर्ड,
बोले बिजली मीटर के नाम पर लोगो से की जा रही है लूट
500 की जगह आ रहे 50 से 60 हजार रुपए के बिजली बिल,
सरकार स्पष्ट करें की नियत के साथ लगाए गए हैं बिजली के नए मीटर:राजीव बिन्दल
बोले सरकार और बिजली बोर्ड द्वारा किया जा रहा गरीब जनता का शोषण,
समाधान ना हुआ तो सड़कों पर उतरने की दी चेतावनी,
एंकर: भाजपा के प्रदेश अध्यक्ष डॉ राजीव बिंदल ने आरोप लगाया है कि प्रदेश सरकार नई बिजली मीटर के नाम पर लोगों का शोषण कर उन्हें लूटने का काम कर रही है उन्होंने कहा की नए मीटर लगने के बाद बिजली बिलों में भारी भरकम बढ़ोतरी हुई है जो सरकार और बिजली बोर्ड की मंशा पर सवालिया निशान खड़े करती है।
वीओ 1 जिला मुख्यालय नाहन में आज क्षेत्र के ग्रामीणों से जुड़ी समस्याओं को लेकर DC कार्यालय पहुंचे डॉ राजीव बिंदल पत्रकारों से बातचीत कर रहे थे।
राजीव बिन्दल ने कहा कि पिछले महीने ही नाहन विधानसभा क्षेत्र की देवनी पंचायत में नए बिजली के मीटर लगे हैं और जिन घरों में बिजली का बिल 200 से ₹500 आता था आज वह वहां बिजली का बिल 10000 से शुरू होकर 60000 तक पहुंच रहा है। उन्होंने कहा कि सीधे तौर पर यह लूटमारी हो रही है और गरीब जनता का सरकार द्वारा शोषण किया जा रहा है।
उन्होंने कहा कि गरीब व्यक्ति जो सामान्य रूप से बिजली का इस्तेमाल कर रहा है उसका बिजली का बिल ₹60000 आना हैरानी जनक है और सवाल खड़े करता है कि आखिर किस नियत के साथ इस तरह के मीटर लगाया जा रहे है। उन्होंने कहा कि सरकार ने सिर्फ बिजली बोर्ड के मुनाफे के लिए यह बिल लगाए है और यदि बिजली के बिलों पर की जा रही है लूट जल्द बंद नहीं हुई तो उन्हें मजबूरन आम जनता के साथ सड़कों पर उतरना पड़ेगा।
बाईट: डॉ राजीव बिंदल प्रदेश अध्यक्ष भाजपा
वीओ 2 राजीव बिंदल ने इस दौरान नाहन विधानसभा क्षेत्र के मंडेरवा गांव की समस्या के बारे में डीसी को अवगत करवाया
बिन्दल कहा कि नाहन विधानसभा क्षेत्र का यह गांव टापू के बीच में बसा है जिसको पुल से जोड़ने की कवायत 4 साल पहले शुरू की गई थी और 2022 तक 80% कार्य पूरा हो चुका था। उन्होंने आरोप लगाया कि 2 वर्षों तक मौजूदा सरकार ने कोई कदम नहीं उठाया और तीन माह पहले स्थानीय लोगों के आग्रह पर सिर्फ पुल के ऊपर छत डालने का काम पूरा हुआ है मगर अभी भी पुल का निर्माण कार्य पूरा नहीं हुआ है जिससे लोगों को परेशानियों की पढ़ रखी है उन्होंने कहा कि पुल के अभाव में लोग जान जोखिम में डालकर नदी को पार कर रहे हैं ऐसे में प्रशासन से उचित कार्रवाई की मांग की जा रही है कि जल्द से जल्द इसका काम पूरा किया जाए।
बाईट: डॉ राजीव बिंदल प्रदेश अध्यक्ष भाजपा
0
Share
Report
SNSUNIL NAGPAL
FollowJul 14, 2025 10:11:02Fazilka, Punjab:
ਅਬੋਹਰ ਵਿੱਚ ਇੱਕ ਪਾਸੇ ਮੀਂਹ ਲੋਕਾਂ ਲਈ ਰਾਹਤ ਬਣ ਕੇ ਆਇਆ ਤਾਂ ਦੂਜੇ ਪਾਸੇ ਬਰਸਾਤ ਕਾਰਨ ਇੱਕ ਦੁਕਾਨ ਦੀ ਛੱਤ ਡਿੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ l ਦੱਸਿਆ ਜਾ ਰਿਹਾ ਹੈ ਕਿ ਮਲਬੇ ਥੱਲੇ ਦੋ ਟਰੈਕਟਰ ਆ ਗਏ ਨੇ l ਜਿਸ ਕਰਕੇ ਕਾਫੀ ਨੁਕਸਾਨ ਹੋਇਆ ਹੈ l ਹਾਲਾਂਕਿ ਇਸਦੇ ਨਾਲ ਹੀ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਵੀ ਡਿੱਗ ਪਈ ਹੈ ਜਿਨਾਂ ਦਾ ਲੱਖਾ ਦਾ ਨੁਕਸਾਨ ਹੋਇਆ ਹੈ l ਜਿਨਾਂ ਵੱਲੋਂ ਸਰਕਾਰ ਤੋਂ ਆਰਥਿਕ ਮਦਦ ਦੀ ਗੁਹਾਰ ਲਾਈ ਜਾ ਰਹੀ ਹੈ l ਗਨੀਮਤ ਰਹੀ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ l
4
Share
Report
NLNitin Luthra
FollowJul 14, 2025 10:10:41Batala, Punjab:
Story with wt
ਅਮਰੀਕਾ ਦੇ ਵਿੱਚ ਹੋਈਆਂ ਵਰਲਡ ਪੁਲਿਸ ਐਂਡ ਫਾਇਰ ਗੇਮਸ ਦੇ ਵਿੱਚ ਪੂਰੀ ਦੁਨੀਆਂ ਤੋਂ ਪੁਲਿਸ ਖੇਡਾਂ ਦੇ ਵਿੱਚ ਹਿੱਸਾ ਲੈਣ ਪਹੁੰਚੀ ਜਿਸ ਵਿੱਚ ਬਟਾਲਾ ਪੁਲਿਸ ਦੇ ਦੋ ਲੋਕਾਂ ਨੇ ਕੁੱਲ ਸੱਤ ਗੋਲਡ ਮੈਡਲ ਹਾਸਲ ਕੀਤੇ
ਗੱਲਬਾਤ ਦੌਰਾਨ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦਿਨੀ ਜਰਮਨ ਤੋਂ ਟਰੇਨਿੰਗ ਲੈ ਕੇ ਆਏ ਸੀ ਤੇ ਉਹਨਾਂ ਦੀ ਵਿਦਿਆਰਥਨ ਸਰਬਜੀਤ ਕੌਰ ਨੂੰ ਉਹਨਾਂ ਨੇ ਟ੍ਰੇਨਿੰਗ ਦਿੱਤੀ ਤੇ ਖੁਦ ਵੀ ਖੇਡਦੇ ਨੇ ਅਮਰੀਕਾ ਦੀ ਧਰਤੀ ਤੋਂ ਜਸਵਿੰਦਰ ਸਿੰਘ ਦੋ ਗੋਲਡ ਅਤੇ ਹੋਰ ਵੀ ਕਈ ਮੈਡਲ ਜਿੱਤ ਗਏ ਨੇ ਤੇ ਦੂਸਰੇ ਪਾਸੇ ਸਰਬਜੀਤ ਕੌਰ ਪੰਜ ਗੋਲਡ ਮੈਡਲ ਜਿੱਤ ਕੇ ਵਾਪਸ ਪਰਤੇ ਨੇ ਜਿਨਾਂ ਨਹੀਂ ਗੱਲਬਾਤ ਦੌਰਾਨ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਪੰਜਾਬ ਪੁਲਿਸ ਦੇ ਵਿੱਚ ਹਾਂ ਤੇ ਸਾਨੂੰ ਖੇਡ ਦਾ ਸ਼ੁਰੂ ਤੋਂ ਹੀ ਸ਼ੌਕ ਸੀ ਸਰਬਜੀਤ ਕੌਰ ਨੇ ਕਿਹਾ ਕਿ ਮੇਰੇ ਕੋਚ ਨੇ ਮੈਨੂੰ ਅਜਿਹੀ ਟ੍ਰੇਨਿੰਗ ਦਿੱਤੀ ਕਿ ਮੈਨੂੰ ਇਸ ਗੱਲ ਦੀ ਤੰਗੀ ਨਹੀਂ ਆਈ ਕਿ ਮੈਂ ਪੰਜਾਬ ਦੀ ਮਿੱਟੀ ਚ ਪ੍ਰੈਕਟਿਸ ਕਰਕੇ ਤੇ ਅਮਰੀਕਾ ਵਰਗੇ ਦੇਸ਼ ਚੋਂ ਪੰਜ ਗੋਲਡ ਮੈਡਲ ਜਿੱਤ ਕੇ ਮੁੜੀ ਹ ਮੇਰਾ ਸਭ ਤੋਂ ਵੱਧ ਮੁਕਾਬਲਾ ਅਮਰੀਕਾ ਅਤੇ ਬ੍ਰਾਜ਼ੀਲ ਦੇ ਖਿਡਾਰੀਆਂ ਦੇ ਨਾਲ ਸੀ ਮੈਨੂੰ ਸਭ ਤੋਂ ਵੱਧ ਸਾਥ ਮੇਰੇ ਪਰਿਵਾਰ ਦਾ ਮਿਲਿਆ ਹੈ ਮੇਰੇ ਕੋਚ ਦਾ ਮਿਲਿਆ ਹੈ ਨਾਲ ਹੀ ਏਐਸਆਈ ਜਸਵਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਮੈਂ ਖੁਦ ਪ੍ਰੈਕਟਿਸ ਕਰਦਾ ਹਾਂ ਉੱਥੇ ਹੀ ਆਪਣੇ ਵਿਦਿਆਰਥਨ ਨੂੰ ਵੀ ਗੁਰ ਦਿੰਨਾ ਤਦ ਹੀ ਉਸਨੇ ਪੰਜ ਗੋਲਡ ਹਾਸਲ ਕੀਤੇ ਨੇ ਸਾਡਾ ਟੀਚਾ ਵਿਦੇਸ਼ ਹੋਵੇ ਜਾਂ ਦੇਸ਼ ਹੋਵੇ ਆਪਣਾ ਆਪਣੇ ਸੂਬੇ ਦਾ ਤੇ ਆਪਣੀ ਫੋਰਸ ਪੰਜਾਬ ਪੁਲਿਸ ਦਾ ਨਾਮ ਰੌਸ਼ਨ ਕਰਨਾ ਹੈ ਅਗਾਂਹ ਵੀ ਲਗਾਤਾਰ ਗੋਲਡ ਜਿੱਤਦੇ ਰਹਾਂਗੇ
0
Share
Report
AMAjay Mahajan
FollowJul 14, 2025 10:07:41Pathankot, Punjab:
एंकर : पठानकोट के बमियाल बॉर्डर पर उज्ज दरिया में एनडीआरएफ और सिविल प्रशासन की ओर से बाढ़ की स्थिति से निपटने के लिए ज्वाइंट एक्सरसाइ की गई इसमें बॉर्डर पर अगर बाढ़ की स्थिति बनती है तो किस तरीके से लोगों को दरियाओ के किनारो से निकाला जाएगा और सुरक्षित स्थान पर कैसे पहुंचाया जाएगा मेडिकल टीमें क्या करेंगी और प्रशासन के अन्य लोग किस ड्यूटी पर तैनात रहेंगे इन सब की ज्वाइंट एक्सरसाइ की गई मीडिया से बातचीत करते हुए डिप्टी कमिश्नर पठानकोट ने कहा कि बाढ़ जैसी स्थिति से निपटने के लिए तैयारियां पूरी है
वीओ 1 : पठानकोट के उज्ज दरिया में हर साल बाढ़ की स्थिति पैदा होती है मानसून का सीजन चल रहा है प्रशासन अलर्ट पर है बाढ़ जैसी स्थिति कभी भी पैदा हो सकती है एनडीआरएफ और सिविल प्रशासन द्वारा बमियाल बॉर्डर के उज्ज दरिया पर ज्वाइंट एक्सरसाइ की गई इस ज्वाइंट एक्सरसाइ में यह बताया गया कि एनडीआरएफ किस तरीके से लोगों को बाढ़ जैसी स्थिति पैदा होने में रेस्क्यू करेगी सिविल प्रशासन बाढ़ के किनारे बसे लोगों को इवेक्युएट करेगा और सुरक्षित स्थानों पर ले जाएगा इसके साथ ही हेल्थ डिपार्टमेंट की क्या ड्यूटी रहेगी और अन्य विभाग किस तरीके से बाढ़ की स्थिति से निपटेंगे इन सभी पहलुओं पर ज्वाइंट एक्सरसाइ की गई डिप्टी कमिश्नर पठानकोट आदित्य उप्पल ने जानकारी देते हुए बताया कि प्रशासन की ओर से किसी भी स्थिति से निपटने के लिए तैयारियां पूरी है
बाइट : आदित्य उप्पल (डी सी)
बाइट : पंकज (एन डी आर एफ अधिकारी)
वाक थ्रू अजय महाजन
0
Share
Report
ASAnmol Singh Warring
FollowJul 14, 2025 10:01:00Sri Muktsar Sahib, Punjab:
ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਾ ਤਸਕਰੀ ਗਿਰੋਹ ਦੇ 03 ਮੈਂਬਰਾਂ ਨੂੰ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ।
0
Share
Report
NSNitesh Saini
FollowJul 14, 2025 09:34:31Sundar Nagar, Himachal Pradesh:
लोकेशन मंडी :
स्लग :
मंडी-पंडोह मार्ग बहाल, चार मील के पास फंसे यात्रियों को मिली राहत
सड़क खुलते ही शुरू हुई वाहनों की आवाजाही, पर्यटकों और स्थानीय लोगों ने ली राहत की सांस
मंडी (नितेश सैनी) :
एंकर : हिमाचल प्रदेश के मंडी जिले में भारी बारिश और भूस्खलन के कारण अवरुद्ध हुआ मंडी-पंडोह सोमवार दोपहर बाद वाहनों की आवाजाही के लिए खोल दिया गया। चार मील के पास मलबा हटाने के बाद सड़क को आंशिक रूप से बहाल किया गया है, जिससे वहां फंसे सैकड़ों यात्रियों और पर्यटकों ने राहत की सांस ली है।
हाईवे पर लैंडस्लाइड होने के कारण बीती रात यह मार्ग बंद पड़ा था, जिससे मंडी और पंडोह के बीच यातायात पूरी तरह ठप हो गया था। चार मील क्षेत्र में पहाड़ी से गिरे मलबे और चट्टानों के कारण सड़क पूरी तरह अवरुद्ध हो गई थी। स्थानीय प्रशासन और लोक निर्माण विभाग (PWD) की टीमों ने दिन-रात राहत और पुनःस्थापन कार्य किया। भारी मशीनरी की मदद से मलबा हटाया गया और देर शाम तक सड़क को वाहनों की आवाजाही के लिए खोल दिया गया। सड़क खुलते ही फंसे हुए कई पर्यटक और स्थानीय निवासी गंतव्य की ओर रवाना हो सके।
प्रशासन की अपील :
प्रशासन ने लोगों से अपील की है कि वे अनावश्यक यात्रा से बचें और मौसम विभाग द्वारा जारी अलर्ट का पालन करें। पहाड़ी क्षेत्रों में भूस्खलन की आशंका बनी हुई है, ऐसे में एहतियात बरतना बेहद जरूरी है।
मौसम विभाग का अलर्ट जारी :
मौसम विभाग ने अगले 48 घंटों तक भारी वर्षा की संभावना जताई है। इसके चलते प्रशासन ने सभी विभागों को हाई अलर्ट पर रखा है और पर्यटकों को सुरक्षित स्थानों पर रहने की सलाह दी है।
0
Share
Report
KPKomlata Punjabi
FollowJul 14, 2025 09:30:56Mandi, Himachal Pradesh:
मंडी स्टोरी
आज 14 दिन बाद बागस्याड स्कूल खुले, लेकिन सराज के अभी भी 9 स्कूल पूर्ण रूप से बंद है
हम चाहते है की सारी चीज़े सुचारु रूप से चलें, मैन सरकार से बात की है कि राहत कार्य में तेजी लाएं,
किसानों और बागवानों के लिए सड़क बंद होने के चलते फसलों को निकालना मुश्किल हो गया है, किसानों और बागवानों की केसीसी माफ करने को लेकर पूर्व मुख्यमंत्री जयराम ठाकुर ने कहा कि इस बारे में सरकार से बातचीत की जाएगी ताकि किसान और बागवानों को राहत मिल सके
Elements
Byte
Visual
0
Share
Report